ਪ੍ਹੈਰਾ ਕਿਤਾਬ

pa ਸ਼ਹਿਰ – ਦਰਸ਼ਨ   »   gu જોવાલાયક સ્થળો

42 [ਬਿਆਲੀ]

ਸ਼ਹਿਰ – ਦਰਸ਼ਨ

ਸ਼ਹਿਰ – ਦਰਸ਼ਨ

42 [બેતાલીસ]

42 [Bētālīsa]

જોવાલાયક સ્થળો

jōvālāyaka sthaḷō

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਕੀ ਬਜ਼ਾਰ ਐਤਵਾਰ ਨੂੰ ਖੁੱਲ੍ਹਾ ਰਹਿੰਦਾ ਹੈ? શ-ં ---ર--વ-વા-ે -ુલ- --? શું બ__ ર___ ખુ_ છે_ શ-ં બ-ા- ર-િ-ા-ે ખ-લ- છ-? ------------------------- શું બજાર રવિવારે ખુલે છે? 0
jō-ālā-ak- s-h--ō j_________ s_____ j-v-l-y-k- s-h-ḷ- ----------------- jōvālāyaka sthaḷō
ਕੀ ਮੇਲਾ ਸੋਮਵਾਰ ਨੂੰ ਖੁੱਲ੍ਹਾ ਰਹਿੰਦਾ ਹੈ? શુ---ેળ--સોમવારે ખુ---છ-? શું મે_ સો___ ખુ_ છે_ શ-ં મ-ળ- સ-મ-ા-ે ખ-લ- છ-? ------------------------- શું મેળો સોમવારે ખુલે છે? 0
jōv-lā--ka s-h-ḷō j_________ s_____ j-v-l-y-k- s-h-ḷ- ----------------- jōvālāyaka sthaḷō
ਕੀ ਪ੍ਰਦਰਸ਼ਨੀ ਮੰਗਲਵਾਰ ਨੂੰ ਖੁੱਲ੍ਹੀ ਰਹਿੰਦੀ ਹੈ? શુ- પ-રદર-શ- મં----ર--ખ------ -ે? શું પ્_____ મં____ ખુ__ છે_ શ-ં પ-ર-ર-શ- મ-ગ-વ-ર- ખ-લ-લ-ં છ-? --------------------------------- શું પ્રદર્શન મંગળવારે ખુલ્લું છે? 0
śu--b-jā-- ----vār- --u-ē -hē? ś__ b_____ r_______ k____ c___ ś-ṁ b-j-r- r-v-v-r- k-u-ē c-ē- ------------------------------ śuṁ bajāra ravivārē khulē chē?
ਕੀ ਚਿੜੀਆਘਰ ਬੁੱਧਵਾਰ ਨੂੰ ਖੁੱਲ੍ਹਾ ਰਹਿੰਦਾ ਹੈ? શુ- ----ુ---રે ------ં---? શું ઝૂ બુ___ ખુ__ છે_ શ-ં ઝ- બ-ધ-ા-ે ખ-લ-લ-ં છ-? -------------------------- શું ઝૂ બુધવારે ખુલ્લું છે? 0
ś-ṁ ---ā-a-r-viv--- -h------ē? ś__ b_____ r_______ k____ c___ ś-ṁ b-j-r- r-v-v-r- k-u-ē c-ē- ------------------------------ śuṁ bajāra ravivārē khulē chē?
ਕੀ ਅਜਾਇਬਘਰ ਵੀਰਵਾਰ ਨੂੰ ਖੁੱਲ੍ਹਾ ਰਹਿੰਦਾ ਹੈ? શુ- મ---ઝ-યમ -ુ-ુવાર- ખુ--લ-- -ે? શું મ્____ ગુ___ ખુ__ છે_ શ-ં મ-ય-ઝ-ય- ગ-ર-વ-ર- ખ-લ-લ-ં છ-? --------------------------------- શું મ્યુઝિયમ ગુરુવારે ખુલ્લું છે? 0
śuṁ---j----ra-ivārē--h------ē? ś__ b_____ r_______ k____ c___ ś-ṁ b-j-r- r-v-v-r- k-u-ē c-ē- ------------------------------ śuṁ bajāra ravivārē khulē chē?
ਕੀ ਚਿਤਰਸ਼ਾਲਾ ਸ਼ੁੱਕਰਵਾਰ ਨੂੰ ਖੁੱਲ੍ਹੀ ਰਹਿੰਦੀ ਹੈ? શું -ેલે-ી --ક્-વ-ર-----્લી---ય છ-? શું ગે__ શુ____ ખુ__ હો_ છે_ શ-ં ગ-લ-ર- શ-ક-ર-ા-ે ખ-લ-લ- હ-ય છ-? ----------------------------------- શું ગેલેરી શુક્રવારે ખુલ્લી હોય છે? 0
