ਪ੍ਹੈਰਾ ਕਿਤਾਬ

pa ਸੰਬੰਧਵਾਚਕ ਪੜਨਾਂਵ 1   »   gu માલિકીનું સર્વનામ 1

66 [ਛਿਆਹਠ]

ਸੰਬੰਧਵਾਚਕ ਪੜਨਾਂਵ 1

ਸੰਬੰਧਵਾਚਕ ਪੜਨਾਂਵ 1

66 [છઠ્ઠી]

66 [Chaṭhṭhī]

માલિકીનું સર્વનામ 1

mālikīnuṁ sarvanāma 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਮੈਂ – ਮੇਰਾ / ਮੇਰੀ / ਮੇਰੇ મા------બ છે મા_ મ___ છે મ-ર- મ-લ- છ- ------------ મારો મતલબ છે 0
m-li-īnu--sarva--m--1 m________ s________ 1 m-l-k-n-ṁ s-r-a-ā-a 1 --------------------- mālikīnuṁ sarvanāma 1
ਮੈਨੂੰ ਆਪਣੀ ਚਾਬੀ ਨਹੀਂ ਮਿਲ ਰਹੀ ਹੈ। હું-મ--- ---ી-શ-------- નથ-. હું મા_ ચા_ શો_ શ__ ન__ હ-ં મ-ર- ચ-વ- શ-ધ- શ-ત- ન-ી- ---------------------------- હું મારી ચાવી શોધી શકતો નથી. 0
mā-i--nuṁ sa-v----- 1 m________ s________ 1 m-l-k-n-ṁ s-r-a-ā-a 1 --------------------- mālikīnuṁ sarvanāma 1
ਮੈਨੂੰ ਆਪਣੀ ਟਿਕਟ ਨਹੀਂ ਮਿਲ ਰਹੀ। મ---મ--ી ----ટ મ-ી -થી. મ_ મા_ ટિ__ મ_ ન__ મ-ે મ-ર- ટ-ક-ટ મ-ી ન-ી- ----------------------- મને મારી ટિકિટ મળી નથી. 0
m--ō-m-t-laba chē m___ m_______ c__ m-r- m-t-l-b- c-ē ----------------- mārō matalaba chē
ਤੂੰ – ਤੇਰਾ / ਤੇਰੀ / ਤੇਰੇ તમ- -મારા ત_ ત__ ત-ે ત-ા-ા --------- તમે તમારા 0
mā-ō-----la-a--hē m___ m_______ c__ m-r- m-t-l-b- c-ē ----------------- mārō matalaba chē
ਕੀ ਤੈਨੂੰ ਆਪਣੀ ਚਾਬੀ ਮਿਲ ਗਈ ਹੈ? ત-ને---ાર--ચા-ી -ળી? ત__ ત__ ચા_ મ__ ત-ન- ત-ા-ી ચ-વ- મ-ી- -------------------- તમને તમારી ચાવી મળી? 0
m-r- ma------ --ē m___ m_______ c__ m-r- m-t-l-b- c-ē ----------------- mārō matalaba chē
ਕੀ ਤੈਨੂੰ ਆਪਣੀ ਟਿਕਟ ਮਿਲ ਗਈ ਹੈ? શું----- -મા---ટિ-િ- -ળ-? શું ત__ ત__ ટિ__ મ__ શ-ં ત-ન- ત-ા-ી ટ-ક-ટ મ-ી- ------------------------- શું તમને તમારી ટિકિટ મળી? 0
hu----r--c--- --d-- śak-t--n--hī. h__ m___ c___ ś____ ś_____ n_____ h-ṁ m-r- c-v- ś-d-ī ś-k-t- n-t-ī- --------------------------------- huṁ mārī cāvī śōdhī śakatō nathī.
ਉਹ – ਉਸਦਾ / ਉਸਦੀ / ਉਸਦੇ તે--ે તે છે ત- છ- ----- તે છે 0
h-ṁ------cāvī-śōd-- --k--ō--a--ī. h__ m___ c___ ś____ ś_____ n_____ h-ṁ m-r- c-v- ś-d-ī ś-k-t- n-t-ī- --------------------------------- huṁ mārī cāvī śōdhī śakatō nathī.
ਕੀ ਤੈਨੂੰ ਪਤਾ ਹੈ, ਉਸਦੀ ਚਾਬੀ ਕਿੱਥੇ ਹੈ? શ-ં -મે--ાણ--છો-કે --ની-ચાવ----------? શું ત_ જા_ છો કે તે_ ચા_ ક્_ છે_ શ-ં ત-ે જ-ણ- છ- ક- ત-ન- ચ-વ- ક-ય-ં છ-? -------------------------------------- શું તમે જાણો છો કે તેની ચાવી ક્યાં છે? 0
hu--m-rī -ā-- ---h- -aka-ō-n--hī. h__ m___ c___ ś____ ś_____ n_____ h-ṁ m-r- c-v- ś-d-ī ś-k-t- n-t-ī- --------------------------------- huṁ mārī cāvī śōdhī śakatō nathī.
ਕੀ ਤੈਨੂੰ ਪਤਾ ਹੈ, ਉਸਦੀ ਟਿਕਟ ਕਿੱਥੇ ਹੈ? શ-- ત-ે ---- -ો-કે--ેન--ટિક-ટ-ક-------? શું ત_ જા_ છો કે તે_ ટિ__ ક્_ છે_ શ-ં ત-ે જ-ણ- છ- ક- ત-ન- ટ-ક-ટ ક-ય-ં છ-? --------------------------------------- શું તમે જાણો છો કે તેની ટિકિટ ક્યાં છે? 0
