ਪ੍ਹੈਰਾ ਕਿਤਾਬ

pa ਕੁਝ ਚਾਹੁਣਾ   »   gu કંઈક જોઈએ છે

71 [ਇਕੱਤਰ]

ਕੁਝ ਚਾਹੁਣਾ

ਕੁਝ ਚਾਹੁਣਾ

71 [એકત્તેર]

71 [Ēkattēra]

કંઈક જોઈએ છે

kaṁīka jōīē chē

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਤੁਸੀਂ ਕੀ ਕਰਨਾ ਚਾਹੁੰਦੇ ਹੋ? ત-ે શુ- જ--- --? ત_ શું જો__ છે_ ત-ે શ-ં જ-ઈ- છ-? ---------------- તને શું જોઈએ છે? 0
ka---a jōīē---ē k_____ j___ c__ k-ṁ-k- j-ī- c-ē --------------- kaṁīka jōīē chē
ਕੀ ਤੁਸੀਂ ਫੁੱਟਬਾਲ ਖੇਡਣਾ ਚਾਹੁੰਦੇ ਹੋ? શ-ં --- --ક- -મવ--મા-ગો---? શું ત_ સો__ ર__ માં_ છો_ શ-ં ત-ે સ-ક- ર-વ- મ-ં-ો છ-? --------------------------- શું તમે સોકર રમવા માંગો છો? 0
t-n- -u--jōī- ch-? t___ ś__ j___ c___ t-n- ś-ṁ j-ī- c-ē- ------------------ tanē śuṁ jōīē chē?
ਕੀ ਤੁਸੀਂ ਆਪਣੇ ਦੋਸਤਾਂ ਨੂੰ ਮਿਲਣਾ ਚਾਹੁੰਦੇ ਹੋ? શ--------િ-્--ની--ુલા-ાત લેવા મ---ો-છ-? શું ત_ મિ___ મુ___ લે_ માં_ છો_ શ-ં ત-ે મ-ત-ર-ન- મ-લ-ક-ત લ-વ- મ-ં-ો છ-? --------------------------------------- શું તમે મિત્રોની મુલાકાત લેવા માંગો છો? 0
t-n----ṁ----ē c-ē? t___ ś__ j___ c___ t-n- ś-ṁ j-ī- c-ē- ------------------ tanē śuṁ jōīē chē?
ਚਾਹੁਣਾ માં---છો માં_ છો મ-ં-ો છ- -------- માંગો છો 0
Śu---am---ō-ara--a--v- māṅg---hō? Ś__ t___ s_____ r_____ m____ c___ Ś-ṁ t-m- s-k-r- r-m-v- m-ṅ-ō c-ō- --------------------------------- Śuṁ tamē sōkara ramavā māṅgō chō?
ਮੈਂ ਦੇਰ ਨਾਲ ਨਹੀਂ ਆਊਂਗਾ / ਆਊਂਗੀ। હુ- મોડ-ં કર-- મ----- નથ-. હું મો_ ક__ માં__ ન__ હ-ં મ-ડ-ં ક-વ- મ-ં-ત- ન-ી- -------------------------- હું મોડું કરવા માંગતો નથી. 0
Śu- ta---sōk-r- ---a-- ----ō--hō? Ś__ t___ s_____ r_____ m____ c___ Ś-ṁ t-m- s-k-r- r-m-v- m-ṅ-ō c-ō- --------------------------------- Śuṁ tamē sōkara ramavā māṅgō chō?
ਮੈਂ ਓਥੇ ਨਹੀਂ ਜਾਵਾਂਗਾ /ਜਾਵਾਂਗੀ મ--ે-જ--- નથી. મા_ જ_ ન__ મ-ર- જ-ુ- ન-ી- -------------- મારે જવું નથી. 0
Śuṁ--a----ō--r-----a----ā-gō --ō? Ś__ t___ s_____ r_____ m____ c___ Ś-ṁ t-m- s-k-r- r-m-v- m-ṅ-ō c-ō- --------------------------------- Śuṁ tamē sōkara ramavā māṅgō chō?
