ਪ੍ਹੈਰਾ ਕਿਤਾਬ

pa ਖਰੀਦਦਾਰੀ   »   gu શોપિંગ

54 [ਚੁਰੰਜਾ]

ਖਰੀਦਦਾਰੀ

ਖਰੀਦਦਾਰੀ

54 [ચોપ્પન]

54 [Cōppana]

શોપિંગ

śōpiṅga

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਮੈਂ ਇੱਕ ਤੋਹਫਾ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। મ-રે -ેટ -રીદ-ી છે. મા_ ભે_ ખ___ છે_ મ-ર- ભ-ટ ખ-ી-વ- છ-. ------------------- મારે ભેટ ખરીદવી છે. 0
śōpiṅga ś______ ś-p-ṅ-a ------- śōpiṅga
ਪਰ ਜ਼ਿਆਦਾ ਕੀਮਤੀ ਨਹੀਂ। પરં---ખૂ- ---ચ-- કંઈ---ી. પ__ ખૂ_ ખ___ કં_ ન__ પ-ં-ુ ખ-બ ખ-્-ા- ક-ઈ ન-ી- ------------------------- પરંતુ ખૂબ ખર્ચાળ કંઈ નથી. 0
ś--iṅ-a ś______ ś-p-ṅ-a ------- śōpiṅga
ਸ਼ਾਇਦ ਇੱਕ ਹੈਂਡ ਬੈਗ? ક--ચ -ે--ડબે-? ક__ હે_____ ક-ા- હ-ન-ડ-ે-? -------------- કદાચ હેન્ડબેગ? 0
m--- ---ṭa -harīd--ī -h-. m___ b____ k________ c___ m-r- b-ē-a k-a-ī-a-ī c-ē- ------------------------- mārē bhēṭa kharīdavī chē.
ਤੁਹਾਨੂੰ ਕਿਹੜਾ ਰੰਗ ਚਾਹੀਦਾ ਹੈ? તમને-ક-- ર-ગ જો----ે? ત__ ક_ રં_ જો__ છે_ ત-ન- ક-ો ર-ગ જ-ઈ- છ-? --------------------- તમને કયો રંગ જોઈએ છે? 0
m-r--b---- k-a---a-ī----. m___ b____ k________ c___ m-r- b-ē-a k-a-ī-a-ī c-ē- ------------------------- mārē bhēṭa kharīdavī chē.
ਕਾਲਾ,ਭੂਰਾ ਜਾਂ ਸਫੈਦ? ક-ળો---ૂરો--ે--ફ-દ? કા__ ભૂ_ કે સ___ ક-ળ-, ભ-ર- ક- સ-ે-? ------------------- કાળો, ભૂરો કે સફેદ? 0
m-rē-b-ē---kha-īda---c-ē. m___ b____ k________ c___ m-r- b-ē-a k-a-ī-a-ī c-ē- ------------------------- mārē bhēṭa kharīdavī chē.
ਛੋਟਾ ਜਾਂ ਵੱਡਾ? એક-મ-ટું કે--ાન--? એ_ મો_ કે ના__ એ- મ-ટ-ં ક- ન-ન-ં- ------------------ એક મોટું કે નાનું? 0
Par-nt--kh--a kh--c--- -aṁ- n-t--. P______ k____ k_______ k___ n_____ P-r-n-u k-ū-a k-a-c-ḷ- k-ṁ- n-t-ī- ---------------------------------- Parantu khūba kharcāḷa kaṁī nathī.
ਕੀ ਮੈਂ ਇਸਨੂੰ ਦੇਖ ਸਕਦਾ / ਸਕਦੀ ਹਾਂ? શુ--હ---- -ોઈ-શ--ં શું હું આ જો_ શ_ શ-ં હ-ં આ જ-ઈ શ-ુ- ------------------ શું હું આ જોઈ શકું 0
P---nt--k-ū-- k--rc-ḷa kaṁī-na-hī. P______ k____ k_______ k___ n_____ P-r-n-u k-ū-a k-a-c-ḷ- k-ṁ- n-t-ī- ---------------------------------- Parantu khūba kharcāḷa kaṁī nathī.
ਕੀ ਇਹ ਚਮੜੇ ਨਾਲ ਬਣਿਆ ਹੈ? તે ચ-મડુ- છ-? તે ચા__ છે_ ત- ચ-મ-ુ- છ-? ------------- તે ચામડું છે? 0
Para-tu--h-ba-k-a--ā---kaṁī--a---. P______ k____ k_______ k___ n_____ P-r-n-u k-ū-a k-a-c-ḷ- k-ṁ- n-t-ī- ---------------------------------- Parantu khūba kharcāḷa kaṁī nathī.
ਜਾਂ ਇਹ ਕਿਸੇ ਬਣਾਵਟੀ ਵਸਤੂ ਨਾਲ ਬਣਿਆ ਹੈ? અથવા ત- --લ-સ્ટ--ની બ-ે-----? અ__ તે પ્_____ બ__ છે_ અ-વ- ત- પ-લ-સ-ટ-ક-ી બ-ે-ી છ-? ----------------------------- અથવા તે પ્લાસ્ટિકની બનેલી છે? 0
