ਪ੍ਹੈਰਾ ਕਿਤਾਬ

pa ਭਾਵਨਾਂਵਾਂ   »   gu લાગણીઓ

56 [ਛਪੰਜਾ]

ਭਾਵਨਾਂਵਾਂ

ਭਾਵਨਾਂਵਾਂ

56 [છપ્પન]

56 [Chappana]

લાગણીઓ

lāgaṇīō

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਚੰਗਾ ਹੋਣਾ જેવ-ં-લા-ે-છે જે_ લા_ છે જ-વ-ં લ-ગ- છ- ------------- જેવું લાગે છે 0
lāga--ō l______ l-g-ṇ-ō ------- lāgaṇīō
ਸਾਡੀ ਇੱਛਾ ਹੈ। અમ-- એવુ- -ાગ- --. અ__ એ_ લા_ છે_ અ-ન- એ-ુ- લ-ગ- છ-. ------------------ અમને એવું લાગે છે. 0
jē-uṁ l-g- c-ē j____ l___ c__ j-v-ṁ l-g- c-ē -------------- jēvuṁ lāgē chē
ਸਾਡੀ ਕੋਈ ਇੱਛਾ ਨਹੀਂ ਹੈ। અમ---થી -ાં--ા. અ_ ન_ માં___ અ-ે ન-ી મ-ં-ત-. --------------- અમે નથી માંગતા. 0
j-vuṁ ---- chē j____ l___ c__ j-v-ṁ l-g- c-ē -------------- jēvuṁ lāgē chē
ਡਰ ਲੱਗਣਾ ઘભરાવું ઘ___ ઘ-ર-વ-ં ------- ઘભરાવું 0
jēv-- l------ē j____ l___ c__ j-v-ṁ l-g- c-ē -------------- jēvuṁ lāgē chē
ਮੈਨੂੰ ਡਰ ਲੱਗਦਾ ਹੈ। હુ- -ય-ીત-છુ-. હું ભ___ છું_ હ-ં ભ-ભ-ત છ-ં- -------------- હું ભયભીત છું. 0
a-anē--vuṁ-l-g- --ē. a____ ē___ l___ c___ a-a-ē ē-u- l-g- c-ē- -------------------- amanē ēvuṁ lāgē chē.
ਮੈਨੂੰ ਡਰ ਨਹੀਂ ਲੱਗਦਾ। હ----ર---નથ-. હું ડ__ ન__ હ-ં ડ-ત- ન-ી- ------------- હું ડરતો નથી. 0
am-nē--v-ṁ lā-ē-ch-. a____ ē___ l___ c___ a-a-ē ē-u- l-g- c-ē- -------------------- amanē ēvuṁ lāgē chē.
ਵਕਤ ਹੋਣਾ સ-- છે સ__ છે સ-ય છ- ------ સમય છે 0
am--- -vuṁ --------. a____ ē___ l___ c___ a-a-ē ē-u- l-g- c-ē- -------------------- amanē ēvuṁ lāgē chē.
ਉਸਦੇ ਕੋਲ ਵਕਤ ਹੈ। ત--ી --સે---ય--ે. તે_ પા_ સ__ છે_ ત-ન- પ-સ- સ-ય છ-. ----------------- તેની પાસે સમય છે. 0
A-ē-n-t-- ----atā. A__ n____ m_______ A-ē n-t-ī m-ṅ-a-ā- ------------------ Amē nathī māṅgatā.
ਉਸਦੇ ਕੋਲ ਵਕਤ ਨਹੀਂ ਹੈ। તે-- પા-ે સમય---ી. તે_ પા_ સ__ ન__ ત-ન- પ-સ- સ-ય ન-ી- ------------------ તેની પાસે સમય નથી. 0
