ਪ੍ਹੈਰਾ ਕਿਤਾਬ

pa ਸਮੁੱਚਬੋਧਕ 3   »   gu જોડાણો 3

96 [ਛਿਆਨਵੇਂ]

ਸਮੁੱਚਬੋਧਕ 3

ਸਮੁੱਚਬੋਧਕ 3

96 [છઠ્ઠાણું]

96 [Chaṭhṭhāṇuṁ]

જોડાણો 3

jōḍāṇō 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਜਿਵੇਂ ਹੀ ਘੜੀ ਦਾ ਅਲਾਰਮ ਵੱਜਦਾ ਹੈ, ਮੈਂ ਉਠਦਾ / ਉਠਦੀ ਹਾਂ। અલા--મ --િ-ાળ ---ત--ની-સાથ------- ---ં----. અ___ ઘ___ વા___ સા_ જ હું ઉ_ છું_ અ-ા-્- ઘ-િ-ા- વ-ગ-ા-ન- સ-થ- જ હ-ં ઉ-ુ- છ-ં- ------------------------------------------- અલાર્મ ઘડિયાળ વાગતાંની સાથે જ હું ઉઠું છું. 0
jōḍā-ō 3 j_____ 3 j-ḍ-ṇ- 3 -------- jōḍāṇō 3
ਜਿਵੇਂ ਹੀ ਮੈਂ ਪੜ੍ਹਨ ਲੱਗਦਾ / ਲੱਗਦੀ ਹਾਂ, ਮੈਨੂੰ ਥਕਾਨ ਹੋ ਜਾਂਦੀ ਹੈ। જ્-ા-- મ-ર- ભણ-ાન---હોય ત્--ર--હ---થ-કી --------. જ્__ મા_ ભ___ હો_ ત્__ હું થા_ જા_ છું_ જ-ય-ર- મ-ર- ભ-વ-ન-ં હ-ય ત-ય-ર- હ-ં થ-ક- જ-ઉ- છ-ં- ------------------------------------------------- જ્યારે મારે ભણવાનું હોય ત્યારે હું થાકી જાઉં છું. 0
j--ā-ō-3 j_____ 3 j-ḍ-ṇ- 3 -------- jōḍāṇō 3
60 ਸਾਲ ਦੇ ਹੋ ਜਾਣ ਤੇ ਮੈਂ ਕੰਮ ਕਰਨਾ ਬੰਦ ਕਰ ਦਿਆਂਗਾ / ਦਿਆਂਗੀ। જ્-ા-ે-હ-- ----ર્ષ---થઈ- ત્-ાર- -ુ----- ------ં બ-- ---શ. જ્__ હું 6_ વ___ થ__ ત્__ હું કા_ ક___ બં_ ક___ જ-ય-ર- હ-ં 6- વ-્-ન- થ-શ ત-ય-ર- હ-ં ક-મ ક-વ-ન-ં બ-ધ ક-ી-. --------------------------------------------------------- જ્યારે હું 60 વર્ષનો થઈશ ત્યારે હું કામ કરવાનું બંધ કરીશ. 0
a---m- gha--yāḷ--v--a-ānn- -āth- -a -u----huṁ-ch-ṁ. a_____ g________ v________ s____ j_ h__ u____ c____ a-ā-m- g-a-i-ā-a v-g-t-n-ī s-t-ē j- h-ṁ u-h-ṁ c-u-. --------------------------------------------------- alārma ghaḍiyāḷa vāgatānnī sāthē ja huṁ uṭhuṁ chuṁ.
ਤੁਸੀਂ ਕਦੋਂ ਫੋਨ ਕਰੋਗੇ? ત---ક્-ા-ે ફોન કર--? ત_ ક્__ ફો_ ક___ ત-ે ક-ય-ર- ફ-ન ક-શ-? -------------------- તમે ક્યારે ફોન કરશો? 0
a----a g---iy--a -ā---ān-ī sāt---ja --- -ṭ-uṁ----ṁ. a_____ g________ v________ s____ j_ h__ u____ c____ a-ā-m- g-a-i-ā-a v-g-t-n-ī s-t-ē j- h-ṁ u-h-ṁ c-u-. --------------------------------------------------- alārma ghaḍiyāḷa vāgatānnī sāthē ja huṁ uṭhuṁ chuṁ.
