ਪ੍ਹੈਰਾ ਕਿਤਾਬ

pa ਟ੍ਰੇਨ ਵਿੱਚ   »   gu ટ્રેનમાં

34 [ਚੌਂਤੀ]

ਟ੍ਰੇਨ ਵਿੱਚ

ਟ੍ਰੇਨ ਵਿੱਚ

34 [ચોત્રીસ]

34 [Cōtrīsa]

ટ્રેનમાં

ṭrēnamāṁ

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਕੀ ਬਰਲਿਨ ਲਈ ਇਹੋ ਟ੍ਰੇਨ ਹੈ? શુ---- બ-્લિ----ટ-ર---છે? શું તે બ____ ટ્__ છે_ શ-ં ત- બ-્-િ-ન- ટ-ર-ન છ-? ------------------------- શું તે બર્લિનની ટ્રેન છે? 0
ṭ-ēnam-ṁ ṭ_______ ṭ-ē-a-ā- -------- ṭrēnamāṁ
ਇਹ ਟ੍ਰੇਨ ਕਦੋਂ ਚਲਦੀ ਹੈ? ટ્ર-- -ેટ-- વા--ય- -પ-ે-છે? ટ્__ કે__ વા__ ઉ__ છે_ ટ-ર-ન ક-ટ-ા વ-ગ-ય- ઉ-ડ- છ-? --------------------------- ટ્રેન કેટલા વાગ્યે ઉપડે છે? 0
ṭrē-a-āṁ ṭ_______ ṭ-ē-a-ā- -------- ṭrēnamāṁ
ਇਹ ਟ੍ਰੇਨ ਬਰਲਿਨ ਕਦੋਂ ਪਹੁੰਚਦੀ ਹੈ? બર્--ન----ટ-રે- --ય--- -વ----? બ____ ટ્__ ક્__ આ_ છે_ બ-્-િ-મ-ં ટ-ર-ન ક-ય-ર- આ-ે છ-? ------------------------------ બર્લિનમાં ટ્રેન ક્યારે આવે છે? 0
ś-ṁ--- ----i-a---ṭrēn- c-ē? ś__ t_ b________ ṭ____ c___ ś-ṁ t- b-r-i-a-ī ṭ-ē-a c-ē- --------------------------- śuṁ tē barlinanī ṭrēna chē?
ਮਾਫ ਕਰਨਾ ਕੀ ਮੈਂ ਅੱਗੇ ਜਾ ਸਕਦਾ / ਸਕਦੀ ਹਾਂ? મ-ફ-ક---, -ું ----પા- થ---ક--? મા_ ક___ શું હું પા_ થ_ શ__ મ-ફ ક-શ-, શ-ં હ-ં પ-સ થ- શ-ુ-? ------------------------------ માફ કરશો, શું હું પાસ થઈ શકું? 0
ś-ṁ -- b-r----n- ṭr-na ---? ś__ t_ b________ ṭ____ c___ ś-ṁ t- b-r-i-a-ī ṭ-ē-a c-ē- --------------------------- śuṁ tē barlinanī ṭrēna chē?
ਮੇਰਾ ਖਿਆਲ ਹੈ ਇਹ ਮੇਰੀ ਜਗਾਹ ਹੈ। મ-ે----ે-છે -- આ-મા-- --ઠક--ે. મ_ લા_ છે કે આ મા_ બે__ છે_ મ-ે લ-ગ- છ- ક- આ મ-ર- બ-ઠ- છ-. ------------------------------ મને લાગે છે કે આ મારી બેઠક છે. 0
ś-ṁ--- -a-l---n-----na-c-ē? ś__ t_ b________ ṭ____ c___ ś-ṁ t- b-r-i-a-ī ṭ-ē-a c-ē- --------------------------- śuṁ tē barlinanī ṭrēna chē?
ਮੈਨੂੰ ਲੱਗਦਾ ਹੈ ਕਿ ਤੂੰ ਮੇਰੀ ਜਗਾਹ ਤੇ ਬੈਠਾ / ਬੈਠੀ ਹੈਂ। મને ---ે--ે-ક--તમ- -ાર--સીટ--ર-બ--ા છો. મ_ લા_ છે કે ત_ મા_ સી_ પ_ બે_ છો_ મ-ે લ-ગ- છ- ક- ત-ે મ-ર- સ-ટ પ- બ-ઠ- છ-. --------------------------------------- મને લાગે છે કે તમે મારી સીટ પર બેઠા છો. 0
Ṭ-ēna ----lā--āg-- -p-ḍē-ch-? Ṭ____ k_____ v____ u____ c___ Ṭ-ē-a k-ṭ-l- v-g-ē u-a-ē c-ē- ----------------------------- Ṭrēna kēṭalā vāgyē upaḍē chē?
ਸਲੀਪਰ ਕਿੱਥੇ ਹੈ? સ્-----ક્યા---ે? સ્___ ક્_ છે_ સ-લ-પ- ક-ય-ં છ-? ---------------- સ્લીપર ક્યાં છે? 0