M-n- -ā-ī-ṭikiṭa ma-ī-n--hī. M___ m___ ṭ_____ m___ n_____ M-n- m-r- ṭ-k-ṭ- m-ḷ- n-t-ī- ---------------------------- Manē mārī ṭikiṭa maḷī nathī.
ਉਹ – ਉਸਦਾ / ਉਸਦੀ / ਉਸਦੇ તે------ે-ી તે_ - તે_ ત-ણ- - ત-ણ- ----------- તેણી - તેણી 0
Manē mār----kiṭ- -a-ī--athī. M___ m___ ṭ_____ m___ n_____ M-n- m-r- ṭ-k-ṭ- m-ḷ- n-t-ī- ---------------------------- Manē mārī ṭikiṭa maḷī nathī.
ਉਸਦੇ ਪੈਸੇ ਚੋਰੀ ਹੋ ਗਏ ਹਨ। તમ--- પૈસ--ગ-ા. ત__ પૈ_ ગ__ ત-ા-ા પ-સ- ગ-ા- --------------- તમારા પૈસા ગયા. 0
Man--m-r- ṭi--ṭa---ḷī -athī. M___ m___ ṭ_____ m___ n_____ M-n- m-r- ṭ-k-ṭ- m-ḷ- n-t-ī- ---------------------------- Manē mārī ṭikiṭa maḷī nathī.
ਅਤੇ ਉਸਦਾ ਕ੍ਰੈਡਿਟ ਕਾਰਡ ਵੀ ਚੋਰੀ ਹੋ ਗਿਆ ਹੈ। અને-ત-નું ---ેડ-ટ --ર-ડ--- ગય-ં--ે. અ_ તે_ ક્___ કા__ પ_ ગ_ છે_ અ-ે ત-ન-ં ક-ર-ડ-ટ ક-ર-ડ પ- ગ-ુ- છ-. ----------------------------------- અને તેનું ક્રેડિટ કાર્ડ પણ ગયું છે. 0
Tamē -a--rā T___ t_____ T-m- t-m-r- ----------- Tamē tamārā
ਅਸੀਂ – ਸਾਡਾ / ਸਾਡੀ / ਸਾਡੇ અમ- --ા-ા અ_ અ__ અ-ે અ-ા-ા --------- અમે અમારા 0
T--- -a-ārā T___ t_____ T-m- t-m-r- ----------- Tamē tamārā
ਸਾਡੇ ਦਾਦਾ ਜੀ ਬੀਮਾਰ ਹਨ। અ-ા-ા -ાદા બીમા- -ે. અ__ દા_ બી__ છે_ અ-ા-ા દ-દ- બ-મ-ર છ-. -------------------- અમારા દાદા બીમાર છે. 0
T----t--ārā T___ t_____ T-m- t-m-r- ----------- Tamē tamārā
ਸਾਡੀ ਦਾਦੀ ਦੀ ਸਿਹਤ ਚੰਗੀ ਹੈ। અ-ારી --દ- -્---થ-છે. અ__ દા_ સ્___ છે_ અ-ા-ી દ-દ- સ-વ-્- છ-. --------------------- અમારી દાદી સ્વસ્થ છે. 0
t-m-n----m-r- -ā-- ma-ī? t_____ t_____ c___ m____ t-m-n- t-m-r- c-v- m-ḷ-? ------------------------ tamanē tamārī cāvī maḷī?
ਤੁਸੀਂ ਸਾਰੇ – ਤੁਹਾਡਾ / ਤੁਹਾਡੀ / ਤੁਹਾਡੇ ત-- ત--ર-ં ત_ ત__ ત-ે ત-ા-ુ- ---------- તમે તમારું 0
t-ma-- ta--rī -ā-ī---ḷ-? t_____ t_____ c___ m____ t-m-n- t-m-r- c-v- m-ḷ-? ------------------------ tamanē tamārī cāvī maḷī?
ਬੱਚਿਓ, ਤੁਹਾਡੇ ਪਿਤਾ ਜੀ ਕਿੱਥੇ ਹਨ? બ---ો--તમ-રા પપ્-- ક-ય-ં --? બા___ ત__ પ__ ક્_ છે_ બ-ળ-ો- ત-ા-ા પ-્-ા ક-ય-ં છ-? ---------------------------- બાળકો, તમારા પપ્પા ક્યાં છે? 0
t--a-- t----ī ---ī ma--? t_____ t_____ c___ m____ t-m-n- t-m-r- c-v- m-ḷ-? ------------------------ tamanē tamārī cāvī maḷī?
ਬੱਚਿਓ, ਤੁਹਾਡੇ ਮਾਤਾ ਜੀ ਕਿੱਥੇ ਹਨ? બ--ક-,--મ--ી મમ-મ---્યા- છે? બા___ ત__ મ__ ક્_ છે_ બ-ળ-ો- ત-ા-ી મ-્-ી ક-ય-ં છ-? ---------------------------- બાળકો, તમારી મમ્મી ક્યાં છે? 0
Śuṁ -a-an--tamā--------a--aḷī? Ś__ t_____ t_____ ṭ_____ m____ Ś-ṁ t-m-n- t-m-r- ṭ-k-ṭ- m-ḷ-? ------------------------------ Śuṁ tamanē tamārī ṭikiṭa maḷī?

