ਪ੍ਹੈਰਾ ਕਿਤਾਬ

pa ਕੁਝ ਚੰਗਾ ਲੱਗਣਾ   »   ps یو څه خوښول

70 [ਸੱਤਰ]

ਕੁਝ ਚੰਗਾ ਲੱਗਣਾ

ਕੁਝ ਚੰਗਾ ਲੱਗਣਾ

70 [ اویا ]

70 [ اویا ]

یو څه خوښول

یو څه خوښول

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪਸ਼ਤੋ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਣੀ ਹੈ? ا-ا تا-و---رټ -کو----ا--؟ ا__ ت___ س___ څ___ غ_____ ا-ا ت-س- س-ر- څ-و- غ-ا-ئ- ------------------------- ایا تاسو سګرټ څکول غواړئ؟ 0
ی- -ه--وښول ی_ څ_ خ____ ی- څ- خ-ښ-ل ----------- یو څه خوښول
ਕੀ ਤੁਸੀਂ ਨੱਚਣਾ ਹੈ? ای--ته -وا----ې-و--ې-ې؟ ا__ ت_ غ____ ج_ و______ ا-ا ت- غ-ا-ې ج- و-ډ-ږ-؟ ----------------------- ایا ته غواړې جې وګډېږې؟ 0
ی---ه--وښول ی_ څ_ خ____ ی- څ- خ-ښ-ل ----------- یو څه خوښول
ਕੀ ਤੂੰ ਟਹਿਲਣਾ ਚਾਹੁੰਦਾ / ਚਾਹੁੰਦੀ ਹੈਂ? ا-ا س-------ږي-چ- -ه -زل --ان ش-؟ ا__ س__ خ_____ چ_ پ_ م__ ر___ ش__ ا-ا س-ا خ-خ-ږ- چ- پ- م-ل ر-ا- ش-؟ --------------------------------- ایا ستا خوخیږي چې په مزل روان شی؟ 0
āy--t--o --rṯ-tsk----oāṟ ā__ t___ s___ t____ ǧ___ ā-ā t-s- s-r- t-k-l ǧ-ā- ------------------------ āyā tāso sgrṯ tskol ǧoāṟ
ਮੈਂ ਸਿਗਰਟ ਪੀਣੀ ਹੈ। ز- --ر- --و- غو--م ز_ س___ څ___ غ____ ز- س-ر- څ-و- غ-ا-م ------------------ زه سګرټ څکول غواړم 0
ā-- t-so --r--t------oāṟ ā__ t___ s___ t____ ǧ___ ā-ā t-s- s-r- t-k-l ǧ-ā- ------------------------ āyā tāso sgrṯ tskol ǧoāṟ
ਕੀ ਤੈਨੂੰ ਸਿਗਰਟ ਚਾਹੀਦੀ ਹੈ? س---ټ----ړ-؟ س____ غ_____ س-ګ-ټ غ-ا-ی- ------------ سیګرټ غواړی؟ 0
ā-ā-t--o --r---sk-l --āṟ ā__ t___ s___ t____ ǧ___ ā-ā t-s- s-r- t-k-l ǧ-ā- ------------------------ āyā tāso sgrṯ tskol ǧoāṟ
ਉਸਨੂੰ ਸੁਲਗਾੳਣ ਲਈ ਕੁਝ ਚਾਹੀਦਾ ਹੈ? هغ----- غو-ړ-. ه__ ا__ غ_____ ه-ه ا-ر غ-ا-ي- -------------- هغه اور غواړي. 0
ای--ته----ړې-جې -ګ-ې-ې؟ ا__ ت_ غ____ ج_ و______ ا-ا ت- غ-ا-ې ج- و-ډ-ږ-؟ ----------------------- ایا ته غواړې جې وګډېږې؟
