ਪ੍ਹੈਰਾ ਕਿਤਾਬ

pa ਪੇਅ – ਪਦਾਰਥ   »   ps مشروبات

12 [ਬਾਰਾਂ]

ਪੇਅ – ਪਦਾਰਥ

ਪੇਅ – ਪਦਾਰਥ

12 [ دولس ]

12 [ دولس ]

مشروبات

مشروبات

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪਸ਼ਤੋ ਖੇਡੋ ਹੋਰ
ਮੈਂ ਚਾਹ ਪੀਂਦਾ / ਪੀਂਦੀ ਹਾਂ। زه --ی څ-م. ز_ چ__ څ___ ز- چ-ی څ-م- ----------- زه چای څښم. 0
م----ات م______ م-ر-ب-ت ------- مشروبات
ਮੈਂ ਕਾਫੀ ਪੀਂਦਾ / ਪੀਂਦੀ ਹਾਂ। زه-ق-وه --م. ز_ ق___ څ___ ز- ق-و- څ-م- ------------ زه قهوه څښم. 0
مش-وب-ت م______ م-ر-ب-ت ------- مشروبات
ਮੈਂ ਮਿਨਰਲ ਵਾਟਰ ਪੀਂਦਾ / ਪੀਂਦੀ ਹਾਂ। ز- م--ن---و-- څښ-. ز_ م____ ا___ څ___ ز- م-د-ي ا-ب- څ-م- ------------------ زه معدني اوبه څښم. 0
ز--چای----. ز_ چ__ څ___ ز- چ-ی څ-م- ----------- زه چای څښم.
ਕੀ ਤੂੰ ਨਿੰਬੂ ਵਾਲੀ ਚਾਹ ਪੀਂਦਾ / ਪੀਂਦੀ ਹੈਂ? ا-ا ت-س--د -یم--سره چ-ی-څ--؟ ا__ ت___ د ل___ س__ چ__ څ___ ا-ا ت-س- د ل-م- س-ه چ-ی څ-ئ- ---------------------------- ایا تاسو د لیمو سره چای څښئ؟ 0
ز------څ-م. ز_ چ__ څ___ ز- چ-ی څ-م- ----------- زه چای څښم.
ਕੀ ਤੂੰ ਸ਼ੱਕਰ ਵਾਲੀ ਚਾਹ ਪੀਂਦਾ / ਪੀਂਦੀ ਹੈਂ? ایا-تاسو ---کر-س-ه-ق----څښئ؟ ا__ ت___ د ش__ س__ ق___ څ___ ا-ا ت-س- د ش-ر س-ه ق-و- څ-ئ- ---------------------------- ایا تاسو د شکر سره قهوه څښئ؟ 0
زه --- څ-م. ز_ چ__ څ___ ز- چ-ی څ-م- ----------- زه چای څښم.
ਕੀ ਤੂੰ ਬਰਫ ਵਾਲਾ ਪਾਣੀ ਪੀਂਦਾ / ਪੀਂਦੀ ਹੈਂ? ایا-ت--و ا--ه-د-ی- سره ---؟ ا__ ت___ ا___ د ی_ س__ څ___ ا-ا ت-س- ا-ب- د ی- س-ه څ-ئ- --------------------------- ایا تاسو اوبه د یخ سره څښئ؟ 0
ز----وه څ-م. ز_ ق___ څ___ ز- ق-و- څ-م- ------------ زه قهوه څښم.
ਇੱਥੇ ਇੱਕ ਪਾਰਟੀ ਚੱਲ ਰਹੀ ਹੈ। دل-ه ی--مح-ل-د-. د___ ی_ م___ د__ د-ت- ی- م-ف- د-. ---------------- دلته یو محفل دی. 0
زه--ه-ه-څښ-. ز_ ق___ څ___ ز- ق-و- څ-م- ------------ زه قهوه څښم.
ਲੋਕ ਸ਼ੈਂਪੇਨ ਪੀ ਰਹੇ ਹਨ। خ-- -یمپین څښ-. خ__ ش_____ څ___ خ-ک ش-م-ی- څ-ي- --------------- خلک شیمپین څښي. 0
ز- ق--- څ-م. ز_ ق___ څ___ ز- ق-و- څ-م- ------------ زه قهوه څښم.
ਲੋਕ ਸ਼ਰਾਬ ਅਤੇ ਬੀਅਰ ਪੀ ਰਹੇ ਹਨ। خ---ش-اب ا--بی---ښ-. خ__ ش___ ا_ ب__ څ___ خ-ک ش-ا- ا- ب-ر څ-ي- -------------------- خلک شراب او بیر څښي. 0
ز---ع-ن--ا-ب- --م. ز_ م____ ا___ څ___ ز- م-د-ي ا-ب- څ-م- ------------------ زه معدني اوبه څښم.
ਕੀ ਤੂੰ ਮਦਿਰਾ ਪੀਂਦਾ / ਪੀਂਦੀ ਹੈ? ایا-تا-- --اب-څښئ؟ ا__ ت___ ش___ څ___ ا-ا ت-س- ش-ا- څ-ئ- ------------------ ایا تاسو شراب څښئ؟ 0
زه م-د-ي-ا--ه--ښم. ز_ م____ ا___ څ___ ز- م-د-ي ا-ب- څ-م- ------------------ زه معدني اوبه څښم.
ਕੀ ਤੂੰ ਵਿਸਕੀ ਪੀਂਦਾ / ਪੀਂਦੀ ਹੈਂ? ا-- -اسو-ویسک----ئ؟ ا__ ت___ و____ څ___ ا-ا ت-س- و-س-ي څ-ئ- ------------------- ایا تاسو ویسکي څښئ؟ 0
زه-م-د----و-- څ--. ز_ م____ ا___ څ___ ز- م-د-ي ا-ب- څ-م- ------------------ زه معدني اوبه څښم.
ਕੀ ਤੂੰ ਕੋਲਾ ਦੇ ਨਾਲ ਰਮ ਪੀਂਦਾ / ਪੀਂਦੀ ਹੈਂ? ا-ا-تاس- - ---س-- ک--ا څ--؟ ا__ ت___ د ر_ س__ ک___ څ___ ا-ا ت-س- د ر- س-ه ک-ل- څ-ئ- --------------------------- ایا تاسو د رم سره کولا څښئ؟ 0
ا------- د لی-و -ره-چ-- -ښئ؟ ا__ ت___ د ل___ س__ چ__ څ___ ا-ا ت-س- د ل-م- س-ه چ-ی څ-ئ- ---------------------------- ایا تاسو د لیمو سره چای څښئ؟
ਮੈਨੂੰ ਸ਼ੈਂਪੇਨ ਚੰਗੀ ਨਹੀਂ ਲੱਗਦੀ। ز---و--------ب -----ښ-م. ز_ ر_____ ش___ ن_ خ_____ ز- ر-ښ-ن- ش-ا- ن- خ-ښ-م- ------------------------ زه روښانه شراب نه خوښوم. 0
ا-ا -اس--د --مو-س-- چای---ئ؟ ا__ ت___ د ل___ س__ چ__ څ___ ا-ا ت-س- د ل-م- س-ه چ-ی څ-ئ- ---------------------------- ایا تاسو د لیمو سره چای څښئ؟
ਮੈਨੂੰ ਸ਼ਰਾਬ ਚੰਗੀ ਨਹੀਂ ਲੱਗਦੀ। ز---را---ه-----م ز_ ش___ ن_ خ____ ز- ش-ا- ن- خ-ښ-م ---------------- زه شراب نه خوښوم 0
