ਪ੍ਹੈਰਾ ਕਿਤਾਬ

pa ਪੜ੍ਹਨਾ ਅਤੇ ਲਿਖਣਾ   »   ps لوستل او لیکل

6 [ਛੇ]

ਪੜ੍ਹਨਾ ਅਤੇ ਲਿਖਣਾ

ਪੜ੍ਹਨਾ ਅਤੇ ਲਿਖਣਾ

6 [ شپږ ]

6 [ شپږ ]

لوستل او لیکل

لوستل او لیکل

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪਸ਼ਤੋ ਖੇਡੋ ਹੋਰ
ਮੈਂ ਪੜ੍ਹਦਾ / ਪੜ੍ਹਦੀ ਹਾਂ। زه -ط-لع- -وم. ز_ م_____ ک___ ز- م-ا-ع- ک-م- -------------- زه مطالعه کوم. 0
za --āla- kom z_ m_____ k__ z- m-ā-a- k-m ------------- za mtālaa kom
ਮੈਂ ਇੱਕ ਅੱਖਰ ਪੜ੍ਹਦਾ / ਪੜ੍ਹਦੀ ਹਾਂ। ز- -- لی--ل-س-ل-ک-م. ز_ ی_ ل__ ل____ ک___ ز- ی- ل-ک ل-س-ل ک-م- -------------------- زه یو لیک لوستل کوم. 0
za--o-l---lo--l -om z_ y_ l__ l____ k__ z- y- l-k l-s-l k-m ------------------- za yo lyk lostl kom
ਮੈਂ ਇੱਕ ਸ਼ਬਦ ਪੜ੍ਹਦਾ / ਪੜ੍ਹਦੀ ਹਾਂ। ما-ی-ه ک--ه----س-له م_ ی__ ک___ و______ م- ی-ه ک-م- و-و-ت-ه ------------------- ما یوه کلمه ولوستله 0
م--ی-----م- و---ت-ه م_ ی__ ک___ و______ م- ی-ه ک-م- و-و-ت-ه ------------------- ما یوه کلمه ولوستله
ਮੈਂ ਇੱਕ ਵਾਕ ਪੜ੍ਹਦਾ / ਪੜ੍ਹਦੀ ਹਾਂ। ی-- -مله-م----و--له. ی__ ج___ م_ و_______ ی-ه ج-ل- م- و-و-ت-ه- -------------------- یوه جمله مې ولوستله. 0
یوه-جم-ه مې --و-ت-ه. ی__ ج___ م_ و_______ ی-ه ج-ل- م- و-و-ت-ه- -------------------- یوه جمله مې ولوستله.
ਮੈਂ ਪੱਤਰ ਪੜ੍ਹਦਾ / ਪੜ੍ਹਦੀ ਹਾਂ। ز- -و-ل-ک---لم. ز_ ی_ ل__ ل____ ز- ی- ل-ک ل-ل-. --------------- زه یو لیک لولم. 0
ز---و-ل-ک -و--. ز_ ی_ ل__ ل____ ز- ی- ل-ک ل-ل-. --------------- زه یو لیک لولم.
ਮੈਂ ਪੁਸਤਕ ਪੜ੍ਹਦਾ / ਪੜ੍ਹਦੀ ਹਾਂ। ز--یو---ا- لول-. ز_ ی_ ک___ ل____ ز- ی- ک-ا- ل-ل-. ---------------- زه یو کتاب لولم. 0
ز- یو----- لو--. ز_ ی_ ک___ ل____ ز- ی- ک-ا- ل-ل-. ---------------- زه یو کتاب لولم.
ਮੈਂ ਪੜ੍ਹਦਾ / ਪੜ੍ਹਦੀ ਹਾਂ। ز- -وستل -وم ز_ ل____ ک__ ز- ل-س-ل ک-م ------------ زه لوستل کوم 0
za-l--tl k-m z_ l____ k__ z- l-s-l k-m ------------ za lostl kom
