ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 1   »   gu કંઈક ન્યાય કરો 1

75 [ਪਝੰਤਰ]

ਕਿਸੇ ਗੱਲ ਦਾ ਤਰਕ ਦੇਣਾ 1

ਕਿਸੇ ਗੱਲ ਦਾ ਤਰਕ ਦੇਣਾ 1

75 [પંચત્તર]

75 [Pan̄cattara]

કંઈક ન્યાય કરો 1

kaṁīka nyāya karō 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਉਂਦੇ ? ત--------થી-આવત-? તું કે_ ન_ આ___ ત-ં ક-મ ન-ી આ-ત-? ----------------- તું કેમ નથી આવતો? 0
kaṁī-a n---a-k--- 1 k_____ n____ k___ 1 k-ṁ-k- n-ā-a k-r- 1 ------------------- kaṁīka nyāya karō 1
ਮੌਸਮ ਕਿੰਨਾ ਖਰਾਬ ਹੈ? હવા-ા---ૂબ -ર-- -ે. હ___ ખૂ_ ખ__ છે_ હ-ા-ા- ખ-બ ખ-ા- છ-. ------------------- હવામાન ખૂબ ખરાબ છે. 0
tu- k------thī āvat-? t__ k___ n____ ā_____ t-ṁ k-m- n-t-ī ā-a-ō- --------------------- tuṁ kēma nathī āvatō?
ਮੈਂ ਨਹੀਂ ਆ ਰਿਹਾ / ਰਹੀ ਹਾਂ ਕਿਉਂਕਿ ਮੌਸਮ ਬਹੁਤ ਖਰਾਬ ਹੈ। હું --ી રહ્યો ન-- કા----ે--વામા---ૂબ ખર-બ --. હું આ_ ર__ ન_ કા__ કે હ___ ખૂ_ ખ__ છે_ હ-ં આ-ી ર-્-ો ન-ી ક-ર- ક- હ-ા-ા- ખ-બ ખ-ા- છ-. --------------------------------------------- હું આવી રહ્યો નથી કારણ કે હવામાન ખૂબ ખરાબ છે. 0
t---k-ma--at-ī-ā--tō? t__ k___ n____ ā_____ t-ṁ k-m- n-t-ī ā-a-ō- --------------------- tuṁ kēma nathī āvatō?
ਉਹ ਕਿਉਂ ਨਹੀਂ ਆ ਰਿਹਾ? ત--ક-મ--થી ----? તે કે_ ન_ આ___ ત- ક-મ ન-ી આ-ત-? ---------------- તે કેમ નથી આવતો? 0
tu- k-m- ---hī āv-t-? t__ k___ n____ ā_____ t-ṁ k-m- n-t-ī ā-a-ō- --------------------- tuṁ kēma nathī āvatō?
ਉਸਨੂੰ ਸੱਦਾ ਨਹੀਂ ਦਿੱਤਾ ਗਿਆ। ત-ને આમ-ત્-- ન-ી. તે_ આ____ ન__ ત-ન- આ-ં-્-ણ ન-ી- ----------------- તેને આમંત્રણ નથી. 0
H--ā-ān--k-ū-- kha-------ē. H_______ k____ k______ c___ H-v-m-n- k-ū-a k-a-ā-a c-ē- --------------------------- Havāmāna khūba kharāba chē.
ਉਹ ਨਹੀਂ ਆ ਰਿਹਾ ਕਿਉਂਕਿ ਉਸਨੂੰ ਬੁਲਾਇਆ ਨਹੀਂ ਗਿਆ। તે-આ-તો --ી કારણ -ે--ેન--આ--ત્રણ-નથ-. તે આ__ ન_ કા__ કે તે_ આ____ ન__ ત- આ-ત- ન-ી ક-ર- ક- ત-ન- આ-ં-્-ણ ન-ી- ------------------------------------- તે આવતો નથી કારણ કે તેને આમંત્રણ નથી. 0
H-v-m------ūba---ar-b----ē. H_______ k____ k______ c___ H-v-m-n- k-ū-a k-a-ā-a c-ē- --------------------------- Havāmāna khūba kharāba chē.
ਤੂੰ ਕਿਉਂ ਨਹੀਂ ਆਂਉਂਦਾ / ਆਉਂਦੀ? ત-ં--ેમ---ી--વત-? તું કે_ ન_ આ___ ત-ં ક-મ ન-ી આ-ત-? ----------------- તું કેમ નથી આવતો? 0
