ਪ੍ਹੈਰਾ ਕਿਤਾਬ

pa ਰੰਗ   »   gu રંગો

14 [ਚੌਦਾਂ]

ਰੰਗ

ਰੰਗ

14 [ચૌદ]

14 [ચૌદ] |

રંગો

રંગો |

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਬਰਫ ਸਫੈਦ ਹੁੰਦੀ ਹੈ। બ-ફ સ--દ-છ-. બ__ સ__ છે_ બ-ફ સ-ે- છ-. ------------ બરફ સફેદ છે. 0
ર-ગો | રં_ | ર-ગ- | ------ રંગો |
ਸੂਰਜ ਪੀਲਾ ਹੁੰਦਾ ਹੈ। સ---ય--ી---છે. સૂ__ પી_ છે_ સ-ર-ય પ-ળ- છ-. -------------- સૂર્ય પીળો છે. 0
ર-ગ--| રં_ | ર-ગ- | ------ રંગો |
ਸੰਤਰਾ ਨਾਰੰਗੀ ਹੁੰਦਾ ਹੈ। ન--ં-ી -ા-ંગ- --. ના__ ના__ છે_ ન-ર-ગ- ન-ર-ગ- છ-. ----------------- નારંગી નારંગી છે. 0
બરફ----- છે- | બ__ સ__ છે_ | બ-ફ સ-ે- છ-. | -------------- બરફ સફેદ છે. |
ਚੈਰੀ ਲਾਲ ਹੁੰਦੀ ਹੈ। ચેર- લ---છ-. ચે_ લા_ છે_ ચ-ર- લ-લ છ-. ------------ ચેરી લાલ છે. 0
બ---સફ-દ-છે. | બ__ સ__ છે_ | બ-ફ સ-ે- છ-. | -------------- બરફ સફેદ છે. |
ਅਕਾਸ਼ ਨੀਲਾ ਹੁੰਦਾ ਹੈ। આ-ાશ વ--ળી છ-. આ__ વા__ છે_ આ-ા- વ-દ-ી છ-. -------------- આકાશ વાદળી છે. 0
બ-ફ સફેદ -ે--| બ__ સ__ છે_ | બ-ફ સ-ે- છ-. | -------------- બરફ સફેદ છે. |
ਘਾਹ ਹਰਾ ਹੁੰਦਾ ਹੈ। ઘા--લ--ું---. ઘા_ લી_ છે_ ઘ-સ લ-લ-ં છ-. ------------- ઘાસ લીલું છે. 0
સ-ર્ય પ-ળો-છ-.-| સૂ__ પી_ છે_ | સ-ર-ય પ-ળ- છ-. | ---------------- સૂર્ય પીળો છે. |
ਮਿੱਟੀ ਭੂਰੀ ਹੁੰਦੀ ਹੈ। પ-થ્-ી -ૂરા-રંગ-ી-છે. પૃ__ ભૂ_ રં__ છે_ પ-થ-વ- ભ-ર- ર-ગ-ી છ-. --------------------- પૃથ્વી ભૂરા રંગની છે. 0
સૂ-----ી-ો---.-| સૂ__ પી_ છે_ | સ-ર-ય પ-ળ- છ-. | ---------------- સૂર્ય પીળો છે. |
ਬੱਦਲ ਸਲੇਟੀ ਰੰਗ ਦੇ ਹੁੰਦੇ ਹਨ। વા-ળ---ર---ે. વા__ ગ્_ છે_ વ-દ- ગ-ર- છ-. ------------- વાદળ ગ્રે છે. 0
સૂ----પી----ે. | સૂ__ પી_ છે_ | સ-ર-ય પ-ળ- છ-. | ---------------- સૂર્ય પીળો છે. |
ਟਾਇਰ ਕਾਲੇ ਹੁੰਦੇ ਹਨ। ટા-ર-કા---છ-. ટા__ કા_ છે_ ટ-ય- ક-ળ- છ-. ------------- ટાયર કાળા છે. 0
ના--ગી-ના-ં-- છ-.-| ના__ ના__ છે_ | ન-ર-ગ- ન-ર-ગ- છ-. | ------------------- નારંગી નારંગી છે. |
ਬਰਫ ਦਾ ਰੰਗ ਕਿਹੜਾ ਹੁੰਦਾ ਹੈ? ਸਫੈਦ બ-ફ--યો--ં---ે?-સફ--. બ__ ક_ રં_ છે_ સ___ બ-ફ ક-ો ર-ગ છ-? સ-ે-. --------------------- બરફ કયો રંગ છે? સફેદ. 0
ન-રંગ---ા-ં------ | ના__ ના__ છે_ | ન-ર-ગ- ન-ર-ગ- છ-. | ------------------- નારંગી નારંગી છે. |
