ਪ੍ਹੈਰਾ ਕਿਤਾਬ

pa ਰਸਤੇ ਤੇ   »   gu રોડ પર

37 [ਸੈਂਤੀ]

ਰਸਤੇ ਤੇ

ਰਸਤੇ ਤੇ

37 [સાડત્રીસ]

37 [Sāḍatrīsa]

રોડ પર

rōḍa para

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਉਹ ਮੋਟਰਸਾਈਕਲ ਤੇ ਜਾਂਦਾ ਹੈ। તે----રસા--લ----વે છે. તે મો______ ચ__ છે_ ત- મ-ટ-સ-ઇ-લ ચ-ા-ે છ-. ---------------------- તે મોટરસાઇકલ ચલાવે છે. 0
r--- para r___ p___ r-ḍ- p-r- --------- rōḍa para
ਉਹ ਸਾਈਕਲ ਤੇ ਜਾਂਦਾ ਹੈ। ત- તેન- બા-ક ---વ--છ-. તે તે_ બા__ ચ__ છે_ ત- ત-ન- બ-ઇ- ચ-ા-ે છ-. ---------------------- તે તેની બાઇક ચલાવે છે. 0
r-ḍ-----a r___ p___ r-ḍ- p-r- --------- rōḍa para
ਉਹ ਪੈਦਲ ਜਾਂਦਾ ਹੈ। ત- --લ----. તે ચા_ છે_ ત- ચ-લ- છ-. ----------- તે ચાલે છે. 0
tē---ṭ----āikala c---v--ch-. t_ m____________ c_____ c___ t- m-ṭ-r-s-i-a-a c-l-v- c-ē- ---------------------------- tē mōṭarasāikala calāvē chē.
ਉਹ ਜਹਾਜ਼ ਤੇ ਜਾਂਦਾ ਹੈ। ત- વ-ાણ-દ-વા---જ-ય -ે. તે વ__ દ્__ જા_ છે_ ત- વ-ા- દ-વ-ર- જ-ય છ-. ---------------------- તે વહાણ દ્વારા જાય છે. 0
tē-mō--ra-----l- c-lā-ē-c--. t_ m____________ c_____ c___ t- m-ṭ-r-s-i-a-a c-l-v- c-ē- ---------------------------- tē mōṭarasāikala calāvē chē.
ਉਹ ਕਿਸ਼ਤੀ ਤੇ ਜਾਂਦਾ ਹੈ। ત- બો- દ્-ા-- -ાય --. તે બો_ દ્__ જા_ છે_ ત- બ-ટ દ-વ-ર- જ-ય છ-. --------------------- તે બોટ દ્વારા જાય છે. 0
T- tē-ī-bā-k--c-l--- c-ē. T_ t___ b____ c_____ c___ T- t-n- b-i-a c-l-v- c-ē- ------------------------- Tē tēnī bāika calāvē chē.
ਉਹ ਤੈਰ ਰਿਹਾ ਹੈ। તે-સ્-િ--ં- કર- છ-. તે સ્___ ક_ છે_ ત- સ-વ-મ-ં- ક-ે છ-. ------------------- તે સ્વિમિંગ કરે છે. 0
Tē -ē-- bāik----lā-ē----. T_ t___ b____ c_____ c___ T- t-n- b-i-a c-l-v- c-ē- ------------------------- Tē tēnī bāika calāvē chē.
ਕੀ ਇੱਥੇ ਖਤਰਨਾਕ ਹੈ? શ-ં -ે -હી---ોખમ- --? શું તે અ_ જો__ છે_ શ-ં ત- અ-ી- જ-ખ-ી છ-? --------------------- શું તે અહીં જોખમી છે? 0
Tē-c-l- c-ē. T_ c___ c___ T- c-l- c-ē- ------------ Tē cālē chē.
ਕੀ ਇਕੱਲਿਆਂ ਸੈਰ ਕਰਨਾ ਖਤਰਨਾਕ ਹੈ? શ-ં-એકલ----કત ક-વ------ા- -ે? શું એ__ હ___ ક__ ખ____ છે_ શ-ં એ-લ- હ-ક- ક-વ- ખ-ર-ા- છ-? ----------------------------- શું એકલા હરકત કરવી ખતરનાક છે? 0
T--c--ē ---. T_ c___ c___ T- c-l- c-ē- ------------ Tē cālē chē.
ਕੀ ਰਾਤ ਵਿੱਚ ਟਹਿਲਣਾ ਖਤਰਨਾਕ ਹੈ? શ-ં -ાત----ચ-લવ- જ-ુ--જ---ી-છે? શું રા__ ચા__ જ_ જો__ છે_ શ-ં ર-ત-ર- ચ-લ-ા જ-ુ- જ-ખ-ી છ-? ------------------------------- શું રાત્રે ચાલવા જવું જોખમી છે? 0
T- cālē-ch-. T_ c___ c___ T- c-l- c-ē- ------------ Tē cālē chē.
ਅਸੀਂ ਭਟਕ ਗਏ ਹਾਂ। અમ- --વા- ગ--. અ_ ખો__ ગ__ અ-ે ખ-વ-ઈ ગ-ા- -------------- અમે ખોવાઈ ગયા. 0
Tē vah--a--vārā---y- -hē. T_ v_____ d____ j___ c___ T- v-h-ṇ- d-ā-ā j-y- c-ē- ------------------------- Tē vahāṇa dvārā jāya chē.