Am--nath- m-ṅg-t-. A__ n____ m_______ A-ē n-t-ī m-ṅ-a-ā- ------------------ Amē nathī māṅgatā.
ਅੱਕ ਜਾਣਾ ક-ટ--ો -વે--ે કં__ આ_ છે ક-ટ-ળ- આ-ે છ- ------------- કંટાળો આવે છે 0
A-- -a--ī-mā--atā. A__ n____ m_______ A-ē n-t-ī m-ṅ-a-ā- ------------------ Amē nathī māṅgatā.
ਉਹ ਅੱਕ ਗਈ ਹੈ। ત-ણી કંટાળ--ગઈ--ે. તે_ કં__ ગ_ છે_ ત-ણ- ક-ટ-ળ- ગ- છ-. ------------------ તેણી કંટાળી ગઈ છે. 0
G-a-ha-ā-uṁ G__________ G-a-h-r-v-ṁ ----------- Ghabharāvuṁ
ਉਹ ਨਹੀਂ ਅੱਕੀ ਹੈ। તેણી કં-ાળી ---. તે_ કં__ ન__ ત-ણ- ક-ટ-ળ- ન-ી- ---------------- તેણી કંટાળી નથી. 0
G----a-ā-uṁ G__________ G-a-h-r-v-ṁ ----------- Ghabharāvuṁ
ਭੁੱਖ ਲੱਗਣਾ ભ-ખ્ય----ો ભૂ__ ર_ ભ-ખ-ય- ર-ો ---------- ભૂખ્યા રહો 0
G-a-h--ā-uṁ G__________ G-a-h-r-v-ṁ ----------- Ghabharāvuṁ
ਕੀ ਤੁਹਾਨੂੰ ਭੁੱਖ ਲੱਗੀ ਹੈ? શ-ં---ે --ખ-ય- છો? શું ત_ ભૂ__ છો_ શ-ં ત-ે ભ-ખ-ય- છ-? ------------------ શું તમે ભૂખ્યા છો? 0
hu- ---y--h--- c--ṁ. h__ b_________ c____ h-ṁ b-a-a-h-t- c-u-. -------------------- huṁ bhayabhīta chuṁ.
ਕੀ ਤੁਹਾਨੂੰ ਭੁੱਖ ਨਹੀਂ ਲੱਗੀ? ત-- --ખ --ી---ગ-? ત_ ભૂ_ ન_ લા__ ત-ે ભ-ખ ન-ી લ-ગ-? ----------------- તને ભૂખ નથી લાગી? 0
hu- bhaya------chu-. h__ b_________ c____ h-ṁ b-a-a-h-t- c-u-. -------------------- huṁ bhayabhīta chuṁ.
ਪਿਆਸ ਲੱਗਣਾ તર---ુ--હોવ-ં ત___ હો_ ત-સ-ય-ં હ-વ-ં ------------- તરસ્યું હોવું 0
h-ṁ-bhaya-h--a----ṁ. h__ b_________ c____ h-ṁ b-a-a-h-t- c-u-. -------------------- huṁ bhayabhīta chuṁ.
ਉਹਨਾਂ ਨੂੰ ਪਿਆਸ ਲੱਗੀ ਹੈ। ત-- -ર-્યા છે. તે_ ત___ છે_ ત-ઓ ત-સ-ય- છ-. -------------- તેઓ તરસ્યા છે. 0
H-ṁ -ar--- -a-h-. H__ ḍ_____ n_____ H-ṁ ḍ-r-t- n-t-ī- ----------------- Huṁ ḍaratō nathī.
ਉਹਨਾਂ ਨੂੰ ਪਿਆਸ ਨਹੀਂ ਲੱਗੀ। તમે-તરસ્યા-નથી. ત_ ત___ ન__ ત-ે ત-સ-ય- ન-ી- --------------- તમે તરસ્યા નથી. 0
Huṁ---r--ō --t--. H__ ḍ_____ n_____ H-ṁ ḍ-r-t- n-t-ī- ----------------- Huṁ ḍaratō nathī.

