ਪ੍ਹੈਰਾ ਕਿਤਾਬ

pa ਪ੍ਰਸ਼ਨ – ਭੂਤਕਾਲ 2   »   gu પ્રશ્નો - ભૂતકાળ 2

86 [ਛਿਆਸੀ]

ਪ੍ਰਸ਼ਨ – ਭੂਤਕਾਲ 2

ਪ੍ਰਸ਼ਨ – ਭੂਤਕਾਲ 2

86 [છ્યાસી]

86 [Chyāsī]

પ્રશ્નો - ભૂતકાળ 2

praśnō - bhūtakāḷa 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਤੂੰ ਕਿਹੜੀ ਟਾਈ ਲਗਾਈ ਹੈ? ત-ે-ક- --ઈ પહ--ી-હત-? ત_ ક_ ટા_ પ__ હ__ ત-ે ક- ટ-ઈ પ-ે-ી હ-ી- --------------------- તમે કઈ ટાઈ પહેરી હતી? 0
p--ś-- - -hū-ak-ḷ- 2 p_____ - b________ 2 p-a-n- - b-ū-a-ā-a 2 -------------------- praśnō - bhūtakāḷa 2
ਤੂੰ ਕਿਹੜੀ ਗੱਡੀ ਖਰੀਦੀ ਹੈ? ત----ઈ કા--ખર-દી ત_ ક_ કા_ ખ__ ત-ે ક- ક-ર ખ-ી-ી ---------------- તમે કઈ કાર ખરીદી 0
p--śn----b-ūta-ā-a-2 p_____ - b________ 2 p-a-n- - b-ū-a-ā-a 2 -------------------- praśnō - bhūtakāḷa 2
ਤੂੰ ਕਿਹੜਾ ਅਖਬਾਰ ਲਗਵਾਇਆ ਹੋਇਆ ਹੈ? ત-ે--યા-અ--ા-ની-સ-્સ--્રા-બ કર- છ-? ત_ ક_ અ____ સ______ ક_ છો_ ત-ે ક-ા અ-બ-ર-ી સ-્-્-્-ા-બ ક-ો છ-? ----------------------------------- તમે કયા અખબારની સબ્સ્ક્રાઇબ કરો છો? 0
ta-ē---ī -ā--p--ē-ī-ha-ī? t___ k__ ṭ__ p_____ h____ t-m- k-ī ṭ-ī p-h-r- h-t-? ------------------------- tamē kaī ṭāī pahērī hatī?
ਤੁਸੀਂ ਕਿਸਨੂੰ ਦੇਖਿਆ ਸੀ? ત-ે--ો--જ---ં ત_ કો_ જો_ ત-ે ક-ણ જ-ય-ં ------------- તમે કોણ જોયું 0
t-mē kaī-ṭāī---h-rī--a-ī? t___ k__ ṭ__ p_____ h____ t-m- k-ī ṭ-ī p-h-r- h-t-? ------------------------- tamē kaī ṭāī pahērī hatī?
ਤੁਸੀਂ ਕਿਸਨੂੰ ਮਿਲੇ ਸੀ? તમ---ોન- મળ્યા? ત_ કો_ મ___ ત-ે ક-ન- મ-્-ા- --------------- તમે કોને મળ્યા? 0
Ta---k-ī kā-a-kha-īdī T___ k__ k___ k______ T-m- k-ī k-r- k-a-ī-ī --------------------- Tamē kaī kāra kharīdī
ਤੁਸੀਂ ਕਿਸਨੂੰ ਪਹਿਚਾਣਿਆ ਸੀ? તમ- -ોન- ઓળખ---? ત_ કો_ ઓ____ ત-ે ક-ન- ઓ-ખ-ય-? ---------------- તમે કોને ઓળખ્યા? 0
T--ē-ka- -āra-khar-dī T___ k__ k___ k______ T-m- k-ī k-r- k-a-ī-ī --------------------- Tamē kaī kāra kharīdī
ਤੁਸੀਂ ਕਦੋਂ ਉੱਠੇ ਹੋ? તમ- ક્-ા-ે-ઉ-્--? ત_ ક્__ ઉ___ ત-ે ક-ય-ર- ઉ-્-ા- ----------------- તમે ક્યારે ઉઠ્યા? 0
t--- --y--a-----ra-ī -ab--r-i-a kar--c--? t___ k___ a_________ s_________ k___ c___ t-m- k-y- a-h-b-r-n- s-b-k-ā-b- k-r- c-ō- ----------------------------------------- tamē kayā akhabāranī sabskrāiba karō chō?
ਤੁਸੀਂ ਕਦੋਂ ਆਰੰਭ ਕੀਤਾ ਹੈ? તમે--્-ા-- શર---ર--ુ-? ત_ ક્__ શ_ ક___ ત-ે ક-ય-ર- શ-ૂ ક-્-ુ-? ---------------------- તમે ક્યારે શરૂ કર્યું? 0