Śu- m--- -ōmavā---khulē-chē? Ś__ m___ s_______ k____ c___ Ś-ṁ m-ḷ- s-m-v-r- k-u-ē c-ē- ---------------------------- Śuṁ mēḷō sōmavārē khulē chē?
ਕੀ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ? શ-ં---ને-ફ--- -ેવા-- છ-ટ -ે? શું ત__ ફો_ લે__ છૂ_ છે_ શ-ં ત-ન- ફ-ટ- લ-વ-ન- છ-ટ છ-? ---------------------------- શું તમને ફોટા લેવાની છૂટ છે? 0
Ś-ṁ -ēḷ---ō-av-r- -h-----h-? Ś__ m___ s_______ k____ c___ Ś-ṁ m-ḷ- s-m-v-r- k-u-ē c-ē- ---------------------------- Śuṁ mēḷō sōmavārē khulē chē?
ਕੀ ਪ੍ਰਵੇਸ਼ ਸ਼ੁਲਕ ਦੇਣਾ ਹੀ ਪਵੇਗਾ? શુ----ા-ે ----ેશ--ી-ચૂ-વ-- --શ-? શું ત__ પ્___ ફી ચૂ___ પ___ શ-ં ત-ા-ે પ-ર-ે- ફ- ચ-ક-વ- પ-શ-? -------------------------------- શું તમારે પ્રવેશ ફી ચૂકવવી પડશે? 0
Ś-- ---ō----a--rē-kh-l- ch-? Ś__ m___ s_______ k____ c___ Ś-ṁ m-ḷ- s-m-v-r- k-u-ē c-ē- ---------------------------- Śuṁ mēḷō sōmavārē khulē chē?
ਪ੍ਰਵੇਸ਼ ਸ਼ੁਲਕ ਕਿੰਨਾ ਹੁੰਦਾ ਹੈ? પ-ર-ેશ---કિંમત કેટલી-છે? પ્____ કિં__ કે__ છે_ પ-ર-ે-ન- ક-ં-ત ક-ટ-ી છ-? ------------------------ પ્રવેશની કિંમત કેટલી છે? 0
Śuṁ----d----na-ma---ḷ---r- k----u----ē? Ś__ p_________ m__________ k______ c___ Ś-ṁ p-a-a-ś-n- m-ṅ-a-a-ā-ē k-u-l-ṁ c-ē- --------------------------------------- Śuṁ pradarśana maṅgaḷavārē khulluṁ chē?
ਕੀ ਸਮੂਹਾਂ ਲਈ ਕੋਈ ਛੂਟ ਹੁੰਦੀ ਹੈ? શ-- -ો----થ -િસ------ટ--ે? શું કો_ જૂ_ ડિ_____ છે_ શ-ં ક-ઈ જ-થ ડ-સ-ક-ઉ-્- છ-? -------------------------- શું કોઈ જૂથ ડિસ્કાઉન્ટ છે? 0
Śuṁ-p-a-a-śa-a -a-g-ḷ-vā-ē -h--luṁ--hē? Ś__ p_________ m__________ k______ c___ Ś-ṁ p-a-a-ś-n- m-ṅ-a-a-ā-ē k-u-l-ṁ c-ē- --------------------------------------- Śuṁ pradarśana maṅgaḷavārē khulluṁ chē?
ਕੀ ਬੱਚਿਆਂ ਲਈ ਕੋਈ ਛੂਟ ਹੁੰਦੀ ਹੈ? શ------કો મા---ક-ઈ-ડ--------- --? શું બા__ મા_ કો_ ડિ_____ છે_ શ-ં બ-ળ-ો મ-ટ- ક-ઈ ડ-સ-ક-ઉ-્- છ-? --------------------------------- શું બાળકો માટે કોઈ ડિસ્કાઉન્ટ છે? 0
Ś-ṁ-p-a-a--a-- m-ṅ--ḷ--ār- k-ul-u--chē? Ś__ p_________ m__________ k______ c___ Ś-ṁ p-a-a-ś-n- m-ṅ-a-a-ā-ē k-u-l-ṁ c-ē- --------------------------------------- Śuṁ pradarśana maṅgaḷavārē khulluṁ chē?
ਕੀ ਵਿਦਿਆਰਥੀਆਂ ਲਈ ਕੋਈ ਛੂਟ ਹੁੰਦੀ ਹੈ? શું---ઈ-વ----ા-્---ડ-સ-ક--ન્ટ-છ-? શું કો_ વિ____ ડિ_____ છે_ શ-ં ક-ઈ વ-દ-ય-ર-થ- ડ-સ-ક-ઉ-્- છ-? --------------------------------- શું કોઈ વિદ્યાર્થી ડિસ્કાઉન્ટ છે? 0