Ha--māna --ū-a -h---b- -hē. H_______ k____ k______ c___ H-v-m-n- k-ū-a k-a-ā-a c-ē- --------------------------- Havāmāna khūba kharāba chē.
ਮੇਰੇ ਕੋਲ ਵਕਤ ਨਹੀਂ ਹੈ। મ--ી----ે --ય----. મા_ પા_ સ__ ન__ મ-ર- પ-સ- સ-ય ન-ી- ------------------ મારી પાસે સમય નથી. 0
Hu- āvī---h-- -a-hī k----a k- --vāmān- khū---k-a-āba ---. H__ ā__ r____ n____ k_____ k_ h_______ k____ k______ c___ H-ṁ ā-ī r-h-ō n-t-ī k-r-ṇ- k- h-v-m-n- k-ū-a k-a-ā-a c-ē- --------------------------------------------------------- Huṁ āvī rahyō nathī kāraṇa kē havāmāna khūba kharāba chē.
ਮੈਂ ਨਹੀਂ ਆ ਰਿਹਾ / ਰਹੀ ਕਿਉਂਕਿ ਮੇਰੇ ਕੋਲ ਵਕਤ ਨਹੀਂ ਹੈ। હ-ં--વ--રહ-ય- ન-ી-ક-------મ-ર- -ા-- -મય--થ-. હું આ_ ર__ ન_ કા__ કે મા_ પા_ સ__ ન__ હ-ં આ-ી ર-્-ો ન-ી ક-ર- ક- મ-ર- પ-સ- સ-ય ન-ી- -------------------------------------------- હું આવી રહ્યો નથી કારણ કે મારી પાસે સમય નથી. 0
Huṁ --ī-ra-yō n---ī---ra-a -- h-vā--na khūb- -ha---- ch-. H__ ā__ r____ n____ k_____ k_ h_______ k____ k______ c___ H-ṁ ā-ī r-h-ō n-t-ī k-r-ṇ- k- h-v-m-n- k-ū-a k-a-ā-a c-ē- --------------------------------------------------------- Huṁ āvī rahyō nathī kāraṇa kē havāmāna khūba kharāba chē.
ਤੂੰ ਠਹਿਰ ਕਿਉਂ ਨਹੀਂ ਜਾਂਦਾ / ਜਾਂਦੀ? તમે -ે---થ---હે-ા ત_ કે_ ન_ ર__ ત-ે ક-મ ન-ી ર-ે-ા ----------------- તમે કેમ નથી રહેતા 0
H-ṁ āvī r--y- ----- k-raṇa kē---v-mān- k--ba--ha---a c-ē. H__ ā__ r____ n____ k_____ k_ h_______ k____ k______ c___ H-ṁ ā-ī r-h-ō n-t-ī k-r-ṇ- k- h-v-m-n- k-ū-a k-a-ā-a c-ē- --------------------------------------------------------- Huṁ āvī rahyō nathī kāraṇa kē havāmāna khūba kharāba chē.
ਮੈਂ ਅਜੇ ਕੰਮ ਕਰਨਾ ਹੈ। મા-ે-----ક--ું -ે. મા_ કા_ ક__ છે_ મ-ર- ક-મ ક-વ-ં છ-. ------------------ મારે કામ કરવું છે. 0
Tē---ma-nat-ī-ā-a--? T_ k___ n____ ā_____ T- k-m- n-t-ī ā-a-ō- -------------------- Tē kēma nathī āvatō?
ਮੈਂ ਨਹੀਂ ਰਿਹ ਸਕਦਾ / ਸਕਦੀ ਕਿਉਂਕਿ ਮੈਂ ਅਜੇ ਕੰਮ ਕਰਨਾ ਹੈ। હુ- ----ઈ રહ-યો --ી-ક----ક- મારે હ-ી -ા--ક-------છે. હું રો__ ર__ ન_ કા__ કે મા_ હ_ કા_ ક___ છે_ હ-ં ર-ક-ઈ ર-્-ો ન-ી ક-ર- ક- મ-ર- હ-ી ક-મ ક-વ-ન-ં છ-. ---------------------------------------------------- હું રોકાઈ રહ્યો નથી કારણ કે મારે હજી કામ કરવાનું છે. 0
