ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 4   »   ps په رستورانت کې 4

32 [ਬੱਤੀ]

ਰੈਸਟੋਰੈਂਟ ਵਿੱਚ 4

ਰੈਸਟੋਰੈਂਟ ਵਿੱਚ 4

32 [ دوه دیرش ]

32 [ دوه دیرش ]

په رستورانت کې 4

په رستورانت کې 4

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪਸ਼ਤੋ ਖੇਡੋ ਹੋਰ
ਕੈਚਪ ਨਾਲ ਇੱਕ ਫ੍ਰੈਂਚ ਫ੍ਰਾਈਜ਼ ی- -پ--د ک----س--. ی_ چ__ د ک___ س___ ی- چ-س د ک-چ- س-ه- ------------------ یو چپس د کیچپ سره. 0
پ-----ورا-ت -ې-4 پ_ ر_______ ک_ 4 پ- ر-ت-ر-ن- ک- 4 ---------------- په رستورانت کې 4
ਅਤੇ ਦੋ ਮੈਅਨੋਜ਼ ਦੇ ਨਾਲ او -وه --ه د -یئ-----س--. ا_ د__ ځ__ د م______ س___ ا- د-ه ځ-ه د م-ئ-ن-ز س-ه- ------------------------- او دوه ځله د میئونیز سره. 0
پ- -ستو--ن- ک- 4 پ_ ر_______ ک_ 4 پ- ر-ت-ر-ن- ک- 4 ---------------- په رستورانت کې 4
ਅਤੇ ਤਿੰਨ ਗ੍ਰਿੱਲ ਕੀਤੇ ਸਾਸੇਜ ਸਰੋਂ ਦੇ ਨਾਲ। او --- ---ی- ----س س-ه. ا_ د__ س____ د س__ س___ ا- د-ې س-س-ج د س-س س-ه- ----------------------- او درې ساسیج د سرس سره. 0
yo-ç---d-k--p---a y_ ç__ d k___ s__ y- ç-s d k-ç- s-a ----------------- yo çps d kyçp sra
ਤੁਹਾਡੇ ਕੋਲ ਕਿਸ ਤਰ੍ਹਾਂ ਦੀਆਂ ਸਬਜ਼ੀਆਂ ਹਨ? ت-سو --م س--ی--ت لر-؟ ت___ ک__ س______ ل___ ت-س- ک-م س-ز-ج-ت ل-ئ- --------------------- تاسو کوم سبزیجات لرئ؟ 0
y------d -y-- --a y_ ç__ d k___ s__ y- ç-s d k-ç- s-a ----------------- yo çps d kyçp sra
ਕੀ ਫਲੀਆਂ ਮਿਲ ਸਕਦੀਆਂ ਹਨ? ت--- ---یا ---؟ ت___ ل____ ل___ ت-س- ل-ب-ا ل-ئ- --------------- تاسو لوبیا لرئ؟ 0
yo çp- - -y-- sra y_ ç__ d k___ s__ y- ç-s d k-ç- s-a ----------------- yo çps d kyçp sra
ਕੀ ਤੁਹਾਡੇ ਕੋਲ ਫੁੱਲਗੋਭੀ ਹੈ? ا---ت--و ګل-ب ل-ئ؟ ا__ ت___ ګ___ ل___ ا-ا ت-س- ګ-ا- ل-ئ- ------------------ ایا تاسو ګلاب لرئ؟ 0
او-د-- ځ-- ----ئ--ی--س-ه. ا_ د__ ځ__ د م______ س___ ا- د-ه ځ-ه د م-ئ-ن-ز س-ه- ------------------------- او دوه ځله د میئونیز سره.
ਮੈਨੂੰ ਮੱਕੀ ਖਾਣਾ ਚੰਗਾ ਲੱਗਦਾ ਹੈ। زه -و-- --ښ--. ز_ ج___ خ_____ ز- ج-ا- خ-ښ-م- -------------- زه جوار خوښوم. 0
ا---و--ځ-ه-- می----ز--ر-. ا_ د__ ځ__ د م______ س___ ا- د-ه ځ-ه د م-ئ-ن-ز س-ه- ------------------------- او دوه ځله د میئونیز سره.
ਮੈਨੂੰ ਖੀਰਾ ਚੰਗਾ ਲੱਗਦਾ ਹੈ। زه--ادرنګ--و---خ----. ز_ ب_____ خ___ خ_____ ز- ب-د-ن- خ-ړ- خ-ښ-م- --------------------- زه بادرنګ خوړل خوښوم. 0
او---ه ځ-ه-د-م--و--ز-س--. ا_ د__ ځ__ د م______ س___ ا- د-ه ځ-ه د م-ئ-ن-ز س-ه- ------------------------- او دوه ځله د میئونیز سره.
ਮੈਨੂੰ ਟਮਾਟਰ ਚੰਗਾ ਲੱਗਦਾ ਹੈ। زه----ي-نو خوړ- خو--م. ز_ ر______ خ___ خ_____ ز- ر-م-ا-و خ-ړ- خ-ښ-م- ---------------------- زه روميانو خوړل خوښوم. 0
ا---ر--سا-یج-د-سرس -ره. ا_ د__ س____ د س__ س___ ا- د-ې س-س-ج د س-س س-ه- ----------------------- او درې ساسیج د سرس سره.
