ਪ੍ਹੈਰਾ ਕਿਤਾਬ

pa ਖੇਲ   »   gu રમતગમત

49 [ਉਨੰਜਾ]

ਖੇਲ

ਖੇਲ

49 [ઓનચાલીસ]

49 [Ōnacālīsa]

રમતગમત

ramatagamata

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਕੀ ਤੁਸੀਂ ਕਸਰਤ ਕਰਦੇ ਹੋ? શું---- -મ-ગમત-ક-ો-છો? શું ત_ ર_____ ક_ છો_ શ-ં ત-ે ર-ત-મ- ક-ો છ-? ---------------------- શું તમે રમતગમત કરો છો? 0
r-matag----a r___________ r-m-t-g-m-t- ------------ ramatagamata
ਹਾਂ,ਮੈਨੂੰ ਕਸਰਤ ਕਰਨੀ ਚਾਹੀਦੀ ਹੈ। હ-- -ા-ે-ખ-------પ--ે. હા_ મા_ ખ___ પ___ હ-, મ-ર- ખ-ે-વ-ં પ-શ-. ---------------------- હા, મારે ખસેડવું પડશે. 0
r-mat--a---a r___________ r-m-t-g-m-t- ------------ ramatagamata
ਮੈਂ ਇੱਕ ਖੇਡ – ਕਲੱਬ ਵਿੱਚ ਜਾਂਦਾ / ਜਾਂਦੀ ਹਾਂ। હુ-----ોર-ટ્-----બમાં--ાઉ- -ું. હું સ્____ ક્___ જા_ છું_ હ-ં સ-પ-ર-ટ-સ ક-લ-મ-ં જ-ઉ- છ-ં- ------------------------------- હું સ્પોર્ટ્સ ક્લબમાં જાઉં છું. 0
ś-- --m-------a-am-t----rō----? ś__ t___ r___________ k___ c___ ś-ṁ t-m- r-m-t-g-m-t- k-r- c-ō- ------------------------------- śuṁ tamē ramatagamata karō chō?
ਅਸੀਂ ਫੁੱਟਬਾਲ ਖੇਡਦੇ ਹਾਂ। અ-ે --ટ-ોલ-રમીએ -ી-. અ_ ફૂ___ ર__ છી__ અ-ે ફ-ટ-ો- ર-ી- છ-એ- -------------------- અમે ફૂટબોલ રમીએ છીએ. 0
ś-ṁ t-mē----a--g-mata kar-----? ś__ t___ r___________ k___ c___ ś-ṁ t-m- r-m-t-g-m-t- k-r- c-ō- ------------------------------- śuṁ tamē ramatagamata karō chō?
ਕਦੇ ਕਦੇ ਅਸੀਂ ਤੈਰਨ ਜਾਂਦੇ ਹਾਂ। ક્ય---ક --ણે ---એ છ-એ. ક્___ આ__ ત__ છી__ ક-ય-ર-ક આ-ણ- ત-ી- છ-એ- ---------------------- ક્યારેક આપણે તરીએ છીએ. 0
ś---ta-ē r-m--agama-a-k-r--c--? ś__ t___ r___________ k___ c___ ś-ṁ t-m- r-m-t-g-m-t- k-r- c-ō- ------------------------------- śuṁ tamē ramatagamata karō chō?
ਜਾਂ ਅਸੀਂ ਸਾਈਕਲ ਚਲਾਂਦੇ ਹਾਂ। અ----અમ----ઇ---લ-વીએ છ--. અ__ અ_ બા__ ચ___ છી__ અ-વ- અ-ે બ-ઇ- ચ-ા-ી- છ-એ- ------------------------- અથવા અમે બાઇક ચલાવીએ છીએ. 0
Hā,----ē---asēḍav-ṁ-p---śē. H__ m___ k_________ p______ H-, m-r- k-a-ē-a-u- p-ḍ-ś-. --------------------------- Hā, mārē khasēḍavuṁ paḍaśē.
