ਪ੍ਹੈਰਾ ਕਿਤਾਬ

pa ਸਰਵਜਨਿਕ ਪਰਿਵਹਨ   »   gu સ્થાનિક જાહેર પરિવહન

36 [ਛੱਤੀ]

ਸਰਵਜਨਿਕ ਪਰਿਵਹਨ

ਸਰਵਜਨਿਕ ਪਰਿਵਹਨ

36 [છત્રીસ]

36 [Chatrīsa]

સ્થાનિક જાહેર પરિવહન

sthānika jāhēra parivahana

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਬੱਸ ਕਿਥੇ ਰੁਕਦੀ ਹੈ? બસ સ્ટોપ --યા- છ-? બ_ સ્__ ક્_ છે_ બ- સ-ટ-પ ક-ય-ં છ-? ------------------ બસ સ્ટોપ ક્યાં છે? 0
s-h---ka--āh--- --r--a-ana s_______ j_____ p_________ s-h-n-k- j-h-r- p-r-v-h-n- -------------------------- sthānika jāhēra parivahana
ਕਿਹੜੀ ਬੱਸ ਸ਼ਹਿਰ ਨੂੰ ਜਾਂਦੀ ਹੈ? કેન-દ-ર-ાં ---બસ------ે? કે____ ક_ બ_ જા_ છે_ ક-ન-દ-ર-ા- ક- બ- જ-ય છ-? ------------------------ કેન્દ્રમાં કઈ બસ જાય છે? 0
sth--ik----hē-a-pa-iv--ana s_______ j_____ p_________ s-h-n-k- j-h-r- p-r-v-h-n- -------------------------- sthānika jāhēra parivahana
ਮੈਨੂੰ ਕਿਹੜੀ ਬੱਸ ਲੈਣੀ ਚਾਹੀਦੀ ਹੈ? મારે -- લા-ન-લ----ી --? મા_ ક_ લા__ લે__ છે_ મ-ર- ક- લ-ઇ- લ-વ-ન- છ-? ----------------------- મારે કઈ લાઇન લેવાની છે? 0
b-sa -ṭ-pa-k-āṁ ---? b___ s____ k___ c___ b-s- s-ō-a k-ā- c-ē- -------------------- basa sṭōpa kyāṁ chē?
ਕੀ ਮੈਨੂੰ ਬਦਲਣਾ ਪਵੇਗਾ? શું -ા---બ---બદલ-ી --શ-? શું મા_ બ_ બ___ પ___ શ-ં મ-ર- બ-ો બ-લ-ી પ-શ-? ------------------------ શું મારે બસો બદલવી પડશે? 0
b-sa s--p--k-ā--c-ē? b___ s____ k___ c___ b-s- s-ō-a k-ā- c-ē- -------------------- basa sṭōpa kyāṁ chē?
ਮੈਨੂੰ ਕਿੱਥੇ ਬਦਲਣਾ ਪਵੇਗਾ? મ-ર- --રે-ો-ક્ય------------એ? મા_ ટ્__ ક્_ બ___ જો___ મ-ર- ટ-ર-ન- ક-ય-ં બ-લ-ી જ-ઈ-? ----------------------------- મારે ટ્રેનો ક્યાં બદલવી જોઈએ? 0
b-s- ---pa kyāṁ ---? b___ s____ k___ c___ b-s- s-ō-a k-ā- c-ē- -------------------- basa sṭōpa kyāṁ chē?
ਟਿਕਟ ਕਿੰਨੇ ਦੀ ਹੈ? ટ-કિટ-ી ક------ેટલી--ે? ટિ___ કિં__ કે__ છે_ ટ-ક-ટ-ી ક-ં-ત ક-ટ-ી છ-? ----------------------- ટિકિટની કિંમત કેટલી છે? 0
Kē-d-a--ṁ-k---b--a--ā-- -hē? K________ k__ b___ j___ c___ K-n-r-m-ṁ k-ī b-s- j-y- c-ē- ---------------------------- Kēndramāṁ kaī basa jāya chē?