ਜਿਵੇਂ ਹੀ ਮੈਨੂੰ ਕੁਝ ਸਮਾਂ, ਮਿਲੇਗਾ। જલ-ી-મારી પા-ે-એ- --ષ- --. જ__ મા_ પા_ એ_ ક્__ છે_ જ-દ- મ-ર- પ-સ- એ- ક-ષ- છ-. -------------------------- જલદી મારી પાસે એક ક્ષણ છે. 0
a--rm----aḍ--ā-a -ā--t--nī --thē ----uṁ-u-h-ṁ ch-ṁ. a_____ g________ v________ s____ j_ h__ u____ c____ a-ā-m- g-a-i-ā-a v-g-t-n-ī s-t-ē j- h-ṁ u-h-ṁ c-u-. --------------------------------------------------- alārma ghaḍiyāḷa vāgatānnī sāthē ja huṁ uṭhuṁ chuṁ.
ਜਿਵੇਂ ਹੀ ਉਸਨੂੰ ਕੁਝ ਸਮਾਂ ਮਿਲੇਗਾ,ਉਹ ਫੋਨ ਕਰੇਗਾ। ત-ની પા-- થોડ- સમય હ-- ક---રત--ોન----ે. તે_ પા_ થો_ સ__ હ_ કે ત__ ફો_ ક___ ત-ન- પ-સ- થ-ડ- સ-ય હ-ે ક- ત-ત ફ-ન ક-શ-. --------------------------------------- તેની પાસે થોડો સમય હશે કે તરત ફોન કરશે. 0
Jy-r--m-rē -h-ṇav-n------a---ār- hu----ā-----uṁ---u-. J____ m___ b_________ h___ t____ h__ t____ j___ c____ J-ā-ē m-r- b-a-a-ā-u- h-y- t-ā-ē h-ṁ t-ā-ī j-u- c-u-. ----------------------------------------------------- Jyārē mārē bhaṇavānuṁ hōya tyārē huṁ thākī jāuṁ chuṁ.
ਤੁਸੀਂ ਕਦੋਂ ਤੱਕ ਕੰਮ ਕਰੋਗੇ? ત---ક-ય---સુધ--ક-મ--ર-ો? ત_ ક્_ સુ_ કા_ ક___ ત-ે ક-ય-ં સ-ધ- ક-મ ક-શ-? ------------------------ તમે ક્યાં સુધી કામ કરશો? 0
Jyārē--ā-- bh-ṇavā-uṁ-h-y- t-ā-- -u- -hā-ī jā-ṁ-c-u-. J____ m___ b_________ h___ t____ h__ t____ j___ c____ J-ā-ē m-r- b-a-a-ā-u- h-y- t-ā-ē h-ṁ t-ā-ī j-u- c-u-. ----------------------------------------------------- Jyārē mārē bhaṇavānuṁ hōya tyārē huṁ thākī jāuṁ chuṁ.
ਜਦੋਂ ਤੱਕ ਮੈਂ ਕੰਮ ਕਰ ਸਕਦਾ / ਸਕਦੀ ਹਾਂ, ਮੈਂ ਕੰਮ ਕਰਾਂਗਾ / ਕਰਾਂਗੀ। હ-ં ક--- ત-ય-- -ુધી -ામ---ી-. હું ક__ ત્_ સુ_ કા_ ક___ હ-ં ક-ી- ત-ય-ં સ-ધ- ક-મ ક-ી-. ----------------------------- હું કરીશ ત્યાં સુધી કામ કરીશ. 0
J--r- h-ṁ-6--varṣa-ō -h-ī---t--rē h-- k-m- kara-ān-ṁ b--------rī-a. J____ h__ 6_ v______ t_____ t____ h__ k___ k________ b_____ k______ J-ā-ē h-ṁ 6- v-r-a-ō t-a-ś- t-ā-ē h-ṁ k-m- k-r-v-n-ṁ b-n-h- k-r-ś-. ------------------------------------------------------------------- Jyārē huṁ 60 varṣanō thaīśa tyārē huṁ kāma karavānuṁ bandha karīśa.