ਸਾਡੇ ਸ਼ਹਿਰ ਵਿੱਚ ਇੱਕ ਫੁਟਬਾਲ ਦਾ ਮੈਦਾਨ ਹੈ। આપણ- ----માં ફૂટ-ોલ--્ટ--િયમ --. આ__ શ___ ફૂ___ સ્____ છે_ આ-ણ- શ-ે-મ-ં ફ-ટ-ો- સ-ટ-ડ-ય- છ-. -------------------------------- આપણા શહેરમાં ફૂટબોલ સ્ટેડિયમ છે. 0
H----ā-ē kha-ēḍ--uṁ-------. H__ m___ k_________ p______ H-, m-r- k-a-ē-a-u- p-ḍ-ś-. --------------------------- Hā, mārē khasēḍavuṁ paḍaśē.
ਤਰਣਤਾਲ ਅਤੇ ਸੌਨਾ ਵੀ ਇੱਥੇ ਹੈ। એ- saun- સાથ- -્-િમિં----લ પણ છ-. એ_ s____ સા_ સ્___ પૂ_ પ_ છે_ એ- s-u-a સ-થ- સ-વ-મ-ં- પ-લ પ- છ-. --------------------------------- એક sauna સાથે સ્વિમિંગ પૂલ પણ છે. 0
H-,-m--- --asēḍav---p-ḍaśē. H__ m___ k_________ p______ H-, m-r- k-a-ē-a-u- p-ḍ-ś-. --------------------------- Hā, mārē khasēḍavuṁ paḍaśē.
ਅਤੇ ਇੱਕ ਗੋਲਫ ਦਾ ਮੈਦਾਨ ਹੈ। અન- ત--------ગોલ્ફ-ક--્- છે. અ_ ત્_ એ_ ગો__ કો__ છે_ અ-ે ત-ય-ં એ- ગ-લ-ફ ક-ર-સ છ-. ---------------------------- અને ત્યાં એક ગોલ્ફ કોર્સ છે. 0
H-- -p--ṭ-a--l-ba-ā---ā----hu-. H__ s______ k_______ j___ c____ H-ṁ s-ō-ṭ-a k-a-a-ā- j-u- c-u-. ------------------------------- Huṁ spōrṭsa klabamāṁ jāuṁ chuṁ.
ਟੈਲੀਵੀਜ਼ਨ ਤੇ ਕੀ ਚੱਲ ਰਿਹਾ ਹੈ? ટ-વી -- શ-ં -ે? ટી_ પ_ શું છે_ ટ-વ- પ- શ-ં છ-? --------------- ટીવી પર શું છે? 0
Huṁ -pōr-s- k-aba-āṁ-j-u---h-ṁ. H__ s______ k_______ j___ c____ H-ṁ s-ō-ṭ-a k-a-a-ā- j-u- c-u-. ------------------------------- Huṁ spōrṭsa klabamāṁ jāuṁ chuṁ.
ਇਸ ਵੇਲੇ ਇੱਕ ਫੁਟਬਾਲ ਦਾ ਮੈਚ ਚੱਲ ਰਿਹਾ ਹੈ। અ----રે -ક -ોકર ગે----. અ___ એ_ સો__ ગે_ છે_ અ-્-ા-ે એ- સ-ક- ગ-મ છ-. ----------------------- અત્યારે એક સોકર ગેમ છે. 0
A-ē phū-----a -a--ē chī-. A__ p________ r____ c____ A-ē p-ū-a-ō-a r-m-ē c-ī-. ------------------------- Amē phūṭabōla ramīē chīē.
ਜਰਮਨੀ ਦੀ ਟੀਮ ਅੰਗਰੇਜ਼ੀ ਟੀਮ ਦੇ ਖਿਲਾਫ ਖੇਲ ਰਹੀ ਹੈ। જર્----ીમ-અ------ી-સા-ે ર-ે છે. જ___ ટી_ અં___ સા_ ર_ છે_ જ-્-ન ટ-મ અ-ગ-ર-જ- સ-મ- ર-ે છ-. ------------------------------- જર્મન ટીમ અંગ્રેજી સામે રમે છે. 0
