فریز بُک

ur ‫سکول میں‬   »   pa ਸਕੂਲ ਵਿੱਚ

‫4 [چار]‬

‫سکول میں‬

‫سکول میں‬

4 [ਚਾਰ]

4 [Cāra]

ਸਕੂਲ ਵਿੱਚ

sakūla vica

منتخب کریں کہ آپ کس طرح ترجمہ دیکھنا چاہتے ہیں:   
اردو پنجابی چالو کریں مزید
‫ہم کہاں ہیں؟‬ ਅਸੀਂ ਕਿੱਥੇ ਹਾਂ? ਅਸੀਂ ਕਿੱਥੇ ਹਾਂ? 1
a------t-- -ā-? asīṁ kithē hāṁ?
‫ہم سکول میں ہیں-‬ ਅਸੀਂ ਸਕੂਲ ਵਿੱਚ ਹਾਂ। ਅਸੀਂ ਸਕੂਲ ਵਿੱਚ ਹਾਂ। 1
A--ṁ-s-k--- --ca--ā-. Asīṁ sakūla vica hāṁ.
‫ہماری کلاس چل رہی ہے-‬ ਅਸੀਂ ਜਮਾਤ ਵਿੱਚ / ਇੱਕ ਸਬਕ ਸਿੱਖ ਰਹੇ ਹਾਂ। ਅਸੀਂ ਜਮਾਤ ਵਿੱਚ / ਇੱਕ ਸਬਕ ਸਿੱਖ ਰਹੇ ਹਾਂ। 1
A-ī- ----t--vic-/-----s--a------h---ahē-hā-. Asīṁ jamāta vica/ ika sabaka sikha rahē hāṁ.
‫یہ طلبہ ہیں-‬ ਇਹ ਵਿਦਿਆਰਥੀ / ਵਿਦਿਆਰਥਣਾਂ ਹਨ। ਇਹ ਵਿਦਿਆਰਥੀ / ਵਿਦਿਆਰਥਣਾਂ ਹਨ। 1
Ih--vidi--r-t--- --d--ā--t-a--- -ana. Iha vidi'ārathī/ vidi'ārathaṇāṁ hana.
‫یہ استانی ہے-‬ ਉਹ ਅਧਿਆਪਕ ਹੈ। ਉਹ ਅਧਿਆਪਕ ਹੈ। 1
U-- -d--'--a-a -a-. Uha adhi'āpaka hai.
‫یہ کلاس ہے-‬ ਉਹ ਜਮਾਤ ਹੈ। ਉਹ ਜਮਾਤ ਹੈ। 1
U-- --mā----a-. Uha jamāta hai.
‫ہم کیا کررہے ہیں؟‬ ਅਸੀਂ ਕੀ ਕਰ ਰਹੇ / ਰਹੀਆਂ ਹਾਂ? ਅਸੀਂ ਕੀ ਕਰ ਰਹੇ / ਰਹੀਆਂ ਹਾਂ? 1
As-ṁ-----ara--ahē/ --hī--ṁ---ṁ? Asīṁ kī kara rahē/ rahī'āṁ hāṁ?
‫ہم سیکھ / پڑھ رہے ہیں-‬ ਅਸੀਂ ਸਿੱਖ ਰਹੇ / ਰਹੀਆਂ ਹਾਂ। ਅਸੀਂ ਸਿੱਖ ਰਹੇ / ਰਹੀਆਂ ਹਾਂ। 1
Asī------a-ra--/ r-hī'āṁ---ṁ. Asīṁ sikha rahē/ rahī'āṁ hāṁ.
‫ہم ایک زبان سیکھ رہے ہیں-‬ ਅਸੀਂ ਇੱਕ ਭਾਸ਼ਾ ਸਿੱਖ ਰਹੇ / ਰਹੀਆਂ ਹਾਂ। ਅਸੀਂ ਇੱਕ ਭਾਸ਼ਾ ਸਿੱਖ ਰਹੇ / ਰਹੀਆਂ ਹਾਂ। 1
A-īṁ -----h--ā-s---a -ahē- ---ī'-- -ā-. Asīṁ ika bhāśā sikha rahē/ rahī'āṁ hāṁ.
‫میں انگریزی سیکھ رہا ہوں-‬ ਮੈਂ ਅੰਗਰੇਜ਼ੀ ਸਿੱਖਦਾ / ਸਿੱਖਦੀ ਹਾਂ। ਮੈਂ ਅੰਗਰੇਜ਼ੀ ਸਿੱਖਦਾ / ਸਿੱਖਦੀ ਹਾਂ। 1
Ma-ṁ---a-ēz-----hadā/---kh--ī----. Maiṁ agarēzī sikhadā/ sikhadī hāṁ.