ਮੈਂ ਕੁਝ ਪੀਣਾ ਚਾਹੁੰਦਾ / ਚਾਹੁੰਦੀ ਹਾਂ। زه---اړم -ی و-ښم. ز_ غ____ چ_ و____ ز- غ-ا-م چ- و-ښ-. ----------------- زه غواړم چی وڅښم. 0
ایا ته----ړ---- وګ--ږې؟ ا__ ت_ غ____ ج_ و______ ا-ا ت- غ-ا-ې ج- و-ډ-ږ-؟ ----------------------- ایا ته غواړې جې وګډېږې؟
ਮੈਂ ਕੁਝ ਖਾਣਾ ਚਾਹੁੰਦਾ / ਚਾਹੁੰਦੀ ਹਾਂ। زه-غو-ړم------ و----. ز_ غ____ ی_ څ_ و_____ ز- غ-ا-م ی- څ- و-و-م- --------------------- زه غواړم یو څه وخورم. 0
ایا ت-----ړ---- ---ې--؟ ا__ ت_ غ____ ج_ و______ ا-ا ت- غ-ا-ې ج- و-ډ-ږ-؟ ----------------------- ایا ته غواړې جې وګډېږې؟
ਮੈਂ ਥੋੜ੍ਹਾ ਆਰਾਮ ਕਰਨਾ ਚਾਹੁੰਦਾ / ਚਾਹੁੰਦੀ ਹਾਂ। ز---وا----- څ---ر-م و--م. ز_ غ____ ی_ څ_ آ___ و____ ز- غ-ا-م ی- څ- آ-ا- و-ړ-. ------------------------- زه غواړم یو څه آرام وکړم. 0
āy- -tā-ǩ---g-y -- pa m-- ro-n-šy ā__ s__ ǩ______ ç_ p_ m__ r___ š_ ā-ā s-ā ǩ-ǩ-g-y ç- p- m-l r-ā- š- --------------------------------- āyā stā ǩoǩygêy çê pa mzl roān šy
ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ / ਚਾਹੁੰਦੀ ਹਾਂ। ز- غ--ړم ل- ت--و -خه--وښت-- -ک--. ز_ غ____ ل_ ت___ څ__ پ_____ و____ ز- غ-ا-م ل- ت-س- څ-ه پ-ښ-ن- و-ړ-. --------------------------------- زه غواړم له تاسو څخه پوښتنه وکړم. 0
ā---stā--o--g-- -ê -- mz---oā--šy ā__ s__ ǩ______ ç_ p_ m__ r___ š_ ā-ā s-ā ǩ-ǩ-g-y ç- p- m-l r-ā- š- --------------------------------- āyā stā ǩoǩygêy çê pa mzl roān šy
ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ / ਚਾਹੁੰਦੀ ਹਾਂ। زه-غو-ړم-ل- ت-س------درخو-س- -کړم. ز_ غ____ ل_ ت___ څ__ د______ و____ ز- غ-ا-م ل- ت-س- څ-ه د-خ-ا-ت و-ړ-. ---------------------------------- زه غواړم له تاسو څخه درخواست وکړم. 0
ā---st-----y-ê-----pa--zl r-ān-šy ā__ s__ ǩ______ ç_ p_ m__ r___ š_ ā-ā s-ā ǩ-ǩ-g-y ç- p- m-l r-ā- š- --------------------------------- āyā stā ǩoǩygêy çê pa mzl roān šy