ਮੈਂ ਘਰ ਜਾਵਾਂਗਾ /ਜਾਵਾਂਗੀ મ-ર- ઘર---વુ --. મા_ ઘ_ જ_ છે_ મ-ર- ઘ-ે જ-ુ છ-. ---------------- મારે ઘરે જવુ છે. 0
Ś-ṁ--am- m-t--nī --l--ā----ēvā --ṅg--c-ō? Ś__ t___ m______ m_______ l___ m____ c___ Ś-ṁ t-m- m-t-ō-ī m-l-k-t- l-v- m-ṅ-ō c-ō- ----------------------------------------- Śuṁ tamē mitrōnī mulākāta lēvā māṅgō chō?
ਮੈਂ ਘਰ ਵਿੱਚ ਰਵਾਂਗਾ /ਰਵਾਂਗੀ મ----ઘરે ----ે--ં---. મા_ ઘ_ જ ર__ છે_ મ-ર- ઘ-ે જ ર-ે-ુ- છ-. --------------------- મારે ઘરે જ રહેવું છે. 0
Ś-ṁ t-mē-m--r-n- ---āk--- l--ā----------? Ś__ t___ m______ m_______ l___ m____ c___ Ś-ṁ t-m- m-t-ō-ī m-l-k-t- l-v- m-ṅ-ō c-ō- ----------------------------------------- Śuṁ tamē mitrōnī mulākāta lēvā māṅgō chō?
ਮੈਂ ਇਕੱਲਾ / ਇਕੱਲੀ ਰਹਿਣਾ ਚਾਹੁੰਦਾ / ਚਾਹੁੰਦੀ ਹਾਂ। મ-ે-----ં-ર-ેવું-છે. મ_ એ__ ર__ છે_ મ-ે એ-લ-ં ર-ે-ુ- છ-. -------------------- મને એકલું રહેવું છે. 0
Ś---t--ē---t-ōn- m-lāk--a ------āṅ---chō? Ś__ t___ m______ m_______ l___ m____ c___ Ś-ṁ t-m- m-t-ō-ī m-l-k-t- l-v- m-ṅ-ō c-ō- ----------------------------------------- Śuṁ tamē mitrōnī mulākāta lēvā māṅgō chō?
ਕੀ ਤੂੰ ਇੱਥੇ ਰਹਿਣਾ ਚਾਹੁੰਦਾ / ਚਾਹੁੰਦੀ ਹੈਂ? શ-----ે-----ા મ-ં-ો--ો? શું ત_ ર__ માં_ છો_ શ-ં ત-ે ર-ે-ા મ-ં-ો છ-? ----------------------- શું તમે રહેવા માંગો છો? 0
Māṅg--chō M____ c__ M-ṅ-ō c-ō --------- Māṅgō chō
ਕੀ ਤੂੰ ਇੱਥੇ ਖਾਣਾ ਚਾਹੁੰਦਾ / ਚਾਹੁੰਦੀ ਹੈਂ? શું તમે-અ-ીં ખાવા માંગ- છ-? શું ત_ અ_ ખા_ માં_ છો_ શ-ં ત-ે અ-ી- ખ-વ- મ-ં-ો છ-? --------------------------- શું તમે અહીં ખાવા માંગો છો? 0
Mā-g--c-ō M____ c__ M-ṅ-ō c-ō --------- Māṅgō chō
ਕੀ ਤੂੰ ਇੱਥੇ ਸੌਣਾ ਚਾਹੁੰਦਾ / ਚਾਹੁੰਦੀ ਹੈਂ? શ----મે -હ-ં-સ--ા---ં-- છ-? શું ત_ અ_ સૂ_ માં_ છો_ શ-ં ત-ે અ-ી- સ-વ- મ-ં-ો છ-? --------------------------- શું તમે અહીં સૂવા માંગો છો? 0
M---- c-ō M____ c__ M-ṅ-ō c-ō --------- Māṅgō chō
ਕੀ ਤੁਸੀਂ ਕੱਲ੍ਹ ਜਾਣਾ ਚਾਹੁੰਦੇ ਹੋ? શ-- -મે--ાલે જ----ાંગ- છો? શું ત_ કા_ જ_ માં_ છો_ શ-ં ત-ે ક-લ- જ-ા મ-ં-ો છ-? -------------------------- શું તમે કાલે જવા માંગો છો? 0