K--āc--hēnḍa--g-? K_____ h_________ K-d-c- h-n-a-ē-a- ----------------- Kadāca hēnḍabēga?
ਬਿਲਕੁਲ,ਚਮੜੇ ਨਾਲ ਬਣਿਆ ਹੈ। ચ-મ--ં, અલ-ત--. ચા___ અ_____ ચ-મ-ુ-, અ-બ-્-. --------------- ચામડું, અલબત્ત. 0
Kadāc----nḍab-ga? K_____ h_________ K-d-c- h-n-a-ē-a- ----------------- Kadāca hēnḍabēga?
ਇਹ ਕਾਫੀ ਵਧੀਆ ਕਿਸਮ ਦਾ ਹੈ। આ-ખ-સ--રી-- --ર---------- -ે. આ ખા_ ક__ સા_ ગુ____ છે_ આ ખ-સ ક-ી-ે સ-ર- ગ-ણ-ત-ત- છ-. ----------------------------- આ ખાસ કરીને સારી ગુણવત્તા છે. 0
Ka--c- hē-ḍa-ēg-? K_____ h_________ K-d-c- h-n-a-ē-a- ----------------- Kadāca hēnḍabēga?
ਅਤੇ ਇਹ ਹੈਂਡਬੈਗ ਸਚਮੁੱਚ ਕਾਫੀ ਸਸਤਾ ਹੈ। અન---ે----ે- ખ---- સસ્----ે. અ_ હે____ ખ___ સ__ છે_ અ-ે હ-ન-ડ-ે- ખ-ે-ર સ-્-ી છ-. ---------------------------- અને હેન્ડબેગ ખરેખર સસ્તી છે. 0
T---nē-ka-ō-r-ṅga-jō-ē -h-? T_____ k___ r____ j___ c___ T-m-n- k-y- r-ṅ-a j-ī- c-ē- --------------------------- Tamanē kayō raṅga jōīē chē?
ਇਹ ਮੈਨੂੰ ਪਸੰਦ ਹੈ। મ---તે-ગ---છ-. મ_ તે ગ_ છે_ મ-ે ત- ગ-ે છ-. -------------- મને તે ગમે છે. 0
Ta---ē-k-y- -a-ga---īē -hē? T_____ k___ r____ j___ c___ T-m-n- k-y- r-ṅ-a j-ī- c-ē- --------------------------- Tamanē kayō raṅga jōīē chē?
ਮੈਂ ਇਸਨੂੰ ਖਰੀਦ / ਲਵਾਂਗਾ / ਲਵਾਂਗੀ। હ-ં--ે -ઈશ. હું તે લ___ હ-ં ત- લ-શ- ----------- હું તે લઈશ. 0
K--ō--bhū-- -----p----? K____ b____ k_ s_______ K-ḷ-, b-ū-ō k- s-p-ē-a- ----------------------- Kāḷō, bhūrō kē saphēda?
ਕੀ ਮੈਂ ਇਸਨੂੰ ਬਦਲਾ ਸਕਦਾ / ਸਕਦੀ ਹਾਂ? શ-ં-હું -ે-ની -દલ----- શકું? શું હું તે__ બ__ ક_ શ__ શ-ં હ-ં ત-મ-ી બ-લ- ક-ી શ-ુ-? ---------------------------- શું હું તેમની બદલી કરી શકું? 0
K---,-bh--- k- -aphēd-? K____ b____ k_ s_______ K-ḷ-, b-ū-ō k- s-p-ē-a- ----------------------- Kāḷō, bhūrō kē saphēda?
ਜ਼ਰੂਰ। અ-બત-ત. અ_____ અ-બ-્-. ------- અલબત્ત. 0
Kā--,-b---- ----a-hē-a? K____ b____ k_ s_______ K-ḷ-, b-ū-ō k- s-p-ē-a- ----------------------- Kāḷō, bhūrō kē saphēda?
ਅਸੀਂ ਇਸਨੂੰ ਤੋਹਫੇ ਵਾਂਗ ਬੰਨ੍ਹ ਦੇਵਾਂਗੇ। અ-ે--ે-ન- -ે--ત-ીકે લ---ી-ું. અ_ તે__ ભે_ ત__ લ____ અ-ે ત-મ-ે ભ-ટ ત-ી-ે લ-ે-ી-ુ-. ----------------------------- અમે તેમને ભેટ તરીકે લપેટીશું. 0
Ē----ō-u- k- -----? Ē__ m____ k_ n_____ Ē-a m-ṭ-ṁ k- n-n-ṁ- ------------------- Ēka mōṭuṁ kē nānuṁ?
ਭੁਗਤਾਨ ਕਾਊਂਟਰ ਕਿੱਥੇ ਹੈ? રોક--ર-ી-્ટર-ત-યા- --. રો__ ર____ ત્_ છે_ ર-ક- ર-ી-્-ર ત-ય-ં છ-. ---------------------- રોકડ રજીસ્ટર ત્યાં છે. 0
Ēk----ṭu- kē-n-n--? Ē__ m____ k_ n_____ Ē-a m-ṭ-ṁ k- n-n-ṁ- ------------------- Ēka mōṭuṁ kē nānuṁ?