ਜਦੋਂ ਤੱਕ ਮੇਰੀ ਸਿਹਤ ਚੰਗੀ ਹੈ, ਮੈਂ ਕੰਮ ਕਰਾਂਗਾ / ਕਰਾਂਗੀ। જ્યાં--ુધી-------વ--- --ં ----- સુ-ી હ-------કર--. જ્_ સુ_ હું સ્___ છું ત્_ સુ_ હું કા_ ક___ જ-ય-ં સ-ધ- હ-ં સ-વ-્- છ-ં ત-ય-ં સ-ધ- હ-ં ક-મ ક-ી-. -------------------------------------------------- જ્યાં સુધી હું સ્વસ્થ છું ત્યાં સુધી હું કામ કરીશ. 0
Jy-rē---ṁ--0 -----n--th-īśa --ārē -u--kā-a k-rav--u---an--- ----śa. J____ h__ 6_ v______ t_____ t____ h__ k___ k________ b_____ k______ J-ā-ē h-ṁ 6- v-r-a-ō t-a-ś- t-ā-ē h-ṁ k-m- k-r-v-n-ṁ b-n-h- k-r-ś-. ------------------------------------------------------------------- Jyārē huṁ 60 varṣanō thaīśa tyārē huṁ kāma karavānuṁ bandha karīśa.
ਉਹ ਕੰਮ ਕਰਨ ਦੀ ਬਜਾਏ ਬਿਸਤਰੇ ਤੇ ਪਿਆ ਹੈ। ત- --મ-ક-વ-----દ-- પથાર-માં-સૂ- જ-- છે. તે કા_ ક___ બ__ પ___ સૂ_ જા_ છે_ ત- ક-મ ક-વ-ન- બ-લ- પ-ા-ી-ા- સ-ઈ જ-ય છ-. --------------------------------------- તે કામ કરવાને બદલે પથારીમાં સૂઈ જાય છે. 0
Ta---ky----p-ō-- kar-śō? T___ k____ p____ k______ T-m- k-ā-ē p-ō-a k-r-ś-? ------------------------ Tamē kyārē phōna karaśō?
ਉਹ ਖਾਣਾ ਬਣਾਉਣ ਦੀ ਬਜਾਏ ਅਖਬਾਰ ਪੜ੍ਹ ਰਹੀ ਹੈ। તે ર--ઈ -ન--વ-ન--બ--ે ----- -ા-ચે -ે. તે ર__ બ____ બ__ અ___ વાં_ છે_ ત- ર-ો- બ-ા-વ-ન- બ-લ- અ-બ-ર વ-ં-ે છ-. ------------------------------------- તે રસોઈ બનાવવાને બદલે અખબાર વાંચે છે. 0
Ta-ē k--rē-------k--aś-? T___ k____ p____ k______ T-m- k-ā-ē p-ō-a k-r-ś-? ------------------------ Tamē kyārē phōna karaśō?
ਉਹ ਘਰ ਵਾਪਸ ਜਾਣ ਦੀ ਬਜਾਏ ਅਹਾਤੇ ਵਿੱਚ ਬੈਠਾ ਹੈ। ત- ઘ---જવ--ે બ-----બમાં-બ-ઠ---ે. તે ઘ_ જ__ બ__ પ__ બે_ છે_ ત- ઘ-ે જ-ા-ે બ-લ- પ-મ-ં બ-ઠ- છ-. -------------------------------- તે ઘરે જવાને બદલે પબમાં બેઠો છે. 0
T----ky--ē p-ōna ------? T___ k____ p____ k______ T-m- k-ā-ē p-ō-a k-r-ś-? ------------------------ Tamē kyārē phōna karaśō?
ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਇੱਥੇ ਰਹਿੰਦਾ ਹੈ। જ્ય-ં સુધ- મને-ખબર---- -ે---ી- રહે--ે. જ્_ સુ_ મ_ ખ__ છે_ તે અ_ ર_ છે_ જ-ય-ં સ-ધ- મ-ે ખ-ર છ-, ત- અ-ી- ર-ે છ-. -------------------------------------- જ્યાં સુધી મને ખબર છે, તે અહીં રહે છે. 0
J------mā-ī--ās---ka-k---a -hē. J_____ m___ p___ ē__ k____ c___ J-l-d- m-r- p-s- ē-a k-a-a c-ē- ------------------------------- Jaladī mārī pāsē ēka kṣaṇa chē.