Ś---j-----d-a---ē-k--lluṁ -h-? Ś__ j__ b________ k______ c___ Ś-ṁ j-ū b-d-a-ā-ē k-u-l-ṁ c-ē- ------------------------------ Śuṁ jhū budhavārē khulluṁ chē?
ਉਹ ਇਮਾਰਤ ਕੀ ਹੈ? આ -ે-- પ્-કારન-- મ-----ે? આ કે_ પ્____ મ__ છે_ આ ક-વ- પ-ર-ા-ન-ં મ-ા- છ-? ------------------------- આ કેવા પ્રકારનું મકાન છે? 0
Ś-ṁ---ū bu-h-v--ē -hu--u---hē? Ś__ j__ b________ k______ c___ Ś-ṁ j-ū b-d-a-ā-ē k-u-l-ṁ c-ē- ------------------------------ Śuṁ jhū budhavārē khulluṁ chē?
ਉਹ ਇਮਾਰਤ ਕਿੰਨੇ ਸਾਲ ਪੁਰਾਣੀ ਹੈ? ઇ---- ક-ટલી જૂ-ી છ-? ઇ___ કે__ જૂ_ છે_ ઇ-ા-ત ક-ટ-ી જ-ન- છ-? -------------------- ઇમારત કેટલી જૂની છે? 0
Ś-----ū-b-dhav-rē-khu--uṁ chē? Ś__ j__ b________ k______ c___ Ś-ṁ j-ū b-d-a-ā-ē k-u-l-ṁ c-ē- ------------------------------ Śuṁ jhū budhavārē khulluṁ chē?
ਉਹ ਇਮਾਰਤ ਕਿਸਨੇ ਬਣਾਈ ਹੈ? મ-ા--કોણ- બાં-્--ં? મ__ કો_ બાં___ મ-ા- ક-ણ- બ-ં-્-ુ-? ------------------- મકાન કોણે બાંધ્યું? 0
Śu-----j-i--ma-----v-r--k-u-l-- --ē? Ś__ m_________ g_______ k______ c___ Ś-ṁ m-u-h-y-m- g-r-v-r- k-u-l-ṁ c-ē- ------------------------------------ Śuṁ myujhiyama guruvārē khulluṁ chē?
ਮੈਂ ਵਾਸਤੂਕਲਾ ਵਿੱਚ ਦਿਲਚਸਪੀ ਰੱਖਦਾ ਹਾਂ। મ-ે આર-કિ-ે----મ---રસ-છ-. મ_ આ_______ ર_ છે_ મ-ે આ-્-િ-ે-્-ર-ા- ર- છ-. ------------------------- મને આર્કિટેક્ચરમાં રસ છે. 0
Ś-- --uj-i--m- guru--rē--h------c--? Ś__ m_________ g_______ k______ c___ Ś-ṁ m-u-h-y-m- g-r-v-r- k-u-l-ṁ c-ē- ------------------------------------ Śuṁ myujhiyama guruvārē khulluṁ chē?
ਮੇਰੀ ਰੁਚੀ ਕਲਾ ਵਿੱਚ ਹੈ। મને-કલા--- રસ-છ-. મ_ ક__ ર_ છે_ મ-ે ક-ા-ા- ર- છ-. ----------------- મને કલામાં રસ છે. 0
Ś-- -y-----ama-guru-ār- k-----ṁ c-ē? Ś__ m_________ g_______ k______ c___ Ś-ṁ m-u-h-y-m- g-r-v-r- k-u-l-ṁ c-ē- ------------------------------------ Śuṁ myujhiyama guruvārē khulluṁ chē?
ਮੇਰੀ ਰੁਚੀ ਚਿਤਰਕਲਾ ਵਿੱਚ ਹੈ। મ-ે -ે-ન----ગ-ાં રસ--ે. મ_ પે_____ ર_ છે_ મ-ે પ-ઇ-્-િ-ગ-ા- ર- છ-. ----------------------- મને પેઇન્ટિંગમાં રસ છે. 0
Ś-ṁ g----ī-śuk-a--rē -h--l- h-ya -hē? Ś__ g_____ ś________ k_____ h___ c___ Ś-ṁ g-l-r- ś-k-a-ā-ē k-u-l- h-y- c-ē- ------------------------------------- Śuṁ gēlērī śukravārē khullī hōya chē?