h-ṁ-m--u--k-r-vā -āṅ---ō n-t--. h__ m____ k_____ m______ n_____ h-ṁ m-ḍ-ṁ k-r-v- m-ṅ-a-ō n-t-ī- ------------------------------- huṁ mōḍuṁ karavā māṅgatō nathī.
ਕੀ ਤੁਸੀਂ ਇੱਥੇ ਕੱਲ੍ਹ ਤੱਕ ਰਹਿਣਾ ਚਾਹੁੰਦੇ ਹੋ? શ-ં ------લ---ધ- ---વ-----ગ- છો? શું ત_ કા_ સુ_ ર__ માં_ છો_ શ-ં ત-ે ક-લ સ-ધ- ર-ે-ા મ-ં-ો છ-? -------------------------------- શું તમે કાલ સુધી રહેવા માંગો છો? 0
huṁ-m-ḍ-ṁ kar-v- -āṅ------a--ī. h__ m____ k_____ m______ n_____ h-ṁ m-ḍ-ṁ k-r-v- m-ṅ-a-ō n-t-ī- ------------------------------- huṁ mōḍuṁ karavā māṅgatō nathī.
ਕੀ ਤੁਸੀਂ ਕੱਲ੍ਹ ਬਿਲ ਦੇਣਾ ਚਾਹੁੰਦੇ ਹੋ? શ-- -મે---લ---િલ ચ---વ- -ાંગો-છ-? શું ત_ કા_ બિ_ ચૂ___ માં_ છો_ શ-ં ત-ે ક-લ- બ-લ ચ-ક-વ- મ-ં-ો છ-? --------------------------------- શું તમે કાલે બિલ ચૂકવવા માંગો છો? 0
hu----ḍ---ka-----mā-g-t- n-th-. h__ m____ k_____ m______ n_____ h-ṁ m-ḍ-ṁ k-r-v- m-ṅ-a-ō n-t-ī- ------------------------------- huṁ mōḍuṁ karavā māṅgatō nathī.
ਕੀ ਤੁਸੀਂ ਡਿਸਕੋ ਜਾਣਾ ਚਾਹੁੰਦੇ ਹੋ? શુ- ત-- --સ્કો પર --ા--ાંગો છ-? શું ત_ ડિ__ પ_ જ_ માં_ છો_ શ-ં ત-ે ડ-સ-ક- પ- જ-ા મ-ં-ો છ-? ------------------------------- શું તમે ડિસ્કો પર જવા માંગો છો? 0
M--ē--avuṁ--a--ī. M___ j____ n_____ M-r- j-v-ṁ n-t-ī- ----------------- Mārē javuṁ nathī.
ਕੀ ਤੁਸੀਂ ਸਿਨਮੇ ਜਾਣਾ ਚਾਹੁੰਦੇ ਹੋ? શ-ં---- -----ામાં-જવા-માંગો -ો? શું ત_ સિ___ જ_ માં_ છો_ શ-ં ત-ે સ-ન-મ-મ-ં જ-ા મ-ં-ો છ-? ------------------------------- શું તમે સિનેમામાં જવા માંગો છો? 0
Mā-- ---u---a-hī. M___ j____ n_____ M-r- j-v-ṁ n-t-ī- ----------------- Mārē javuṁ nathī.
ਕੀ ਤੁਸੀਂ ਕੈਫੇ ਜਾਣਾ ਚਾਹੁੰਦੇ ਹੋ? શુ--ત-- -ા-ે------- મ------ો? શું ત_ કા__ જ_ માં_ છો_ શ-ં ત-ે ક-ફ-મ-ં જ-ા મ-ં-ો છ-? ----------------------------- શું તમે કાફેમાં જવા માંગો છો? 0
M--ē---vu---a--ī. M___ j____ n_____ M-r- j-v-ṁ n-t-ī- ----------------- Mārē javuṁ nathī.