ਜਿੱਥੋਂ ਤੱਕ ਮੈਨੂੰ ਪਤਾ ਹੈ, ਉਸਦੀ ਪਤਨੀ ਬੀਮਾਰ ਹੈ। જ-ય-ં-સુ-ી--ને -બ-------ેન- પ-્ન--બ--ા- છ-. જ્_ સુ_ મ_ ખ__ છે_ તે_ પ__ બી__ છે_ જ-ય-ં સ-ધ- મ-ે ખ-ર છ-, ત-ન- પ-્-ી બ-મ-ર છ-. ------------------------------------------- જ્યાં સુધી મને ખબર છે, તેની પત્ની બીમાર છે. 0
J---d---ārī----ē-ēk--kṣa-- -hē. J_____ m___ p___ ē__ k____ c___ J-l-d- m-r- p-s- ē-a k-a-a c-ē- ------------------------------- Jaladī mārī pāsē ēka kṣaṇa chē.
ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਬੇਰੋਜ਼ਗਾਰ ਹੈ। જ--ાં સ-ધ- મને-ખબ--છ---ત- બ-રો-ગ-ર -ે. જ્_ સુ_ મ_ ખ__ છે_ તે બે____ છે_ જ-ય-ં સ-ધ- મ-ે ખ-ર છ-, ત- બ-ર-જ-ા- છ-. -------------------------------------- જ્યાં સુધી મને ખબર છે, તે બેરોજગાર છે. 0
Jalad- m----p-s- --a-kṣa-a--h-. J_____ m___ p___ ē__ k____ c___ J-l-d- m-r- p-s- ē-a k-a-a c-ē- ------------------------------- Jaladī mārī pāsē ēka kṣaṇa chē.
ਮੈਂ ਸੌਂਦਾ / ਸੌਂਦੀ ਰਹਿ ਗਿਆ / ਗਈ, ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। હ-ં -ધ-રે-સ-ઈ--યો--ત-,-નહ-- -- હ-ં સમ-સર આ-્-ો--ો-. હું વ__ સૂ_ ગ_ હ__ ન_ તો હું સ____ આ__ હો__ હ-ં વ-ા-ે સ-ઈ ગ-ો હ-ો- ન-ી- ત- હ-ં સ-ય-ર આ-્-ો હ-ત- --------------------------------------------------- હું વધારે સૂઈ ગયો હતો, નહીં તો હું સમયસર આવ્યો હોત. 0
T--ī p-sē-----ō-sam-----a-ē-kē --r--a--h-n- -araś-. T___ p___ t____ s_____ h___ k_ t_____ p____ k______ T-n- p-s- t-ō-ō s-m-y- h-ś- k- t-r-t- p-ō-a k-r-ś-. --------------------------------------------------- Tēnī pāsē thōḍō samaya haśē kē tarata phōna karaśē.
ਮੇਰੀ ਬੱਸ ਛੁੱਟ ਗਈ ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। હ-ં-બસ-ચ-ક- -ય--હ--,---ી---- -ુ-----સર-પહ-ં-ી-ગ-ો -ોત. હું બ_ ચૂ_ ગ_ હ__ ન_ તો હું સ____ પ__ ગ_ હો__ હ-ં બ- ચ-ક- ગ-ો હ-ો- ન-ી- ત- હ-ં સ-ય-ર પ-ો-ચ- ગ-ો હ-ત- ------------------------------------------------------ હું બસ ચૂકી ગયો હતો, નહીં તો હું સમયસર પહોંચી ગયો હોત. 0
T-n- p-sē t-ōḍ--sam-y--ha----ē -ar-t---hō-a karaś-. T___ p___ t____ s_____ h___ k_ t_____ p____ k______ T-n- p-s- t-ō-ō s-m-y- h-ś- k- t-r-t- p-ō-a k-r-ś-. --------------------------------------------------- Tēnī pāsē thōḍō samaya haśē kē tarata phōna karaśē.
