ਪ੍ਹੈਰਾ ਕਿਤਾਬ

pa ਸਮੁੱਚਬੋਧਕ 1   »   gu જોડાણો 1

94 [ਚੁਰਾਨਵੇਂ]

ਸਮੁੱਚਬੋਧਕ 1

ਸਮੁੱਚਬੋਧਕ 1

94 [ચોવાણું]

94 [Cōvāṇuṁ]

જોડાણો 1

jōḍāṇō 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਠਹਿਰੋ, ਜਦੋਂ ਤੱਕ ਬਾਰਿਸ਼ ਨਹੀਂ ਰੁਕਦੀ। વ--ા- -ંધ -વ--ી---હ-જુ-. વ___ બં_ થ__ રા_ જુ__ વ-સ-દ બ-ધ થ-ા-ી ર-હ જ-ઓ- ------------------------ વરસાદ બંધ થવાની રાહ જુઓ. 0
j----ō-1 j_____ 1 j-ḍ-ṇ- 1 -------- jōḍāṇō 1
ਠਹਿਰੋ ਜਦੋਂ ਤੱਕ ਮੇਰਾ ਪੂਰਾ ਨਹੀਂ ਹੁੰਦਾ। મા--ં કામ----ુ- -----્યાં --ધી-રા- -ુઓ મા_ કા_ પૂ_ થા_ ત્_ સુ_ રા_ જુ_ મ-ર-ં ક-મ પ-ર-ં થ-ય ત-ય-ં સ-ધ- ર-હ જ-ઓ -------------------------------------- મારું કામ પૂરું થાય ત્યાં સુધી રાહ જુઓ 0
j--ā---1 j_____ 1 j-ḍ-ṇ- 1 -------- jōḍāṇō 1
ਠਹਿਰੋ,ਜਦੋਂ ਤੱਕ ਉਹ ਵਾਪਸ ਨਹੀਂ ਆਉਂਦਾ। તે-- પા---આવવ-ની --- -ુઓ. તે_ પા_ આ___ રા_ જુ__ ત-ન- પ-છ- આ-વ-ન- ર-હ જ-ઓ- ------------------------- તેના પાછા આવવાની રાહ જુઓ. 0
var----a ----ha tha-ā----āha-ju-. v_______ b_____ t______ r___ j___ v-r-s-d- b-n-h- t-a-ā-ī r-h- j-ō- --------------------------------- varasāda bandha thavānī rāha juō.
ਮੈਂ ਰੁਕਾਂਗਾ / ਰੁਕਾਂਗੀ ਜਦੋਂ ਤੱਕ ਮੇਰੇ ਵਾਲ ਸੁੱਕ ਨਹੀਂ ਜਾਂਦੇ। હું મ--ા વા---ુ--ય-ત--- રા---ો- --્ય- -ુ-. હું મા_ વા_ સુ__ તે_ રા_ જો_ ર__ છું_ હ-ં મ-ર- વ-ળ સ-ક-ય ત-ન- ર-હ જ-ઈ ર-્-ો છ-ં- ------------------------------------------ હું મારા વાળ સુકાય તેની રાહ જોઈ રહ્યો છું. 0
vara-āda ---d-- --avā---r--a ju-. v_______ b_____ t______ r___ j___ v-r-s-d- b-n-h- t-a-ā-ī r-h- j-ō- --------------------------------- varasāda bandha thavānī rāha juō.