A-ē p--ṭabōl- -amī---h--. A__ p________ r____ c____ A-ē p-ū-a-ō-a r-m-ē c-ī-. ------------------------- Amē phūṭabōla ramīē chīē.
ਕੌਣ ਜਿੱਤ ਰਿਹਾ ਹੈ? ક-- --તે -ે? કો_ જી_ છે_ ક-ણ જ-ત- છ-? ------------ કોણ જીતે છે? 0
K--rē-a-ā---ē-ta-ī- ch-ē. K______ ā____ t____ c____ K-ā-ē-a ā-a-ē t-r-ē c-ī-. ------------------------- Kyārēka āpaṇē tarīē chīē.
ਪਤਾ ਨਹੀਂ। મને--બર----. મ_ ખ__ ન__ મ-ે ખ-ર ન-ી- ------------ મને ખબર નથી. 0
Ky-r-ka āp--ē--a--ē c--ē. K______ ā____ t____ c____ K-ā-ē-a ā-a-ē t-r-ē c-ī-. ------------------------- Kyārēka āpaṇē tarīē chīē.
ਇਸ ਵੇਲੇ ਇਹ ਅਨਿਸ਼ਚਿਤ ਹੈ। ત--આ-ક્ષણ- ટાઇ--ે. તે આ ક્__ ટા_ છે_ ત- આ ક-ષ-ે ટ-ઇ છ-. ------------------ તે આ ક્ષણે ટાઇ છે. 0
At---ā-a-ē---i-a c-lā--- ---ē. A_____ a__ b____ c______ c____ A-h-v- a-ē b-i-a c-l-v-ē c-ī-. ------------------------------ Athavā amē bāika calāvīē chīē.
ਅੰਪਾਇਰ ਬੈਲਜੀਅਮ ਤੋਂ ਹੈ। ર--રી--ે--જ----ા છ-. રે__ બે_____ છે_ ર-ફ-ી બ-લ-જ-ય-ન- છ-. -------------------- રેફરી બેલ્જિયમના છે. 0
At------mē bāi-a--alā------ī-. A_____ a__ b____ c______ c____ A-h-v- a-ē b-i-a c-l-v-ē c-ī-. ------------------------------ Athavā amē bāika calāvīē chīē.
ਹੁਣ ਪੈਨਲਟੀ ਕਿੱਕ ਹੋਵੇਗੀ। હ-ે-દં---ે. હ_ દં_ છે_ હ-ે દ-ડ છ-. ----------- હવે દંડ છે. 0
Āp--ā ś-hē-a-āṁ-phū----la--ṭē---a---c-ē. Ā____ ś________ p________ s________ c___ Ā-a-ā ś-h-r-m-ṁ p-ū-a-ō-a s-ē-i-a-a c-ē- ---------------------------------------- Āpaṇā śahēramāṁ phūṭabōla sṭēḍiyama chē.
ਗੋਲ! ਇੱਕ – ਸਿਫਰ! ધ્ય-ય!-એ-થ--શૂન-ય! ધ્___ એ__ શૂ___ ધ-ય-ય- એ-થ- શ-ન-ય- ------------------ ધ્યેય! એકથી શૂન્ય! 0
Āp-ṇ-----ēra------ū-ab-la-sṭē--yama-ch-. Ā____ ś________ p________ s________ c___ Ā-a-ā ś-h-r-m-ṁ p-ū-a-ō-a s-ē-i-a-a c-ē- ---------------------------------------- Āpaṇā śahēramāṁ phūṭabōla sṭēḍiyama chē.