ਸੂਰਜ ਦਾ ਰੰਗ ਕਿਹੜਾ ਹੁੰਦਾ ਹੈ? ਪੀਲਾ સૂર્ય------ંગ-------ળો. સૂ__ ક_ રં_ છે_ પી__ સ-ર-ય ક-ો ર-ગ છ-? પ-ળ-. ----------------------- સૂર્ય કયો રંગ છે? પીળો. 0
ન-રંગી ન-ર--ી-છે.-| ના__ ના__ છે_ | ન-ર-ગ- ન-ર-ગ- છ-. | ------------------- નારંગી નારંગી છે. |
ਸੰਤਰੇ ਦਾ ਰੰਗ ਕਿਹੜਾ ਹੁੰਦਾ ਹੈ? ਨਰੰਗੀ ન--ં-ી કય----ગ છે- -ા--ગી. ના__ ક_ રં_ છે_ ના___ ન-ર-ગ- ક-ો ર-ગ છ-? ન-ર-ગ-. -------------------------- નારંગી કયો રંગ છે? નારંગી. 0
ચે-- -ા--છ-- | ચે_ લા_ છે_ | ચ-ર- લ-લ છ-. | -------------- ચેરી લાલ છે. |
ਚੈਰੀ ਦਾ ਰੰਗ ਕਿਹੜਾ ਹੁੰਦਾ ਹੈ?ਲਾਲ ચ--ી---------છે?---લ. ચે_ ક_ રં_ છે_ લા__ ચ-ર- ક-ો ર-ગ છ-? લ-લ- --------------------- ચેરી કયો રંગ છે? લાલ. 0
ચ-ર--લ-લ--ે--| ચે_ લા_ છે_ | ચ-ર- લ-લ છ-. | -------------- ચેરી લાલ છે. |
ਅਕਾਸ਼ ਦਾ ਰੰਗ ਕਿਹੜਾ ਹੁੰਦਾ ਹੈ? ਨੀਲਾ આ--શ-ા- -ય---ંગ છે- -ાદ-ી. આ___ ક_ રં_ છે_ વા___ આ-ા-મ-ં ક-ો ર-ગ છ-? વ-દ-ી- -------------------------- આકાશમાં કયો રંગ છે? વાદળી. 0
ચ--ી લા- -ે--| ચે_ લા_ છે_ | ચ-ર- લ-લ છ-. | -------------- ચેરી લાલ છે. |
ਘਾਹ ਦਾ ਰੰਗ ਕਿਹੜਾ ਹੁੰਦਾ ਹੈ?ਹਰਾ ઘાસન---ંગ કયો છે? --લ-. ઘા__ રં_ ક_ છે_ લી__ ઘ-સ-ો ર-ગ ક-ો છ-? લ-લ-. ----------------------- ઘાસનો રંગ કયો છે? લીલા. 0
આકા-----ળી-છે- | આ__ વા__ છે_ | આ-ા- વ-દ-ી છ-. | ---------------- આકાશ વાદળી છે. |
ਮਿੱਟੀ ਦਾ ਰੰਗ ਕਿਹੜਾ ਹੁੰਦਾ ਹੈ? ਭੂਰਾ પ-થ-વી -યો---ગ --?-બ-ર---. પૃ__ ક_ રં_ છે_ બ્____ પ-થ-વ- ક-ો ર-ગ છ-? બ-ર-ઉ-. -------------------------- પૃથ્વી કયો રંગ છે? બ્રાઉન. 0
આ-ા- ---ળ- છે- | આ__ વા__ છે_ | આ-ા- વ-દ-ી છ-. | ---------------- આકાશ વાદળી છે. |
ਬੱਦਲ ਦਾ ਰੰਗ ਕਿਹੜਾ ਹੁੰਦਾ ਹੈ?ਸਲੇਟੀ વા-- ક-ો -ં- છ-?-ભ-ખ--. વા__ ક_ રં_ છે_ ભૂ___ વ-દ- ક-ો ર-ગ છ-? ભ-ખ-ા- ----------------------- વાદળ કયો રંગ છે? ભૂખરા. 0
આકાશ વ---ી છ-. | આ__ વા__ છે_ | આ-ા- વ-દ-ી છ-. | ---------------- આકાશ વાદળી છે. |
ਟਾਇਰਾਂ ਦਾ ਰੰਗ ਕਿਹੜਾ ਹੁੰਦਾ ਹੈ? ਕਾਲਾ ટ-ય- કય---ંગ --? ---ો. ટા__ ક_ રં_ છે_ કા__ ટ-ય- ક-ો ર-ગ છ-? ક-ળ-. ---------------------- ટાયર કયો રંગ છે? કાળો. 0
ઘ-સ -ીલ-ં ----| ઘા_ લી_ છે_ | ઘ-સ લ-લ-ં છ-. | --------------- ઘાસ લીલું છે. |

ਔਰਤਾਂ ਅਤੇ ਮਰਦ ਵੱਖ-ਵੱਖ ਢੰਗ ਨਾਲ ਬੋਲਦੇ ਹਨ

ਅਸੀਂ ਸਾਰੇ ਜਾਣਦੇ ਹਾਂ ਕਿ ਔਰਤਾਂ ਅਤੇ ਮਰਦ ਵੱਖ-ਵੱਖ ਹਨ। ਪਰ ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਉਹ ਵੱਖ-ਵੱਖ ਢੰਗ ਨਾਲ ਬੋਲਦੇ ਹਨ? ਬਹੁਤ ਸਾਰੇ ਅਧਿਐਨ ਇਹ ਸਾਬਤ ਕਰ ਚੁਕੇ ਹਨ। ਔਰਤਾਂ ਮਰਦਾਂ ਨਾਲੋ ਵੱਖਰੇ ਬੋਲੀ-ਢਾਂਚੇ ਵਰਤਦੀਆਂ ਹਨ। ਉਹ ਆਮ ਤੌਰ 'ਤੇ ਵਧੇਰੇ ਅਪ੍ਰਤੱਖ ਅਤੇ ਸੰਕੁਚਿਤ ਢੰਗ ਨਾਲ ਬੋਲਦੀਆਂ ਹਨ। ਇਸਦੇ ਉਲਟ, ਮਰਦ ਆਮ ਤੌਰ 'ਤੇ ਪ੍ਰਤੱਖ ਅਤੇ ਸਪੱਸ਼ਟ ਭਾਸ਼ਾ ਬੋਲਦੇ ਹਨ। ਪਰ ਉਨ੍ਹਾਂ ਦੇ ਗੱਲ ਕਰਨ ਦੇ ਵਿਸ਼ੇ ਵੀ ਵੱਖ-ਵੱਖ ਹੁੰਦੇ ਹਨ। ਮਰਦ ਜ਼ਿਆਦਾਤਰ ਖ਼ਬਰਾਂ, ਅਰਥ-ਵਿਵਸਥਾ, ਜਾਂ ਖੇਡਾਂ ਬਾਰੇ ਗੱਲਬਾਤ ਕਰਦੇ ਹਨ। ਔਰਤਾਂ ਨੂੰ ਸਮਾਜਿਕ ਵਿਸ਼ੇ ਜਿਵੇਂ ਪਰਿਵਾਰ ਜਾਂ ਸਿਹਤ ਪਸੰਦ ਹੁੰਦੇ ਹਨ। ਸੋ, ਮਰਦ ਤੱਥਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੇ ਹਨ। ਔਰਤਾਂ ਲੋਕਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੀਆਂ ਹਨ। ਇਹ ਹੈਰਾਨੀਜਨਕ ਹੈ ਕਿ ਔਰਤਾਂ ਦੀ ਭਾਸ਼ਾ ‘ਕਮਜ਼ੋਰ’ ਹੁੰਦੀ ਹੈ। ਭਾਵ, ਉਹ ਵਧੇਰੇ ਧਿਆਨਪੂਰਬਕ ਅਤੇ ਨਰਮੀ ਨਾਲ ਬੋਲਦੀਆਂ ਹਨ। ਔਰਤਾਂ ਜ਼ਿਆਦਾ ਸਵਾਲ ਵੀ ਕਰਦੀਆਂ ਹਨ। ਕਾਰਨ ਇਹ ਹੈ ਕਿ, ਉਹ ਵਧੇਰੇ ਤੌਰ 'ਤੇ ਤਾਲਮੇਲ ਪ੍ਰਾਪਤ ਕਰਨਾ ਅਤੇ ਸੰਘਰਸ਼ ਤੋਂ ਬਚਣਾ ਚਾਹੁੰਦੀਆਂ ਹਨ। ਇਸਤੋਂ ਛੁੱਟ, ਔਰਤਾਂ ਕੋਲ ਭਾਵਨਾਵਾਂ ਦੀ ਵਧੇਰੇ ਵਿਸ਼ਾਲ ਸ਼ਬਦਾਵਲੀ ਹੁੰਦੀ ਹੈ। ਮਰਦਾਂ ਲਈ, ਗੱਲਬਾਤ ਅਕਸਰ ਇਕ ਤਰ੍ਹਾਂ ਦਾ ਮੁਕਾਬਲਾ ਹੁੰਦਾ ਹੈ। ਉਨ੍ਹਾਂ ਦੀ ਬੋਲੀ ਵਿਸ਼ੇਸ਼ ਤੌਰ 'ਤੇ ਵਧੇਰੇ ਉੱਤੇਜਕ ਅਤੇ ਝਗੜਾਲੂ ਹੁੰਦੀ ਹੈ। ਅਤੇ ਮਰਦ ਔਰਤਾਂ ਨਾਲੋਂ ਬਹੁਤ ਹੀ ਘੱਟ ਸ਼ਬਦ ਪ੍ਰਤੀਦਿਨ ਬੋਲਦੇ ਹਨ। ਕੁਝ ਖੋਜਕਰਤਾਵਾਂ ਦਾ ਦਾਅਵਾ ਹੈ ਕਿ ਅਜਿਹਾ ਦਿਮਾਗ ਦੀ ਬਣਤਰ ਦੇ ਕਾਰਨ ਹੁੰਦਾ ਹੈ। ਕਿਉਂਕਿ ਮਰਦਾਂ ਅਤੇ ਔਰਤਾਂ ਵਿੱਚ ਦਿਮਾਗ ਵੱਖਰਾ ਹੁੰਦਾ ਹੈ। ਭਾਵ, ਉਹਨਾਂ ਦੇ ਬੋਲੀ-ਕੇਂਦਰਾਂ ਦੀ ਬਣਤਰ ਵੀ ਵੱਖ-ਵੱਖ ਹੁੰਦੀ ਹੈ। ਭਾਵੇਂ ਕਿ ਸੰਭਵ ਤੌਰ 'ਤੇ ਹੋਰ ਕਾਰਕ ਸਾਡੀ ਭਾਸ਼ਾ ਉੱਤੇ ਵੀ ਪ੍ਰਭਾਵ ਪਾਉਂਦੇ ਹਨ। ਵਿਗਿਆਨ ਨੇ ਲੰਮੇ ਸਮੇਂ ਤੋਂ ਇਸ ਖੇਤਰ ਦੀ ਖੋਜ ਨਹੀਂ ਕੀਤੀ ਹੈ। ਫੇਰ ਵੀ, ਔਰਤਾਂ ਅਤੇ ਮਰਦ ਬਿਲਕੁਲ ਵੱਖ-ਵੱਖ ਭਾਸ਼ਾਵਾਂ ਨਹੀਂ ਬੋਲਦੇ। ਗ਼ਲਤਫ਼ਹਿਮੀਆਂ ਪੈਦਾ ਨਹੀਂ ਹੋਣੀਆਂ ਚਾਹੀਦੀਆਂ। ਸਫ਼ਲ ਸੰਚਾਰ ਲਈ ਕਈ ਰਣਨੀਤੀਆਂ ਮੌਜੂਦ ਹਨ। ਸਭ ਤੋਂ ਆਸਾਨ ਹੈ: ਧਿਆਨ ਨਾਲ ਸੁਣੋ!