ਮੈਨੂੰ ਰਸਤਾ ਨਹੀਂ ਮਿਲਿਆ, ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। મ-ે-રસ-તો---્-ો-ન હ----ન--- ----ું---ય-ર પહો-ચ---ય--હો-. મ_ ર__ મ__ ન હ__ ન_ તો હું સ____ પ__ ગ_ હો__ મ-ે ર-્-ો મ-્-ો ન હ-ો- ન-ી- ત- હ-ં સ-ય-ર પ-ો-ચ- ગ-ો હ-ત- -------------------------------------------------------- મને રસ્તો મળ્યો ન હતો, નહીં તો હું સમયસર પહોંચી ગયો હોત. 0
T-nī -ā---t-ō-ō -am--a----ē -ē-ta-a-a-p-ōna -araśē. T___ p___ t____ s_____ h___ k_ t_____ p____ k______ T-n- p-s- t-ō-ō s-m-y- h-ś- k- t-r-t- p-ō-a k-r-ś-. --------------------------------------------------- Tēnī pāsē thōḍō samaya haśē kē tarata phōna karaśē.

ਭਾਸ਼ਾ ਅਤੇ ਗਣਿਤ

ਸੋਚਣਾ ਅਤੇ ਬੋਲੀ ਨਾਲ-ਨਾਲ ਚੱਲਦੇ ਹਨ। ਇਹ ਇੱਕ-ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। ਭਾਸ਼ਾਈ ਬਣਤਰਾਂ ਸਾਡੀ ਸੋਚ ਦੀਆਂ ਬਣਤਰਾਂ ਨੂੰ ਪ੍ਰਭਾਵਤ ਕਰਦੀਆਂ ਹਨ। ਕਈ ਭਾਸ਼ਾਵਾਂ ਵਿੱਚ, ਉਦਾਹਰਣ ਵਜੋਂ, ਅੰਕੜਿਆਂ ਲਈ ਕੋਈ ਸ਼ਬਦ ਨਹੀਂ ਹੁੰਦੇ। ਬੁਲਾਰਿਆਂ ਨੂੰ ਅੰਕੜਿਆਂ ਦੇ ਸਿਧਾਂਤ ਬਾਰੇ ਸਮਝ ਨਹੀਂ ਹੁੰਦੀ। ਇਸਲਈ ਗਣਿਤ ਅਤੇ ਭਾਸ਼ਾ ਵੀ ਇੱਕ ਤਰ੍ਹਾਂ ਨਾਲ-ਨਾਲ ਚੱਲਦੇ ਹਨ। ਵਿਆਕਰਣ ਅਤੇ ਗਣਿਤ ਦੀਆਂ ਬਣਤਰਾਂ ਆਮ ਤੌਰ 'ਤੇ ਇੱਕੋ ਜਿਹੀਆਂ ਹੁੰਦੀਆਂ ਹਨ। ਕੁਝ ਖੋਜਕਰਤਾਵਾਂ ਦਾ ਵਿਚਾਰ ਹੈ ਕਿ ਇਨ੍ਹਾਂ ਦਾ ਸੰਸਾਧਨ ਵੀ ਇੱਕੋ ਜਿਹੇ ਢੰਗ ਨਾਲ ਹੁੰਦਾ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਬੋਲੀ ਕੇਂਦਰ ਵੀ ਗਣਿਤ ਲਈ ਜ਼ਿੰਮੇਵਾਰ ਹੈ। ਇਹ ਹਿਸਾਬ-ਕਿਤਾਬ ਲਗਾਉਣ ਵਿੱਚ ਦਿਮਾਗ ਦੀ ਸਹਾਇਤਾ ਕਰਦਾ ਹੈ। ਪਰ, ਨਵੇਂ ਅਧਿਐਨ ਕਿਸੇ ਹੋਰ ਨਤੀਜੇ ਉੱਤੇ ਪਹੁੰਚ ਰਹੇ ਹਨ। ਇਹ ਦਰਸਾਉਂਦੇ ਹਨ ਕਿ ਸਾਡਾ ਦਿਮਾਗ, ਬੋਲੀ ਤੋਂ ਬਗ਼ੈਰ ਹੀ ਗਣਿਤ ਦਾ ਸੰਸਾਧਨ ਕਰਦਾ ਹੈ। ਖੋਜਕਰਤਾਵਾਂ ਨੇ ਤਿੰਨ ਵਿਅਕਤੀਆਂ ਉੱਤੇ ਅਧਿਐਨ ਕੀਤਾ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਦੇ ਦਿਮਾਗ ਜ਼ਖ਼ਮੀ ਸਨ। ਨਤੀਜੇ ਵਜੋਂ, ਬੋਲੀ ਕੇਂਦਰ ਵੀ ਨਸ਼ਟ ਹੋ ਚੁਕਾ ਸੀ। ਇਨ੍ਹਾਂ ਵਿਅਕਤੀਆਂ ਨੂੰ ਬੋਲਣ ਲੱਗਿਆਂ ਬਹੁਤ ਮੁਸ਼ਕਲਾਂ ਪੇਸ਼ ਆਉਂਦੀਆਂ ਸਨ। ਉਹ ਹੁਣ ਸਧਾਰਨ ਵਾਕਾਂ ਨੂੰ ਵੀ ਸੂਤਰਬੱਧ ਨਹੀਂ ਕਰ ਸਕਦੇ ਸਨ। ਉਨ੍ਹਾਂ ਨੂੰ ਸ਼ਬਦਾਂ ਦੀ ਵੀ ਸਮਝ ਨਹੀਂ ਆਉਂਦੀ ਸੀ। ਬੋਲੀ ਦੀ ਜਾਂਚ ਤੋਂ ਬਾਦ ਇਨ੍ਹਾਂ ਵਿਅਕਤੀਆਂ ਨੇ ਗਣਿਤ ਦੇ ਸਵਾਲ ਹੱਲ਼ ਕਰਨੇ ਸਨ। ਗਣਿਤ ਦੀਆਂ ਇਨ੍ਹਾਂ ਬੁਝਾਰਤਾਂ ਵਿੱਚੋਂ ਕੁਝ ਬਹੁਤ ਗੁੰਝਲਦਾਰ ਸਨ। ਫੇਰ ਵੀ, ਜਾਂਚ-ਅਧੀਨ ਵਿਅਕਤੀਆਂ ਨੇ ਇਨ੍ਹਾਂ ਨੂੰ ਹੱਲ ਕਰ ਲਿਆ! ਇਸ ਅਧਿਐਨ ਦੇ ਨਤੀਜੇ ਬਹੁਤ ਦਿਲਚਸਪ ਹਨ। ਇਹ ਦਰਸਾਉਂਦੇ ਹਨ ਕਿ ਗਣਿਤ ਨੂੰ ਸ਼ਬਦਾਂ ਦੁਆਰਾ ਸੰਕੇਤਕ ਨਹੀਂ ਬਣਾਇਆ ਜਾਂਦਾ। ਇਹ ਸੰਭਵ ਹੈ ਕਿ ਭਾਸ਼ਾ ਅਤੇ ਗਣਿਤ ਦਾ ਆਧਾਰ ਇੱਕੋ ਹੈ। ਦੋਵੇਂ ਇੱਕੋ ਕੇਂਦਰ ਤੋਂ ਸੰਸਾਧਿਤ ਹੁੰਦੇ ਹਨ। ਪਰ ਗਣਿਤ ਨੂੰ ਪਹਿਲਾਂ ਬੋਲੀ ਵਿੱਚ ਤਬਦੀਲ ਹੋਣ ਦੀ ਲੋੜ ਨਹੀਂ ਹੁੰਦੀ। ਸ਼ਾਇਦ ਭਾਸ਼ਾ ਅਤੇ ਗਣਿਤ ਦਾ ਨਿਰਮਾਣ ਵੀ ਇਕੱਠਿਆਂ ਹੁੰਦਾ ਹੈ... ਫੇਰ ਜਦੋਂ ਦਿਮਾਗ ਨਿਰਮਾਣ ਦਾ ਕੰਮ ਪੂਰਾ ਕਰ ਲੈਂਦਾ ਹੈ, ਇਨ੍ਹਾਂ ਦੀ ਹੋਂਦ ਵੱਖ ਹੋ ਜਾਂਦੀ ਹੈ!