ਕੌਣ ਕਿਸਨੂੰ ਸਮਝਦਾ/ਸਮਝਦੀ ਹੈ?

ਦੁਨੀਆ ਵਿੱਚ ਲਗਭਗ 700 ਕਰੋੜ ਵਿਅਕਤੀ ਹਨ। ਇਨ੍ਹਾਂ ਸਾਰਿਆਂ ਦੀ ਕੋਈ ਨਾ ਕੋਈ ਭਾਸ਼ਾ ਹੈ। ਬਦਕਿਸਮਤੀ ਨਾਲ, ਇਹ ਹਮੇਸ਼ਾਂ ਇੱਕੋ-ਜਿਹੀ ਨਹੀਂ ਹੁੰਦੀ। ਇਸਲਈ ਹੋਰ ਰਾਸ਼ਟਰਾਂ ਨਾਲ ਗੱਲਬਾਤ ਕਰਨ ਲਈ, ਸਾਨੂੰ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ। ਇਹ ਆਮ ਤੌਰ 'ਤੇ ਬਹੁਤ ਮੁਸ਼ਕਲ ਹੁੰਦਾ ਹੈ। ਪਰ ਕੁਝ ਭਾਸ਼ਾਵਾਂ ਬਹੁਤ ਮਿਲਦੀਆਂ ਜੁਲਦੀਆਂ ਹੁੰਦੀਆਂ ਹਨ। ਇਨ੍ਹਾਂ ਨੂੰ ਬੋਲਣ ਵਾਲੇ, ਦੂਜੀ ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨ ਤੋਂ ਬਗੈਰ, ਇੱਕ-ਦੂਜੇ ਨੂੰ ਸਮਝ ਲੈਂਦੇ ਹਨ। ਇਸ ਸਥਿਤੀ ਜਾਂ ਪ੍ਰਣਾਲੀ ਨੂੰ ਆਪਸੀ ਸਮਝ-ਸਮਰੱਥਾ ਕਹਿੰਦੇ ਹਨ। ਜਿਸਨਾਲ ਦੋ ਰੁਪਾਂਤਰਾਂ ਵਿਚਲੇ ਫ਼ਰਕ ਨੂੰ ਸਮਝਿਆ ਜਾਂਦਾ ਹੈ। ਪਹਿਲਾ ਰੁਪਾਂਤਰ ਮੌਖਿਕ ਆਪਸੀ ਸਮਝ-ਸਮਰੱਥਾ ਹੈ। ਇਸ ਵਿੱਚ, ਬੋਲਣ ਵਾਲੇ ਗੱਲਬਾਤ ਦੇ ਦੌਰਾਨ ਇੱਕ-ਦੂਜੇ ਨੂੰ ਸਮਝ ਲੈਂਦੇ ਹਨ। ਪਰ, ਉਹ ਦੂਜੀ ਭਾਸ਼ਾ ਦਾ ਲਿਖਤੀ ਰੂਪ ਨਹੀਂ ਸਮਝ ਸਕਦੇ। ਇਸਦਾ ਕਾਰਨ ਇਹ ਹੈ ਕਿ ਭਾਸ਼ਾਵਾਂ ਦੇ ਵੱਖ-ਵੱਖ ਲਿਖਤੀ ਰੂਪ ਹੁੰਦੇ ਹਨ। ਹਿੰਦੀ ਅਤੇ ਉਰਦੂ ਭਾਸ਼ਾਵਾਂ ਇਸਦੀਆਂ ਉਦਾਹਰਣਾਂ ਹਨ। ਦੂਜਾ ਰੁਪਾਂਤਰ ਲਿਖਤੀ ਆਪਸੀ-ਸਮਝ ਸਮਰੱਥਾ ਹੈ। ਇਸ ਵਿੱਚ, ਦੂਜੀ ਭਾਸ਼ਾ ਨੂੰ ਉਸਦੇ ਲਿਖਤੀ ਰੂਪ ਵਿੱਚ ਸਮਝ ਲਿਆ ਜਾਂਦਾ ਹੈ। ਪਰ ਬੋਲਣ ਵਾਲੇ ਇਸਨੂੰ ਸਮਝ ਨਹੀਂ ਸਕਦੇ ਜਦੋਂ ਉਹ ਇੱਕ-ਦੂਜੇ ਨਾਲ ਗੱਲਬਾਤ ਕਰਦੇ ਹਨ। ਇਸਦਾ ਕਾਰਨ ਇਹ ਹੈ ਕਿ ਇਨ੍ਹਾਂ ਦੇ ਉਚਾਰਨ ਵੱਖ-ਵੱਖ ਹੁੰਦੇ ਹਨ। ਜਰਮਨ ਅਤੇ ਡੱਚ ਇਸ ਦੀਆਂ ਉਦਾਹਰਣਾਂ ਹਨ। ਵਧੇਰੇ ਨੇੜਤਾ ਨਾਲ ਸੰਬੰਧਤ ਭਾਸ਼ਾਵਾਂ ਵਿੱਚ ਦੋਵੇਂ ਰੁਪਾਂਤਰ ਹੁੰਦੇ ਹਨ। ਭਾਵ, ਇਹ ਮੌਖਿਕ ਅਤੇ ਲਿਖਤੀ, ਦੋਹਾਂ ਰੂਪਾਂ ਵਿੱਚ ਆਪਸ ਵਿੱਚ ਸਮਝਣਯੋਗ ਹੁੰਦੀਆਂ ਹਨ। ਰੂਸੀ ਅਤੇ ਯੂਕਰੇਨੀਅਨ ਜਾਂ ਥਾਈ ਅਤੇ ਲਾਉਸ਼ੀਅਨ ਇਸਦੀਆਂ ਉਦਾਹਰਣਾਂ ਹਨ। ਪਰ ਆਪਸੀ-ਸਮਝ ਸਮਰੱਥਾ ਦੀ ਇੱਕ ਗ਼ੈਰ-ਸਮਰੂਪ ਕਿਸਮ ਵੀ ਹੁੰਦੀ ਹੈ। ਇਹ ਉਹ ਸਥਿਤੀ ਹੈ ਜਿਸ ਵਿੱਚ ਬੁਲਾਰਿਆਂ ਦੇ ਇੱਕ-ਦੂਜੇ ਨੂੰ ਸਮਝਣ ਦੇ ਪੱਧਰ ਵੱਖ-ਵੱਖ ਹੁੰਦੇ ਹਨ। ਪੌਰਟਗੀਜ਼ ਲੋਕਾਂ ਦੀ ਸਪੈਨਿਸ਼ ਭਾਸ਼ਾ ਵਿੱਚ ਸਮਝ, ਸਪੈਨਿਸ਼ ਲੋਕਾਂ ਦੀ ਪੌਰਟਗੀਜ਼ ਵਿੱਚ ਸਮਝ ਨਾਲੋਂ ਵੱਧ ਹੁੰਦੀ ਹੈ। ਆਸਟ੍ਰੀਅਨਜ਼ ਵੀ ਜਰਮਨ ਭਾਸ਼ਾ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਦੇ ਹਨ, ਜਦਕਿ ਜਰਮਨ ਇਸਤੋਂ ਉਲਟ ਹਨ। ਇਨ੍ਹਾਂ ਉਦਾਹਰਣਾਂ ਵਿੱਚ, ਉਚਾਰਣ ਜਾਂ ਉਪ-ਭਾਸ਼ਾ ਇੱਕ ਰੁਕਾਵਟ ਹੁੰਦੀ ਹੈ। ਜਿਹੜੇ ਸੱਚਮੁੱਚ ਵਧੀਆ ਗੱਲਬਾਤ ਕਰਨਾ ਚਾਹੁੰਦੇ ਹਨ, ਨੂੰ ਜ਼ਰੂਰ ਕੁਝ ਨਵਾਂ ਸਿੱਖਣਾ ਚਾਹੀਦਾ ਹੈ...