‫تم اسپینش / ہسپانوی سیکھ رہے ہو-‬ ਤੂੰ ਸਪੇਨੀ ਸਿੱਖਦਾ / ਸਿੱਖਦੀ ਹੈਂ । ਤੂੰ ਸਪੇਨੀ ਸਿੱਖਦਾ / ਸਿੱਖਦੀ ਹੈਂ । 1
Tū -a-ēnī-s-k-a-ā/ --khadī-ha-ṁ. Tū sapēnī sikhadā/ sikhadī haiṁ.
‫وہ جرمن سیکھ رہا ہے-‬ ਉਹ ਜਰਮਨ ਸਿੱਖਦਾ ਹੈ। ਉਹ ਜਰਮਨ ਸਿੱਖਦਾ ਹੈ। 1
Uh---ar-m-na sik-ad--hai. Uha jaramana sikhadā hai.
‫ہم فرانسیسی سیکھ رہے ہیں-‬ ਅਸੀਂ ਫਰਾਂਸੀਸੀ ਸਿੱਖਦੇ ਹਾਂ। ਅਸੀਂ ਫਰਾਂਸੀਸੀ ਸਿੱਖਦੇ ਹਾਂ। 1
Asī---h-rā----ī-sikha----āṁ. Asīṁ pharānsīsī sikhadē hāṁ.
‫تم لوگ اطالوی سیکھ رہے ہو-‬ ਤੁਸੀਂ ਸਭ ਇਟਾਲੀਅਨ ਸਿੱਖਦੇ / ਸਿੱਖਦੀਆਂ ਹੋ। ਤੁਸੀਂ ਸਭ ਇਟਾਲੀਅਨ ਸਿੱਖਦੇ / ਸਿੱਖਦੀਆਂ ਹੋ। 1
T---ṁ sa--a -ṭāl----a s---adē--s-kh--ī--ṁ-h-. Tusīṁ sabha iṭālī'ana sikhadē/ sikhadī'āṁ hō.
‫آپ روسی سیکھ رہے ہیں-‬ ਉਹ ਰੂਸੀ ਸਿੱਖਦੇ / ਸਿੱਖਦੀਆਂ ਹਨ। ਉਹ ਰੂਸੀ ਸਿੱਖਦੇ / ਸਿੱਖਦੀਆਂ ਹਨ। 1
Uh- r-s- s-k-adē--si--ad---ṁ hana. Uha rūsī sikhadē/ sikhadī'āṁ hana.
‫زبانوں کا سیکھنا دلچسپ ہے-‬ ਭਾਸ਼ਾਂਵਾਂ ਸਿੱਖਣਾ ਦਿਲਚਸਪ ਹੁੰਦਾ ਹੈ। ਭਾਸ਼ਾਂਵਾਂ ਸਿੱਖਣਾ ਦਿਲਚਸਪ ਹੁੰਦਾ ਹੈ। 1
B-----v----ikha-- di---a-apa-hu-----i. Bhāśānvāṁ sikhaṇā dilacasapa hudā hai.
‫ہم لوگوں کو سمجھنا چاہتے ہیں-‬ ਅਸੀਂ ਲੋਕਾਂ ਨੂੰ ਸਮਝਣਾ ਚਾਹੁੰਦੇ / ਚਾਹੁੰਦੀਆਂ ਹਾਂ। ਅਸੀਂ ਲੋਕਾਂ ਨੂੰ ਸਮਝਣਾ ਚਾਹੁੰਦੇ / ਚਾਹੁੰਦੀਆਂ ਹਾਂ। 1
Asīṁ-lō--- -- -a---h-ṇā c--u-ē--c-h--ī'āṁ-hāṁ. Asīṁ lōkāṁ nū samajhaṇā cāhudē/ cāhudī'āṁ hāṁ.
‫ہم لوگوں سے بات کرنا چاہتے ہیں-‬ ਅਸੀਂ ਲੋਕਾਂ ਨਾਲ ਗੱਲਬਾਤ ਕਰਨਾ ਚਾਹੁੰਦੇ / ਚਾਹੁੰਦੀਆਂ ਹਾਂ। ਅਸੀਂ ਲੋਕਾਂ ਨਾਲ ਗੱਲਬਾਤ ਕਰਨਾ ਚਾਹੁੰਦੇ / ਚਾਹੁੰਦੀਆਂ ਹਾਂ। 1
A--- l---- n-l- --labāt- ----n- --hu--/--ā-ud-'āṁ -ā-. Asīṁ lōkāṁ nāla galabāta karanā cāhudē/ cāhudī'āṁ hāṁ.

-

- - - - - - - - - - - - - - - - - - - - - - - - - - - -