t-mē-k------habāra-ī s-b--rāiba --rō--h-? t___ k___ a_________ s_________ k___ c___ t-m- k-y- a-h-b-r-n- s-b-k-ā-b- k-r- c-ō- ----------------------------------------- tamē kayā akhabāranī sabskrāiba karō chō?
ਤੁਸੀਂ ਕਦੋਂ ਖਤਮ ਕੀਤਾ ਹੈ? તમ- ----રે ---્યા ત_ ક્__ રો__ ત-ે ક-ય-ર- ર-ક-ય- ----------------- તમે ક્યારે રોક્યા 0
Ta-ē--ōṇa -ō-uṁ T___ k___ j____ T-m- k-ṇ- j-y-ṁ --------------- Tamē kōṇa jōyuṁ
ਤੁਹਾਡੀ ਦ ਕਦੋਂ ਖੁਲ੍ਹੀ ਸੀ? ત-ે-------ગ-ય-? ત_ કે_ જા___ ત-ે ક-મ જ-ગ-ય-? --------------- તમે કેમ જાગ્યા? 0
Tamē-k--a j-y-ṁ T___ k___ j____ T-m- k-ṇ- j-y-ṁ --------------- Tamē kōṇa jōyuṁ
ਤੁਸੀਂ ਅਧਿਆਪਕ ਕਿਉਂ ਬਣੇ ਸੀ? ત-ે---ક-ષક કેમ બન-ય-? ત_ શિ___ કે_ બ___ ત-ે શ-ક-ષ- ક-મ બ-્-ા- --------------------- તમે શિક્ષક કેમ બન્યા? 0
Tam- k-ṇ- jō--ṁ T___ k___ j____ T-m- k-ṇ- j-y-ṁ --------------- Tamē kōṇa jōyuṁ
ਤੁਸੀਂ ਟੈਕਸੀ ਕਿਉਂ ਲਈ ਹੈ? ત-- કેબ ક-- લ---? ત_ કે_ કે_ લી__ ત-ે ક-બ ક-મ લ-ધ-? ----------------- તમે કેબ કેમ લીધી? 0
tam--kōnē--aḷy-? t___ k___ m_____ t-m- k-n- m-ḷ-ā- ---------------- tamē kōnē maḷyā?
ਤੁਸੀਂ ਕਿੱਥੋਂ ਆਏ ਹੋ? તમ- ક---થી --ો-છો ત_ ક__ આ_ છો ત-ે ક-ા-થ- આ-ો છ- ----------------- તમે કયાંથી આવો છો 0
tam--k----ma-y-? t___ k___ m_____ t-m- k-n- m-ḷ-ā- ---------------- tamē kōnē maḷyā?
ਤੁਸੀਂ ਕਿੱਥੇ ਗਏ ਸੀ? તમ----યા--ગય- ---? ત_ ક્_ ગ_ હ__ ત-ે ક-ય-ં ગ-ા હ-ા- ------------------ તમે ક્યાં ગયા હતા? 0
t------nē-ma-y-? t___ k___ m_____ t-m- k-n- m-ḷ-ā- ---------------- tamē kōnē maḷyā?
ਤੁਸੀਂ ਕਿੱਥੇ ਸੀ? ત------ાં-હ-ા? ત_ ક્_ હ__ ત-ે ક-ય-ં હ-ા- -------------- તમે ક્યાં હતા? 0
T-mē-k-nē ōḷ-----? T___ k___ ō_______ T-m- k-n- ō-a-h-ā- ------------------ Tamē kōnē ōḷakhyā?
ਤੁਸੀਂ ਕਿਸਦੀ ਮਦਦ ਕੀਤੀ ਹੈ? તમ---ો-ે મ-દ--રી ત_ કો_ મ__ ક_ ત-ે ક-ન- મ-દ ક-ી ---------------- તમે કોને મદદ કરી 0
Ta-ē -ōn--ōḷak---? T___ k___ ō_______ T-m- k-n- ō-a-h-ā- ------------------ Tamē kōnē ōḷakhyā?
ਤੁਸੀਂ ਕਿਸਨੂੰ ਲਿਖਿਆ ਹੈ? ત---કોન- લ--યુ--છે ત_ કો_ લ__ છે ત-ે ક-ન- લ-્-ુ- છ- ------------------ તમે કોને લખ્યું છે 0
Tamē-k--- -ḷakhy-? T___ k___ ō_______ T-m- k-n- ō-a-h-ā- ------------------ Tamē kōnē ōḷakhyā?
ਤੁਸੀਂ ਕਿਸਨੂੰ ਉੱਤਰ ਦਿੱਤਾ ਹੈ? ત-ે-કોન- -વા--આપ્યો ત_ કો_ જ__ આ__ ત-ે ક-ન- જ-ા- આ-્-ો ------------------- તમે કોને જવાબ આપ્યો 0
Ta-- --ā-ē-uṭhyā? T___ k____ u_____ T-m- k-ā-ē u-h-ā- ----------------- Tamē kyārē uṭhyā?

