ਪ੍ਹੈਰਾ ਕਿਤਾਬ

pa ਮੁਲਾਕਾਤ   »   gu નિમણૂક

24 [ਚੌਵੀ]

ਮੁਲਾਕਾਤ

ਮੁਲਾਕਾਤ

24 [ચોવીસ]

14 [Cauda]

નિમણૂક

raṅgō

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਕੀ ਤੁਹਾਡੀ ਬੱਸ ਨਿਕਲ ਗਈ ਸੀ? શું તમે બસ-ચૂ-- ગય-? શું ત_ બ_ ચૂ_ ગ__ શ-ં ત-ે બ- ચ-ક- ગ-ા- -------------------- શું તમે બસ ચૂકી ગયા? 0
ra--ō r____ r-ṅ-ō ----- raṅgō
ਮੈਂ ਅੱਧੇ ਘੰਟੇ ਤੱਕ ਤੁਹਾਡੀ ਉਡੀਕ ਰਕ ਰਿਹਾ ਸੀ / ਰਹੀ ਸੀ। હું અ----કલ---ી-તા-ી ર---જ-ઈ--હ-યો-છ--. હું અ__ ક___ તા_ રા_ જો_ ર__ છું_ હ-ં અ-ધ- ક-ા-થ- ત-ર- ર-હ જ-ઈ ર-્-ો છ-ં- --------------------------------------- હું અડધા કલાકથી તારી રાહ જોઈ રહ્યો છું. 0
r-ṅ-ō r____ r-ṅ-ō ----- raṅgō
ਕੀ ਤੁਹਾਡੇ ਕੋਲ ਮੋਬਾਈਲ ਫੋਨ ਨਹੀਂ ਹੈ? શુ---માર--સાથે સ-- ફો---થ-? શું ત__ સા_ સે_ ફો_ ન__ શ-ં ત-ા-ી સ-થ- સ-લ ફ-ન ન-ી- --------------------------- શું તમારી સાથે સેલ ફોન નથી? 0
b-rap-- ---h------ē. b______ s______ c___ b-r-p-a s-p-ē-a c-ē- -------------------- barapha saphēda chē.
ਅਗਲੀ ਵਾਰ ਠੀਕ ਸਮੇਂ ਤੇ ਆਉਣਾ। આ-લ- વખ-- --ય-ર--નો! આ__ વ__ સ____ બ__ આ-લ- વ-ત- સ-ય-ર બ-ો- -------------------- આગલી વખતે સમયસર બનો! 0
b-ra-ha -a-hēda -h-. b______ s______ c___ b-r-p-a s-p-ē-a c-ē- -------------------- barapha saphēda chē.
ਅਗਲੀ ਵਾਰ ਟੈਕਸੀ ਲੈ ਕੇ ਆਉਣਾ। આગલ- વખ-ે-ટે---- --! આ__ વ__ ટે__ લો_ આ-લ- વ-ત- ટ-ક-સ- લ-! -------------------- આગલી વખતે ટેક્સી લો! 0
b-r---- -a-h--- ch-. b______ s______ c___ b-r-p-a s-p-ē-a c-ē- -------------------- barapha saphēda chē.
ਅਗਲੀ ਵਾਰ ਆਪਣੇ ਨਾਲ ਇੱਕ ਛਤਰੀ ਲੈ ਕੇ ਆਉਣਾ। આ--ી--ખ-ે --્ર----વો! આ__ વ__ છ__ લા__ આ-લ- વ-ત- છ-્-ી લ-વ-! --------------------- આગલી વખતે છત્રી લાવો! 0
S---a---ḷ--c-ē. S____ p___ c___ S-r-a p-ḷ- c-ē- --------------- Sūrya pīḷō chē.
