ਪ੍ਹੈਰਾ ਕਿਤਾਬ

pa ਫਲ ਤੇ ਭੋਜਨ   »   ps میوې او خوراکي توکي

15 [ਪੰਦਰਾਂ]

ਫਲ ਤੇ ਭੋਜਨ

ਫਲ ਤੇ ਭੋਜਨ

15 [ پنځلس ]

15 [ پنځلس ]

میوې او خوراکي توکي

میوې او خوراکي توکي

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪਸ਼ਤੋ ਖੇਡੋ ਹੋਰ
ਮੇਰੇ ਕੋਲ ਇੱਕ ਸਟਰਾਬਰੀ ਹੈ। ز--یو س---بری -رم ز_ ی_ س______ ل__ ز- ی- س-ر-ب-ی ل-م ----------------- زه یو سټرابری لرم 0
م-و- او خ-راکي---کي م___ ا_ خ_____ ت___ م-و- ا- خ-ر-ک- ت-ک- ------------------- میوې او خوراکي توکي
ਮੇਰੇ ਕੋਲ ਇੱਕ ਕਿਵੀ ਅਤੇ ਇੱਕ ਖਰਬੂਜਾ ਹੈ। ز- ی---یو- -و خټ------. ز_ ی_ ک___ ا_ خ___ ل___ ز- ی- ک-و- ا- خ-ک- ل-م- ----------------------- زه یو کیوی او خټکی لرم. 0
م-و-------ر-کي تو-ي م___ ا_ خ_____ ت___ م-و- ا- خ-ر-ک- ت-ک- ------------------- میوې او خوراکي توکي
ਮੇਰੇ ਕੋਲ ਇੱਕ ਸੰਤਰਾ ਅਤੇ ਇੱਕ ਅੰਗੂਰ ਹੈ। زه -- --ر-- -و -و-ا-ګ----ر-. ز_ ی_ ن____ ا_ ی_ ا____ ل___ ز- ی- ن-ر-ج ا- ی- ا-ګ-ر ل-م- ---------------------------- زه یو نارنج او یو انګور لرم. 0
ز- -- سټ-ا-ری---م ز_ ی_ س______ ل__ ز- ی- س-ر-ب-ی ل-م ----------------- زه یو سټرابری لرم
ਮੇਰੇ ਕੋਲ ਇੱਕ ਸੇਬ ਅਤੇ ਇੱਕ ਅੰਬ ਹੈ। ز- -وه م----- یو آ- ---. ز_ ی__ م__ ا_ ی_ آ_ ل___ ز- ی-ه م-ه ا- ی- آ- ل-م- ------------------------ زه یوه مڼه او یو آم لرم. 0
زه ی---ټ------لرم ز_ ی_ س______ ل__ ز- ی- س-ر-ب-ی ل-م ----------------- زه یو سټرابری لرم
ਮੇਰੇ ਕੋਲ ਇੱਕ ਕੇਲਾ ਅਤੇ ਇੱਕ ਅਨਾਨਾਸ ਹੈ। ز- ی-- -ی-ه-ا- -----ا--س لر-. ز_ ی__ ک___ ا_ ی_ ا_____ ل___ ز- ی-ه ک-ل- ا- ی- ا-ا-ا- ل-م- ----------------------------- زه یوه کیله او یو اناناس لرم. 0
زه ی- سټ---ری -رم ز_ ی_ س______ ل__ ز- ی- س-ر-ب-ی ل-م ----------------- زه یو سټرابری لرم
ਮੈਂ ਇੱਕ ਫਲਾਂ ਦਾ ਸਲਾਦ ਬਣਾ ਰਿਹਾ / ਰਹੀ ਹਾਂ। ز- د-م-و- س-اد--وړوم ز_ د م___ س___ ج____ ز- د م-و- س-ا- ج-ړ-م -------------------- زه د میوو سلاد جوړوم 0
زه--و-----------کی ---. ز_ ی_ ک___ ا_ خ___ ل___ ز- ی- ک-و- ا- خ-ک- ل-م- ----------------------- زه یو کیوی او خټکی لرم.
ਮੈਂ ਇੱਕ ਟੋਸਟ ਖਾ ਰਿਹਾ / ਰਹੀ ਹਾਂ। ز----ست---ر-. ز_ ت___ خ____ ز- ت-س- خ-ر-. ------------- زه توست خورم. 0
ز- ی- ---ی-او----- ---. ز_ ی_ ک___ ا_ خ___ ل___ ز- ی- ک-و- ا- خ-ک- ل-م- ----------------------- زه یو کیوی او خټکی لرم.
ਮੈਂ ਇੱਕ ਟੋਸਟ ਮੱਖਣ ਦੇ ਨਾਲ ਖਾ ਰਿਹਾ / ਰਹੀ ਹਾਂ। زه-- -ک-- س---تو---خ--م. ز_ د م___ س__ ت___ خ____ ز- د م-ھ- س-ه ت-س- خ-ر-. ------------------------ زه د مکھن سره توست خورم. 0
ز- ----یوی -- -ټ---لرم. ز_ ی_ ک___ ا_ خ___ ل___ ز- ی- ک-و- ا- خ-ک- ل-م- ----------------------- زه یو کیوی او خټکی لرم.
ਮੈਂ ਇੱਕ ਟੋਸਟ ਮੱਖਣ ਅਤੇ ਮੁਰੱਬੇ ਦੇ ਨਾਲ ਖਾ ਰਿਹਾ / ਰਹੀ ਹਾਂ। زه - -ک-- -و-ج-م--ره-توست خو-م. ز_ د م___ ا_ ج__ س__ ت___ خ____ ز- د م-ھ- ا- ج-م س-ه ت-س- خ-ر-. ------------------------------- زه د مکھن او جام سره توست خورم. 0
زه-یو-ن-رن- -و--و-ا-ګ-- -رم. ز_ ی_ ن____ ا_ ی_ ا____ ل___ ز- ی- ن-ر-ج ا- ی- ا-ګ-ر ل-م- ---------------------------- زه یو نارنج او یو انګور لرم.
ਮੈਂ ਇੱਕ ਸੈਂਡਵਿੱਚ ਖਾ ਰਿਹਾ / ਰਹੀ ਹਾਂ। ز--س-نڈو--خ-رم ز_ س_____ خ___ ز- س-ن-و- خ-ر- -------------- زه سینڈوچ خورم 0
زه ی---ا-نج او--- انګور ---. ز_ ی_ ن____ ا_ ی_ ا____ ل___ ز- ی- ن-ر-ج ا- ی- ا-ګ-ر ل-م- ---------------------------- زه یو نارنج او یو انګور لرم.
ਮੈਂ ਇੱਕ ਸੈਂਡਵਿੱਚ ਮਾਰਜਰੀਨ ਦੇ ਨਾਲ ਖਾ ਰਿਹਾ / ਰਹੀ ਹਾਂ। زه-د مارج-ی- سره-سین-و-----م. ز_ د م______ س__ س_____ خ____ ز- د م-ر-ر-ن س-ه س-ن-و- خ-ر-. ----------------------------- زه د مارجرین سره سینڈوچ خورم. 0
زه یو--ار----و -و--ن-ور---م. ز_ ی_ ن____ ا_ ی_ ا____ ل___ ز- ی- ن-ر-ج ا- ی- ا-ګ-ر ل-م- ---------------------------- زه یو نارنج او یو انګور لرم.
ਮੈਂ ਇੱਕ ਸੈਂਡਵਿੱਚ ਮਾਰਜਰੀਨ ਅਤੇ ਟਮਾਟਰ ਦੇ ਨਾਲ ਖਾ ਰਿਹਾ / ਰਹੀ ਹਾਂ। ز- --------ن--- روميانو-س-- -ین--------. ز_ د م______ ا_ ر______ س__ س_____ خ____ ز- د م-ر-ر-ن ا- ر-م-ا-و س-ه س-ن-و- خ-ر-. ---------------------------------------- زه د مارجرین او روميانو سره سینڈوچ خورم. 0
ز--یوه-م-- ا- ی--آ--ل--. ز_ ی__ م__ ا_ ی_ آ_ ل___ ز- ی-ه م-ه ا- ی- آ- ل-م- ------------------------ زه یوه مڼه او یو آم لرم.