ਸ਼ਹਿਰ ਤੱਕ ਬੱਸ ਕਿੰਨੀ ਵਾਰ ਰੁਕਦੀ ਹੈ? ત- ક-ન--્ર-----ેટ-- સ--ો- --? તે કે____ કે__ સ્__ છે_ ત- ક-ન-દ-ર-ા- ક-ટ-ા સ-ટ-પ છ-? ----------------------------- તે કેન્દ્રમાં કેટલા સ્ટોપ છે? 0
Kē-d-am-ṁ k-ī-ba-- -āy- ch-? K________ k__ b___ j___ c___ K-n-r-m-ṁ k-ī b-s- j-y- c-ē- ---------------------------- Kēndramāṁ kaī basa jāya chē?
ਤੁਹਾਨੂੰ ਇੱਥੇ ੳਤਰਨਾ ਚਾਹੀਦਾ ਹੈ। તમ--ે-અ-ી--ી ઉ--વુ- -ડશે. ત__ અ__ ઉ___ પ___ ત-ા-ે અ-ી-થ- ઉ-ર-ુ- પ-શ-. ------------------------- તમારે અહીંથી ઉતરવું પડશે. 0
Mā-ē --- l-i-a---v-n---h-? M___ k__ l____ l_____ c___ M-r- k-ī l-i-a l-v-n- c-ē- -------------------------- Mārē kaī lāina lēvānī chē?
ਤੁਹਾਨੂੰ ਪਿੱਛੇ ਉਤਰਨਾ ਚਾਹੀਦਾ ਹੈ। તમ-રે પા------હ-- ન-કળવ---પ-શે. ત__ પા___ બ__ ની___ પ___ ત-ા-ે પ-છ-થ- બ-ા- ન-ક-વ-ં પ-શ-. ------------------------------- તમારે પાછળથી બહાર નીકળવું પડશે. 0
M-r- k-ī-l--n----v-nī c-ē? M___ k__ l____ l_____ c___ M-r- k-ī l-i-a l-v-n- c-ē- -------------------------- Mārē kaī lāina lēvānī chē?
ਅਗਲੀ ਮੈਟਰੋ 5 ਮਿੰਟ ਵਿੱਚ ਆਏਗੀ। આ-ામી-સ--ે --મિનિટમા---વે --. આ__ સ__ 5 મિ___ આ_ છે_ આ-ા-ી સ-વ- 5 મ-ન-ટ-ા- આ-ે છ-. ----------------------------- આગામી સબવે 5 મિનિટમાં આવે છે. 0
Ś-ṁ-mā-ē -a-- -a--lavī ---a--? Ś__ m___ b___ b_______ p______ Ś-ṁ m-r- b-s- b-d-l-v- p-ḍ-ś-? ------------------------------ Śuṁ mārē basō badalavī paḍaśē?
ਅਗਲੀ ਟ੍ਰਾਮ 10 ਮਿੰਟ ਵਿੱਚ ਆਏਗੀ। આ-ામી --રા---0 -િ---માં આવ--છ-. આ__ ટ્__ 1_ મિ___ આ_ છે_ આ-ા-ી ટ-ર-મ 1- મ-ન-ટ-ા- આ-ે છ-. ------------------------------- આગામી ટ્રામ 10 મિનિટમાં આવે છે. 0
Ś-ṁ--ā----a-ō -a-a--v- -aḍa--? Ś__ m___ b___ b_______ p______ Ś-ṁ m-r- b-s- b-d-l-v- p-ḍ-ś-? ------------------------------ Śuṁ mārē basō badalavī paḍaśē?
ਅਗਲੀ ਬੱਸ 15 ਮਿੰਟ ਵਿੱਚ ਆਏਗੀ। આગલી-બ- -5---નિ-માં---ે છે. આ__ બ_ 1_ મિ___ આ_ છે_ આ-લ- બ- 1- મ-ન-ટ-ા- આ-ે છ-. --------------------------- આગલી બસ 15 મિનિટમાં આવે છે. 0
Śu---ārē----ō ---a------a--ś-? Ś__ m___ b___ b_______ p______ Ś-ṁ m-r- b-s- b-d-l-v- p-ḍ-ś-? ------------------------------ Śuṁ mārē basō badalavī paḍaśē?