ਜਦੋਂ ਤੱਕ ਫਿਲਮ ਖਤਮ ਨਹੀਂ ਹੋ ਜਾਂਦੀ ਮੈਂ ਰੁਕਾਂਗਾ / ਰੁਕਾਂਗੀ। હું-ફિ--મ--ૂર---વ--ી--ાહ -ો-શ. હું ફિ__ પૂ_ થ__ રા_ જો___ હ-ં ફ-લ-મ પ-ર- થ-ા-ી ર-હ જ-ઈ-. ------------------------------ હું ફિલ્મ પૂરી થવાની રાહ જોઈશ. 0
Mā----k--a ---uṁ thā-a-t-āṁ-s-dhī-rā-- --ō M____ k___ p____ t____ t___ s____ r___ j__ M-r-ṁ k-m- p-r-ṁ t-ā-a t-ā- s-d-ī r-h- j-ō ------------------------------------------ Māruṁ kāma pūruṁ thāya tyāṁ sudhī rāha juō
ਜਦੋਂ ਤੱਕ ਹਰੀ ਬੱਤੀ ਨਹੀਂ ਹੋ ਜਾਂਦੀ ਮੈਂ ਰੁਕਾਂਗਾ / ਰੁਕਾਂਗੀ। ટ્-ાફિ- લા-ટ----- - --ય ---ા--સુધી-હ-- --- --ઉ--છ--. ટ્___ લા__ લી_ ન થા_ ત્_ સુ_ હું રા_ જો_ છું_ ટ-ર-ફ-ક લ-ઇ- લ-લ- ન થ-ય ત-ય-ં સ-ધ- હ-ં ર-હ જ-ઉ- છ-ં- ---------------------------------------------------- ટ્રાફિક લાઇટ લીલી ન થાય ત્યાં સુધી હું રાહ જોઉં છું. 0
Mā----kā-a--ūr-ṁ----y--tyāṁ -u--ī--āha --ō M____ k___ p____ t____ t___ s____ r___ j__ M-r-ṁ k-m- p-r-ṁ t-ā-a t-ā- s-d-ī r-h- j-ō ------------------------------------------ Māruṁ kāma pūruṁ thāya tyāṁ sudhī rāha juō
ਤੁਸੀਂ ਛੁਟੀਆਂ ਵਿੱਚ ਕਿੱਥੇ ਜਾ ਰਹੇ ਹੋ? ત----ેક-----ર --યારે જ--? ત_ વે___ પ_ ક્__ જ__ ત-ે વ-ક-શ- પ- ક-ય-ર- જ-ો- ------------------------- તમે વેકેશન પર ક્યારે જશો? 0
tē----ā--ā-āv---nī-rā-a-j--. t___ p____ ā______ r___ j___ t-n- p-c-ā ā-a-ā-ī r-h- j-ō- ---------------------------- tēnā pāchā āvavānī rāha juō.
ਗਰਮੀ ਦੀਆਂ ਛੁਟੀਆਂ ਤੋਂ ਪਹਿਲਾਂ? ઉ-ાળ----રજા- --ેલા? ઉ___ ર__ પ___ ઉ-ા-ા-ી ર-ા- પ-ે-ા- ------------------- ઉનાળાની રજાઓ પહેલા? 0
tē----āch- ā--v-n- -ā-a-juō. t___ p____ ā______ r___ j___ t-n- p-c-ā ā-a-ā-ī r-h- j-ō- ---------------------------- tēnā pāchā āvavānī rāha juō.
ਹਾਂ, ਗਰਮੀ ਦੀਆਂ ਛੁਟੀਆਂ ਸ਼ੁਰੂ ਹੋਣ ਤੋਂ ਪਹਿਲਾਂ। હ-,-ઉન--ા-ી --ાઓ-શર- -ા--ત- --ેલ-ં-જ. હા_ ઉ___ ર__ શ_ થા_ તે પ__ જ_ હ-, ઉ-ા-ા-ી ર-ા- શ-ૂ થ-ય ત- પ-ે-ા- જ- ------------------------------------- હા, ઉનાળાની રજાઓ શરૂ થાય તે પહેલાં જ. 0
Huṁ mā---vā-- ------ -ē-ī-rāha --ī-rah-- ----. H__ m___ v___ s_____ t___ r___ j__ r____ c____ H-ṁ m-r- v-ḷ- s-k-y- t-n- r-h- j-ī r-h-ō c-u-. ---------------------------------------------- Huṁ mārā vāḷa sukāya tēnī rāha jōī rahyō chuṁ.
ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਛੱਤ ਠੀਕ ਕਰੋ। શિ-ા----રૂ-થાય-ત-----લા---તન- --ક-ક-ો. શિ__ શ_ થા_ તે પ__ છ__ ઠી_ ક__ શ-ય-ળ- શ-ૂ થ-ય ત- પ-ે-ા- છ-ન- ઠ-ક ક-ો- -------------------------------------- શિયાળો શરૂ થાય તે પહેલાં છતને ઠીક કરો. 0
H-ṁ-mār--vāḷa-s----a---n---āha jōī-rahyō -huṁ. H__ m___ v___ s_____ t___ r___ j__ r____ c____ H-ṁ m-r- v-ḷ- s-k-y- t-n- r-h- j-ī r-h-ō c-u-. ---------------------------------------------- Huṁ mārā vāḷa sukāya tēnī rāha jōī rahyō chuṁ.
ਮੇਜ਼ ਤੇ ਬੈਠਣ ਤੋਂ ਪਹਿਲਾਂ ਆਪਣੇ ਹੱਥ ਧੋ ਲਵੋ। ત-ે ટે-લ-પર -ેસ-- પહે-ા તમ-રા--ાથ-ધ-ઈ --. ત_ ટે__ પ_ બે__ પ__ ત__ હા_ ધો_ લો_ ત-ે ટ-બ- પ- બ-સ-ા પ-ે-ા ત-ા-ા હ-થ ધ-ઈ લ-. ----------------------------------------- તમે ટેબલ પર બેસતા પહેલા તમારા હાથ ધોઈ લો. 0
Hu--phi-ma -ūrī th---nī---h- -ō---. H__ p_____ p___ t______ r___ j_____ H-ṁ p-i-m- p-r- t-a-ā-ī r-h- j-ī-a- ----------------------------------- Huṁ philma pūrī thavānī rāha jōīśa.
ਤੁਸੀਂ ਬਾਹਰ ਜਾਣ ਤੋਂ ਪਹਿਲਾਂ ਖਿੜਕੀ ਬੰਦ ਕਰੋ। તમ- બ--ર-જત--પ--લ- બ-રી--ંધ--ર-. ત_ બ__ જ_ પ__ બા_ બં_ ક__ ત-ે બ-ા- જ-ા પ-ે-ા બ-ર- બ-ધ ક-ો- -------------------------------- તમે બહાર જતા પહેલા બારી બંધ કરો. 0
Hu-----l-- pū-- t-a---- rā-a--ōī-a. H__ p_____ p___ t______ r___ j_____ H-ṁ p-i-m- p-r- t-a-ā-ī r-h- j-ī-a- ----------------------------------- Huṁ philma pūrī thavānī rāha jōīśa.
ਤੁਸੀਂ ਵਾਪਸ ਘਰ ਕਦੋਂ ਆਉਣ ਵਾਲੇ ਹੋ? ત-- ઘ---પ--ા--્ય--ે--વ--? ત_ ઘ_ પા_ ક્__ આ___ ત-ે ઘ-ે પ-છ- ક-ય-ર- આ-શ-? ------------------------- તમે ઘરે પાછા ક્યારે આવશો? 0
Ṭr----k---āiṭ- -ī-ī-n----āy- -y-ṁ s-dh- hu- rāh-----ṁ --uṁ. Ṭ_______ l____ l___ n_ t____ t___ s____ h__ r___ j___ c____ Ṭ-ā-h-k- l-i-a l-l- n- t-ā-a t-ā- s-d-ī h-ṁ r-h- j-u- c-u-. ----------------------------------------------------------- Ṭrāphika lāiṭa līlī na thāya tyāṁ sudhī huṁ rāha jōuṁ chuṁ.