Ṭrē-a----al--v--yē u--ḍē---ē? Ṭ____ k_____ v____ u____ c___ Ṭ-ē-a k-ṭ-l- v-g-ē u-a-ē c-ē- ----------------------------- Ṭrēna kēṭalā vāgyē upaḍē chē?
ਸਲੀਪਰ ਟ੍ਰੇਨ ਦੇ ਅੰਤ ਵਿੱਚ ਹੈ। સ-લ--ર ---ે-ન----ડે -ે. સ્___ ટ્___ છે_ છે_ સ-લ-પ- ટ-ર-ન-ા છ-ડ- છ-. ----------------------- સ્લીપર ટ્રેનના છેડે છે. 0
Ṭr--- kēṭal- v-gyē -p--ē --ē? Ṭ____ k_____ v____ u____ c___ Ṭ-ē-a k-ṭ-l- v-g-ē u-a-ē c-ē- ----------------------------- Ṭrēna kēṭalā vāgyē upaḍē chē?
ਅਤੇ ਭੋਜਨਯਾਨ / ਭੋਜਨਾਲਿਆ ਕਿੱਥੇ ਹੈ? –ਸ਼ੁਰੂ ਵਿੱਚ। અને ડાઇ--ંગ-ક-ર ક---ં છે- - શર-આત-મ-. અ_ ડા___ કા_ ક્_ છે_ - શ_____ અ-ે ડ-ઇ-િ-ગ ક-ર ક-ય-ં છ-? - શ-ૂ-ત-મ-. ------------------------------------- અને ડાઇનિંગ કાર ક્યાં છે? - શરૂઆતામા. 0
B--l-namā------a kyā-- ā-- ch-? B_________ ṭ____ k____ ā__ c___ B-r-i-a-ā- ṭ-ē-a k-ā-ē ā-ē c-ē- ------------------------------- Barlinamāṁ ṭrēna kyārē āvē chē?
ਕੀ ਮੈਂ ਹੇਠਾਂ ਸੋ ਸਕਦਾ / ਸਕਦੀ ਹਾਂ? શું -ુ--નીચ----- શ--ં? શું હું ની_ સૂ_ શ__ શ-ં હ-ં ન-ચ- સ-ઈ શ-ુ-? ---------------------- શું હું નીચે સૂઈ શકું? 0
B-rl-n---ṁ-------k-ā-- --ē-ch-? B_________ ṭ____ k____ ā__ c___ B-r-i-a-ā- ṭ-ē-a k-ā-ē ā-ē c-ē- ------------------------------- Barlinamāṁ ṭrēna kyārē āvē chē?
ਕੀ ਮੈਂ ਵਿਚਕਾਰ ਸੋ ਸਕਦਾ / ਸਕਦੀ ਹਾਂ? શ---હું વચ-ચે-----શ--ં? શું હું વ__ સૂ_ શ__ શ-ં હ-ં વ-્-ે સ-ઈ શ-ુ-? ----------------------- શું હું વચ્ચે સૂઈ શકું? 0
B-rli--m-----------ā-ē-ā---chē? B_________ ṭ____ k____ ā__ c___ B-r-i-a-ā- ṭ-ē-a k-ā-ē ā-ē c-ē- ------------------------------- Barlinamāṁ ṭrēna kyārē āvē chē?
ਕੀ ਮੈਂ ਉੱਪਰ ਸੋ ਸਕਦਾ / ਸਕਦੀ ਹਾਂ? શ-- હુ----ર--ૂઈ -કું? શું હું ઉ__ સૂ_ શ__ શ-ં હ-ં ઉ-ર સ-ઈ શ-ુ-? --------------------- શું હું ઉપર સૂઈ શકું? 0
M-p---ka-a-ō, śuṁ huṁ p-s---h-ī--ak--? M____ k______ ś__ h__ p___ t___ ś_____ M-p-a k-r-ś-, ś-ṁ h-ṁ p-s- t-a- ś-k-ṁ- -------------------------------------- Māpha karaśō, śuṁ huṁ pāsa thaī śakuṁ?
ਅਸੀਂ ਸਰਹੱਦ ਤੇ ਕਦੋਂ ਹੋਵਾਂਗੇ? આ--ે-સરહ---ર -્યા-- -ી-? આ__ સ___ પ_ ક્__ છી__ આ-ણ- સ-હ- પ- ક-ય-ર- છ-એ- ------------------------ આપણે સરહદ પર ક્યારે છીએ? 0
M-p-a--ar--ō-------uṁ-p-sa-th-ī-śakuṁ? M____ k______ ś__ h__ p___ t___ ś_____ M-p-a k-r-ś-, ś-ṁ h-ṁ p-s- t-a- ś-k-ṁ- -------------------------------------- Māpha karaśō, śuṁ huṁ pāsa thaī śakuṁ?