ਆਖਰੀ ਮੈਟਰੋ ਕਦੋਂ ਹੈ? છે-્લ--સ--ે ક--ાર- ની-ળે છ-? છે__ સ__ ક્__ ની__ છે_ છ-લ-લ- સ-વ- ક-ય-ર- ન-ક-ે છ-? ---------------------------- છેલ્લો સબવે ક્યારે નીકળે છે? 0
M-rē--rē-- --ā- ------vī---īē? M___ ṭ____ k___ b_______ j____ M-r- ṭ-ē-ō k-ā- b-d-l-v- j-ī-? ------------------------------ Mārē ṭrēnō kyāṁ badalavī jōīē?
ਆਖਰੀ ਟ੍ਰਾਮ ਕਦੋਂ ਹੈ? છ--્---ટ્-ામ---ય----નીક-ે છે? છે__ ટ્__ ક્__ ની__ છે_ છ-લ-લ- ટ-ર-મ ક-ય-ર- ન-ક-ે છ-? ----------------------------- છેલ્લી ટ્રામ ક્યારે નીકળે છે? 0
M--- ṭrēn--ky----ad-l--- j---? M___ ṭ____ k___ b_______ j____ M-r- ṭ-ē-ō k-ā- b-d-l-v- j-ī-? ------------------------------ Mārē ṭrēnō kyāṁ badalavī jōīē?
ਆਖਰੀ ਬੱਸ ਕਦੋਂ ਹੈ? છેલ્લ- બ- -્યાર- નીકળ- -ે? છે__ બ_ ક્__ ની__ છે_ છ-લ-લ- બ- ક-ય-ર- ન-ક-ે છ-? -------------------------- છેલ્લી બસ ક્યારે નીકળે છે? 0
Ṭi-i-a-ī k--ma-a -----ī ch-? Ṭ_______ k______ k_____ c___ Ṭ-k-ṭ-n- k-m-a-a k-ṭ-l- c-ē- ---------------------------- Ṭikiṭanī kimmata kēṭalī chē?
ਕੀ ਤੁਹਾਡੇ ਕੋਲ ਟਿਕਟ ਹੈ? શું તમ-રી--ાસે ટિ--- છે? શું ત__ પા_ ટિ__ છે_ શ-ં ત-ા-ી પ-સ- ટ-ક-ટ છ-? ------------------------ શું તમારી પાસે ટિકિટ છે? 0
Ṭik----ī -im---a-kē---ī c-ē? Ṭ_______ k______ k_____ c___ Ṭ-k-ṭ-n- k-m-a-a k-ṭ-l- c-ē- ---------------------------- Ṭikiṭanī kimmata kēṭalī chē?
ਟਿਕਟ?ਜੀ ਨਹੀਂ,ਮੇਰੇ ਕੋਲ ਟਿਕਟ ਨਹੀਂ ਹੈ। ટિ-િ-?---ન- -ાર- પ----કો- નથ-. ટિ___ - ના મા_ પા_ કો_ ન__ ટ-ક-ટ- - ન- મ-ર- પ-સ- ક-ઈ ન-ી- ------------------------------ ટિકિટ? - ના મારી પાસે કોઈ નથી. 0
Ṭ---ṭanī----ma-- kē--l- chē? Ṭ_______ k______ k_____ c___ Ṭ-k-ṭ-n- k-m-a-a k-ṭ-l- c-ē- ---------------------------- Ṭikiṭanī kimmata kēṭalī chē?
ਫਿਰ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ। પ---તમાર- --ડ-ભ--ો--ડ--. પ_ ત__ દં_ ભ__ પ___ પ-ી ત-ા-ે દ-ડ ભ-વ- પ-શ-. ------------------------ પછી તમારે દંડ ભરવો પડશે. 0
Tē---n-------kē-a-ā sṭ--- -h-? T_ k________ k_____ s____ c___ T- k-n-r-m-ṁ k-ṭ-l- s-ō-a c-ē- ------------------------------ Tē kēndramāṁ kēṭalā sṭōpa chē?

ਭਾਸ਼ਾ ਦਾ ਵਿਕਾਸ

ਇਹ ਸਪੱਸ਼ਟ ਹੈ ਕਿ ਅਸੀਂ ਇਕ-ਦੂਸਰੇ ਨਾਲ ਗੱਲਬਾਤ ਕਿਉਂ ਕਰਦੇ ਹਾਂ। ਅਸੀਂ ਵਿਚਾਰਾਂ ਦੀ ਅਦਲਾ-ਬਦਲੀ ਅਤੇ ਇਕ-ਦੂਸਰੇ ਨੂੰ ਸਮਝਣਾ ਚਾਹੁੰਦੇ ਹਾਂ। ਦੂਸਰੇ ਪਾਸੇ, ਭਾਸ਼ਾ ਨਿਸਚਿਤ ਰੂਪ ਵਿੱਚ ਕਿਵੇਂ ਪੈਦਾ ਹੋਈ, ਘੱਟ ਸਪੱਸ਼ਟ ਹੈ। ਇਸ ਬਾਰੇ ਵੱਖ-ਵੱਖ ਸਿਧਾਂਤ ਮੌਜੂਦ ਹਨ। ਇਹ ਨਿਸਚਿਤ ਹੈ ਕਿ ਭਾਸ਼ਾ ਇੱਕ ਪ੍ਰਾਚੀਨ ਸਥਿਤੀ ਜਾਂ ਪ੍ਰਣਾਲੀ ਹੈ। ਬੋਲਣ ਲਈ ਵਿਸ਼ੇਸ਼ ਸਰੀਰਕ ਲੱਛਣ ਇੱਕ ਆਧਾਰ ਸਨ। ਆਵਾਜ਼ਾਂ ਨੂੰ ਰੂਪ ਦੇਣ ਲਈ ਇਹ ਸਾਡੇ ਲਈ ਜ਼ਰੂਰੀ ਸਨ। ਨਿਐਂਡਰਥਲ ਮਾਨਵ ਪ੍ਰਜਾਤੀਆਂ ਕੋਲ ਆਪਣੀ ਆਵਾਜ਼ ਦੀ ਵਰਤੋਂ ਕਰਨ ਦੀ ਯੋਗਤਾ ਹੁੰਦੀ ਸੀ। ਇਸ ਤਰ੍ਹਾਂ, ਉਹ ਆਪਣੇ ਆਪ ਨੂੰ ਜਾਨਵਰਾਂ ਤੋਂ ਵੱਖ ਕਰ ਸਕਦੇ ਸਨ। ਇਸਤੋਂ ਛੁੱਟ, ਰੱਖਿਆ ਲਈ ਇੱਕ ਉੱਚੀ, ਠੋਸ ਆਵਾਜ਼ ਹੋਣੀ ਜ਼ਰੂਰੀ ਸੀ। ਇੱਕ ਵਿਅਕਤੀ ਇਸ ਨਾਲ ਦੁਸ਼ਮਨਾਂ ਨੂੰ ਧਮਕਾ ਜਾਂ ਡਰਾ ਸਕਦਾ ਸੀ। ਉਦੋਂ, ਔਜ਼ਾਰ ਪਹਿਲਾਂ ਹੀ ਬਣ ਚੁਕੇ ਸਨ ਅਤੇ ਅੱਗ ਲੱਭ ਲਈ ਗਈ ਸੀ। ਕਿਸੇ ਤਰ੍ਹਾਂ ਇਸ ਜਾਣਕਾਰੀ ਨੂੰ ਅੱਗੇ ਲਿਜਾਣ ਦੀ ਲੋੜ ਸੀ। ਸਮੂਹਾਂ ਵਿੱਚ ਸ਼ਿਕਾਰ ਕਰਨ ਲਈ ਬੋਲੀ ਵੀ ਮਹੱਤਵਪੂਰਨ ਸੀ। 