ਕੇਵਲ ਮਜ਼ਬੂਤ ਸ਼ਬਦ ਕਾਇਮ ਰਹਿੰਦੇ ਹਨ!

ਬਹੁਤ ਘੱਟ ਵਰਤੇ ਜਾਣ ਵਾਲੇ ਸ਼ਬਦ, ਆਮ ਤੌਰ 'ਤੇ ਵਰਤੇ ਜਾਣ ਵਾਲੇ ਸ਼ਬਦਾਂ ਨਾਲੋਂ ਜ਼ਿਆਦਾ ਵਾਰ ਬਦਲਦੇ ਹਨ। ਇਹ ਉਤਪੱਤੀ ਦੇ ਨਿਯਮਾਂ ਦੇ ਕਾਰਨ ਹੋ ਸਕਦਾ ਹੈ। ਸਾਂਝੇ ਅਨੁਵੰਸ਼ਕ ਤੱਤ ਸਮੇਂ ਦੇ ਨਾਲ ਘੱਟ ਬਦਲਦੇ ਹਨ। ਇਹ ਆਪਣੇ ਰੂਪ ਵਿੱਚ ਵਧੇਰੇ ਸਥਿਰ ਹੁੰਦੇ ਹਨ। ਅਤੇ ਪ੍ਰਤੱਖ ਤੌਰ 'ਤੇ ਇਹ ਸ਼ਬਦਾਂ ਉੱਤੇ ਵੀ ਲਾਗੂ ਹੁੰਦਾ ਹੈ। ਅੰਗਰੇਜ਼ੀ ਕ੍ਰਿਆਵਾਂ ਦੀ ਅਧਿਐਨ ਦੇ ਲਈ ਜਾਂਚ ਕੀਤੀ ਗਈ। ਇਸ ਵਿੱਚ, ਕ੍ਰਿਆਵਾਂ ਦੇ ਮੌਜੂਦਾ ਰੂਪਾਂ ਦੀ ਤੁਲਨਾ ਪੁਰਾਣੇ ਰੂਪਾਂ ਨਾਲ ਕੀਤੀ ਗਈ। ਅੰਗਰੇਜ਼ੀ ਵਿੱਚ ਦੱਸ ਸਭ ਤੋਂ ਵੱਧ ਸਧਾਰਨ ਕ੍ਰਿਆਵਾਂ ਅਨਿਯਮਿਤ ਹਨ। ਹੋਰ ਜ਼ਿਆਦਾਤਰ ਕ੍ਰਿਆਵਾਂ ਨਿਯਮਿਤ ਹਨ। ਪਰ ਮੱਧਕਾਲੀਨ ਯੁੱਗ ਵਿੱਚ, ਵਧੇਰੇ ਕ੍ਰਿਆਵਾਂ ਅਨਿਯਮਿਤ ਸਨ। ਇਸਲਈ ਅਨਿਯਮਿਤ ਕ੍ਰਿਆਵਾਂ ਜਿਹੜੀਆਂ ਸ਼ਾਇਦ ਹੀ ਕਦੀ ਵਰਤੀਆਂ ਜਾਂਦੀਆਂ ਸਨ, ਨਿਯਮਿਤ ਕ੍ਰਿਆਵਾਂ ਬਣ ਗਈਆਂ। 300 ਸਾਲਾਂ ਵਿੱਚ, ਅੰਗਰੇਜ਼ੀ ਵਿੱਚ ਸ਼ਾਇਦ ਹੀ ਕੋਈ ਬਚੀਆਂ ਹੋਈਆਂ ਅਨਿਯਮਿਤ ਕ੍ਰਿਆਵਾਂ ਰਹਿ ਜਾਣਗੀਆਂ। ਹੋਰ ਅਧਿਐਨ ਵੀ ਦਰਸਾਉਂਦੇ ਹਨ ਕਿ ਭਾਸ਼ਾਵਾਂ ਦੀ ਚੋਣ ਅਨੁਵੰਸ਼ਕ ਤੱਤਾਂ ਵਾਂਗ ਕੀਤੀ ਜਾਂਦੀ ਹੈ। ਖੋਜਕਰਤਾਵਾਂ ਨੇ ਵੱਖ-ਵੱਖ ਭਾਸ਼ਾਵਾਂ ਵਿੱਚੋਂ ਆਮ ਸ਼ਬਦਾਂ ਦੀ ਤੁਲਨਾ ਕੀਤੀ। ਇਸ ਪ੍ਰਕ੍ਰਿਆ ਵਿੱਚ, ਉਨ੍ਹਾਂ ਨੇ ਸਮਾਨ ਅਰਥ ਵਾਲੇ ਇੱਕੋ-ਜਿਹੇ ਸ਼ਬਦਾਂ ਦੀ ਚੋਣ ਕੀਤੀ। ਉਦਾਹਰਣ ਵਜੋਂ: water, Wasser, vatten ਇਨ੍ਹਾਂ ਸ਼ਬਦਾਂ ਦਾ ਮੂਲ ਸਾਂਝਾ ਹੈ ਅਤੇ ਇਸਲਈ ਇਹ ਇੱਕ-ਦੂਜੇ ਨਾਲ ਬਹੁਤ ਮਿਲਦੇ ਹਨ। ਕਿਉਂਕਿ ਇਹ ਮਹੱਤਵਪੂਰਨ ਸ਼ਬਦ ਹਨ, ਇਹ ਸਾਰੀਆਂ ਭਾਸ਼ਾਵਾਂ ਵਿੱਚ ਜ਼ਿਆਦਾਤਰ ਵਰਤੇ ਜਾਂਦੇ ਹਨ। ਇਸ ਤਰ੍ਹਾਂ, ਇਹ ਆਪਣਾ ਰੂਪ ਕਾਇਮ ਰੱਖਣ ਦੇ ਯੋਗ ਹੁੰਦੇ ਹਨ - ਅਤੇ ਹੁਣ ਤੱਕ ਸਮਾਨ ਹਨ। ਘੱਟ ਮਹੱਤਵਪੂਰਨ ਸ਼ਬਦ ਵਧੇਰੇ ਤੇਜ਼ੀ ਨਾਲ ਬਦਲਦੇ ਹਨ। ਬਲਕਿ, ਇਹ ਹੋਰ ਸ਼ਬਦਾਂ ਨਾਲ ਤਬਦੀਲ ਹੋ ਜਾਂਦੇ ਹਨ। ਇਸ ਤਰ੍ਹਾਂ, ਬਹੁਤ ਘੱਟ ਵਰਤੇ ਜਾਣ ਵਾਲੇ ਸ਼ਬਦ ਆਪਣੇ ਆਪ ਨੂੰ ਵੱਖ-ਵੱਖ ਭਾਸ਼ਾਵਾਂਵਿੱਚ ਅਲੱਗ ਕਰਦੇ ਹਨ। ਬਹੁਤ ਘੱਟ ਵਰਤੇ ਜਾਣ ਵਾਲੇ ਸ਼ਬਦ ਕਿਉਂ ਬਦਲਦੇ ਹਨ, ਇਹ ਅਸਪੱਸ਼ਟ ਹੈ। ਇਹ ਸੰਭਵ ਹੈ ਕਿ ਅਕਸਰ ਇਨ੍ਹਾਂ ਦੀ ਵਰਤੋਂ ਗ਼ਲਤ ਜਾਂ ਉਚਾਰਨ ਅਸ਼ੁੱਧ ਹੁੰਦਾ ਹੈ। ਇਸਦਾ ਕਾਰਨ ਇਹ ਤੱਥ ਹੈ ਕਿ ਬੁਲਾਰੇ ਇਨ੍ਹਾਂ ਨਾਲ ਪਰਿਚਿਤ ਨਹੀਂ ਹੁੰਦੇ। ਪਰ ਸ਼ਾਇਦ ਮਹੱਤਵਪੂਰਨ ਸ਼ਬਦ ਹਮੇਸ਼ਾਂ ਇੱਕ-ਸਮਾਨ ਹੋਣੇ ਚਾਹੀਦੇ ਹਨ। ਕਿਉਂਕਿ ਤਾਂ ਹੀ ਇਨ੍ਹਾਂ ਨੂੰ ਸਹੀ ਢੰਗ ਨਾਲ ਸਮਝਿਆ ਜਾ ਸਕਦਾ ਹੈ। ਅਤੇ ਸਮਝਣ ਦੇ ਉਦੇਸ਼ ਨਾਲ ਹੀ ਸ਼ਬਦਾਂ ਦੀ ਹੋਂਦ ਹੈ...