ਕੱਲ੍ਹ ਮੇਰੀ ਛੁੱਟੀ ਹੈ। આ-તી-ક-લ--હું છ--ુ- -ું. આ__ કા_ હું છૂ_ છું_ આ-ત- ક-લ- હ-ં છ-ટ-ં છ-ં- ------------------------ આવતી કાલે હું છૂટું છું. 0
S---- p-ḷ- -hē. S____ p___ c___ S-r-a p-ḷ- c-ē- --------------- Sūrya pīḷō chē.
ਕੀ ਆਪਾਂ ਕੱਲ੍ਹ ਮਿਲੀਏ? કા----ળ---ં? કા_ મ___ ક-લ- મ-ી-ુ-? ------------ કાલે મળીશું? 0
Sūrya--ī-- chē. S____ p___ c___ S-r-a p-ḷ- c-ē- --------------- Sūrya pīḷō chē.
ਮਾਫ ਕਰਨਾ, ਕੱਲ੍ਹ ਮੈਂ ਨਹੀਂ ਆ ਸਕਾਂਗਾਂ / ਸਕਾਂਗੀ। મ-----ફ-કર-ો- હ---કાલે-ન-ીં ક-ી--ક-ં. મ_ મા_ ક___ હું કા_ ન_ ક_ શ__ મ-ે મ-ફ ક-જ-, હ-ં ક-લ- ન-ી- ક-ી શ-ુ-. ------------------------------------- મને માફ કરજો, હું કાલે નહીં કરી શકું. 0
N-r-ṅ-ī-nāra-gī-c--. N______ n______ c___ N-r-ṅ-ī n-r-ṅ-ī c-ē- -------------------- Nāraṅgī nāraṅgī chē.
ਕੀ ਤੂੰ ਇਸ ਹਫਤੇ ਦੇ ਅਖੀਰ ਲਈ ਪਹਿਲਾਂ ਹੀ ਪ੍ਰੋਗਰਾਮ ਬਣਾਇਆ ਸੀ? શ-ં -મા-- --સ- આ સપ્ત--ા-ત---ય-જ-ા-છે? શું ત__ પા_ આ સ_____ યો__ છે_ શ-ં ત-ા-ી પ-સ- આ સ-્-ા-ા-ત-ી ય-જ-ા છ-? -------------------------------------- શું તમારી પાસે આ સપ્તાહાંતની યોજના છે? 0
Nār-----nāra--ī---ē. N______ n______ c___ N-r-ṅ-ī n-r-ṅ-ī c-ē- -------------------- Nāraṅgī nāraṅgī chē.
ਜਾਂ ਤੂੰ ਕਿਸੇ ਨੂੰ ਮਿਲਣ ਵਾਲਾ ਹੈਂ? અથવ----ા-ી -ા-ે -----થી - તારી----? અ__ ત__ પા_ પ___ જ તા__ છે_ અ-વ- ત-ા-ી પ-સ- પ-ે-ે-ી જ ત-ર-ખ છ-? ----------------------------------- અથવા તમારી પાસે પહેલેથી જ તારીખ છે? 0
N---ṅg--nāra-gī--h-. N______ n______ c___ N-r-ṅ-ī n-r-ṅ-ī c-ē- -------------------- Nāraṅgī nāraṅgī chē.
ਮੇਰੀ ਰਾਇ ਹੈ ਕਿ ਅਸੀਂ ਹਫਤੇ ਦੇ ਅਖੀਰ ‘ਚ ਮਿਲੀਏ। હ-- -ૂ-ન --ુ--છું ક---પણે--પ--ાહ---અંતે મ---. હું સૂ__ ક_ છું કે આ__ સ____ અં_ મ___ હ-ં સ-ચ- ક-ુ- છ-ં ક- આ-ણ- સ-્-ા-ન- અ-ત- મ-ી-. --------------------------------------------- હું સૂચન કરું છું કે આપણે સપ્તાહના અંતે મળીએ. 0