20 ਲੱਖ ਸਾਲ ਪਹਿਲਾਂ ਲੋਕਾਂ ਦਾ ਆਪਸ ਵਿੱਚ ਸਧਾਰਨ ਤਾਲਮੇਲ ਸੀ। ਸਭ ਤੋਂ ਪਹਿਲੇ ਭਾਸ਼ਾਈ ਤੱਤ ਸੰਕੇਤ ਅਤੇ ਇਸ਼ਾਰੇ ਸਨ। ਪਰ ਲੋਕ ਹਨ੍ਹੇਰੇ ਵਿੱਚ ਵੀ ਗੱਲਬਾਤ ਕਰਨ ਦੇ ਸਮਰੱਥ ਹੋਣਾ ਚਾਹੁੰਦੇ ਸਨ। ਇਸਤੋਂ ਵੱਧ ਜ਼ਰੂਰੀ, ਉਨ੍ਹਾਂ ਨੂੰ ਇੱਕ-ਦੂਜੇ ਨੂੰ ਦੇਖੇ ਬਿਨਾਂ ਗੱਲਬਾਤ ਕਰਨ ਦੀ ਵੀ ਲੋੜ ਸੀ। ਇਸਲਈ ਆਵਾਜ਼ ਦਾ ਵਿਕਾਸ ਹੋਇਆ, ਅਤੇ ਇਸਨੇ ਇਸ਼ਾਰਿਆਂ ਦਾ ਸਥਾਨ ਲੈ ਲਿਆ। ਮੌਜੂਦਾ ਜਾਣਕਾਰੀ ਅਨੁਸਾਰ ਭਾਸ਼ਾ ਘੱਟੋ-ਘੱਟ 50,000 ਸਾਲ ਪੁਰਾਣੀ ਹੈ। ਜਦੋਂ ਹੋਮਿਓ ਸੇਪੀਅਨਜ਼ ਨੇ ਅਫ਼ਰੀਕਾ ਛੱਡਿਆ, ਉਨ੍ਹਾਂ ਨੇ ਭਾਸ਼ਾ ਨੂੰ ਵਿਸ਼ਵ ਭਰ ਵਿੱਚ ਵੰਡ ਦਿੱਤਾ। ਭਾਸ਼ਾਵਾਂ ਵੱਖ-ਵੱਖ ਖੇਤਰਾਂ ਵਿੱਚ ਇੱਕ-ਦੂਜੇ ਤੋਂ ਅਲੱਗ ਹੋ ਗਈਆਂ। ਭਾਵ, ਕਈ ਤਰ੍ਹਾਂ ਦੇ ਭਾਸ਼ਾ ਪਰਿਵਾਰ ਹੋਂਦ ਵਿੱਚ ਆ ਗਏ। ਪਰ, ਉਨ੍ਹਾਂ ਵਿੱਚ ਭਾਸ਼ਾ ਪ੍ਰਣਾਲੀਆਂ ਦੀਆਂ ਕੇਵਲ ਬੁਨਿਆਦੀ ਚੀਜ਼ਾਂ ਹੀ ਮੌਜੂਦ ਸਨ। ਮੁਢਲੀਆਂ ਭਾਸ਼ਾਵਾਂ ਅੱਜ ਦੀਆਂ ਭਾਸ਼ਾਵਾਂ ਨਾਲੋਂ ਬਹੁਤ ਹੀ ਘੱਟ ਗੁੰਝਲਦਾਰ ਸਨ। ਉਨ੍ਹਾਂ ਦਾ ਵਿਆਕਰਣ, ਸਵਰ-ਵਿਗਿਆਨ ਅਤੇ ਅਰਥ-ਵਿਗਿਆਨ ਰਾਹੀਂ ਹੋਰ ਵਿਕਾਸ ਹੋਇਆ। ਇਹ ਕਿਹਾ ਜਾ ਸਕਦਾ ਹੈ ਕਿ ਵੱਖ-ਵੱਖ ਭਾਸ਼ਾਵਾਂ ਕੋਲ ਵੱਖ-ਵੱਖ ਹੱਲ ਹੁੰਦੇ ਹਨ। ਪਰ ਮੁਸ਼ਕਲ ਹਮੇਸ਼ਾਂ ਇੱਕੋ ਹੀ ਸੀ: ਮੈਂ ਕਿਵੇਂ ਦਰਸਾਵਾਂ ਕਿ ਮੈਂ ਕੀ ਸੋਚ ਰਿਹਾ/ਰਹੀ ਹਾਂ?