ਕੀ ਤੁਹਾਨੂੰ ਭੂਕਾਂ ਚੰਗੀਆਂ ਲੱਗਦੀਆਂ ਹਨ? ا-----س--هم--یاز---ړل--وښوی؟ ا__ ت___ ه_ پ___ خ___ خ_____ ا-ا ت-س- ه- پ-ا- خ-ړ- خ-ښ-ی- ---------------------------- ایا تاسو هم پیاز خوړل خوښوی؟ 0
ا- -رې-سا--ج---س---سر-. ا_ د__ س____ د س__ س___ ا- د-ې س-س-ج د س-س س-ه- ----------------------- او درې ساسیج د سرس سره.
ਕੀ ਤੁਹਾਨੂੰ ਅਚਾਰੀ ਬੰਦਗੋਭੀ ਚੰਗੀ ਲੱਗਦੀ ਹੈ? ای- تا-و-ګ--- خوړ--خ--وی؟ ا__ ت___ ګ___ خ___ خ_____ ا-ا ت-س- ګ-ب- خ-ړ- خ-ښ-ی- ------------------------- ایا تاسو ګوبی خوړل خوښوی؟ 0
او درې--اسی--د-س-س--ره. ا_ د__ س____ د س__ س___ ا- د-ې س-س-ج د س-س س-ه- ----------------------- او درې ساسیج د سرس سره.
ਕੀ ਤੁਸੀਂ ਦਾਲ ਖਾਣਾ ਪਸੰਦ ਕਰਦੇ ਹੋ? ا---ت--- دال خوړ- خ---ی؟ ا__ ت___ د__ خ___ خ_____ ا-ا ت-س- د-ل خ-ړ- خ-ښ-ی- ------------------------ ایا تاسو دال خوړل خوښوی؟ 0
ت--و --م -بزی--- -رئ؟ ت___ ک__ س______ ل___ ت-س- ک-م س-ز-ج-ت ل-ئ- --------------------- تاسو کوم سبزیجات لرئ؟
ਕੀ ਤੈਨੂੰ ਗਾਜਰਾਂ ਵੀ ਚੰਗੀਆਂ ਲੱਗਦੀਆਂ ਹਨ? ا-ا ---و-ه--گا-- -وښوی؟ ا__ ت___ ه_ گ___ خ_____ ا-ا ت-س- ه- گ-ج- خ-ښ-ی- ----------------------- ایا تاسو هم گاجر خوښوی؟ 0
ت--- -----بزی-ا--ل-ئ؟ ت___ ک__ س______ ل___ ت-س- ک-م س-ز-ج-ت ل-ئ- --------------------- تاسو کوم سبزیجات لرئ؟
ਕੀ ਤੈਨੂੰ ਬ੍ਰੋਕਲੀ ਵੀ ਚੰਗੀ ਲੱਗਦੀ ਹੈ? ای- ---و -م-د بر--ول- خو-ل---ښوی؟ ا__ ت___ ه_ د ب______ خ___ خ_____ ا-ا ت-س- ه- د ب-و-و-ي خ-ړ- خ-ښ-ی- --------------------------------- ایا تاسو هم د بروکولي خوړل خوښوی؟ 0
تاسو------بز--ا-----؟ ت___ ک__ س______ ل___ ت-س- ک-م س-ز-ج-ت ل-ئ- --------------------- تاسو کوم سبزیجات لرئ؟
ਕੀ ਤੈਨੂੰ ਸ਼ਿਮਲਾ – ਮਿਰਚਾਂ ਵੀ ਚੰਗੀਆਂ ਲੱਗਦੀਆਂ ਹਨ? ا-- -اسو ه---ر--خو-و-؟ ا__ ت___ ه_ م__ خ_____ ا-ا ت-س- ه- م-چ خ-ښ-ی- ---------------------- ایا تاسو هم مرچ خوښوی؟ 0
تاسو-لو--- ل--؟ ت___ ل____ ل___ ت-س- ل-ب-ا ل-ئ- --------------- تاسو لوبیا لرئ؟
ਮੈਨੂੰ ਪਿਆਜ਼ ਚੰਗਾ ਨਹੀਂ ਲੱਗਦਾ। زه --از ن----ښوم ز_ پ___ ن_ خ____ ز- پ-ا- ن- خ-ښ-م ---------------- زه پیاز نه خوښوم 0
تا---لوبیا -رئ؟ ت___ ل____ ل___ ت-س- ل-ب-ا ل-ئ- --------------- تاسو لوبیا لرئ؟
ਮੈਨੂੰ ਜੈਤੂਨ ਚੰਗੇ ਨਹੀਂ ਲੱਗਦੇ। زه زی--ن -- خو-وم ز_ ز____ ن_ خ____ ز- ز-ت-ن ن- خ-ښ-م ----------------- زه زیتون نه خوښوم 0
ت--- -وبی-----؟ ت___ ل____ ل___ ت-س- ل-ب-ا ل-ئ- --------------- تاسو لوبیا لرئ؟
ਮੈਨੂੰ ਖੁੰਬਾਂ ਚੰਗੀਆਂ ਨਹੀਂ ਲੱਗਦੀਆਂ। ز- -ر-یړی-ن- خو-وم. ز_ م_____ ن_ خ_____ ز- م-خ-ړ- ن- خ-ښ-م- ------------------- زه مرخیړی نه خوښوم. 0
ا---ت-----ل-----ئ؟ ا__ ت___ ګ___ ل___ ا-ا ت-س- ګ-ا- ل-ئ- ------------------ ایا تاسو ګلاب لرئ؟