ਇੰਡੋਨੇਸ਼ੀਆ, ਕਈ ਭਾਸ਼ਾਵਾਂ ਦੀ ਧਰਤੀ

ਰਿਪਬਲਿਕ ਆਫ਼ ਇੰਡੋਨੇਸ਼ੀਆ ਧਰਤੀ ਉੱਤੇ ਸਭ ਤੋਂ ਵੱਡੇ ਦੇਸ਼ਾਂ ਵਿੱਚੋਂ ਇੱਕ ਹੈ। ਲੱਗਭਗ 24 ਕਰੋੜ ਲੋਕ ਇਸ ਟਾਪੂਨੁਮਾ ਰਾਜ ਵਿੱਚ ਰਹਿੰਦੇ ਹਨ। ਇਹ ਲੋਕ ਕਈ ਵੱਖ-ਵੱਖ ਨਸਲ ਸਮੂਹਾਂ ਨਾਲ ਸੰਬੰਧਤ ਹਨ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਇੰਡੋਨੇਸ਼ੀਆ ਵਿੱਚ ਤਕਰੀਬਨ 500 ਨਸਲ ਸਮੂਹ ਮੌਜੂਦ ਹਨ। ਇਨ੍ਹਾਂ ਸਮੂਹਾਂ ਦੀਆਂ ਕਈ ਵੱਖ-ਵੱਖ ਪਰੰਪਰਾਵਾਂ ਹਨ। ਅਤੇ ਇਹ ਕਈ ਵੱਖ-ਵੱਖ ਭਾਸ਼ਾਵਾਂ ਵੀ ਬੋਲਦੇ ਹਨ! ਇੰਡੋਨੇਸ਼ੀਆ ਵਿੱਚ ਲੱਗਭਗ 250 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਤੋਂ ਇਲਾਵਾ ਕਈ ਉਪ-ਭਾਸ਼ਾਵਾਂ ਵੀ ਮੌਜੂਦ ਹਨ। ਇੰਡੋਨੇਸ਼ੀਆ ਦੀਆਂ ਭਾਸ਼ਾਵਾਂ ਵਿਸ਼ੇਸ਼ ਰੂਪ ਵਿੱਚ ਨਸਲੀ ਸਮੂਹਾਂ ਹੇਠ ਸ਼੍ਰੇਣੀਬੱਧ ਹਨ। ਉਦਾਹਰਣ ਵਜੋਂ, ਜਾਵਾਨੀਜ਼ ਜਾਂ ਬਾਲੀਨੀਜ਼ ਭਾਸ਼ਾ ਮੌਜੂਦ ਹੈ। ਭਾਸ਼ਾਵਾਂ ਦੀ ਬਹੁਤਾਤ ਕੁਦਰਤੀ ਤੌਰ 'ਤੇ ਮੁਸ਼ਕਲਾਂ ਪੈਦਾ ਕਰਦੀ ਹੈ। ਇਹ ਇੱਕ ਕੁਸ਼ਲ ਵਿੱਤ-ਵਿਵਸਥਾ ਅਤੇ ਪ੍ਰਸ਼ਾਸਨ ਵਿੱਚ ਰੁਕਾਵਟ ਪਾਉਂਦੀਆਂ ਹਨ। ਇਸਲਈ, ਇੰਡੋਨੇਸ਼ੀਆ ਵਿੱਚ ਇੱਕ ਰਾਸ਼ਟਰੀ ਭਾਸ਼ਾ ਲਾਗੂ ਕਰ ਦਿੱਤੀ ਗਈ ਸੀ। 