ਪ੍ਹੈਰਾ ਕਿਤਾਬ

pa ਬਾਤਚੀਤ 1   »   gu નાની વાત 1

20 [ਵੀਹ]

ਬਾਤਚੀਤ 1

ਬਾਤਚੀਤ 1

20 [વીસ]

20 [વીસ] |

નાની વાત 1

નાની વાત 1 |

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਅਰਾਮ ਨਾਲ ਬੈਠੋ! ત-ારી --તન- -રા--ા-- બન-વ-! ત__ જા__ આ_____ બ___ ત-ા-ી જ-ત-ે આ-ા-દ-ય- બ-ા-ો- --------------------------- તમારી જાતને આરામદાયક બનાવો! 0
ન--- વ-- 1-| ના_ વા_ 1 | ન-ન- વ-ત 1 | ------------ નાની વાત 1 |
ਆਪਣਾ ਹੀ ਘਰ ਸਮਝੋ! તમારી -ાત-ે -ર- બ-ા--! ત__ જા__ ઘ_ બ___ ત-ા-ી જ-ત-ે ઘ-ે બ-ા-ો- ---------------------- તમારી જાતને ઘરે બનાવો! 0
નાન--વાત-1-| ના_ વા_ 1 | ન-ન- વ-ત 1 | ------------ નાની વાત 1 |
ਤੁਸੀਂ ਕੀ ਪੀਣਾਂ ਚਾਹੋਗੇ? તમ- શ---પી-ા --ંગો છો? ત_ શું પી_ માં_ છો_ ત-ે શ-ં પ-વ- મ-ં-ો છ-? ---------------------- તમે શું પીવા માંગો છો? 0
તમ--ી---તને આરામદા-- બના----| ત__ જા__ આ_____ બ___ | ત-ા-ી જ-ત-ે આ-ા-દ-ય- બ-ા-ો- | ----------------------------- તમારી જાતને આરામદાયક બનાવો! |
ਕੀ ਤੁਹਾਨੂੰ ਸੰਗੀਤ ਪਸੰਦ ਹੈ? શુ- -મન- -ંગી- ગ-- -ે? શું ત__ સં__ ગ_ છે_ શ-ં ત-ન- સ-ગ-ત ગ-ે છ-? ---------------------- શું તમને સંગીત ગમે છે? 0
તમ-રી-જા--ે --ામદા-- -નાવો!-| ત__ જા__ આ_____ બ___ | ત-ા-ી જ-ત-ે આ-ા-દ-ય- બ-ા-ો- | ----------------------------- તમારી જાતને આરામદાયક બનાવો! |
ਮੈਨੂੰ ਸ਼ਾਸ਼ਤਰੀ ਸੰਗੀਤ ਪਸੰਦ ਹੈ। મને ---્ત-રી--સ--ીત --ે છ-. મ_ શા____ સં__ ગ_ છે_ મ-ે શ-સ-ત-ર-ય સ-ગ-ત ગ-ે છ-. --------------------------- મને શાસ્ત્રીય સંગીત ગમે છે. 0
ત--ર- ---ન--આર--દાયક -ન---! | ત__ જા__ આ_____ બ___ | ત-ા-ી જ-ત-ે આ-ા-દ-ય- બ-ા-ો- | ----------------------------- તમારી જાતને આરામદાયક બનાવો! |
ਇਹ ਮੇਰੀਆਂ ਸੀਡੀਜ਼ ਹਨ। અ-ી---ારી --ડ-- છે. અ_ મા_ સી__ છે_ અ-ી- મ-ર- સ-ડ-ઓ છ-. ------------------- અહીં મારી સીડીઓ છે. 0
તમ-રી -ા----ઘ-ે--ન-વો- | ત__ જા__ ઘ_ બ___ | ત-ા-ી જ-ત-ે ઘ-ે બ-ા-ો- | ------------------------ તમારી જાતને ઘરે બનાવો! |