ਮੈਂ ਕੁਝ ਸੱਦਾ ਦੇਣਾ ਚਾਹੁੰਦਾ / ਚਾਹੁੰਦੀ ਹਾਂ। زه غو-ړ--ت-س- -- یو-څ----ن- درک--. ز_ غ____ ت___ ت_ ی_ څ_ ب___ د_____ ز- غ-ا-م ت-س- ت- ی- څ- ب-ن- د-ک-م- ---------------------------------- زه غواړم تاسو ته یو څه بلنه درکړم. 0
z- -g-ṯ-t-ko----āṟm z_ s___ t____ ǧ____ z- s-r- t-k-l ǧ-ā-m ------------------- za sgrṯ tskol ǧoāṟm
ਤੂੰ ਕੀ ਚਾਹੁੰਦਾ / ਚਾਹੁੰਦੀ ਹੈਂ? تا-وڅ- -وا-ئ ت_____ غ____ ت-س-څ- غ-ا-ئ ------------ تاسوڅه غواړئ 0
z---gr- t---l-ǧoā-m z_ s___ t____ ǧ____ z- s-r- t-k-l ǧ-ā-m ------------------- za sgrṯ tskol ǧoāṟm
ਕੀ ਤੂੰ ਕਾਫੀ ਪੀਣਾ ਚਾਹੁੰਦਾ / ਚਾਹੁੰਦੀ ਹੈਂ? ت-------------ف---څ--؟ ت_ غ____ چ_ ک___ و____ ت- غ-ا-ې چ- ک-ف- و-ښ-؟ ---------------------- ته غواړې چې کافی وڅښئ؟ 0
z- --rṯ-tsk-l ǧ--ṟm z_ s___ t____ ǧ____ z- s-r- t-k-l ǧ-ā-m ------------------- za sgrṯ tskol ǧoāṟm
ਜਾਂ ਤੂੰ ਚਾਹ ਪੀਣਾ ਚਾਹੁੰਦਾ / ਚਾਹੁੰਦੀ ਹੈਂ? ی---ا-و-ب---- -یا-ه--ای و-ښ-؟ ی_ ت___ ب_ ی_ پ____ چ__ و____ ی- ت-س- ب- ی- پ-ا-ه چ-ی و-ښ-؟ ----------------------------- یا تاسو به یو پیاله چای وڅښئ؟ 0
sy--ṯ-ǧ--ṟy s____ ǧ____ s-g-ṯ ǧ-ā-y ----------- sygrṯ ǧoāṟy
ਅਸੀਂ ਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। موږ ---ړو--و- -ه-لاړ شو. م__ غ____ ک__ ت_ ل__ ش__ م-ږ غ-ا-و ک-ر ت- ل-ړ ش-. ------------------------ موږ غواړو کور ته لاړ شو. 0
s-grṯ ---ṟy s____ ǧ____ s-g-ṯ ǧ-ā-y ----------- sygrṯ ǧoāṟy
ਕੀ ਤੈਨੂੰ ਟੈਕਸੀ ਚਾਹੀਦੀ ਹੈ? ایا تاس- ---ي----ړئ؟ ا__ ت___ ټ___ غ_____ ا-ا ت-س- ټ-س- غ-ا-ئ- -------------------- ایا تاسو ټکسي غواړئ؟ 0
s-gr- ǧ--ṟy s____ ǧ____ s-g-ṯ ǧ-ā-y ----------- sygrṯ ǧoāṟy
ਉਹ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹੈ। ت---وا-ې-چې-زن---وه-. ت_ غ____ چ_ ز__ و____ ت- غ-ا-ې چ- ز-ګ و-ه-. --------------------- ته غواړې چې زنګ ووهي. 0
هغ- او- --ا--. ه__ ا__ غ_____ ه-ه ا-ر غ-ا-ي- -------------- هغه اور غواړي.