ਗੁਪਤ ਭਾਸ਼ਾਵਾਂ

ਭਾਸ਼ਾਵਾਂ ਦੁਆਰਾ, ਸਾਡਾ ਟੀਚਾ ਆਪਣੇ ਵਿਚਾਰ ਅਤੇ ਭਾਵਨਾਵਾਂ ਜ਼ਾਹਿਰ ਕਰਨਾ ਹੁੰਦਾ ਹੈ। ਇਸਲਈ, ਇੱਕ ਭਾਸ਼ਾ ਦਾ ਸਭ ਤੋਂ ਮਹੱਤਵਪੂਰਨ ਉਦੇਸ਼ ਇਸਨੂੰ ਸਮਝਣਾ ਹੁੰਦਾ ਹੈ। ਪਰ ਕਈ ਵਾਰ ਲੋਕ ਹਰੇਕ ਨਾਲ ਗੱਲਬਾਤ ਸਾਂਝੀ ਨਹੀਂ ਕਰਨਾ ਚਾਹੁੰਦੇ। ਅਜਿਹੀ ਸਥਿਤੀ ਵਿੱਚ, ਉਹ ਗੁਪਤ ਭਾਸ਼ਾਵਾਂ ਦੀ ਕਾਢ ਕੱਢਦੇ ਹਨ। ਗੁਪਤ ਭਾਸ਼ਾਵਾਂ ਨੇ ਲੋਕਾਂ ਨੂੰ ਹਜ਼ਾਰਾਂ ਸਾਲਾਂ ਤੋਂ ਮੋਹਿਤ ਕੀਤਾ ਹੈ। ਉਦਾਹਰਣ ਵਜੋਂ, ਜੂਲੀਅਸ ਸੀਜ਼ਰ ਦੀ ਆਪਣੀ ਨਿੱਜੀ ਗੁਪਤ ਭਾਸ਼ਾ ਸੀ। ਉਹ ਆਪਣੇ ਰਾਜ ਦੇ ਸਾਰੇ ਖੇਤਰਾਂ ਵਿੱਚ ਸੰਕੇਤਕ ਸੰਦੇਸ਼ ਭੇਜਦਾ ਸੀ। ਉਸਦੇ ਦੁਸ਼ਮਨ ਸੰਕੇਤਕ ਖ਼ਬਰਾਂ ਨਹੀਂ ਪੜ੍ਹ ਸਕਦੇ ਸਨ। ਗੁਪਤ ਭਾਸ਼ਾਵਾਂ ਸੁਰੱਖਿਅਤ ਸੰਚਾਰ ਹਨ। ਅਸੀਂ ਆਪਣੇ ਆਪ ਨੂੰ ਗੁਪਤ ਭਾਸ਼ਾਵਾਂ ਰਾਹੀਂ ਦੂਜਿਆਂ ਤੋਂ ਅਲੱਗ ਰੱਖਦੇ ਹਾਂ। ਅਸੀਂ ਦਰਸਾਉਂਦੇ ਹਾਂ ਕਿ ਅਸੀਂ ਇੱਕ ਵਿਸ਼ੇਸ਼ ਸਮੂਹ ਨਾਲ ਸੰਬੰਧਤ ਹਾਂ। ਅਸੀਂ ਗੁਪਤ ਭਾਸ਼ਾਵਾਂ ਦੀ ਵਰਤੋਂ ਕਿਉਂ ਕਰਦੇ ਹਾਂ, ਇਸਦੇ ਵੱਖ-ਵੱਖ ਕਾਰਨ ਹਨ। ਪ੍ਰੇਮੀ ਹਰ ਸਮੇਂ ਸੰਕੇਤਕ ਪੱਤਰ ਲਿਖਦੇ ਹਨ। ਵਿਸ਼ੇਸ਼ ਪੇਸ਼ੇ ਵਾਲੇ ਸਮੂਹਾਂ ਦੀਆਂ ਵੀ ਆਪਣੀਆਂ ਨਿੱਜੀ ਭਾਸ਼ਾਵਾਂ ਹੁੰਦੀਆਂ ਹਨ। ਇਸਲਈ, ਜਾਦੂਗਰਾਂ, ਚੋਰਾਂ ਅਤੇ ਵਪਾਰਕ ਵਿਅਕਤੀਆਂ ਲਈ ਭਾਸ਼ਾਵਾਂ ਮੌਜੂਦ ਹਨ। ਪਰ ਗੁਪਤ ਭਾਸ਼ਾਵਾਂ ਜ਼ਿਆਦਾਤਰ ਸਿਆਸਤੀ ਉਦੇਸ਼ਾਂ ਲਈ ਵਰਤੀਆਂ ਜਾਂਦੀਆਂ ਹਨ। ਗੁਪਤ ਭਾਸ਼ਾਵਾਂ ਦੀ ਵਰਤੋਂ ਤਕਰੀਬਨ ਹਰ ਯੁੱਧ ਵਿੱਚ ਹੁੰਦੀ ਰਹੀ ਹੈ। ਫ਼ੌਜੀ ਅਤੇ ਖ਼ੁਫ਼ੀਆ ਸੇਵਾ ਸੰਸਥਾਵਾਂ ਕੋਲ ਗੁਪਤ ਭਾਸ਼ਾਵਾਂ ਲਈ ਆਪਣੇ ਨਿੱਜੀ ਮਾਹਰ ਹੁੰਦੇ ਹਨ। ਕੂਟਲਿਪੀ-ਸ਼ਾਸਤਰ ਸੰਕੇਤੀਕਰਨ ਦਾ ਵਿਗਿਆਨ ਹੈ। ਆਧੁਨਿਕ ਸੰਕੇਤ ਗੁੰਝਲਦਾਰ ਗਣਿਤ ਫਾਰਮੂਲਿਆਂ 'ਤੇ ਆਧਾਰਿਤ ਹੁੰਦੇ ਹਨ। ਪਰ ਇਨ੍ਹਾਂ ਨੂੰ ਪੜ੍ਹਨਾ ਬਹੁਤ ਔਖਾ ਹੁੰਦਾ ਹੈ। ਸੰਕੇਤਕ ਭਾਸ਼ਾਵਾਂ ਤੋਂ ਬਿਨਾਂ, ਸਾਡੀ ਜ਼ਿੰਦਗੀ ਅਸੰਭਵ ਹੋ ਜਾਵੇਗੀ। ਅੱਜਕਲ੍ਹ ਕੂਟਬੱਧ ਡਾਟਾ ਵੀ ਵਰਤੋਂ ਹਰ ਥਾਂ 'ਤੇ ਕੀਤੀ ਜਾਂਦੀ ਹੈ। ਕ੍ਰੈਡਿਟ ਕਾਰਡ ਅਤੇ ਈਮੇਲ - ਸਭ ਕੁਝ ਸੰਕੇਤਾਂ ਰਾਹੀਂ ਚੱਲਦਾ ਹੈ। ਬੱਚਿਆਂ ਨੂੰ ਗੁਪਤ ਭਾਸ਼ਾਵਾਂ ਵਿਸ਼ੇਸ਼ ਤੌਰ 'ਤੇ ਬਹੁਤ ਉਤਸ਼ਾਹਜਨਕ ਲੱਗਦੀਆਂ ਹਨ। ਉਹ ਆਪਣੇ ਦੋਸਤਾਂ ਨਾਲ ਗੁਪਤ ਸੰਦੇਸ਼ ਤਬਦੀਲ ਕਰਨਾ ਬਹੁਤ ਪਸੰਦ ਕਰਦੇ ਹਨ। ਗੁਪਤ ਭਾਸ਼ਾਵਾਂ ਬੱਚਿਆਂ ਦੇ ਵਿਕਾਸ ਲਈ ਵੀ ਲਾਭਦਾਇਕ ਹੁੰਦੀਆਂ ਹਨ... ਇਹ ਸਿਰਜਣਾਤਮਕਤਾ ਅਤੇ ਭਾਸ਼ਾ ਲਈ ਇੱਕ ਭਾਵਨਾ ਨੂੰ ਉਤਸ਼ਾਹਿਤ ਕਰਦੀਆਂ ਹਨ!