ਬਰਲਿਨ ਯਾਤਰਾ ਵਿੱਚ ਕਿੰਨਾ ਸਮਾਂ ਲੱਗਦਾ ਹੈ? બ-્લિનની --સા---મ-ં--ેટ-- સ-ય-લાગે-છ-? બ____ મુ____ કે__ સ__ લા_ છે_ બ-્-િ-ન- મ-સ-ફ-ી-ા- ક-ટ-ો સ-ય લ-ગ- છ-? -------------------------------------- બર્લિનની મુસાફરીમાં કેટલો સમય લાગે છે? 0
Man---ā-ē -------ā -ārī--ēṭ---- c-ē. M___ l___ c__ k_ ā m___ b______ c___ M-n- l-g- c-ē k- ā m-r- b-ṭ-a-a c-ē- ------------------------------------ Manē lāgē chē kē ā mārī bēṭhaka chē.
ਕੀ ਟ੍ਰੇਨ ਦੇਰੀ ਨਾਲ ਚੱਲ ਰਹੀ ਹੈ? શું-ટ્રેન -ોડ- --ી -ે? શું ટ્__ મો_ પ_ છે_ શ-ં ટ-ર-ન મ-ડ- પ-ી છ-? ---------------------- શું ટ્રેન મોડી પડી છે? 0
Manē-lāgē-ch- -- ā-m-rī--ē-ha-a ch-. M___ l___ c__ k_ ā m___ b______ c___ M-n- l-g- c-ē k- ā m-r- b-ṭ-a-a c-ē- ------------------------------------ Manē lāgē chē kē ā mārī bēṭhaka chē.
ਕੀ ਤੁਹਾਡੇ ਕੋਲ ਪੜ੍ਹਨ ਲਈ ਕੁਝ ਹੈ? શુ- ---રી-પ--ે-વ----ા મ-----ંઈક છે? શું ત__ પા_ વાં__ મા_ કં__ છે_ શ-ં ત-ા-ી પ-સ- વ-ં-વ- મ-ટ- ક-ઈ- છ-? ----------------------------------- શું તમારી પાસે વાંચવા માટે કંઈક છે? 0
M--- ---- ch- k- - -ārī -ēṭ-ak--c--. M___ l___ c__ k_ ā m___ b______ c___ M-n- l-g- c-ē k- ā m-r- b-ṭ-a-a c-ē- ------------------------------------ Manē lāgē chē kē ā mārī bēṭhaka chē.
ਕੀ ਇੱਥੇ ਖਾਣ – ਪੀਣ ਲਈ ਕੁਝ ਮਿਲ ਸਕਦਾ ਹੈ? શ-ં-અ-ી- ખાવા-પ-વ--મા-- કંઈક-----છ-? શું અ_ ખા_ પી_ મા_ કં__ મ_ છે_ શ-ં અ-ી- ખ-વ- પ-વ- મ-ટ- ક-ઈ- મ-ે છ-? ------------------------------------ શું અહીં ખાવા પીવા માટે કંઈક મળે છે? 0
Manē----ē c-ē--ē-ta-ē-m-rī--īṭa p--a--ē-hā-chō. M___ l___ c__ k_ t___ m___ s___ p___ b____ c___ M-n- l-g- c-ē k- t-m- m-r- s-ṭ- p-r- b-ṭ-ā c-ō- ----------------------------------------------- Manē lāgē chē kē tamē mārī sīṭa para bēṭhā chō.
ਕੀ ਤੁਸੀਂ ਮੈਨੂੰ 7 ਵਜੇ ਜਗਾਉਗੇ ? શુ- --- મ---સવાર--- -ા--ય-----ડ--? શું ત_ મ_ સ__ 7 વા__ જ____ શ-ં ત-ે મ-ે સ-ા-ે 7 વ-ગ-ય- જ-ા-શ-? ---------------------------------- શું તમે મને સવારે 7 વાગ્યે જગાડશો? 0
M-n- --g--c---kē ta-ē m--ī s--a p--- -ēṭ-- chō. M___ l___ c__ k_ t___ m___ s___ p___ b____ c___ M-n- l-g- c-ē k- t-m- m-r- s-ṭ- p-r- b-ṭ-ā c-ō- ----------------------------------------------- Manē lāgē chē kē tamē mārī sīṭa para bēṭhā chō.

ਬੱਚੇ ਬੁੱਲ੍ਹਾਂ ਨੂੰ ਪੜ੍ਹ ਲੈਂਦੇ ਹਨ!

ਜਦੋਂ ਬੱਚੇ ਬੋਲਣਾ ਸਿੱਖ ਰਹੇ ਹੁੰਦੇ ਹਨ, ਉਹ ਆਪਣੇ ਮਾਤਾ-ਪਿਤਾ ਦੇ ਮੂੰਹਾਂ ਵੱਲ ਧਿਆਨ ਦੇਂਦੇ ਹਨ। ਵਿਕਾਸਾਤਮਕ ਚਿਕਿਤਸਕਾਂ ਨੇ ਅਜਿਹੇ ਨਤੀਜੇ ਲੱਭੇ ਹਨ। ਬੱਚੇ ਤਕਰੀਬਨ ਛੇ ਮਹੀਨੇ ਦੀ ਉਮਰ ਤੋਂ ਬੁੱਲ੍ਹਾਂ ਨੂੰ ਪੜ੍ਹਨਾ ਸ਼ੁਰੂ ਕਰ ਦੇਂਦੇ ਹਨ। ਇਸ ਤਰ੍ਹਾਂ ਉਹ ਸਿੱਖਦੇ ਹਨ ਕਿ ਉਨ੍ਹਾਂ ਨੂੰ ਆਵਾਜ਼ਾਂ ਪੈਦਾ ਕਰਨ ਲਈ ਮੂੰਹ ਦਾ ਆਕਾਰ ਕਿਸ ਤਰ੍ਹਾਂ ਬਣਾਉਣਾ ਚਾਹੀਦਾ ਹੈ। ਜਦੋਂ ਬੱਚੇ ਇੱਕ ਸਾਲ ਦੇ ਹੋ ਜਾਂਦੇ ਹਨ, ਉਹ ਪਹਿਲਾਂ ਤੋਂ ਹੀ ਕੁਝ ਸ਼ਬਦ ਸਮਝ ਸਕਦੇ ਹਨ। ਇਸ ਉਮਰ ਤੋਂ ਬਾਦ ਉਹ ਲੋਕਾਂ ਦੀਆਂ ਅੱਖਾਂ ਵਿੱਚ ਦੁਬਾਰਾ ਦੇਖਣਾ ਸ਼ੁਰੂ ਕਰ ਦੇਂਦੇ ਹਨ। ਅਜਿਹਾ ਕਰਦਿਆਂ ਹੋਇਆਂ ਉਹ ਬਹੁਤ ਸਾਰੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰਦੇ ਹਨ। ਉਨ੍ਹਾਂ ਦੀਆਂ ਅੱਖਾਂ ਵਿੱਚ ਦੇਖ ਕੇ, ਉਹ ਦੱਸ ਸਕਦੇ ਹਨ ਕਿ ਉਨ੍ਹਾਂ ਦੇ ਮਾਤਾ-ਪਿਤਾ ਖੁਸ਼ ਜਾਂ ਉਦਾਸ ਹਨ। ਇਸ ਤਰ੍ਹਾਂ ਉਹ ਭਾਵਨਾਵਾਂ ਦੀ ਦੁਨੀਆ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ। ਇਹ ਉਸ ਸਮੇਂ ਦਿਲਚਸਪ ਹੋ ਜਾਂਦਾ ਹੈ ਜਦੋਂ ਕੋਈ ਉਨ੍ਹਾਂ ਦੇ ਨਾਲ ਵਿਦੇਸ਼ੀ ਭਾਸ਼ਾ ਵਿੱਚ ਗੱਲ ਕਰਦਾ ਹੈ। ਉਦੋਂ ਬੱਚੇ ਦੁਬਾਰਾ ਬਿਲਕੁਲ ਸ਼ੁਰੂ ਤੋਂ ਬੁਲ੍ਹਾਂ ਨੂੰ ਪੜ੍ਹਨਾ ਸ਼ੁਰੂ ਕਰ ਦੇਂਦੇ ਹਨ। ਇਸ ਤਰ੍ਹਾਂ ਉਹ ਵਿਦੇਸ਼ੀ ਆਵਾਜ਼ਾਂ ਪੈਦਾ ਕਰਨਾ ਵੀ ਸਿੱਖ ਲੈਂਦੇ ਹਨ। ਇਸਲਈ, ਬੱਚਿਆਂ ਨਾਲ ਗੱਲ ਕਰਨ ਸਮੇਂ ਤੁਹਾਨੂੰ ਹਮੇਸ਼ਾਂ ਉਨ੍ਹਾਂ ਵੱਲ ਦੇਖਣਾ ਚਾਹੀਦਾ ਹੈ। ਇਸਤੋਂ ਛੁੱਟ, ਬੱਚਿਆਂ ਨੂੰ ਆਪਣੀ ਭਾਸ਼ਾ ਦੇ ਵਿਕਾਸ ਲਈ ਗੱਲਬਾਤ ਦੀ ਜ਼ਰੂਰਤ ਹੁੰਦੀ ਹੈ। ਵਿਸ਼ੇਸ਼ ਤੌਰ 'ਤੇ, ਬੱਚੇ ਜੋ ਕੁਝ ਕਹਿੰਦੇ ਹਨ, ਮਾਤਾ-ਪਿਤਾ ਅਕਸਰ ਦੁਹਰਾਉਂਦੇ ਹਨ। ਇਸ ਤਰ੍ਹਾਂ ਬੱਚੇ ਪ੍ਰਤੀਕਿਰਿਆ ਪ੍ਰਾਪਤ ਕਰਦੇ ਹਨ। ਇਹ ਬੱਚਿਆਂ ਲਈ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਉਹ ਜਾਣ ਜਾਂਦੇ ਹਨ ਕਿ ਉਨ੍ਹਾਂ ਨੂੰ ਸਮਝ ਲਿਆ ਗਿਆ ਹੈ। ਇਹ ਪੁਸ਼ਟੀ ਬੱਚਿਆਂ ਨੂੰ ਪ੍ਰੇਰਿਤ ਕਰਦੀ ਹੈ। ਉਹ ਬੋਲਣਾ ਸਿੱਖਣ ਦੀ ਮੌਜਮਸਤੀ ਜਾਰੀ ਰੱਖਦੇ ਹਨ। ਇਸਲਈ ਬੱਚਿਆਂ ਲਈ ਕੇਵਲ ਆਡੀਓ ਟੇਪਾਂ ਚਲਾਉਣਾ ਕਾਫ਼ੀ ਨਹੀਂ ਹੈ। ਅਧਿਐਨ ਸਾਬਤ ਕਰਦੇ ਹਨ ਕਿ ਬੱਚੇ ਸੱਚ-ਮੁੱਚ ਬੁੱਲ੍ਹ ਪੜ੍ਹਨ ਦੇ ਕਾਬਲ ਹੁੰਦੇ ਹਨ। ਤਜਰਬਿਆਂ ਦੌਰਾਨ, ਬੱਚਿਆਂ ਨੂੰ ਆਵਾਜ਼ ਤੋਂ ਬਿਨਾਂ ਵਿਡੀਓ ਦਿਖਾਏ ਗਏ। ਇਹ ਵਿਡੀਓ ਸਵਦੇਸ਼ੀ ਅਤੇ ਵਿਦੇਸ਼ੀ ਦੋਵੇਂ ਭਾਸ਼ਾਵਾਂ ਵਾਲੇ ਸਨ। ਬੱਚਿਆਂ ਨੇ ਆਪਣੀ ਨਿੱਜੀ ਭਾਸ਼ਾ ਵਾਲੇ ਵਿਡੀਓ ਵਧੇਰੇ ਗੌਰ ਨਾਲ ਦੇਖੇ। ਅਜਿਹਾ ਕਰਦਿਆਂ ਉਹ ਸਪੱਸ਼ਟ ਤੌਰ 'ਤੇ ਵਧੇਰੇ ਇਕਾਗਰਚਿੱਤ ਸਨ। ਪਰ ਬੱਚਿਆਂ ਦੇ ਮੁਢਲੇ ਸ਼ਬਦ ਵਿਸ਼ਵ ਭਰ ਵਿੱਚ ਇੱਕੋ ਜਿਹੇ ਹੁੰਦੇ ਹਨ। ‘Mum’ ਅਤੇ ‘Dad’ - ਸਾਰੀਆਂ ਭਾਸ਼ਾਵਾਂ ਵਿੱਚ ਬੋਲਣਾ ਸਰਲ ਹੈ!