ਕਲਾਸ ਤੋਂ ਬਾਅਦ? પ---પ-ી? પા_ પ__ પ-ઠ પ-ી- -------- પાઠ પછી? 0
Ṭ-----ka-l-iṭ--lī-ī-na-t---a-tyā- -ud-ī h-- -āha jōu- --uṁ. Ṭ_______ l____ l___ n_ t____ t___ s____ h__ r___ j___ c____ Ṭ-ā-h-k- l-i-a l-l- n- t-ā-a t-ā- s-d-ī h-ṁ r-h- j-u- c-u-. ----------------------------------------------------------- Ṭrāphika lāiṭa līlī na thāya tyāṁ sudhī huṁ rāha jōuṁ chuṁ.
ਹਾਂ,ਕਲਾਸ ਖਤਮ ਹੋਣ ਤੋਂ ਬਾਅਦ। હા--વર્ગ -------ા----. હા_ વ__ પૂ_ થ_ પ__ હ-, વ-્- પ-ર- થ-ા પ-ી- ---------------------- હા, વર્ગ પૂરો થયા પછી. 0
Ta-- --kēśan- --ra--yārē--aśō? T___ v_______ p___ k____ j____ T-m- v-k-ś-n- p-r- k-ā-ē j-ś-? ------------------------------ Tamē vēkēśana para kyārē jaśō?
ਉਸਦੇ ਨਾਲ ਹਾਦਸਾ ਵਾਪਰਨ ਤੋਂ ਬਾਅਦ ਉਹ ਕੰਮ ਨਹੀਂ ਕਰ ਸਕਿਆ। ત-ને -કસ્મ-ત થ---પ--,------ે-કામ-ક---શક-યો --ીં. તે_ અ____ થ_ પ__ તે હ_ કા_ ક_ શ__ ન__ ત-ન- અ-સ-મ-ત થ-ા પ-ી- ત- હ-ે ક-મ ક-ી શ-્-ો ન-ી-. ------------------------------------------------ તેને અકસ્માત થયા પછી, તે હવે કામ કરી શક્યો નહીં. 0
Tam- vē------ -ar- kyā-ē ja-ō? T___ v_______ p___ k____ j____ T-m- v-k-ś-n- p-r- k-ā-ē j-ś-? ------------------------------ Tamē vēkēśana para kyārē jaśō?
ਉਸਦੀ ਨੌਕਰੀ ਛੁੱਟ ਜਾਣ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ। ન-કર--ગ--ાવ્----ાદ ત-- અ--ર-ક--ગય-. નો__ ગુ___ બા_ તે_ અ___ ગ__ ન-ક-ી ગ-મ-વ-ય- બ-દ ત-ઓ અ-ે-િ-ા ગ-ા- ----------------------------------- નોકરી ગુમાવ્યા બાદ તેઓ અમેરિકા ગયા. 0
Ta---v-k---n- ---a ky--ē ja-ō? T___ v_______ p___ k____ j____ T-m- v-k-ś-n- p-r- k-ā-ē j-ś-? ------------------------------ Tamē vēkēśana para kyārē jaśō?
ਅਮਰੀਕਾ ਜਾਣ ਤੋਂ ਬਾਅਦ ਉਹ ਅਮੀਰ ਹੋ ਗਿਆ। અ-ેરિ-ા-ગયા-પ-- ત--અ-ી- -- -યો. અ___ ગ_ પ_ તે અ__ થ_ ગ__ અ-ે-િ-ા ગ-ા પ-ી ત- અ-ી- થ- ગ-ો- ------------------------------- અમેરિકા ગયા પછી તે અમીર થઈ ગયો. 0
Un-ḷ-nī--aj-ō p--ē--? U______ r____ p______ U-ā-ā-ī r-j-ō p-h-l-? --------------------- Unāḷānī rajāō pahēlā?

ਇੱਕੋ ਸਮੇਂ ਦੋ ਭਾਸ਼ਾਵਾਂ ਕਿਵੇਂ ਸਿੱਖੀਆਂ ਜਾਣ

ਅੱਜਕਲ੍ਹ ਵਿਦੇਸ਼ੀ ਭਾਸ਼ਾਵਾਂ ਤੇਜ਼ੀ ਨਾਲ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ। ਬਹੁਤ ਸਾਰੇ ਵਿਅਕਤੀ ਇੱਕ ਵਿਦੇਸ਼ੀ ਭਾਸ਼ਾ ਸਿੱਖ ਰਹੇ ਹਨ। ਪਰ, ਦੁਨੀਆ ਵਿੱਚ ਕਈ ਦਿਲਚਸਪ ਭਾਸ਼ਾਵਾਂ ਮੌਜੂਦ ਹਨ। ਇਸਲਈ, ਕਈ ਵਿਅਕਤੀ ਇੱਕੋ ਹੀ ਸਮੇਂ ਕਈ ਭਾਸ਼ਾਵਾਂ ਸਿੱਖਦੇ ਹਨ। ਇਸ਼ ਵਿੱਚ ਵਿਸ਼ੇਸ਼ ਰੂਪ ਵਿੱਚ ਕੋਈ ਔਕੜ ਨਹੀਂ ਹੁੰਦੀ ਜਦੋਂ ਬੱਚੇ ਦੋਭਾਸ਼ੀਆਂ ਵਜੋਂ ਵੱਡੇ ਹੁੰਦੇ ਹਨ। ਉਨ੍ਹਾਂ ਦਾ ਦਿਮਾਗ ਆਪ-ਮੁਹਾਰੇ ਹੀ ਦੋਵੇਂ ਭਾਸ਼ਾਵਾਂ ਸਿੱਖ ਲੈਂਦਾ ਹੈ। ਜਦੋਂ ਉਹ ਵੱਡੇ ਹੋ ਜਾਂਦੇ ਹਨ ਉਹ ਜਾਣਦੇ ਹਨ ਕਿਹੜੀ ਭਾਸ਼ਾ ਨਾਲ ਕੀ ਸੰਬੰਧਤ ਹੈ। ਦੋਭਾਸ਼ਾਈ ਵਿਅਕਤੀ ਦੋਹਾਂ ਭਾਸ਼ਾਵਾਂ ਦੇ ਵਿਸ਼ੇਸ਼ ਲੱਛਣ ਜਾਣਦੇ ਹਨ। ਇਹ ਬਾਲਗਾਂ ਲਈ ਅਲੱਗ ਹੈ। ਉਹ ਇੱਕੋ ਹੀ ਸਮੇਂ ਦੋ ਭਾਸ਼ਾਵਾਂ ਏਨੀ ਸਰਲਤਾ ਨਾਲ ਨਹੀਂ ਸਿੱਖ ਸਕਦੇ। ਦੋ ਭਾਸ਼ਾਵਾਂ ਇੱਕੋ ਸਮੇਂ ਸਿੱਖਣ ਦੇ ਚਾਹਵਾਨਾਂ ਨੂੰ ਕੁਝ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ। ਪਹਿਲਾ, ਦੋਹਾਂ ਭਾਸ਼ਾਵਾਂ ਦੀ ਆਪਸ ਵਿੱਚ ਤੁਲਨਾ ਕਰਨਾ ਜ਼ਰੂਰੀ ਹੈ। ਇੱਕੋ ਭਾਸ਼ਾ ਪਰਿਵਾਰ ਨਾਲ ਸੰਬੰਧਤ ਭਾਸ਼ਾਵਾਂ ਆਮ ਤੌਰ 'ਤੇ ਕਾਫ਼ੀ ਮਿਲਦੀਆਂ ਹਨ। ਇਸਲਈ ਇਹ ਆਪਸ ਵਿੱਚ ਮਿਸ਼ਰਤ ਹੋ ਸਕਦੀਆਂ ਹਨ। ਇਸਲਈ, ਇਨ੍ਹਾਂ ਦਾ ਨੇੜਤਾ ਨਾਲ ਵਿਸ਼ਲੇਸ਼ਣ ਕਰਨਾ ਬਹੁਤ ਮਾਇਨੇ ਰੱਖਦਾ ਹੈ। ਉਦਾਹਰਣ ਵਜੋਂ, ਤੁਸੀਂ ਇੱਕ ਸੂਚੀ ਬਣਾ ਸਕਦੇ ਹੋ। ਇਸ ਵਿੱਚ ਤੁਸੀਂ ਸਮਾਨਤਾਵਾਂ ਅਤੇ ਅਸਮਾਨਤਾਵਾਂ ਦਰਜ ਕਰ ਸਕਦੇ ਹੋ। ਇਸ ਪ੍ਰਕਾਰ ਦਿਮਾਗ ਦੋਹਾਂ ਭਾਸ਼ਾਵਾਂ ਨਾਲ ਤੀਬਰਤਾ ਨਾਲ ਕੰਮ ਕਰਨ ਲਈ ਮਜਬੂਰ ਹੋ ਜਾਂਦਾ ਹੈ। ਇਹ ਚੰਗੀ ਤਰ੍ਹਾਂ ਯਾਦ ਰੱਖ ਸਕਦਾ ਹੈ ਕਿ ਦੋਹਾਂ ਭਾਸ਼ਾਵਾਂ ਦੀਆਂ ਵਿਸ਼ੇਸ਼ਤਾਵਾਂਕੀ ਹਨ। ਤੁਹਾਨੂੰ ਹਰੇਕ ਭਾਸ਼ਾ ਲਈ ਵੱਖਰੇ ਰੰਗ ਅਤੇ ਫੋਲਡਰ ਚੁਣਨੇ ਚਾਹੀਦੇ ਹਨ। ਇਹ ਭਾਸ਼ਾਵਾਂ ਨੂੰ ਸਪੱਸ਼ਟਤਾ ਨਾਲ ਇੱਕ ਦੂਜੇ ਤੋਂ ਅਲੱਗ ਰੱਖਣ ਵਿੱਚ ਸਹਾਇਤਾ ਕਰਦਾ ਹੈ। ਜੇਕਰ ਕੋਈ ਵਿਅਕਤੀ ਅਸਮਾਨ ਭਾਸ਼ਾਵਾਂ ਸਿੱਖ ਰਿਹਾ ਹੈ, ਸਥਿਤੀ ਅਲੱਗ ਹੋਵੇਗੀ। ਦੋ ਬਿਲਕੁਲ ਅਲੱਗ ਭਾਸ਼ਾਵਾਂ ਨੂੰ ਮਿਸ਼ਰਤ ਕਰਨ ਵਿੱਚ ਕੋਈ ਖ਼ਤਰਾ ਨਹੀਂ ਹੁੰਦਾ। ਇਸ ਸਥਿਤੀ ਵਿੱਚ, ਇੱਕ ਭਾਸ਼ਾ ਦੀ ਦੂਜੀ ਨਾਲ ਤੁਲਨਾ ਕਰਨ ਵਿੱਚ ਖ਼ਤਰਾ ਹੋ ਸਕਦਾ ਹੈ! ਭਾਸ਼ਾਵਾਂ ਦੀ ਤੁਲਨਾ ਕਿਸੀ ਵਿਅਕਤੀ ਦੀ ਮੂਲ ਭਾਸ਼ਾ ਨਾਲ ਕਰਨਾ ਸਹੀ ਹੋਵੇਹਾ। ਜਦੋਂ ਦਿਮਾਗ ਤੁਲਨਾ ਦੀ ਪਹਿਚਾਣ ਕਰਦਾ ਹੈ, ਇਹ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਦਾ ਹੈ। ਇਹ ਵੀ ਜ਼ਰੂਰੀ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਜਿਹੀ ਤੀਬਰਤਾ ਨਾਲ ਸਿੱਖੀਆਂ ਜਾਣ। ਪਰ, ਸਿਧਾਂਤਕ ਤੌਰ 'ਤੇ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਦਿਮਾਗ ਕਿੰਨੀਆਂ ਭਾਸ਼ਾਵਾਂ ਸਿੱਖਦਾ ਹੈ...