ਸਾਨੂੰ ਰੋਟੀ ਅਤੇ ਚੌਲਾਂ ਦੀ ਜ਼ਰੂਰਤ ਹੈ। م-ږ-ډو-ۍ -- و--ج--ت- --تي- ل--. م__ ډ___ ا_ و____ ت_ ا____ ل___ م-ږ ډ-ډ- ا- و-ي-و ت- ا-ت-ا ل-و- ------------------------------- موږ ډوډۍ او وريجو ته اړتيا لرو. 0
زه---ه ------ یو -م-لر-. ز_ ی__ م__ ا_ ی_ آ_ ل___ ز- ی-ه م-ه ا- ی- آ- ل-م- ------------------------ زه یوه مڼه او یو آم لرم.
ਸਾਨੂੰ ਮੱਛੀ ਅਤੇ ਸਟੇਕਸ ਦੀ ਜ਼ਰੂਰਤ ਹੈ। م-ږ -ب-ا- -ټ-ک--ته-ا-تیا---و. م__ ک_ ا_ س____ ت_ ا____ ل___ م-ږ ک- ا- س-ی-س ت- ا-ت-ا ل-و- ----------------------------- موږ کب او سټیکس ته اړتیا لرو. 0
زه--وه-مڼ---و--و--م --م. ز_ ی__ م__ ا_ ی_ آ_ ل___ ز- ی-ه م-ه ا- ی- آ- ل-م- ------------------------ زه یوه مڼه او یو آم لرم.
ਸਾਨੂੰ ਪੀਜ਼ਾ ਅਤੇ ਸਪਾਘੇਟੀ ਦੀ ਜ਼ਰੂਰਤ ਹੈ। م-----ز- -و-س-ت--ی--ه ---یا ل-و. م__ پ___ ا_ س_____ ت_ ا____ ل___ م-ږ پ-ز- ا- س-ت-ت- ت- ا-ت-ا ل-و- -------------------------------- موږ پیزا او سپتیتی ته اړتیا لرو. 0
زه ----ک-ل-----یو--ن---س -رم. ز_ ی__ ک___ ا_ ی_ ا_____ ل___ ز- ی-ه ک-ل- ا- ی- ا-ا-ا- ل-م- ----------------------------- زه یوه کیله او یو اناناس لرم.
ਸਾਨੂੰ ਹੋਰ ਕਿਸ ਚੀਜ਼ ਦੀ ਜ਼ਰੂਰਤ ਹੈ। م-ږ --ر--- -ه-ا--ی-----؟ م__ ن__ څ_ ت_ ا____ ل___ م-ږ ن-ر څ- ت- ا-ت-ا ل-و- ------------------------ موږ نور څه ته اړتیا لرو؟ 0
زه ی-- --ل--او یو -----س لر-. ز_ ی__ ک___ ا_ ی_ ا_____ ل___ ز- ی-ه ک-ل- ا- ی- ا-ا-ا- ل-م- ----------------------------- زه یوه کیله او یو اناناس لرم.
ਸਾਨੂੰ ਸੂਪ ਵਸਤੇ ਗਾਜਰ ਅਤੇ ਟਮਾਟਰ ਦੀ ਜ਼ਰੂਰਤ ਹੈ। م---د -----پار--گ-جر--- رومي--و -ه --تیا -ر-. م__ د س__ ل____ گ___ ا_ ر______ ت_ ا____ ل___ م-ږ د س-پ ل-ا-ه گ-ج- ا- ر-م-ا-و ت- ا-ت-ا ل-و- --------------------------------------------- موږ د سوپ لپاره گاجر او روميانو ته اړتیا لرو. 0
ز- ی-----ل- ----و--نا-ا--ل-م. ز_ ی__ ک___ ا_ ی_ ا_____ ل___ ز- ی-ه ک-ل- ا- ی- ا-ا-ا- ل-م- ----------------------------- زه یوه کیله او یو اناناس لرم.
ਸੁਪਰ – ਮਾਰਕੀਟ ਕਿੱਥੇ ਹੈ? سو---م-رکیټ---ر-ه دی؟ س___ م_____ چ____ د__ س-پ- م-ر-ی- چ-ر-ه د-؟ --------------------- سوپر مارکیټ چیرته دی؟ 0
ز- -----و-س--د جو--م ز_ د م___ س___ ج____ ز- د م-و- س-ا- ج-ړ-م -------------------- زه د میوو سلاد جوړوم