ਅਸੀਂ ਗਲਤ ਰਸਤੇ ਤੇ ਹਾਂ। અ-ે--ો-- --ર---પ--છીએ. અ_ ખો_ ટ્__ પ_ છી__ અ-ે ખ-ટ- ટ-ર-ક પ- છ-એ- ---------------------- અમે ખોટા ટ્રેક પર છીએ. 0
Tē---hā-- ------jāy- ch-. T_ v_____ d____ j___ c___ T- v-h-ṇ- d-ā-ā j-y- c-ē- ------------------------- Tē vahāṇa dvārā jāya chē.
ਸਾਨੂੰ ਪਿੱਛੇ ਮੁੜਨਾ ਚਾਹੀਦਾ ਹੈ। આપ-ે-પ--ા વળ-ુ- -ો--. આ__ પા_ વ__ જો___ આ-ણ- પ-છ- વ-વ-ં જ-ઈ-. --------------------- આપણે પાછા વળવું જોઈએ. 0
T---a--ṇ---v--ā-j-y-----. T_ v_____ d____ j___ c___ T- v-h-ṇ- d-ā-ā j-y- c-ē- ------------------------- Tē vahāṇa dvārā jāya chē.
ਇੱਥੇ ਗੱਡੀ ਕਿੱਥੇ ਖੜੀ ਕੀਤੀ ਜਾ ਸਕਦੀ ਹੈ? ત-ે---ીં-ક--ા------ક -ર- -કો--ો? ત_ અ_ ક્_ પા__ ક_ શ_ છો_ ત-ે અ-ી- ક-ય-ં પ-ર-ક ક-ી શ-ો છ-? -------------------------------- તમે અહીં ક્યાં પાર્ક કરી શકો છો? 0
T- bō-- -vārā --y- --ē. T_ b___ d____ j___ c___ T- b-ṭ- d-ā-ā j-y- c-ē- ----------------------- Tē bōṭa dvārā jāya chē.
ਕੀ ਇੱਥੇ ਗੱਡੀ ਖੜ੍ਹੀ ਕਰਨ ਲਈ ਜਗਾਹ ਹੈ? શ-ં --ીં---ર્-િ----ે? શું અ_ પા___ છે_ શ-ં અ-ી- પ-ર-ક-ં- છ-? --------------------- શું અહીં પાર્કિંગ છે? 0
Tē -ōṭa--v-rā jā-- chē. T_ b___ d____ j___ c___ T- b-ṭ- d-ā-ā j-y- c-ē- ----------------------- Tē bōṭa dvārā jāya chē.
ਇੱਥੇ ਕਿੰਨੇ ਸਮੇਂ ਤੱਕ ਗੱਡੀ ਖੜ੍ਹੀ ਕੀਤੀ ਜਾ ਸਕਦੀ ਹੈ? તમ--અ--- -ે-લો-------ર-ક--ર- શ-- છ-? ત_ અ_ કે__ સ__ પા__ ક_ શ_ છો_ ત-ે અ-ી- ક-ટ-ો સ-ય પ-ર-ક ક-ી શ-ો છ-? ------------------------------------ તમે અહીં કેટલો સમય પાર્ક કરી શકો છો? 0
Tē-b-ṭ--d-ār--jā-a-c--. T_ b___ d____ j___ c___ T- b-ṭ- d-ā-ā j-y- c-ē- ----------------------- Tē bōṭa dvārā jāya chē.
ਕੀ ਤੁਸੀਂ ਸਕੀਇੰਗ ਕਰਦੇ ਹੋ? શુ---મે--્-ી -ર---ો? શું ત_ સ્_ ક_ છો_ શ-ં ત-ે સ-ક- ક-ો છ-? -------------------- શું તમે સ્કી કરો છો? 0
T- --imiṅga--a-ē---ē. T_ s_______ k___ c___ T- s-i-i-g- k-r- c-ē- --------------------- Tē svimiṅga karē chē.
ਕੀ ਤੁਸੀਂ ਸਕੀ – ਲਿਫਟ ਤੋਂ ਉਤਰ ਜਾਓਗੇ? શુ---મે સ----લ-ફ્ટન--ટોચ--ર -- ----છ-? શું ત_ સ્_ લિ___ ટો_ પ_ લ_ જા_ છો_ શ-ં ત-ે સ-ક- લ-ફ-ટ-ે ટ-ચ પ- લ- જ-ઓ છ-? -------------------------------------- શું તમે સ્કી લિફ્ટને ટોચ પર લઈ જાઓ છો? 0
Tē----m-ṅga ---ē c--. T_ s_______ k___ c___ T- s-i-i-g- k-r- c-ē- --------------------- Tē svimiṅga karē chē.
ਕੀ ਇੱਥੇ ਸਕੀ ਕਿਰਾਏ ਤੇ ਲਈ ਜਾ ਸਕਦੀ ਹੈ? શું ત---અ--ં-સ્કી- ભા-ે આપ- --ો--ો? શું ત_ અ_ સ્__ ભા_ આ_ શ_ છો_ શ-ં ત-ે અ-ી- સ-ક-સ ભ-ડ- આ-ી શ-ો છ-? ----------------------------------- શું તમે અહીં સ્કીસ ભાડે આપી શકો છો? 0
T---vim--g- -arē -hē. T_ s_______ k___ c___ T- s-i-i-g- k-r- c-ē- --------------------- Tē svimiṅga karē chē.