T- kēm--na-h- -va-ō? T_ k___ n____ ā_____ T- k-m- n-t-ī ā-a-ō- -------------------- Tē kēma nathī āvatō?
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? ત-ે-ક-મ-જ-ા --્યા-છો? ત_ કે_ જ_ ર__ છો_ ત-ે ક-મ જ-ા ર-્-ા છ-? --------------------- તમે કેમ જતા રહ્યા છો? 0
T- -ēma-na-hī-ā--t-? T_ k___ n____ ā_____ T- k-m- n-t-ī ā-a-ō- -------------------- Tē kēma nathī āvatō?
ਮੈਂ ਥੱਕ ਗਿਆ / ਗਈ ਹਾਂ। હુ--થા---ો-છુ. હું થા__ છુ_ હ-ં થ-ક-ય- છ-. -------------- હું થાક્યો છુ. 0
Tēnē -m-ntraṇ- -at--. T___ ā________ n_____ T-n- ā-a-t-a-a n-t-ī- --------------------- Tēnē āmantraṇa nathī.
ਮੈਂ ਜਾ ਰਿਹਾ / ਰਹੀ ਹਾਂ ਕਿਉਂਕਿ ਮੈਂ ਥੱਕ ਗਿਆ / ਗਈ ਹਾਂ। હ-ં---- -હ્યો--ું કા-ણ-ક- ------કી--ય---ુ-. હું જ_ ર__ છું કા__ કે હું થા_ ગ_ છું_ હ-ં જ-ો ર-્-ો છ-ં ક-ર- ક- હ-ં થ-ક- ગ-ો છ-ં- ------------------------------------------- હું જતો રહ્યો છું કારણ કે હું થાકી ગયો છું. 0
T--ē--m---r--a ---h-. T___ ā________ n_____ T-n- ā-a-t-a-a n-t-ī- --------------------- Tēnē āmantraṇa nathī.
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? તમ--ક-મ ---વો --? ત_ કે_ ચ__ છો_ ત-ે ક-મ ચ-ા-ો છ-? ----------------- તમે કેમ ચલાવો છો? 0
Tēnē-āma----ṇ- n--hī. T___ ā________ n_____ T-n- ā-a-t-a-a n-t-ī- --------------------- Tēnē āmantraṇa nathī.
ਬਹੁਤ ਦੇਰ ਚੁੱਕੀ ਹੈ। મ---ં--ઈ-ગય-ં છે. મો_ થ_ ગ_ છે_ મ-ડ-ં થ- ગ-ુ- છ-. ----------------- મોડું થઈ ગયું છે. 0
T- āv----nat-----r-ṇ- k----nē ---nt--ṇ- n-t-ī. T_ ā____ n____ k_____ k_ t___ ā________ n_____ T- ā-a-ō n-t-ī k-r-ṇ- k- t-n- ā-a-t-a-a n-t-ī- ---------------------------------------------- Tē āvatō nathī kāraṇa kē tēnē āmantraṇa nathī.
ਮੈਂ ਚੱਲਦਾ / ਚੱਲਦੀ ਹਾਂ ਕਿਉਂਕਿ ਪਹਿਲਾਂ ਹੀ ਦੇਰ ਹੋ ਚੁੱਕੀ ਹੈ। હ-ં-વ-હ- -લાવુ---ું કા---કે ---ુ--થઈ----ં --. હું વા__ ચ__ છું કા__ કે મો_ થ_ ગ_ છે_ હ-ં વ-હ- ચ-ા-ુ- છ-ં ક-ર- ક- મ-ડ-ં થ- ગ-ુ- છ-. --------------------------------------------- હું વાહન ચલાવું છું કારણ કે મોડું થઈ ગયું છે. 0
Tē ----- na--ī--ā-aṇa -ē t-nē-āmant-aṇa n-t--. T_ ā____ n____ k_____ k_ t___ ā________ n_____ T- ā-a-ō n-t-ī k-r-ṇ- k- t-n- ā-a-t-a-a n-t-ī- ---------------------------------------------- Tē āvatō nathī kāraṇa kē tēnē āmantraṇa nathī.

ਮੂਲ ਭਾਸ਼ਾ = ਭਾਵਨਾਤਮਕ, ਵਿਦੇਸ਼ੀ ਭਾਸ਼ਾ = ਵਿਚਾਰਸ਼ੀਲ?

ਜਦੋਂ ਅਸੀਂ ਵਿਦੇਸ਼ੀ ਭਾਸ਼ਾਵਾਂ ਸਿੱਖਦੇ ਹਾਂ, ਅਸੀਂ ਆਪਣੇ ਦਿਮਾਗ ਨੂੰ ਉਤਸ਼ਾਹਿਤ ਕਰਦੇ ਹਾਂ। ਸਿੱਖਿਆ ਰਾਹੀਂ ਸਾਡੀ ਸੋਚ ਵਿੱਚ ਤਬਦੀਲੀ ਆਉਂਦੀ ਹੈ। ਅਸੀਂ ਵਧੇਰੇ ਰਚਨਾਤਮਕ ਅਤੇ ਨਰਮ ਹੋ ਜਾਂਦੇ ਹਾਂ। ਬਹੁਭਾਸ਼ਾਈ ਵਿਅਕਤੀਆਂ ਲਈ ਗੁੰਝਲਦਾਰ ਸੋਚ ਸਰਲ ਬਣ ਜਾਂਦੀ ਹੈ। ਸਿੱਖਣ ਨਾਲ ਯਾਦਾਸ਼ਤ ਦੀ ਕਸਰਤ ਹੁੰਦੀ ਹੈ। ਅਸੀਂ ਜਿੰਨਾ ਜ਼ਿਆਦਾ ਸਿੱਖਾਂਗੇ, ਇਹ ਉਨਾ ਵਧੀਆ ਕੰਮ ਕਰੇਗੀ। ਜਿਨ੍ਹਾਂ ਨੇ ਜ਼ਿਆਦਾ ਭਾਸ਼ਾਵਾਂ ਸਿੱਖੀਆਂ ਹੁੰਦੀਆਂ ਹਨ, ਉਹ ਹੋਰ ਚੀਜ਼ਾਂ ਨੂੰ ਵੀ ਜਲਦੀ ਸਿੱਖਦੇ ਹਨ। ਉਹ ਕਿਸੇ ਵਿਸ਼ੇ ਬਾਰੇ ਵਧੇਰੇ ਇਕਾਗਰਤਾ ਨਾਲ ਜ਼ਿਆਦਾ ਸਮੇਂ ਤੱਕ ਸੋਚ ਸਕਦੇ ਹਨ। ਨਤੀਜੇ ਵਜੋਂ, ਉਹ ਮੁਸ਼ਕਲਾਂ ਨੂੰ ਜਲਦੀ ਹੱਲ ਕਰਦੇ ਹਨ। ਬਹੁਭਾਸ਼ਾਈ ਵਿਅਕਤੀ ਵਧੇਰੇ ਨਿਰਣਾਇਕ ਵੀ ਹੁੰਦੇ ਹਨ। ਪਰ ਉਹ ਫ਼ੈਸਲੇ ਕਿਵੇਂ ਕਰਦੇ ਹਨ, ਭਾਸ਼ਾਵਾਂ ਉੱਤੇ ਵੀ ਨਿਰਭਰ ਕਰਦਾ ਹੈ। ਜਿਹੜੀ ਭਾਸ਼ਾ ਵਿੱਚ ਅਸੀਂ ਸੋਚਦੇ ਹਾਂ, ਉਹ ਸਾਡੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਮਨੋਵਿਗਿਆਨਕਾਂ ਨੇ ਇੱਕ ਅਧਿਐਨ ਲਈ ਕਈ ਵਿਅਕਤੀਆਂ ਦੀ ਜਾਂਚ ਕੀਤੀ। ਜਾਂਚ-ਅਧੀਨ ਸਾਰੇ ਵਿਅਕਤੀ ਦੁਭਾਸ਼ੀਏ ਸਨ। ਉਹ ਆਪਣੀ ਮੂਲ ਭਾਸ਼ਾ ਤੋਂ ਇਲਾਵਾ ਇੱਕ ਹੋਰ ਭਾਸ਼ਾ ਵੀ ਬੋਲਦੇ ਸਨ। ਜਾਂਚ-ਅਧੀਨ ਵਿਅਕਤੀਆਂ ਨੇ ਇੱਕ ਸਵਾਲ ਦਾ ਜਵਾਬ ਦੇਣਾ ਸੀ। ਇਹ ਸਵਾਲ ਇੱਕ ਮੁਸ਼ਕਲ ਦੇ ਹੱਲ ਨਾਲ ਸੰਬੰਧਤ ਸੀ। ਇਸ ਪ੍ਰਕ੍ਰਿਆ ਵਿੱਚ, ਜਾਂਚ-ਅਧੀਨ ਵਿਅਕਤੀਆਂ ਨੇ ਦੋ ਵਿਕਲਪਾਂ ਵਿੱਚੋਂ ਇੱਕ ਦੀ ਚੋਣ ਕਰਨੀ ਸੀ। ਇੱਕ ਵਿਕਲਪ ਦੂਜੇ ਨਾਲੋਂ ਵਿਸ਼ੇਸ਼ ਤੌਰ 'ਤੇ ਬਹੁਤ ਜ਼ਿਆਦਾ ਜ਼ੋਖ਼ਮ ਵਾਲਾ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਸਵਾਲ ਦਾ ਜਵਾਬ ਦੋਹਾਂ ਭਾਸ਼ਾਵਾਂ ਵਿੱਚ ਦੇਣਾ ਸੀ। ਅਤੇ ਭਾਸ਼ਾ ਦੀ ਤਬਦੀਲੀ ਦੇ ਨਾਲ ਜਵਾਬ ਵੀ ਬਦਲ ਜਾਂਦੇ ਸਨ! ਜਦੋਂ ਉਹ ਆਪਣੀ ਮੂਲ ਭਾਸ਼ਾ ਵਿੱਚ ਬੋਲ ਰਹੇ ਸਨ, ਜਾਂਚ-ਅਧੀਨ ਵਿਅਕੀਆਂ ਨੇ ਜ਼ੋਖ਼ਮਾਂ ਦੀ ਚੋਣ ਕੀਤੀ। ਪਰ ਵਿਦੇਸ਼ੀ ਭਾਸ਼ਾ ਵਿੱਚ ਉਨ੍ਹਾਂ ਨੇ ਸੁਰੱਖਿਅਤ ਵਿਕਲਪ ਦੀ ਚੋਣ ਕੀਤੀ। ਇਸ ਤਜਰਬੇ ਤੋਂ ਬਾਦ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਰਤਾਂ ਲਗਾਉਣੀਆਂ ਸਨ। ਇੱਥੇ ਵੀ ਫ਼ਰਕ ਸਪੱਸ਼ਟ ਸੀ। ਜਦੋਂ ਉਨ੍ਹਾਂ ਨੇ ਵਿਦੇਸ਼ੀ ਭਾਸ਼ਾ ਦੀ ਵਰਤੋਂ ਕੀਤੀ, ਉਹ ਵਧੇਰੇ ਬੁੱਧੀਮਾਨ ਸਨ। ਖੋਜਕਰਤਾਵਾਂ ਦੇ ਅੰਦਾਜ਼ੇ ਅਨੁਸਾਰ ਅਸੀਂ ਵਿਦੇਸ਼ੀ ਭਾਸ਼ਾਵਾਂ ਪ੍ਰਤੀ ਵਧੇਰੇ ਇਕਾਗਰਚਿਤ ਹੁੰਦੇ ਹਾਂ। ਇਸਲਈ, ਅਸੀਂ ਭਾਵਨਾਤਮਕਤਾ ਨਾਲ ਨਹੀਂ, ਬਲਕਿ ਵਿਚਾਰਸ਼ੀਲਤਾ ਨਾਲ ਫ਼ੈਸਲੇ ਕਰਦੇਹਾਂ...