ਮੀਡੀਆ ਅਤੇ ਭਾਸ਼ਾ

ਸਾਡੀ ਭਾਸ਼ਾ ਮੀਡੀਆ ਦੁਆਰਾ ਵੀ ਪ੍ਰਭਾਵਿਤ ਹੁੰਦੀ ਹੈ। ਨਵਾਂ ਮੀਡੀਆ ਇੱਥੇ ਵਿਸ਼ੇਸ਼ ਤੌਰ 'ਤੇ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ। ਇੱਕ ਸੰਪੂਰਨ ਭਾਸ਼ਾ ਟੈਕਸਟ ਸੰਦੇਸ਼ਾਂ, ਈਮੇਲ ਅਤੇ ਚੈਟਿੰਗ ਤੋਂ ਪੈਦਾ ਹੋ ਗਈ ਹੈ। ਇਹ ਮੀਡੀਆ ਭਾਸ਼ਾ ਬੇਸ਼ੱਕ ਹਰ ਦੇਸ਼ ਵਿੱਚ ਵੱਖਰੀ ਹੈ। ਕੁਝ ਵਿਸ਼ੇਸ਼ਤਾਵਾਂ, ਫੇਰ ਵੀ, ਸਾਰੀਆਂ ਮੀਡੀਆ ਭਾਸ਼ਾਵਾਂ ਵਿੱਚ ਮਿਲਦੀਆਂ ਹਨ। ਸਭ ਤੋਂ ਉੱਪਰ, ਸਾਡੇ ਉਪਭੋਗਤਾਵਾਂ ਲਈ ਗਤੀ ਦੀ ਬਹੁਤ ਮਹੱਤਤਾ ਹੈ। ਭਾਵੇਂ ਅਸੀਂ ਲਿਖਦੇ ਹਾਂ, ਅਸੀਂ ਇੱਕ ਜੀਵਿਤ ਸੰਚਾਰ ਵਾਲਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਾਂ। ਭਾਵ, ਅਸੀਂ ਜਿੰਨਾ ਛੇਤੀ ਸੰਭਵ ਹੋ ਸਕੇ, ਜਾਣਕਾਰੀ ਦੀ ਅਦਲਾ-ਬਦਲੀ ਕਰਨਾ ਚਾਹੁੰਦੇ ਹਾਂ। ਇਸਲਈ ਅਸੀਂ ਇੱਕ ਅਸਲੀ ਗੱਲਬਾਤ ਦੀ ਅਨੁਰੂਪਤਾ ਕਰਦੇ ਹਾਂ। ਇਸ ਤਰ੍ਹਾਂ, ਸਾਡੀ ਭਾਸ਼ਾ ਨੇ ਇੱਕ ਮੌਖਿਕ ਕਿਰਦਾਰ ਪੈਦਾ ਕਰ ਲਿਆ ਹੈ। ਸ਼ਬਦ ਜਾਂ ਵਾਕ ਅਕਸਰ ਛੋਟੇ ਕਰ ਲਏ ਜਾਂਦੇ ਹਨ। ਵਿਆਕਰਣ ਅਤੇ ਵਿਰਾਮਚਿਨ੍ਹਾਂ ਦੇ ਨਿਯਮਾਂ ਨੂੰ ਆਮ ਤੌਰ 'ਤੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਸਾਡੇ ਸ਼ਬਦ-ਜੋੜ ਗਲਤ, ਅਤੇ ਵਿਆਕਰਣ ਅਕਸਰ ਪੂਰੀ ਤਰ੍ਹਾਂ ਗਾਇਬ ਹੁੰਦੀ ਹੈ। ਮੀਡੀਆ ਭਾਸ਼ਾ ਵਿੱਚ ਭਾਵਨਾਵਾਂ ਬਹੁਤ ਹੀ ਘੱਟ ਜ਼ਾਹਰ ਕੀਤੀਆਂ ਜਾਂਦੀਆਂ ਹਨ। ਇੱਥੇ ਅਸੀਂ ਈਮੋਟੀਕੌਨਜ਼ ਦੀ ਵਰਤੋਂ ਕਰਨਾ ਪਸੰਦ ਕਰਦੇ ਹਾਂ। ਇਹ ਸਾਡੀਆਂ ਭਾਵਨਾਵਾਂ ਨੂੰ ਸਮੇਂ ਦੇ ਮੁਤਾਬਕ ਦਰਸਾਉਣ ਵਾਲੇ ਚਿੰਨ੍ਹ ਹੁੰਦੇ ਹਨ। ਸੰਦੇਸ਼ ਭੇਜਣ ਲਈ ਵਿਸ਼ੇਸ਼ ਕੋਡ ਅਤੇ ਚੈਟ ਸੰਚਾਰ ਲਈ ਸਥਾਨਕ ਸ਼ਬਦ ਵੀ ਉਪਲਬਧ ਹੁੰਦੇ ਹਨ। ਮੀਡੀਆ ਭਾਸ਼ਾ, ਇਸਲਈ, ਇੱਕ ਬਹੁਤ ਹੀ ਸੰਕੁਚਿਤ ਭਾਸ਼ਾ ਹੈ। ਪਰ ਇਹ ਸਾਰਿਆਂ (ਉਪਭੋਗਤਾਵਾਂ) ਦੁਆਰਾ ਇੱਕੋ ਢੰਗ ਨਾਲ ਵਰਤੀ ਜਾਂਦੀ ਹੈ। ਅਧਿਐਨ ਦਰਸਾਉਂਦੇ ਹਨ ਕਿ ਸਿੱਖਿਆ ਜਾਂ ਬੁੱਧੀ ਦਾ ਕੋਈ ਫ਼ਰਕ ਨਹੀਂ ਪੈਂਦਾ। ਨੌਜਵਾਨ ਵਿਅਕਤੀ ਵਿਸ਼ੇਸ਼ ਤੌਰ 'ਤੇ ਮੀਡੀਆ ਭਾਸ਼ਾ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਇਸੇ ਕਰਕੇ ਆਲੋਚਕਾਂ ਦਾ ਵਿਸ਼ਵਾਸ ਹੈ ਕਿ ਸਾਡੀ ਭਾਸ਼ਾ ਖ਼ਤਰੇ ਵਿੱਚ ਹੈ। ਵਿਗਿਆਨ ਅਜਿਹੀ ਸਥਿਤੀ ਨੂੰ ਘੱਟ ਨਿਰਾਸ਼ਾਵਾਦੀ ਢੰਗ ਨਾਲ ਦੇਖਦਾ ਹੈ। ਕਿਉਂਕਿ ਬੱਚੇ ਜਾਣਦੇ ਹਨ ਕਿ ਉਨ੍ਹਾਂ ਨੂੰ ਕਦੋਂ ਅਤੇ ਕਿਵੇਂ ਲਿਖਣਾ ਚਾਹੀਦਾ ਹੈ। ਵਿਸ਼ੇਸ਼ੱਗਾਂ ਦਾ ਵਿਸ਼ਵਾਸ ਹੈ ਕਿ ਨਵੀਂ ਮੀਡੀਆ ਭਾਸ਼ ਦੇ ਵੀ ਫਾਇਦੇ ਹਨ। ਕਿਉਂਕਿ ਇਹ ਬੱਚਿਆਂ ਦੀ ਭਾਸ਼ਾ ਨਿਪੁੰਨਤਾ ਅਤੇ ਰਚਨਾਤਮਕਤਾ ਵਿੱਚ ਵਾਧਾ ਕਰ ਸਕਦੀ ਹੈ। ਅਤੇ: ਅੱਜਕਲ੍ਹ ਜ਼ਿਆਦਾ ਲਿਖੇ ਜਾ ਰਹੇ ਹਨ - ਈਮੇਲ, ਨਾ ਕਿ ਚਿੱਠੀਆਂ! ਅਸੀਂ ਇਸ ਬਾਰੇ ਸੰਤੁਸ਼ਟ ਹਾਂ!