ਆਪਣੇ ਆਪ ਨਾਲ ਗੱਲਬਾਤ ਕਰਨਾ

ਜਦੋਂ ਕੋਈ ਆਪਣੇ ਆਪ ਨਾਲ ਗੱਲਾਂ ਕਰਦਾ ਹੈ, ਇਹ ਦੂਜਿਆਂ ਨੂੰ ਅਜੀਬ ਲੱਗਦਾ ਹੈ। ਅਤੇ ਫੇਰ ਵੀ ਤਕਰੀਬਨ ਸਾਰੇ ਨਿਯਮਿਤ ਤੌਰ 'ਤੇ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਮਨੋਵਿਗਿਆਨੀਆਂ ਦੇ ਅੰਦਾਜ਼ੇ ਦੇ ਅਨੁਸਾਰ 95 ਫੀਸਦੀ ਬਾਲਗ ਅਜਿਹਾ ਕਰਦੇ ਹਨ। ਬੱਚੇ ਖੇਡ ਦੇ ਦੌਰਾਨ ਤਕਰੀਬਨ ਹਮੇਸ਼ਾਂ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਇਸਲਈ ਆਪਣੇ ਆਪ ਨਾਲ ਗੱਲਾਂ ਕਰਨਾ ਸੰਪੂਰਨ ਤੋਰ 'ਤੇ ਸੁਭਾਵਕ ਹੈ। ਇਹ ਵੀ ਗੱਲਬਾਤ ਦਾ ਹੀ ਇੱਕ ਵਿਸ਼ੇਸ਼ ਰੂਪ ਹੈ। ਅਤੇ ਆਪਣੇ ਆਪ ਨਾਲ ਅਕਸਰ ਗੱਲਬਾਤ ਕਰਨ ਦੇ ਕਈ ਫਾਇਦੇ ਹਨ! ਇਸਦਾ ਕਾਰਨ ਇਹ ਹੈ ਕਿ ਅਸੀਂ ਆਪਣੇ ਵਿਚਾਰਾਂ ਨੂੰ ਬੋਲੀ ਰਾਹੀਂ ਵਿਵਸਥਿਤ ਕਰਦੇ ਹਾਂ। ਆਪਣੇ ਆਪ ਨਾਲ ਗੱਲਬਾਤ ਕਰਨ ਸਮੇਂ ਸਾਡੀ ਅੰਦਰੂਨੀ ਆਵਾਜ਼ ਉਭਰਦੀ ਹੈ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਹ ਉੱਚੀ ਆਵਾਜ਼ ਵਿੱਚ ਸੋਚਣ ਵਾਂਗ ਹੈ। ਖਿੰਡੇ ਹੋਏ ਦਿਮਾਗ ਵਾਲੇ ਵਿਅਕਤੀ ਵਿਸ਼ੇਸ਼ ਤੌਰ 'ਤੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਦੇ ਮਾਮਲੇ ਵਿੱਚ, ਦਿਮਾਗ ਦਾ ਇੱਕ ਵਿਸ਼ੇਸ਼ ਭਾਗ ਘੱਟ ਕਾਰਜਸ਼ੀਲ ਹੁੰਦਾ ਹੈ। ਇਸਲਈ. ਉਹ ਘੱਟ ਵਿਵਸਥਿਤ ਹੁੰਦੇ ਹਨ। ਸ੍ਵੈ-ਗੱਲਬਾਤ ਨਾਲ ਉਹ ਆਪਣੇ ਆਪ ਨੂੰ ਵਧੇਰੇ ਵਿਵਸਥਿਤ ਕਰਨ ਵਿੱਚ ਸਹਾਇਤਾ ਕਰਦੇ ਹਨ। ਸ੍ਵੈ-ਗੱਲਬਾਤ ਫੈਸਲੇ ਲੈਣ ਵਿੱਚ ਵੀ ਸਾਡੀ ਸਹਾਇਤਾ ਕਰ ਸਕਦੀ ਹੈ। ਅਤੇ ਇਹ ਤਣਾਅ ਤੋਂ ਮੁਕਤੀ ਦਾ ਬਹੁਤ ਵਧੀਆ ਤਰੀਕਾ ਹੈ। ਸ੍ਵੈ-ਗੱਲਬਾਤ ਇਕਾਗਰਤਾ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਤੁਹਾਨੂੰ ਵਧੇਰੇ ਕਾਮਯਾਬ ਬਣਾਉਂਦੀ ਹੈ। ਕਿਉਂਕਿ ਉੱਚੀ ਆਵਾਜ਼ ਵਿੱਚ ਕੁਝ ਕਹਿਣਾ, ਕੇਵਲ ਸੋਚਣ ਨਾਲੋਂ ਵੱਧ ਸਮਾਂ ਲੈਂਦਾ ਹੈ। ਬੋਲਣ ਸਮੇਂ ਅਸੀਂ ਆਪਣੇ ਵਿਚਾਰਾਂ ਪ੍ਰਤੀ ਵਧੇਰੇ ਜਾਗਰੂਕ ਹੁੰਦੇ ਹਾਂ। ਅਸੀਂ ਔਖੇ ਇਮਤਿਹਾਨਾਂ ਨਾਲ ਵਧੀਆ ਨਜਿੱਠਦੇ ਹਾਂ, ਜਦੋਂ ਅਸੀਂ ਕਾਰਜਵਿਧੀ ਵਿੱਚਆਪਣੇ ਆਪ ਨਾਲ ਗੱਲ ਕਰਦੇ ਹਾਂ। ਵੱਖ-ਵੱਖ ਅਧਿਐਨਾਂ ਨੇ ਅਜਿਹਾ ਦਰਸਾਇਆ ਹੈ। ਅਸੀਂ ਸ੍ਵੈ-ਗੱਲਬਾਤ ਰਾਹੀਂ ਆਪਣੇ ਆਪ ਨੂੰ ਹੌਂਸਲਾ ਵੀ ਦੇ ਸਕਦੇ ਹਾਂ। ਕਈ ਖਿਡਾਰੀ ਆਪਣੇ ਆਪ ਨੂੰ ਪ੍ਰੇਰਿਤ ਕਰਨ ਲਈ ਸ੍ਵੈ-ਗੱਲਬਾਤ ਕਰਦੇ ਹਨ। ਬਦਕਿਸਮਤੀ ਨਾਲ, ਅਸੀਂ ਆਪਣੇ ਆਪ ਨਾਲ ਨਾਕਾਰਾਤਮਕ ਹਾਲਤਾਂ ਵਿੱਚ ਗੱਲਬਾਤ ਕਰਦੇ ਹਾਂ। ਇਸਲਈ, ਸਾਨੂੰ ਹਮੇਸ਼ਾਂ ਸਾਕਾਰਾਤਮਕ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਤੇ ਸਾਨੂੰ ਅਕਸਰ ਆਪਣੀਆਂ ਇੱਛਾਵਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ। ਇਸ ਤਰ੍ਹਾਂ, ਅਸੀਂ ਬੋਲਣ ਰਾਹੀਂ ਆਪਣੀਆਂ ਕਾਰਵਾਈਆਂ ਨੂੰ ਸਾਕਾਰਾਤਮਕ ਰੂਪ ਵਿੱਚ ਪ੍ਰਭਾਵਤ ਕਰ ਸਕਦੇ ਹਾਂ। ਪਰ ਬਦਕਿਸਮਤੀ ਨਾਲ, ਇਹ ਕੇਵਲ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਅਸੀਂ ਯਥਾਰਥਵਾਦੀ ਰਹਿੰਦੇ ਹਾਂ!