ਦੋ ਭਾਸ਼ਾਵਾਂ = ਦੋ ਬੋਲੀ ਕੇਂਦਰ!

ਸਾਡੇ ਦਿਮਾਗ ਨੂੰ ਕੋਈ ਫ਼ਰਕ ਨਹੀਂ ਪੈਂਦਾ ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਇਸ ਕੋਲ ਵੱਖ-ਵੱਖ ਭਾਸ਼ਾਵਾਂ ਲਈ ਵੱਖ-ਵੱਖ ਭੰਡਾਰਨ ਖੇਤਰ ਹੁੰਦੇ ਹਨ। ਉਹ ਸਾਰੀਆਂ ਭਾਸ਼ਾਵਾਂ ਜਿਹੜੀਆਂ ਅਸੀਂ ਸਿੱਖਦੇ ਹਾਂ, ਇਕੱਠੀਆਂ ਭੰਡਾਰਿਤ ਨਹੀਂ ਹੁੰਦੀਆਂ। ਉਹ ਭਾਸ਼ਾਵਾਂ ਜਿਹੜੀਆਂ ਅਸੀਂ ਬਾਲਗਾਂ ਵਜੋਂ ਸਿੱਖਦੇ ਹਾਂ, ਦਾ ਆਪਣਾ ਨਿੱਜੀ ਭੰਡਾਰਨ ਖੇਤਰ ਹੁੰਦਾ ਹੈ। ਭਾਵ, ਦਿਮਾਗ ਨਵੇਂ ਨਿਯਮਾਂ ਦਾ ਸੰਸਾਧਨ ਇੱਕ ਵੱਖਰੇ ਸਥਾਨ ਵਿੱਚ ਕਰਦਾ ਹੈ। ਇਹ ਸਾਡੀ ਮੂਲ ਭਾਸ਼ਾ ਦੇ ਨਾਲ ਭੰਡਾਰਿਤ ਨਹੀਂ ਹੁੰਦੇ। ਦੂਜੇ ਪਾਸੇ, ਦੋਭਾਸ਼ੀਆਂ ਵਜੋਂ ਵੱਡੇ ਹੋਣ ਵਾਲੇ ਵਿਅਕਤੀ ਦਿਮਾਗ ਦਾ ਕੇਵਲ ਇੱਕੋਭਾਗ ਵਰਤਦੇ ਹਨ। ਬਹੁਗਿਣਤੀ ਵਿੱਚ ਅਧਿਐਨ ਇਸ ਨਤੀਜੇ 'ਤੇ ਪਹੁੰਚੇ ਹਨ। ਮਨੋਵਿਗਿਆਨੀਆਂ ਨੇ ਵੱਖ-ਵੱਖ ਜਾਂਚ-ਅਧੀਨ ਵਿਅਕਤੀਆਂ ਦੀ ਜਾਂਚ ਕੀਤੀ। ਇਹ ਜਾਂਚ-ਅਧੀਨ ਵਿਅਕਤੀ ਦੋ ਭਾਸ਼ਾਵਾਂ ਸਹਿਜਤਾ ਨਾਲ ਬੋਲਦੇ ਸਨ। ਪਰ, ਇਸ ਜਾਂਚ ਸਮੂਹ ਦਾ ਇੱਕ ਭਾਗ, ਦੋਹਾਂ ਭਾਸ਼ਾਵਾਂ ਸਮੇਤ ਵੱਡਾ ਹੋਇਆ ਸੀ। ਇਸਤੋਂ ਉਲਟ, ਦੂਸਰੇ ਭਾਗ ਨੇ ਦੂਜੀ ਭਾਸ਼ਾ ਜ਼ਿੰਦਗੀ ਵਿੱਚ ਬਾਦ ਵਿੱਚ ਸਿੱਖੀ। ਭਾਸ਼ਾ ਦੀਆਂ ਜਾਂਚਾਂ ਦੇ ਦੌਰਾਨ, ਖੋਜਕਰਤਾ ਦਿਮਾਗ ਦੀ ਗਤੀਵਿਧੀ ਮਾਪ ਸਕਦੇ ਸਨ। ਇਸ ਤਰ੍ਹਾਂ, ਉਹ ਦੇਖ ਸਕਦੇ ਸਨ ਕਿ ਜਾਂਚਾਂ ਦੇ ਦੌਰਾਨ ਦਿਮਾਗ ਦੇ ਕਿਹੜੇ ਖੇਤਰ ਕੰਮ ਕਰ ਰਹੇ ਸਨ। ਅਤੇ ਉਨ੍ਹਾਂ ਨੇ ਦੇਖਿਆ ਕਿ ‘ਦੇਰੀ ਵਾਲੇ’ ਸਿਖਿਆਰਥੀਆਂ ਕੋਲ ਦੋ ਬੋਲੀ ਕੇਂਦਰਸਨ! ਖੋਜਕਰਤਾਵਾਂ ਨੂੰ ਪਹਿਲਾਂ ਹੀ ਕਾਫ਼ੀ ਸਮੇਂ ਤੋਂ ਅਜਿਹੀ ਉਮੀਦ ਸੀ। ਦਿਮਾਗ ਦੀਆਂ ਸੱਟਾਂ ਵਾਲੇ ਵਿਅਕਤੀਆਂ ਵੱਖਰੇ ਲੱਛਣ ਦਰਸਾਉਂਦੇ ਹਨ। ਇਸਲਈ, ਦਿਮਾਗ ਦੀ ਸੱਟ ਬੋਲੀ ਨਾਲ ਸੰਬੰਧਤ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਪ੍ਰਭਾਵਿਤ ਵਿਅਕਤੀ ਸ਼ਬਦਾਂ ਦਾ ਸਹੀ ਉਚਾਰਨ ਨਹੀਂ ਕਰ ਸਕਦੇ, ਅਤੇ ਨਾ ਹੀ ਸ਼ਬਦਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਪਰ ਦੁਰਘਟਨਾ ਦੇ ਸ਼ਿਕਾਰ ਦੋਭਾਸ਼ੀ ਵਿਅਕਤੀ ਕਦੀ-ਕਦੀ ਅਸਧਾਰਨ ਲੱਛਣ ਦਰਸਾਉਂਦੇ ਹਨ। ਉਨ੍ਹਾਂ ਦੀਆਂ ਬੋਲੀ ਮੁਸ਼ਕਲਾਂ ਹਮੇਸ਼ਾਂ ਦੋਵੇਂ ਭਾਸ਼ਾਵਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ। ਜੇਕਰ ਦਿਮਾਗ ਦਾ ਕੇਵਲ ਇੱਕ ਭਾਗ ਫੱਟੜ ਹੁੰਦਾ ਹੈ, ਦੂਜਾ ਤਾਂ ਵੀ ਕੰਮ ਕਰ ਸਕਦਾ ਹੈ। ਫੇਰ ਰੋਗੀ ਇੱਕ ਭਾਸ਼ਾ ਦੂਜੀ ਨਾਲੋਂ ਵਧੀਆ ਢੰਗ ਨਾਲ ਬੋਲ ਸਕਦੇ ਹਨ। ਦੋ ਵੱਖ-ਵੱਖ ਭਾਸ਼ਾਵਾਂ ਨੂੰ ਵੱਖ-ਵੱਖ ਗਤੀਆਂ ਸਮੇਤ ਦੁਬਾਰਾ ਵੀ ਸਿੱਖਿਆ ਜਾਂਦਾ ਹੈ। ਇਸਤੋਂ ਸਾਬਤ ਹੁੰਦਾ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਸਥਾਨ 'ਤੇ ਭੰਡਾਰਿਤ ਨਹੀਂ ਹੁੰਦੀਆਂ। ਕਿਉਂਕਿ ਇਹ ਇੱਕੋ ਸਮੇਂ ਨਹੀਂ ਸਿੱਖੀਆਂ ਗਈਆਂ ਸਨ, ਇਹ ਦੋ ਕੇਂਦਰ ਬਣਾਉਂਦੀਆਂ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਸਾਡਾ ਦਿਮਾਗ ਬਹੁਗਿਣਤੀ ਵਿੱਚ ਭਾਸ਼ਾਵਾਂ ਦਾ ਪ੍ਰਬੰਧਨ ਕਿਵੇਂ ਕਰਦਾ ਹੈ। ਪਰ ਨਵੇਂ ਨਤੀਜੇ ਨਵੀਂਆਂ ਸਿੱਖਿਆ ਰਣਨੀਤੀਆਂ ਪੈਦਾ ਕਰ ਸਕਦੀਆਂ ਹਨ।