C--ī -āl--ch-. C___ l___ c___ C-r- l-l- c-ē- -------------- Cērī lāla chē.
ਕੀ ਅਸੀਂ ਪਿਕਨਿਕ ਲਈ ਜਾਈਏ? શ-----ણ---િકન-ક-કર-શુ-? શું આ__ પિ___ ક___ શ-ં આ-ણ- પ-ક-િ- ક-ી-ુ-? ----------------------- શું આપણે પિકનિક કરીશું? 0
Cēr--lā-a--hē. C___ l___ c___ C-r- l-l- c-ē- -------------- Cērī lāla chē.
ਕੀ ਅਸੀਂ ਕਿਨਾਰੇ ਤੇ ਜਾਈਏ? શું --ણ--બ-ચ--ર-જ--ું? શું આ__ બી_ પ_ જ___ શ-ં આ-ણ- બ-ચ પ- જ-શ-ં- ---------------------- શું આપણે બીચ પર જઈશું? 0
Cē-ī -ā-----ē. C___ l___ c___ C-r- l-l- c-ē- -------------- Cērī lāla chē.
ਕੀ ਅਸੀਂ ਪਹਾਂੜਾਂ ਤੇ ਜਾਈਏ? શું--પ---પર--ત- -ર--ઈએ? શું આ__ પ___ પ_ જ___ શ-ં આ-ણ- પ-્-ત- પ- જ-એ- ----------------------- શું આપણે પર્વતો પર જઈએ? 0
Ākā-- --da-ī--hē. Ā____ v_____ c___ Ā-ā-a v-d-ḷ- c-ē- ----------------- Ākāśa vādaḷī chē.
ਮੈਂ ਤੈਨੂੰ ਦਫਤਰ ਤੋਂ ਲੈ ਲਵਾਂਗਾ / ਲਵਾਂਗੀ। હુ---ને--ફ---ાં-ી-ઉ--ડ- -ઈ-. હું ત_ ઓ____ ઉ__ લ___ હ-ં ત-ે ઓ-િ-મ-ં-ી ઉ-ા-ી લ-શ- ---------------------------- હું તને ઓફિસમાંથી ઉપાડી લઈશ. 0
Ākāśa -āda-- chē. Ā____ v_____ c___ Ā-ā-a v-d-ḷ- c-ē- ----------------- Ākāśa vādaḷī chē.
ਮੈਂ ਤੈਨੂੰ ਘਰ ਤੋਂ ਲੈ ਲਵਾਂਗਾ / ਲਵਾਂਗੀ। હુ- ત-ે-ઘર-થી-લ- -ઈ-. હું ત_ ઘ__ લ_ જ___ હ-ં ત-ે ઘ-ે-ી લ- જ-શ- --------------------- હું તને ઘરેથી લઈ જઈશ. 0
Ākāś--vā--ḷī c-ē. Ā____ v_____ c___ Ā-ā-a v-d-ḷ- c-ē- ----------------- Ākāśa vādaḷī chē.
ਮੈਂ ਤੈਨੂੰ ਬੱਸ – ਸਟਾਪ ਤੋਂ ਲੈ ਲਵਾਂਗਾ / ਲਵਾਂਗੀ। હુ- ત-ન- -- --ટ-------- જઈશ. હું ત__ બ_ સ્__ પ_ લ_ જ___ હ-ં ત-ન- બ- સ-ટ-પ પ- લ- જ-શ- ---------------------------- હું તમને બસ સ્ટોપ પર લઈ જઈશ. 0
Gh--- l-----ch-. G____ l____ c___ G-ā-a l-l-ṁ c-ē- ---------------- Ghāsa līluṁ chē.

ਵਿਦੇਸ਼ੀ ਭਾਸ਼ਾ ਸਿੱਖਣ ਲਈ ਨੁਕਤੇ

ਨਵੀਂ ਭਾਸ਼ਾ ਸਿੱਖਣਾ ਹਮੇਸ਼ਾਂ ਔਖਾ ਹੁੰਦਾ ਹੈ। ਉਚਾਰਨ, ਵਿਆਕਰਨ ਨਿਯਮ ਅਤੇ ਸ਼ਬਦਾਵਲੀ ਬਹੁਤ ਜ਼ਿਆਦਾ ਮਿਹਨਤ ਮੰਗਦੇ ਹਨ। ਪਰ, ਸਿਖਲਾਈ ਨੂੰ ਸਰਲ ਬਣਾਉਣ ਲਈ, ਕਈ ਤਰ੍ਹਾਂ ਦੇ ਨੁਸਖੇ ਮੌਜੂਦ ਹਨ! ਸਭ ਤੋਂ ਪਹਿਲਾਂ, ਸਾਕਾਰਾਤਮਕ ਸੋਚ ਬਹੁਤ ਜ਼ਰੂਰੀ ਹੈ। ਨਵੀਂ ਭਾਸ਼ਾ ਅਤੇ ਨਵੇਂ ਤਜਰਬਿਆਂ ਬਾਰੇ ਉਤਸ਼ਾਹਿਤ ਰਹੋ! ਸਿਧਾਂਤਕ ਤੌਰ 'ਤੇ, ਤੁਸੀਂ ਸ਼ੁਰੂਆਤ ਕਿਸ ਨਾਲ ਕਰਦੇ ਹੋ, ਕੋਈ ਫ਼ਰਕ ਨਹੀਂ ਪੈਂਦਾ। ਕੋਈ ਅਜਿਹਾ ਵਿਸ਼ਾ ਲੱਭੋ ਜਿਹੜਾ ਤੁਹਾਨੂੰ ਵਿਸ਼ੇਸ਼ ਤੌਰ 'ਤੇ ਰੌਚਕ ਲੱਗਦਾ ਹੈ। ਪਹਿਲਾਂ ਸੁਣਨ ਅਤੇ ਬੋਲਣ ਉੱਤੇ ਕੇਂਦਰਿਤ ਹੋਣਾ ਬਿਹਤਰ ਹੈ। ਬਾਦ ਵਿੱਚ ਪੜ੍ਹਨਾ ਅਤੇ ਲਿਖਣਾ ਸ਼ੁਰੂ ਕਰੋ। ਅਜਿਹੀ ਪ੍ਰਣਾਲੀ ਅਪਣਾਉ ਜਿਹੜੀ ਤੁਹਾਡੇ ਅਤੇ ਤੁਹਾਡੀ ਰੋਜ਼ਾਨਾ ਜ਼ਿੰਦਗੀ ਲਈ ਅਨੁਕੂਲ ਹੋਵੇ। ਵਿਸ਼ੇਸ਼ਣਾਂ ਰਾਹੀਂ, ਤੁਸੀਂ ਵਿਪਰੀਤ ਸ਼ਬਦ ਆਮ ਤੌਰ 'ਤੇ ਇੱਕੋ ਸਮੇਂ ਸਿੱਖ ਸਕਦੇ ਹੋ। ਜਾਂ ਤੁਸੀਂ ਸ਼ਬਦਾਵਲੀ ਦੇ ਨਾਲ, ਸੰਕੇਤਾਂ ਨੂੰ ਆਪਣੀ ਬੈਠਕ ਵਿੱਚ ਚਾਰੇ ਪਾਸੇ ਲਟਕਾ ਸਕਦੇ ਹੋ। ਤੁਸੀਂ ਕਸਰਤ ਕਰਦੇ ਸਮੇਂ ਜਾਂ ਕਾਰ ਵਿੱਚ ਆਡੀਓ ਫਾਈਲਾਂ ਰਾਹੀਂ ਵੀ ਸਿੱਖ ਸਕਦੇ ਹੋ। ਜੇਕਰ ਕੋਈ ਵਿਸ਼ਾ ਤੁਹਾਡੇ ਲਈ ਬਹੁਤ ਔਖਾ ਹੈ, ਰੁਕ ਜਾਓ। ਅੰਤਰਾਲ ਲੈ ਲਵੋ ਜਾਂ ਕੁਝ ਹੋਰ ਅਧਿਐਨ ਕਰੋ! ਇਸ ਤਰ੍ਹਾਂ ਤੁਸੀਂ ਨਵੀਂ ਭਾਸ਼ਾ ਸਿੱਖਣ ਦੀ ਇੱਛਾ ਗੁਆਉਗੇ ਨਹੀਂ। ਨਵੀਂ ਭਾਸ਼ਾ ਵਿੱਚ ਸ਼ਬਦ-ਪਹੇਲੀਆਂ ਹੱਲ ਕਰਨਾ ਮਜ਼ੇਦਾਰ ਹੁੰਦਾ ਹੈ। ਵਿਦੇਸ਼ੀ ਭਾਸ਼ਾ ਵਿੱਚ ਫਿਲਮਾਂ ਕੁਝ ਭਿੰਨਤਾ ਪ੍ਰਦਾਨ ਕਰਦੀਆਂ ਹਨ। ਤੁਸੀਂ ਵਿਦੇਸ਼ੀ ਅਖ਼ਬਾਰਾਂ ਪੜ੍ਹ ਕੇ ਦੇਸ਼ ਅਤੇ ਲੋਕਾਂ ਬਾਰੇ ਬਹੁਤ ਕੁਝ ਜਾਣ ਸਕਦੇ ਹੋ। ਇੰਟਰਨੈੱਟ ਉੱਤੇ ਕਿਤਾਬਾਂ ਨਾਲ ਸੰਬੰਧਤ ਬਹੁਤ ਸਾਰੇ ਅਭਿਆਸ ਉਪਲਬਧ ਹਨ। ਅਤੇ ਉਨ੍ਹਾਂ ਦੋਸਤਾਂ ਨੂੰ ਲੱਭੋ ਜਿਹੜੇ ਭਾਸ਼ਾਵਾਂ ਸਿੱਖਣਾ ਪਸੰਦ ਕਰਦੇ ਹਨ। ਕਦੇ ਵੀ ਨਵੀਂ ਸਮੱਗਰੀ ਆਪਣੇ ਆਪ ਵਿੱਚ ਨਹੀਂ, ਸਗੋਂ ਇਸਦੇ ਸੰਦਰਭ ਵਿੱਚ ਸਿੱਖੋ। ਹਰੇਕ ਚੀਜ਼ ਦੀ ਨਿਯਮਿਤ ਰੂਪ ਵਿੱਚ ਜਾਂਚ ਕਰੋ! ਇਸ ਤਰ੍ਹਾਂ ਤੁਹਾਡਾ ਦਿਮਾਗ ਸਮੱਗਰੀ ਨੂੰ ਚੰਗੀ ਤਰ੍ਹਾਂ ਯਾਦ ਕਰ ਸਕਦਾ ਹੈ। ਜਿੰਨ੍ਹਾਂ ਨੇ ਚੋਖਾ ਸਿਧਾਂਤਕ ਅਧਿਐਨ ਕਰ ਲਿਆ ਹੈ, ਨੂੰ ਹੁਣ ਤਿਆਰੀ ਕੱਸ ਲੈਣੀ ਚਾਹੀਦੀ ਹੈ! ਕਿਉਂਕਿ ਤੁਸੀਂ ਮੂਲ ਬੁਲਾਰਿਆਂ ਵਿੱਚ ਸਿੱਖਣ ਤੋਂ ਇਲਾਵਾ ਹੋਰ ਕਿਤੋਂ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਸਿੱਖ ਸਕਦੇ। ਤੁਸੀਂ ਆਪਣੀ ਯਾਤਰਾ ਦੇ ਤਜਰਬਿਆਂ ਲਈ ਇੱਕ ਪੱਤ੍ਰਿਕਾ ਰੱਖ ਸਕਦੇ ਹੋ। ਪਰ ਸਭ ਤੋਂ ਜ਼ਰੂਰੀ ਚੀਜ਼: ਕਦੀ ਵੀ ਹਾਰ ਨਾ ਮੰਨੋ!