ਤੂੰ ਪੜ੍ਹਦਾ / ਪੜ੍ਹਦੀ ਹੈਂ। ت---و--- -ې ت_ ل____ ک_ ت- ل-س-ل ک- ----------- ته لوستل کې 0
ta los-l-kê t_ l____ k_ t- l-s-l k- ----------- ta lostl kê
ਉਹ ਪੜ੍ਹਦਾ ਹੈ। ه-ه لو--. ه__ ل____ ه-ه ل-ل-. --------- هغه لولي. 0
هغ---ولي. ه__ ل____ ه-ه ل-ل-. --------- هغه لولي.
ਮੈਂ ਲਿਖਦਾ / ਲਿਖਦੀ ਹਾਂ। زه -یک-. ز_ ل____ ز- ل-ک-. -------- زه لیکم. 0
زه-----. ز_ ل____ ز- ل-ک-. -------- زه لیکم.
ਮੈਂ ਇੱਕ ਅੱਖਰ ਲਿਖਦਾ / ਲਿਖਦੀ ਹਾਂ। ز- -و --ک -یکم. ز_ ی_ ل__ ل____ ز- ی- ل-ک ل-ک-. --------------- زه یو لیک لیکم. 0
ز--یو لیک--یکم. ز_ ی_ ل__ ل____ ز- ی- ل-ک ل-ک-. --------------- زه یو لیک لیکم.
ਮੈਂ ਇੱਕ ਸ਼ਬਦ ਲਿਖਦਾ / ਲਿਖਦੀ ਹਾਂ। زه-یو---ل-ه ل-ک-. ز_ ی__ ک___ ل____ ز- ی-ه ک-م- ل-ک-. ----------------- زه یوه کلمه لیکم. 0
زه یو--کلم- -یک-. ز_ ی__ ک___ ل____ ز- ی-ه ک-م- ل-ک-. ----------------- زه یوه کلمه لیکم.
ਮੈਂ ਇੱਕ ਵਾਕ ਲਿਖਦਾ / ਲਿਖਦੀ ਹਾਂ। ز--ی-ه ج-له ل-کم. ز_ ی__ ج___ ل____ ز- ی-ه ج-ل- ل-ک-. ----------------- زه یوه جمله لیکم. 0
زه---- -م-- ---م. ز_ ی__ ج___ ل____ ز- ی-ه ج-ل- ل-ک-. ----------------- زه یوه جمله لیکم.
ਮੈਂ ਇੱਕ ਪੱਤਰ ਲਿਖਦਾ / ਲਿਖਦੀ ਹਾਂ। زه ------ لیک-. ز_ ی_ ل__ ل____ ز- ی- ل-ک ل-ک-. --------------- زه یو لیک لیکم. 0
ز---- لی--ل-کم. ز_ ی_ ل__ ل____ ز- ی- ل-ک ل-ک-. --------------- زه یو لیک لیکم.
ਮੈਂ ਇੱਕ ਪੁਸਤਕ ਲਿਖਦਾ / ਲਿਖਦੀ ਹਾਂ। زه ی--ک-اب-ل--م. ز_ ی_ ک___ ل____ ز- ی- ک-ا- ل-ک-. ---------------- زه یو کتاب لیکم. 0
زه-یو---ا--ل--م. ز_ ی_ ک___ ل____ ز- ی- ک-ا- ل-ک-. ---------------- زه یو کتاب لیکم.
ਮੈਂ ਲਿਖਦਾ / ਲਿਖਦੀ ਹਾਂ। زه--ی-م. ز_ ل____ ز- ل-ک-. -------- زه لیکم. 0
زه-لی--. ز_ ل____ ز- ل-ک-. -------- زه لیکم.
ਤੂੰ ਲਿਖਦਾ / ਲਿਖਦੀ ਹੈ। ت--- لیکئ ت___ ل___ ت-س- ل-ک- --------- تاسو لیکئ 0
تاس- ل-کئ ت___ ل___ ت-س- ل-ک- --------- تاسو لیکئ
ਉਹ ਲਿਖਦਾ ਹੈ। هغ- --ک-. ه__ ل____ ه-ه ل-ک-. --------- هغه لیکي. 0
ه-ه-ل-کي. ه__ ل____ ه-ه ل-ک-. --------- هغه لیکي.

ਅੰਤਰ-ਰਾਸ਼ਟਰਤਾ

ਵਿਸ਼ਵੀਕਰਨ ਭਾਸ਼ਾਵਾਂ ਤੱਕ ਸੀਮਿਤ ਨਹੀਂ ਹੈ। ‘ਅੰਤਰ-ਰਾਸ਼ਟਰਤਾ ’ ਵਿੱਚ ਵਾਧਾ ਇਸ ਗੱਲ ਦਾ ਸਬੂਤ ਹੈ। ਅੰਤਰ-ਰਾਸ਼ਟਰਤਾਵਾਂ ਉਹ ਸ਼ਬਦ ਹਨ ਜਿਹੜੇ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਮੌਜੂਦ ਹਨ। ਇਹਨਾਂ ਸ਼ਬਦਾਂ ਦੇ ਅਰਥ ਇੱਕੋ-ਜਿਹੇ ਜਾਂ ਸਮਾਨ ਹੋ ਸਕਦੇ ਹਨ। ਉਚਾਰਨ ਅਕਸਰ ਇੱਕੋ-ਜਿਹਾ ਹੁੰਦਾ ਹੈ। ਸ਼ਬਦਾਂ ਦੇ ਜੋੜ ਵੀ ਬਹੁਤ ਸਮਾਨ ਹੁੰਦੇ ਹਨ। ਅੰਤਰ-ਰਾਸ਼ਟਰਤਾਵਾਂ ਦਾ ਫੈਲਾਅ ਦਿਲਚਸਪ ਹੈ। ਉਹ ਸੀਮਾਵਾਂ ਵੱਲ ਕੋਈ ਧਿਆਨ ਨਹੀਂ ਦੇਂਦੀਆਂ। ਨਾ ਹੀ ਭੂਗੋਲਿਕ ਸੀਮਾਵਾਂ ਵੱਲ। ਅਤੇ ਵਿਸ਼ੇਸ਼ ਤੌਰ 'ਤੇ ਭਾਸ਼ਾਈ ਸੀਮਾਵਾਂ ਵੱਲ। ਅਜਿਹੇ ਕਈ ਸ਼ਬਦ ਹਨ ਜਿਹੜੇ ਹਰੇਕ ਮਹਾਦੀਪ ਵਿੱਚ ਸਮਝੇ ਜਾਂਦੇ ਹਨ। ਸ਼ਬਦ ਹੋਟਲ ਇਸਦੀ ਇੱਕ ਵਧੀਆ ਉਦਾਹਰਣ ਹੈ। ਇਹ ਦੁਨੀਆ ਵਿੱਚ ਹਰ ਜਗ੍ਹਾ ਮੋਜੂਦ ਹੈ। ਬਹੁਤ ਸਾਰੀਆਂ ਅੰਤਰ-ਰਾਸ਼ਟਰਤਾਵਾਂ ਵਿਗਿਆਨ ਤੋਂ ਪੈਦਾ ਹੁੰਦੀਆਂ ਹਨ। ਤਕਨੀਕੀ ਸ਼ਬਦ ਵੀ ਛੇਤੀ ਨਾਲ ਅਤੇ ਵਿਸ਼ਵ-ਪੱਧਰ 'ਤੇ ਫੈਲਦੇ ਹਨ। ਪੁਰਾਣੀਆਂ ਅੰਤਰ-ਰਾਸ਼ਟਰਤਾਵਾਂ ਇੱਕ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਉਹ ਇੱਕੋ ਸ਼ਬਦ ਤੋਂ ਹੀ ਵਿਕਸਿਤ ਹੋਏ ਹਨ। ਪਰ , ਵਧੇਰੇ ਅੰਤਰ-ਰਾਸ਼ਟਰਤਾਵਾਂ ਆਮ ਤੈਰ 'ਤੇ ਮੰਗੀਆਂ ਹੁੰਦੀਆਂ ਹਨ। ਇਸਤੋਂ ਭਾਵ , ਸ਼ਬਦ ਕੇਵਲ ਹੋਰਨਾਂ ਭਾਸ਼ਾਵਾਂ ਵਿੱਚ ਮਿਲਾ ਲਏ ਜਾਂਦੇ ਹਨ। ਸਭਿਆਚਾਰਕ ਹਲਕੇ ਗ੍ਰਹਿਣ ਕਰਨ ਵਿੱਚ ਜ਼ਰੂਰੀ ਭੂਮਿਕਾ ਅਦਾ ਕਰਦੇ ਹਨ। ਹਰੇਕ ਸਭਿਅਤਾ ਦੀਆਂ ਆਪਣੀਆਂ ਪਰੰਪਰਾਵਾਂ ਹੁੰਦੀਆਂ ਹਨ। ਇਸੇ ਕਰਕੇ ਸਾਰੇ ਨਵੇਂ ਸਿਧਾਂਤ ਹਰੇਕ ਥਾਂ 'ਤੇ ਲਾਗੂ ਨਹੀਂ ਹੁੰਦੇ। ਸਭਿਆਚਾਰਕ ਨਿਯਮ ਫੈਸਲਾ ਕਰਦੇ ਹਨ ਕਿ ਕਿਹੜੇ ਸਿਧਾਂਤ ਗ੍ਰਹਿਣ ਕੀਤੇ ਜਾਣਗੇ। ਕੁਝ ਚੀਜ਼ਾਂ ਦੁਨੀਆ ਦੇ ਵਿਸ਼ੇਸ਼ ਸਥਾਨਾਂ 'ਤੇ ਹੀ ਮਿਲਦੀਆਂ ਹਨ। ਹੋਰ ਚੀਜ਼ਾਂ ਦੁਨੀਆ ਵਿੱਚ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ। ਪਰ ਜਦੋਂ ਇਹ ਫੈਲਦੀਆਂ ਹਨ , ਉਹਨਾਂ ਦੇ ਨਾਮ ਵੀ ਉਦੋਂ ਹੀ ਫੈਲਦੇ ਹਨ। ਬਿਲਕੁਲ ਇਸੇ ਕਰਕੇ ਹੀ ਅੰਤਰ-ਰਾਸ਼ਟਰਤਾ ਇੰਨੀ ਦਿਲਚਸਪ ਹੈ। ਜਦੋਂ ਅਸੀਂ ਭਾਸ਼ਾਵਾਂ ਲੱਭਦੇ ਹਾਂ , ਅਸੀਂ ਹਮੇਸ਼ਾਂ ਸਭਿਆਚਾਰ ਵੀ ਲੱਭਦੇ ਹਾਂ।