ਤੀਬਰ ਭਾਸ਼ਾਵਾਂ, ਧੀਮੀਆਂ ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ ਵੱਧ ਭਾਸ਼ਾਵਾਂ ਮੌਜੂਦ ਹਨ। ਪਰ ਸਾਰੀਆਂ ਦੀ ਕਾਰਜ-ਪ੍ਰਣਾਲੀ ਇੱਕੋ-ਜਿਹੀ ਹੈ। ਇਹ ਜਾਣਕਾਰੀ ਤਬਦੀਲ ਕਰਨ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਇਹ ਹਰੇਕ ਭਾਸ਼ਾ ਵਿੱਚ ਵੱਖ-ਵੱਖ ਢੰਗਾਂ ਨਾਲ ਵਾਪਰਦੀ ਹੈ। ਕਿਉਂਕਿ ਹਰੇਕ ਭਾਸ਼ਾ ਆਪਣੇ ਨਿਯਮਾਂ ਅਨੁਸਾਰ ਕੰਮ ਕਰਦੀ ਹੈ। ਕਿਸੇ ਭਾਸ਼ਾ ਨੂੰ ਬੋਲਣ ਦੀ ਗਤੀ ਵਿੱਚ ਵੀ ਫ਼ਰਕ ਹੁੰਦਾ ਹੈ। ਭਾਸ਼ਾ ਵਿਗਿਆਨੀਆਂ ਨੇ ਕਈ ਅਧਿਐਨਾਂ ਵਿੱਚ ਇਹ ਸਾਬਤ ਕੀਤਾ ਹੈ। ਇਸ ਪੱਖੋਂ, ਛੋਟੇ ਪਾਠਾਂ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਫੇਰ ਇਨ੍ਹਾਂ ਪਾਠਾਂ ਨੂੰ ਮੂਲ ਬੁਲਾਰਿਆਂ ਦੁਆਰਾ ਉੱਚੀ ਆਵਾਜ਼ ਵਿੱਚ ਪੜ੍ਹਿਆ ਗਿਆ। ਨਤੀਜਾ ਸਪੱਸ਼ਟ ਸੀ। ਜਾਪਾਨੀ ਅਤੇ ਸਪੈਨਿਸ਼ ਸਭ ਤੋਂ ਤੀਬਰ ਭਾਸ਼ਾਵਾਂ ਹਨ। ਇਨ੍ਹਾਂ ਭਾਸ਼ਾਵਾਂ ਵਿੱਚ, ਤਕਰੀਬਨ 8 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲੇ ਜਾਂਦੇ ਹਨ। ਚੀਨੀ ਵਿਸ਼ੇਸ਼ ਤੌਰ 'ਤੇ ਧੀਮੀ ਗਤੀ ਵਿੱਚ ਬੋਲਦੇ ਹਨ। ਉਹ ਕੇਵਲ 5 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲਦੇ ਹਨ। ਗਤੀ, ਸ਼ਬਦ-ਅੰਸ਼ਾਂ ਦੀ ਗੁੰਝਲਤਾ ਉੱਤੇ ਆਧਾਰਿਤ ਹੁੰਦੀ ਹੈ। ਜੇਕਰ ਸ਼ਬਦ-ਅੰਸ਼ ਗੁੰਝਲਦਾਰ ਹੋਣ, ਬੋਲਣ ਵਿੱਚ ਵੱਧ ਸਮਾਂ ਲੱਗਦਾ ਹੈ। ਉਦਾਹਰਣ ਵਜੋਂ, ਜਰਮਨ ਵਿੱਚ 3 ਧੁਨੀਆਂ ਪ੍ਰਤੀ ਅੱਖਰ ਹੁੰਦੀਆਂ ਹਨ। ਇਸਲਈ ਇਹ ਤੁਲਨਾਤਮਕ ਤੌਰ 'ਤੇ ਧੀਮੀ ਗਤੀ ਵਿੱਚ ਬੋਲੀ ਜਾਂਦੀ ਹੈ। ਪਰ, ਤੀਬਰਤਾ ਨਾਲ ਬੋਲਣ ਤੋਂ ਇਹ ਭਾਵ ਨਹੀਂ, ਕਿ ਗੱਲਬਾਤ ਕਰਨ ਲਈ ਬਹੁਤ ਕੁਝ ਹੈ। ਇਹ ਬਿਲਕੁਲ ਉਲਟ ਹੈ! ਤੀਬਰਤਾ ਨਾਲ ਬੋਲੇ ਜਾਣ ਵਾਲੇ ਸ਼ਬਦ-ਅੰਸ਼ਾਂ ਵਿੱਚ ਕੇਵਲ ਥੋੜ੍ਹੀ ਜਿਹੀ ਜਾਣਕਾਰੀ ਮੌਜੂਦ ਹੁੰਦੀ ਹੈ। ਭਾਵੇਂ ਜਾਪਾਨੀ ਤੀਬਰਤਾ ਨਾਲ ਬੋਲਦੇ ਹਨ, ਉਹ ਬਹੁਤ ਘੱਟ ਸਮੱਗਰੀ ਪ੍ਰਦਾਨ ਕਰਦੇ ਹਨ। ਦੂਜੇ ਪਾਸੇ, ‘ਧੀਮੇ’ ਚੀਨੀ ਕੁਝ ਹੀ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਦੇਂਦੇ ਹਨ। ਅੰਗਰੇਜ਼ੀ ਸ਼ਬਦ-ਅੰਸ਼ਾਂ ਵਿੱਚ ਵੀ ਬਹੁਤ ਸਾਰੀ ਜਾਣਕਾਰੀ ਮੌਜੂਦ ਹੁੰਦੀ ਹੈ। ਦਿਲਚਸਪ ਇਹ ਹੈ: ਸਮੀਖਿਆ ਕੀਤੀਆਂ ਗਈਆਂ ਭਾਸ਼ਾਵਾਂ ਤਕਰੀਬਨ ਬਰਾਬਰ ਪ੍ਰਭਾਵਸ਼ਾਲੀ ਹਨ। ਭਾਵ, ਧੀਮਾ ਬੋਲਣ ਵਾਲੇ ਜ਼ਿਆਦਾ ਕੁਝ ਕਹਿੰਦੇ ਹਨ। ਅਤੇ ਤੀਬਰਤਾ ਨਾਲ ਬੋਲਣ ਵਾਲਿਆਂ ਨੂੰ ਵਧੇਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਅੰਤ ਵਿੱਚ, ਸਾਰੇ ਆਪਣੇ ਟੀਚੇ 'ਤੇ ਤਕਰੀਬਨ ਇੱਕੋ ਸਮੇਂ ਪਹੁੰਚਦੇ ਹਨ।