ਧੁਨੀ-ਆਧਾਰਿਤ ਭਾਸ਼ਾਵਾਂ

ਵਿਸ਼ਵ ਭਰ ਵਿੱਚ ਬੋਲਣ ਜਾਣ ਵਾਲੀਆਂ ਭਾਸ਼ਾਵਾਂ ਜ਼ਿਆਦਾਤਰ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ ਧੁਨਾਂ ਦਾ ਉਤਾਰ-ਚੜ੍ਹਾਅ ਅਹਿਮ ਹੁੰਦਾ ਹੈ। ਇਹ ਨਿਰਧਾਰਿਤ ਕਰਦੇ ਹਨ ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦਾ ਕੀ ਅਰਥ ਹੈ। ਇਸਲਈ , ਧੁਨੀ ਸ਼ਬਦ ਦੇ ਨਾਲ ਪੱਕੀ ਤਰ੍ਹਾਂ ਸੰਬੰਧਿਤ ਹੁੰਦੀ ਹੈ। ਏਸ਼ੀਆ ਵਿੱਚ ਬੋਲੀਆਂ ਜਾਣ ਵਾਲੀਆਂ ਵਧੇਰੇ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂਹਨ। ਉਦਾਹਰਣ ਵਜੋਂ , ਚੀਨੀ , ਥਾਈ ਅਤੇ ਵੀਅਤਨਾਮੀ। ਅਫ਼ਰੀਕਾ ਵਿੱਚ ਵੀ ਕਈ ਧੁਨੀ-ਆਧਾਰਿਤ ਭਾਸ਼ਾਵਾਂ ਪ੍ਰਚੱਲਿਤ ਹਨ। ਅਮਰੀਕਾ ਵਿੱਚ ਵੀ ਕਈ ਸਥਾਨਿਕ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਇੰਡੋ-ਯੂਰੋਪੀਅਨ ਭਾਸ਼ਾਵਾਂ ਵਿੱਚ ਜ਼ਿਆਦਾਤਰ ਕੇਵਲ ਧੁਨੀ-ਆਧਾਰਿਤ ਤੱਤ ਹੀ ਹੁੰਦੇ ਹਨ। ਉਦਾਹਰਣ ਵਜੋਂ , ਇਹ ਸਵੀਡਿਸ਼ ਜਾਂ ਸਰਬੀਅਨ ਉੱਤੇ ਵੀ ਲਾਗੂ ਹੁੰਦਾ ਹੈ। ਧੁਨੀ ਦੇ ਉਤਾਰ-ਚੜ੍ਹਾਵਾਂ ਦੀ ਗਿਣਤੀ ਵਿਅਕਤੀਗਤ ਭਾਸ਼ਾਵਾਂ ਵਿੱਚ ਵੱਖ-ਵੱਖ ਹੁੰਦੀ ਹੈ। ਚੀਨੀ ਵਿੱਚ ਚਾਰ ਵੱਖ-ਵੱਖ ਧੁਨੀਆਂ ਵਿੱਚ ਸਪੱਸ਼ਟ ਅੰਤਰ ਹੈ। ਇਸ ਅਨੁਸਾਰ , ma ਅੱਖਰ ਦੇ ਚਾਰ ਅਰਥ ਹੋ ਸਕਦੇ ਹਨ। ਇਹ ਹਨ mother, hemp, horse ਅਤੇ to rant ਦਿਲਚਸਪ ਗੱਲ ਇਹ ਹੈ, ਧੁਨੀ-ਆਧਾਰਿਤ ਭਾਸ਼ਾਵਾਂ ਸਾਡੀ ਸੁਣਨ ਸ਼ਕਤੀ ਉੱਤੇ ਵੀ ਪ੍ਰਭਾਵ ਪਾਉਂਦੀਆਂ ਹਨ। ਸੰਪੂਰਨ ਸੁਣਾਈ ਨਾਲ ਸੰਬੰਧਤ ਅਧਿਐਨ ਅਜਿਹਾ ਦਰਸਾਉਂਦੇ ਹਨ। ਸੰਪੂਰਨ ਸੁਣਾਈ, ਸੁਣੀਆਂ ਜਾਣ ਵਾਲਾਂ ਧੁਨੀਆਂ ਦੀ ਸਹੀ ਤਰ੍ਹਾਂ ਪਛਾਣ ਕਰਨ ਦੀ ਯੋਗਤਾ ਹੈ। ਸੰਪੂਰਨ ਸੁਣਾਈ ਯੂਰੋਪ ਅਤੇ ਅਮਰੀਕਾ ਵਿੱਚ ਬਹੁਤ ਹੀ ਘੱਟ ਪ੍ਰਚਲਿਤ ਹੈ। 10,000 ਵਿੱਚੋਂ 1 ਤੋਂ ਘੱਟ ਲੋਕ ਇਸਦੀ ਵਰਤੋਂ ਕਰਦੇ ਹਨ। ਇਹ ਸਵਦੇਸ਼ੀ ਚੀਨੀ ਬੋਲਣ ਵਾਲਿਆਂ ਲਈ ਵੱਖਰੀ ਹੈ। ਇੱਥੇ, ਇਸਤੋਂ 9 ਗੁਣਾਂ ਵੱਧ ਲੋਕਾਂ ਕੋਲ ਇਹ ਯੋਗਤਾ ਹੈ। ਅਸੀਂ ਸਾਰਿਆਂ ਨੇ ਆਪਣੇ ਬਚਪਨ ਵਿੱਚ ਸੰਪੂਰਨ ਸੁਣਾਈ ਅਪਣਾਈ ਸੀ। ਅਸੀਂ ਇਸਦੀ ਵਰਤੋਂ ਸਹੀ ਢੰਗ ਨਾਲ ਬੋਲਣਾ ਸਿੱਖਣ ਲਈ ਕੀਤੀ। ਬਦਕਿਸਮਤੀ ਨਾਲ, ਵਧੇਰੇ ਲੋਕ ਬਾਦ ਵਿੱਚ ਇਸਨੂੰ ਭੁੱਲ ਜਂਦੇ ਹਨ। ਧਨੀਆਂ ਦਾ ਉਤਾਰ-ਚੜ੍ਹਾਅ ਸੰਗੀਤ ਵਿੱਚ ਵੀ ਬਹੁਤ ਮਹੱਤਵਪੂਰਨ ਹੈ। ਇਹ ਵਿਸ਼ੇਸ਼ ਰੂਪ ਵਿੱਚ ਧੁਨੀ-ਆਧਾਰਿਤ ਭਾਸ਼ਾਵਾਂ ਬੋਲਣ ਵਾਲੀਆਂ ਸਭਿਆਤਾਵਾਂ ਲਈ ਢੁਕਵੀਂ ਹੈ। ਇਨ੍ਹਾਂ ਨੂੰ ਬਹੁਤ ਬਾਰੀਕੀ ਨਾਲ ਸੁਰ ਦਾ ਪਾਲਣ ਕਰਨਾ ਚਾਹੀਦਾ ਹੈ। ਨਹੀਂ ਤਾਂ ਇੱਕ ਵਧੀਆ ਗਾਣਾ ਇੱਕ ਖ਼ਰਾਬ ਗਾਣੇ ਵਜੋਂ ਪੈਦਾ ਹੋਵੇਗਾ।