ਕੀ ਤੁਸੀਂ ਕੋਈ ਸੰਗੀਤ ਸਾਜ਼ ਵਜਾਉਂਦੇ ਹੋ? શ-ં તમે-કો- --દ્ય --ા----ો? શું ત_ કો_ વા__ વ__ છો_ શ-ં ત-ે ક-ઈ વ-દ-ય વ-ા-ો છ-? --------------------------- શું તમે કોઈ વાદ્ય વગાડો છો? 0
તમા-ી-----ે -ર--બ-ા-ો! | ત__ જા__ ઘ_ બ___ | ત-ા-ી જ-ત-ે ઘ-ે બ-ા-ો- | ------------------------ તમારી જાતને ઘરે બનાવો! |
ਇਹ ਮੇਰੀ ਗਿਟਾਰ ਹੈ। આ---્-ું-મારુ- -િ-ા-. આ ર__ મા_ ગિ___ આ ર-્-ુ- મ-ર-ં ગ-ટ-ર- --------------------- આ રહ્યું મારું ગિટાર. 0
ત-ાર--જ--ન--ઘરે--નાવ-- | ત__ જા__ ઘ_ બ___ | ત-ા-ી જ-ત-ે ઘ-ે બ-ા-ો- | ------------------------ તમારી જાતને ઘરે બનાવો! |
ਕੀ ਤੁਹਾਨੂੰ ਗਾਉਣਾ ਚੰਗਾ ਲੱਗਦਾ ਹੈ? શ----મન---ાવાન-----ે-છ-? શું ત__ ગા__ ગ_ છે_ શ-ં ત-ન- ગ-વ-ન-ં ગ-ે છ-? ------------------------ શું તમને ગાવાનું ગમે છે? 0
તમ----ં---વ--માં---છો?-| ત_ શું પી_ માં_ છો_ | ત-ે શ-ં પ-વ- મ-ં-ો છ-? | ------------------------ તમે શું પીવા માંગો છો? |
ਕੀ ਤੁਹਾਡੇ ਬੱਚੇ ਹਨ? શુ--ત-ને-બ-ળક----? શું ત__ બા__ છે_ શ-ં ત-ન- બ-ળ-ો છ-? ------------------ શું તમને બાળકો છે? 0
ત-ે--ુ- -ીવ--મા--- -ો--| ત_ શું પી_ માં_ છો_ | ત-ે શ-ં પ-વ- મ-ં-ો છ-? | ------------------------ તમે શું પીવા માંગો છો? |
ਕੀ ਤੁਹਾਡੇ ਕੋਲ ਕੁੱਤਾ ਹੈ? ત-રી--ા----ૂતરો-છ-? તા_ પા_ કૂ__ છે_ ત-ર- પ-સ- ક-ત-ો છ-? ------------------- તારી પાસે કૂતરો છે? 0
ત-ે શુ---ી-ા---ં-- છ-- | ત_ શું પી_ માં_ છો_ | ત-ે શ-ં પ-વ- મ-ં-ો છ-? | ------------------------ તમે શું પીવા માંગો છો? |
ਕੀ ਤੁਹਾਡੇ ਕੋਲ ਬਿੱਲੀ ਹੈ? શુ--ત--રી--ાસે ----ડ----? શું ત__ પા_ બિ__ છે_ શ-ં ત-ા-ી પ-સ- બ-લ-ડ- છ-? ------------------------- શું તમારી પાસે બિલાડી છે? 0
શ-- ત-ને -ં-ીત---ે-છે?-| શું ત__ સં__ ગ_ છે_ | શ-ં ત-ન- સ-ગ-ત ગ-ે છ-? | ------------------------ શું તમને સંગીત ગમે છે? |
ਇਹ ਮੇਰੀਆਂ ਪੁਸਤਕਾਂ ਹਨ। અ-ીં ------ુ--ત-ો -ે. અ_ મા_ પુ___ છે_ અ-ી- મ-ર- પ-સ-ત-ો છ-. --------------------- અહીં મારા પુસ્તકો છે. 0
શ------ે સ-ગી- ગ-----?-| શું ત__ સં__ ગ_ છે_ | શ-ં ત-ન- સ-ગ-ત ગ-ે છ-? | ------------------------ શું તમને સંગીત ગમે છે? |