ਰਚਨਾਤਮਕ ਭਾਸ਼ਾ

ਅੱਜ, ਰਚਨਾਤਮਕਤਾ ਇੱਕ ਅਹਿਮ ਵਿਸ਼ੇਸ਼ਤਾ ਹੈ। ਹਰ ਕੋਈ ਰਚਨਾਤਮਕ ਹੋਣਾ ਚਾਹੁੰਦਾ/ਚਾਹੁੰਦੀ ਹੈ। ਕਿਉਂਕਿ ਰਚਨਾਤਮਕ ਵਿਅਕਤੀਆਂ ਨੂੰ ਬੁੱਧੀਮਾਨ ਸਮਝਿਆ ਜਾਂਦਾ ਹੈ। ਸਾਡੀ ਭਾਸ਼ਾ ਵੀ ਰਚਨਾਤਮਕ ਹੋਣੀ ਚਾਹੀਦੀ ਹੈ। ਪਹਿਲਾਂ, ਲੋਕ ਵੱਧ ਤੋਂ ਵੱਧ ਸੰਭਵ ਤੌਰ 'ਤੇ ਸਹੀ ਬੋਲਣ ਦੀ ਕੋਸ਼ਿਸ਼ ਕਰਦੇ ਸਨ। ਅੱਜ, ਇੱਕ ਵਿਅਕਤੀ ਲਈ ਵੱਧ ਤੋਂ ਵੱਧ ਸੰਭਵ ਤੌਰ 'ਤੇ ਰਚਨਾਤਮਕਤਾ ਨਾਲ ਬੋਲਣਾ ਜ਼ਰੂਰੀ ਹੈ। ਵਿਗਿਆਪਨ ਅਤੇ ਆਧੁਨਿਕ ਮੀਡੀਆ ਇਸਦੀ ਉਦਾਹਰਣ ਹਨ। ਇਹ ਪ੍ਰਦਰਸ਼ਿਤ ਕਰਦੇ ਹਨ ਕਿ ਅਸੀਂ ਕਿਵੇਂ ਭਾਸ਼ਾ ਨਾਲ ਖੇਡ ਸਕਦੇ ਹਾਂ। ਪਿਛਲੇ 50 ਸਾਲਾਂ ਤੋਂ ਰਚਨਾਤਮਕਤਾ ਦੀ ਅਹਿਮੀਅਤ ਬਹੁਤ ਜ਼ਿਆਦਾ ਵੱਧ ਗਈ ਹੈ। ਇੱਥੋਂ ਤੱਕ ਕਿ ਅਧਿਐਨ ਵੀ ਇਸ ਪ੍ਰਣਾਲੀ ਨਾਲ ਜੁੜ ਚੁਕਾ ਹੈ। ਮਨੋਵਿਗਿਆਨੀ, ਸਿੱਖਿਅਕ ਅਤੇ ਦਾਰਸ਼ਨਿਕ ਰਚਨਾਤਮਕ ਪ੍ਰਣਾਲੀਆਂ ਦੀ ਜਾਂਚ ਕਰਦੇਹਨ। ਰਚਨਾਤਮਕਤਾ ਤੋਂ ਭਾਵ ਕਿਸੇ ਨਵੀਂ ਚੀਜ਼ ਨੂੰ ਬਣਾਉਣ ਦੀ ਯੋਗਤਾ ਹੈ। ਇਸਲਈ ਰਚਨਾਤਮਕ ਭਾਸ਼ਾ ਬੋਲਣ ਵਾਲੇ ਨਵੇਂ ਭਾਸ਼ਾਈ ਰੂਪ ਵਿਕਸਿਤ ਕਰਦੇ ਹਨ। ਇਹ ਸ਼ਬਦ ਜਾਂ ਵਿਆਕਰਣ ਦੇ ਢਾਂਚੇ ਹੋ ਸਕਦੇ ਹਨ। ਰਚਨਾਤਮਕ ਭਾਸ਼ਾ ਦੇ ਅਧਿਐਨ ਦੁਆਰਾ, ਭਾਸ਼ਾ ਵਿਗਿਆਨੀ ਭਾਸ਼ਾ ਵਿੱਚ ਤਬਦੀਲੀ ਬਾਰੇ ਜਾਣ ਸਕਦੇ ਹਨ। ਪਰ ਹਰ ਕੋਈ ਨਵੇਂ ਭਾਸ਼ਾਈ ਤੱਤਾਂ ਬਾਰੇ ਨਹੀਂ ਸਮਝਦਾ/ਸਮਝਦੀ। ਰਚਨਾਤਮਕ ਭਾਸ਼ਾ ਨੂੰ ਸਮਝਣ ਲਈ, ਤੁਹਾਨੂੰ ਜਾਣਕਾਰੀ ਦੀ ਲੋੜ ਹੁੰਦੀ ਹੈ। ਸਾਨੂੰ ਇਹ ਜਾਣਕਾਰੀ ਹੋਣੀ ਜ਼ਰੂਰੀ ਹੈ ਕਿ ਭਾਸ਼ਾ ਕਿਵੇਂ ਕੰਮ ਕਰਦੀ ਹੈ। ਅਤੇ ਸਾਨੂੰ ਉਸ ਦੁਨੀਆ ਨਾਲ ਜਾਣੂ ਹੋਣਾ ਚਾਹੀਦਾ ਹੈ ਜਿੱਥੇ ਬੋਲਣ ਵਾਲੇ ਰਹਿੰਦੇ ਹਨ। ਕੇਵਲ ਤਾਂ ਹੀ ਅਸੀਂ ਸਮਝ ਸਕਦੇ ਹਾਂ ਜੋ ਕੁਝ ਉਹ ਕਹਿਣਾ ਚਾਹੁੰਦੇ ਹਨ। ਕਿਸ਼ੋਰਾਂ ਦੀ ਨਿੱਜੀ ਭਾਸ਼ਾ ਇਸਦੀ ਇੱਕ ਉਦਾਹਰਣ ਹੈ। ਬੱਚੇ ਅਤੇ ਨੌਜਵਾਨ ਹਮੇਸ਼ਾਂ ਨਵੇਂ ਸ਼ਬਦ ਵਿਕਸਿਤ ਕਰਦੇ ਰਹਿੰਦੇ ਹਨ। ਆਮ ਤੌਰ ਤੇ ਬਾਲਗ ਇਹਨਾਂ ਸ਼ਬਦਾਂ ਨੂੰ ਨਹੀਂ ਸਮਝਦੇ। ਹੁਣ, ਕਿਸ਼ੋਰਾਂ ਦੀ ਨਿੱਜੀ ਭਾਸ਼ਾ ਦੇ ਵੇਰਵੇ ਵਾਲੇ ਸ਼ਬਦਕੋਸ਼ ਪ੍ਰਕਾਸ਼ਿਤ ਕੀਤੇ ਗਏ ਹਨ। ਪਰ ਇਹ ਆਮ ਤੌਰ 'ਤੇ ਇੱਕ ਪੀੜ੍ਹੀ ਤੋਂ ਬਾਦ ਅਪ੍ਰਚਲਿਤ ਹੋ ਜਾਂਦੀਆਂ ਹਨ। ਪਰ, ਰਚਨਾਤਮਕ ਭਾਸ਼ਾ ਸਿੱਖੀ ਜਾ ਸਕਦੀ ਹੈ। ਸਿੱਖਿਅਕ ਇਸ ਬਾਰੇ ਕਈ ਕੋਰਸਾਂ ਦੀ ਪੇਸ਼ਕਸ਼ ਕਰਦੇ ਹਨ। ਸਭ ਤੋਂ ਵੱਧ ਮਹੱਤਵਪੂਰਨ ਨਿਯਮ ਹਮੇਸ਼ਾਂ ਇਹ ਹੈ: ਆਪਣੀ ਅੰਦਰੂਨੀ ਆਵਾਜ਼ ਨੂੰ ਕਾਰਜਸ਼ੀਲ ਬਣਾਓ!