ਦੋਭਾਸ਼ਾਵਾਦ ਸੁਣਨ ਸ਼ਕਤੀ ਨੂੰ ਸੁਧਾਰਦਾ ਹੈ

ਦੋ ਭਾਸ਼ਾਵਾਂ ਬੋਲਣ ਵਾਲੇ ਲੋਕ ਵਧੀਆ ਸੁਣਦੇ ਹਨ। ਉਹ ਵੱਖ-ਵੱਖ ਆਵਾਜ਼ਾਂ ਵਿੱਚ ਵਧੇਰੇ ਸ਼ੁੱਧਤਾ ਨਾਲ ਅੰਤਰ ਲੱਭ ਸਕਦੇ ਹਨ। ਇੱਕ ਅਮਰੀਕਨ ਅਧਿਐਨ ਇਸ ਨਤੀਜੇ ਉੱਤੇ ਪਹੁੰਚਿਆ ਹੈ। ਖੋਜਕਰਤਾਵਾਂ ਨੇ ਬਹੁਤ ਸਾਰੇ ਨੌਜਵਾਨਾਂ ਦੀ ਜਾਂਚ ਕੀਤੀ। ਜਾਂਚ-ਅਧੀਨ ਵਿਅਕਤੀਆਂ ਦਾ ਇੱਕ ਭਾਗ ਦੋਭਾਸ਼ੀਆਂ ਵਜੋਂ ਵੱਡਾ ਹੋਇਆ ਸੀ। ਇਹ ਨੌਜਵਾਨ ਅੰਗਰੇਜ਼ੀ ਅਤੇ ਸਪੈਨਿਸ਼ ਬੋਲਦੇ ਸਨ। ਦੂਜੇ ਭਾਗ ਵਾਲੇ ਵਿਅਕਤੀ ਕੇਵਲ ਅੰਗਰੇਜ਼ੀ ਬੋਲਦੇ ਸਨ। ਨੌਜਵਾਨਾਂ ਨੇ ਇੱਕ ਵਿਸ਼ੇਸ਼ ਸ਼ਬਦ-ਅੰਸ਼ ਸੁਣਨਾ ਸੀ। ਇਹ ਸ਼ਬਦ-ਅੰਸ਼ ‘ਦਾ’ ਸੀ। ਇਹ ਦੋਹਾਂ ਵਿੱਚੋਂ ਕਿਸੇ ਵੀ ਭਾਸ਼ਾ ਨਾਲ ਸੰਬੰਧਤ ਨਹੀਂ ਸੀ। ਸ਼ਬਦ-ਅੰਸ਼ ਨੂੰ ਜਾਂਚ-ਅਧੀਨ ਵਿਅਕਤੀਆਂ ਲਈ ਹੈੱਡਫ਼ੋਨ ਦੁਆਰਾ ਸੁਣਾਇਆ ਗਇਆ। ਉਸੇ ਸਮੇਂ, ਉਨ੍ਹਾਂ ਦੇ ਦਿਮਾਗ ਦੀ ਗਤੀਵਿਧੀ ਇਲੈਕਟ੍ਰੋਡ ਦੁਆਰਾ ਮਾਪੀ ਗਈ। ਇਸ ਜਾਂਚ ਤੋਂ ਬਾਦ ਨੌਜਵਾਨਾਂ ਨੇ ਸ਼ਬਦ-ਅੰਸ਼ ਨੂੰ ਦੁਬਾਰਾ ਸੁਣਨਾ ਸੀ। ਪਰ, ਇਸ ਵਾਰ, ਉਹ ਕਈ ਰੁਕਾਵਟਾਂ ਵਾਲੀਆਂ ਆਵਾਜ਼ਾਂ ਵੀ ਸੁਣ ਸਕਦੇ ਸਨ। ਇਨ੍ਹਾਂ ਵਿੱਚ ਕਈ ਤਰ੍ਹਾਂ ਦੀਆਂ ਬੇਤੁਕੇ ਵਾਕਾਂ ਵਾਲੀਆਂ ਆਵਾਜ਼ਾਂ ਸਨ। ਦੁਭਾਸ਼ੀਏ ਵਿਅਕਤੀਆਂ ਨੇ ਸ਼ਬਦ-ਅੰਸ਼ ਪ੍ਰਤੀ ਬਹੁਤ ਠੋਸ ਪ੍ਰਕ੍ਰਿਆ ਕੀਤੀ। ਉਨ੍ਹਾਂ ਦੇ ਦਿਮਾਗ ਨੇ ਬਹੁਤ ਸਾਰੀ ਗਤੀਵਿਧੀ ਦਿਖਾਈ। ਉਹ ਸ਼ਬਦ-ਅੰਸ਼ ਨੂੰ ਬਿਲਕੁਲ ਸਹੀ ਪਛਾਣ ਸਕਦੇ ਸਨ, ਰੁਕਾਵਟਾਂ ਵਾਲੀਆਂ ਆਵਾਜ਼ਾਂ ਦੇ ਨਾਲ ਅਤੇ ਇਨ੍ਹਾਂ ਤੋਂ ਬਗੈਰ। ਇੱਕਭਾਸ਼ੀ ਵਿਅਕਤੀਆਂ ਨੂੰ ਸਫ਼ਲਤਾ ਨਹੀਂ ਮਿਲੀ। ਉਨ੍ਹਾਂ ਦੀ ਸੁਣਨ ਸ਼ਕਤੀ ਜਾਂਚ-ਅਧੀਨ ਦੁਭਾਸ਼ੀਏ ਵਿਅਕਤੀਆਂ ਜਿੰਨੀ ਚੰਗੀ ਨਹੀਂ ਸੀ। ਤਜਰਬੇ ਦੇ ਨਤੀਜੇ ਨੇ ਖੋਜਕਰਤਾਵਾਂ ਨੂੰ ਹੈਰਾਨ ਕਰ ਦਿੱਤਾ। ਇਸਤੋਂ ਪਹਿਲਾਂ ਕੇਵਲ ਇਹੀ ਸਮਝਿਆ ਜਾਂਦਾ ਸੀ ਕਿ ਸੰਗਾਤਕਾਰਾਂ ਦੀ ਸੁਣਨ ਸ਼ਕਤੀ ਵਿਸ਼ੇਸ਼ ਤੌਰ 'ਤੇ ਚੰਗੀ ਹੁੰਦੀ ਹੈ। ਪਰ ਇਹ ਲਗਦਾ ਹੈ ਕਿ ਦੁਭਾਸ਼ਾਵਾਦ ਵੀ ਸੁਣਨ ਸ਼ਕਤੀ ਨੂੰ ਸੁਧਾਰਦਾ ਹੈ। ਦੁਭਾਸ਼ੀਏ ਵਿਅਕਤੀਆਂ ਨੂੰ ਲਗਾਤਾਰ ਵੱਖ-ਵੱਖ ਆਵਾਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਲਈ, ਉਨ੍ਹਾਂ ਦੇ ਦਿਮਾਗ ਨੂੰ ਨਵੀਆਂ ਯੋਗਤਾਵਾਂ ਦਾ ਵਿਕਾਸ ਕਰਨਾ ਪੈਂਦਾ ਹੈ। ਇਹ ਵੱਖ-ਵੱਖ ਭਾਸ਼ਾਈ ਉਤੇਜਨਾਵਾਂ ਵਿੱਚ ਅੰਤਰ ਲੱਭਣਾ ਸਿੱਖ ਲੈਂਦਾ ਹੈ। ਖੋਜਕਰਤਾ ਹੁਣ ਇਹ ਜਾਂਚ ਕਰ ਰਹੇ ਹਨ ਕਿ ਭਾਸ਼ਾ ਦੀਆਂ ਨਿਪੁੰਨਤਾਵਾਂ ਦਿਮਾਗ ਨੂੰਕਿਵੇਂ ਪ੍ਰਭਾਵਿਤ ਕਰਦੀਆਂ ਹਨ। ਸ਼ਾਇਦ ਸੁਣਨ ਸ਼ਕਤੀ ਤਾਂ ਵੀ ਸੁਧਰ ਸਕਦੀ ਹੈ ਜਦੋਂ ਕੋਈ ਵਿਅਕਤੀ ਜ਼ਿੰਦਗੀ ਵਿੱਚ ਕਦੀ ਬਾਦ ਵਿੱਚ ਭਾਸ਼ਾਵਾਂ ਸਿੱਖਦਾ ਹੈ...