ਇਸ ਵਕਤ ਮੈਂ ਇਹ ਪੁਸਤਕ ਪੜ੍ਹ ਰਿਹਾ ਹਾਂ। હ----ત-ય--ે-- --સ્-- વા--ી-ર-્----ુ-. હું અ___ આ પુ___ વાં_ ર__ છું_ હ-ં અ-્-ા-ે આ પ-સ-ત- વ-ં-ી ર-્-ો છ-ં- ------------------------------------- હું અત્યારે આ પુસ્તક વાંચી રહ્યો છું. 0
શ---તમ-ે સ-ગીત---ે---?-| શું ત__ સં__ ગ_ છે_ | શ-ં ત-ન- સ-ગ-ત ગ-ે છ-? | ------------------------ શું તમને સંગીત ગમે છે? |
ਤੁਹਾਨੂੰ ਕੀ ਪੜ੍ਹਾਉਣਾ ਚੰਗਾ ਲੱਗਦਾ ਹੈ? ત-----ુ---ા--વું --ે--ે? ત__ શું વાં__ ગ_ છે_ ત-ન- શ-ં વ-ં-વ-ં ગ-ે છ-? ------------------------ તમને શું વાંચવું ગમે છે? 0
મ-- ---્ત્--ય સ--ી- ગ-ે --. | મ_ શા____ સં__ ગ_ છે_ | મ-ે શ-સ-ત-ર-ય સ-ગ-ત ગ-ે છ-. | ----------------------------- મને શાસ્ત્રીય સંગીત ગમે છે. |
ਕੀ ਤੁਹਾਨੂੰ ਮਹਿਫਿਲ ਵਿੱਚ ਜਾਣਾ ਚੰਗਾ ਲੱਗਦਾ ਹੈ? શ-- ત-----ોન્-ર્-માં-જ--ં---ે છે? શું ત__ કો_____ જ_ ગ_ છે_ શ-ં ત-ન- ક-ન-સ-્-મ-ં જ-ુ- ગ-ે છ-? --------------------------------- શું તમને કોન્સર્ટમાં જવું ગમે છે? 0
મન- -ા-્ત-ર-ય-સં----------- | મ_ શા____ સં__ ગ_ છે_ | મ-ે શ-સ-ત-ર-ય સ-ગ-ત ગ-ે છ-. | ----------------------------- મને શાસ્ત્રીય સંગીત ગમે છે. |
ਕੀ ਤੁਹਾਨੂੰ ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? શ-- ---ે-થિ--ટ-મા--જવા--ં -મે---? શું ત__ થિ____ જ__ ગ_ છે_ શ-ં ત-ન- થ-ય-ટ-મ-ં જ-ા-ુ- ગ-ે છ-? --------------------------------- શું તમને થિયેટરમાં જવાનું ગમે છે? 0
મ-ે--ા---્-ી- સ-ગી--ગમ---ે. | મ_ શા____ સં__ ગ_ છે_ | મ-ે શ-સ-ત-ર-ય સ-ગ-ત ગ-ે છ-. | ----------------------------- મને શાસ્ત્રીય સંગીત ગમે છે. |
ਕੀ ਤੁਹਾਨੂੰ ਸੰਗੀਤ – ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? શ-ં--મ-ે -પે--મ----વ-નુ--ગ-ે છે? શું ત__ ઓ___ જ__ ગ_ છે_ શ-ં ત-ન- ઓ-ે-ા-ા- જ-ા-ુ- ગ-ે છ-? -------------------------------- શું તમને ઓપેરામાં જવાનું ગમે છે? 0
અ-ીં -ાર- --ડ---છ-. | અ_ મા_ સી__ છે_ | અ-ી- મ-ર- સ-ડ-ઓ છ-. | --------------------- અહીં મારી સીડીઓ છે. |

ਮਾਤ-ਭਾਸ਼ਾ? ਪਿਤਾ-ਭਾਸ਼ਾ!

ਇੱਕ ਬੱਚੇ ਦੇ ਤੌਰ 'ਤੇ, ਤੁਸੀਂ ਆਪਣੀ ਭਾਸ਼ਾ ਕਿਸਤੋਂ ਸਿੱਖੀ? ਨਿਸਚਿਤ ਰੂਪ ਵਿੱਚ ਤੁਸੀਂ ਕਹੋਗੇ: ਮਾਤਾ ਕੋਲੋਂ! ਦੁਨੀਆ ਦੇ ਵਧੇਰੇ ਲੋਕ ਅਜਿਹਾ ਸੋਚਦੇ ਹਨ। ‘ਮਾਤ-ਭਾਸ਼ਾ’ ਸ਼ਬਦ ਤਕਰੀਬਨ ਸਾਰੇ ਰਾਸ਼ਟਰਾਂ ਵਿੱਚ ਮੌਜੂਦ ਹੈ। ਅੰਗਰੇਜ਼ੀ ਅਤੇ ਚੀਨੀ ਦੋਵੇਂ ਇਸ ਬਾਰੇ ਜਾਣਦੇ ਹਨ। ਸ਼ਾਇਦ ਕਿਉਂਕਿ ਮਾਤਾਵਾਂ ਬੱਚਿਆਂ ਨਾਲ ਵਧੇਰੇ ਸਮਾਂ ਗੁਜ਼ਾਰਦੀਆਂ ਹਨ। ਪਰ ਨਵੀਨਤਮ ਅਧਿਐਨਾਂ ਨੇ ਵੱਖਰੇ ਨਤੀਜੇ ਕੱਢੇ ਹਨ। ਇਹ ਦਰਸਾਉਂਦੇ ਹਨ ਕਿ ਸਾਡੀ ਭਾਸ਼ਾ ਜ਼ਿਆਦਾਤਰ ਸਾਡੇ ਪਿਤਾ ਦੀ ਭਾਸ਼ਾ ਹੈ। ਖੋਜਕਰਤਾਵਾਂ ਨੇ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਜਾਂਚ ਕੀਤੀ। ਇਹਨਾਂ ਜਨਜਾਤੀਆਂ ਵਿੱਚ, ਮਾਤਾ-ਪਿਤਾ ਵੱਖ-ਵੱਖ ਸਭਿਆਚਾਰਾਂ ਨਾਲ ਸੰਬੰਧਤ ਸਨ। ਇਹ ਜਨਜਾਤੀਆਂ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈਆਂ। ਵਿਸ਼ਾਲ ਪਰਵਾਸੀ ਗਤੀਵਿਧੀਆਂ ਇਸਦਾ ਕਾਰਨ ਸਨ। ਇਹਨਾਂ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦਾ ਅਨੁਵੰਸ਼ਕ ਰੂਪ ਵਿੱਚ ਵਿਸ਼ਲੇਸ਼ਣ ਕੀਤਾ ਗਿਆ। ਫੇਰ ਇਸਦੀ ਤੁਲਨਾ ਜਨਜਾਤੀ ਦੀ ਭਾਸ਼ਾ ਨਾਲ ਕੀਤੀ ਗਈ। ਵਧੇਰੇ ਜਨਜਾਤੀਆਂ ਆਪਣੇ ਮਰਦ ਪੂਰਵਜਾਂ ਦੀ ਭਾਸ਼ਾ ਬੋਲਦੀਆਂ ਹਨ। ਭਾਵ, ਕਿਸੇ ਦੇਸ਼ ਦੀ ਭਾਸ਼ਾ ਵਾਈ-ਪਰੰਪਰਾਸੂਤਰਾਂ ਤੋਂ ਆਉਂਦੀ ਹੈ। ਇਸਲਈ ਮਰਦਾਂ ਨੇ ਆਪਣੀ ਭਾਸ਼ਾ ਵਿਦੇਸ਼ੀ ਧਰਤੀਆਂ ਉੱਤੇ ਆਪਣੇ ਨਾਲ ਲਿਆਂਦੀ। ਅਤੇ ਉੱਥੋਂ ਦੀਆਂ ਔਰਤਾਂ ਨੇ ਫੇਰ ਮਰਦਾਂ ਦੀ ਨਵੀਂ ਭਾਸ਼ਾ ਨੂੰ ਅਪਣਾਇਆ। ਪਰ ਅੱਜ ਵੀ, ਪਿਤਾਵਾਂ ਕੋਲ ਸਾਡੀ ਭਾਸ਼ਾ ਦਾ ਵਧੇਰੇ ਪ੍ਰਭਾਵ ਹੈ। ਕਿਉਂਕਿ ਸਿਖਲਾਈ ਦੇ ਦੌਰਾਨ, ਬੱਚੇ ਦਾ ਝੁਕਾਅ ਆਪਣੇ ਪਿਤਾ ਦੀ ਭਾਸ਼ਾ ਵੱਲ ਹੁੰਦਾ ਹੈ। ਪਿਤਾ ਆਪਣੇ ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਦੇ ਹਨ। ਮਰਦਾਂ ਦੀ ਵਾਕ-ਬਣਤਰ ਔਰਤਾਂ ਦੀ ਵਾਕ-ਬਣਤਰ ਨਾਲੋਂ ਸਰਲ ਵੀ ਹੁੰਦੀ ਹੈ। ਨਤੀਜੇ ਵਜੋਂ, ਪਿਤਾ ਦੀ ਭਾਸ਼ਾ ਬੱਚਿਆਂ ਲਈ ਵਧੇਰੇ ਅਨੁਕੂਲ ਹੁੰਦੀ ਹੈ। ਇਹ ਉਨ੍ਹਾਂ ਨੂੰ ਬਿਹਬਲ ਨਹੀਂ ਕਰਦਾ ਅਤੇ ਨਤੀਜੇ ਵਜੋਂ ਸਿੱਖਣ ਲਈ ਸਰਲ ਹੈ। ਇਸੇ ਕਰਕੇ ਬੱਚੇ ਬੋਲਣ ਸਮੇਂ ‘ਮਾਤਾ’ ਨਾਲੋਂ ‘ਪਿਤਾ’ ਦੀ ਨਕਲ ਕਰਨਾ ਪਸੰਦ ਕਰਦੇ ਹਨ। ਬਾਦ ਵਿੱਚ, ਮਾਤਾ ਦੀ ਸ਼ਬਦਾਵਲੀ ਬੱਚੇ ਦੀ ਭਾਸ਼ਾ ਨੂੰ ਅਕਾਰ ਦੇਂਦੀ ਹੈ। ਇਸ ਤਰ੍ਹਾਂ, ਮਾਤਾ ਅਤੇ ਪਿਤਾ ਦੋਵੇਂ ਸਾਡੀ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ। ਇਸਲਈ ਇਸਨੂੰ ਪਿਤ੍ਰਕ ਭਾਸ਼ਾ ਕਿਹਾ ਜਾਣਾ ਚਾਹੀਦਾ ਹੈ।