1945 ਵਿੱਚ ਉਨ੍ਹਾਂ ਦੀ ਆਜ਼ਾਦੀ ਤੋਂ ਬਾਦ, ਬਾਹਾਸਾ ਇੰਡੋਨੇਸ਼ੀਆ ( Bahasa Indonesia ) ਸਰਕਾਰੀ ਭਾਸ਼ਾ ਹੈ। ਇਹ ਸਾਰੇ ਸਕੂਲਾਂ ਵਿੱਚ ਮੂਲ ਭਾਸ਼ਾ ਦੇ ਨਾਲ ਪੜ੍ਹਾਈ ਜਾਂਦੀ ਹੈ। ਇਸਦੇ ਬਾਵਜੂਦ, ਇੰਡੋਨੇਸ਼ੀਆ ਦੇ ਸਾਰੇ ਨਿਵਾਸੀ ਇਹ ਭਾਸ਼ਾ ਨਹੀਂ ਬੋਲਦੇ। ਕੇਵਲ ਲੱਗਭਗ 70% ਇੰਡੋਨੇਸ਼ੀਅਨ ਬਾਹਾਸਾ ਇੰਡੋਨੇਸ਼ੀਆ ਵਿੱਚ ਮਾਹਿਰ ਹਨ। ਬਾਹਾਸਾ ਇੰਡੋਨੇਸ਼ੀਆ ‘ਕੇਵਲ’ 2 ਕਰੋੜ ਲੋਕਾਂ ਦੀ ਮੂਲ ਭਾਸ਼ਾ ਹੈ। ਇਸਲਈ, ਕਈ ਖੇਤਰੀ ਭਾਸ਼ਾਵਾਂ ਅਜੇ ਵੀ ਕਾਫ਼ੀ ਮਹੱਤਵਪੂਰਨ ਹਨ। ਇੰਡੋਨੇਸ਼ੀਅਨ ਭਾਸ਼ਾ ਪ੍ਰੇਮੀਆਂ ਲਈ ਵਿਸ਼ੇਸ਼ ਰੂਪ ਵਿੱਚ ਦਿਲਚਸਪ ਹੈ। ਕਿਉਂਕਿ ਇੰਡੋਨੇਸ਼ੀਅਨ ਸਿੱਖਣ ਦੇ ਕਈ ਫਾਇਦੇ ਹਨ। ਇਹ ਭਾਸ਼ਾ ਤੁਲਨਾਤਮਕ ਤੌਰ 'ਤੇ ਬਹੁਤ ਸਰਲ ਸਮਝੀ ਜਾਂਦੀ ਹੈ। ਵਿਆਕਰਣ ਦੇ ਨਿਯਮ ਆਸਾਨੀ ਨਾਲ ਸਿੱਖੇ ਜਾ ਸਕਦੇ ਹਨ। ਤੁਸੀਂ ਉਚਾਰਨ ਲਈ ਸ਼ਬਦ-ਜੋੜਾਂ ਉੱਤੇ ਭਰੋਸਾ ਕਰ ਸਕਦੇ ਹੋ। ਲਿਖਾਈ ਪ੍ਰਣਾਲੀ ਦੀ ਪ੍ਰਮਾਣਿਤ ਕਾਰਜਵਿਧੀ ਵੀ ਮੁਸ਼ਕਲ ਨਹੀਂ ਹੈ। ਬਹੁਤ ਸਾਰੇ ਇੰਡੋਨੇਸ਼ੀਅਨ ਸ਼ਬਦ ਦੂਜੀਆਂ ਭਾਸ਼ਾਵਾਂ ਤੋਂ ਆਉਂਦੇ ਹਨ। ਅਤੇ: ਇੰਡੋਨੇਸ਼ੀਅਨ ਜਲਦੀ ਹੀ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਗਿਣੀ ਜਾਵੇਗੀ... ਇਹ ਸਾਰੇ ਕਾਰਨ ਸਿਖਲਾਈ ਸ਼ੁਰੂ ਕਰਨ ਲਈ ਕਾਫ਼ੀ ਹਨ, ਸਹੀ ਹੈ ਨਾ?