ای- ت-س- د ل-م- -ر- ----څښ-؟ ا__ ت___ د ل___ س__ چ__ څ___ ا-ا ت-س- د ل-م- س-ه چ-ی څ-ئ- ---------------------------- ایا تاسو د لیمو سره چای څښئ؟
ਮੈਨੂੰ ਬੀਅਰ ਚੰਗੀ ਨਹੀਂ ਲੱਗਦੀ। ز--بیر -ه--وښو-. ز_ ب__ ن_ خ_____ ز- ب-ر ن- خ-ښ-م- ---------------- زه بیر نه خوښوم. 0
ا-ا-ت-سو د ش-ر---- ق--ه-څښ-؟ ا__ ت___ د ش__ س__ ق___ څ___ ا-ا ت-س- د ش-ر س-ه ق-و- څ-ئ- ---------------------------- ایا تاسو د شکر سره قهوه څښئ؟
ਬੱਚੇ ਨੂੰ ਦੁੱਧ ਚੰਗਾ ਲੱਗਦਾ ਹੈ। م--وم-ش-دې خوښو-. م____ ش___ خ_____ م-ش-م ش-د- خ-ښ-ي- ----------------- ماشوم شیدې خوښوي. 0
ا-- ت-س--د ----سره---------؟ ا__ ت___ د ش__ س__ ق___ څ___ ا-ا ت-س- د ش-ر س-ه ق-و- څ-ئ- ---------------------------- ایا تاسو د شکر سره قهوه څښئ؟
ਬੱਚੇ ਨੂੰ ਨਾਰੀਅਲ ਅਤੇ ਸੇਬ ਦਾ ਰਸ ਚੰਗਾ ਲੱਗਦਾ ਹੈ। ما--م-د--وکو------و-ج-س -و--ي. م____ د ک___ ا_ م__ ج__ خ_____ م-ش-م د ک-ک- ا- م-و ج-س خ-ښ-ي- ------------------------------ ماشوم د کوکو او مڼو جوس خوښوي. 0
ای----سو د-ش----ر---هو--څښ-؟ ا__ ت___ د ش__ س__ ق___ څ___ ا-ا ت-س- د ش-ر س-ه ق-و- څ-ئ- ---------------------------- ایا تاسو د شکر سره قهوه څښئ؟
ਇਸਤਰੀ ਨੂੰ ਸੰਤਰੇ ਅਤੇ ਅੰਗੂਰ ਦਾ ਰਸ ਚੰਗਾ ਲੱਗਦਾ ਹੈ। د----ه-د-ن-ر-- ا---نګو-و --س---ښ-ی. د_ ښ__ د ن____ ا_ ا_____ ج__ خ_____ د- ښ-ه د ن-ر-ج ا- ا-ګ-ر- ج-س خ-ښ-ی- ----------------------------------- دا ښځه د نارنج او انګورو جوس خوښوی. 0
ایا---سو--و------خ سر- څښ-؟ ا__ ت___ ا___ د ی_ س__ څ___ ا-ا ت-س- ا-ب- د ی- س-ه څ-ئ- --------------------------- ایا تاسو اوبه د یخ سره څښئ؟

ਭਾਸ਼ਾ ਵਜੋਂ ਸੰਕੇਤ

ਲੋਕਾਂ ਨੇ ਸੰਚਾਰ ਲਈ ਭਾਸ਼ਾਵਾਂ ਦੀ ਸਿਰਜਣਾ ਕੀਤੀ। ਇੱਥੋਂ ਤੱਕ ਕਿ ਬੋਲੇ ਜਾਂ ਘੱਟ ਸੁਣਾਈ ਦੇਣ ਵਾਲਿਆਂ ਦੀ ਆਪਣੀ ਵੱਖਰੀ ਭਾਸ਼ਾ ਹੈ। ਇਹ ਸੰਕੇਤਕ ਭਾਸ਼ਾ ਹੈ, ਸਾਰੇ ਸੁਣਨ ਦੇ ਅਯੋਗ ਵਿਅਕਤੀਆਂ ਦੀ ਮੁਢਲੀ ਭਾਸ਼ਾ। ਇਸਦੀ ਬਣਤਰ ਸੰਯੁਕਤ ਚਿਨ੍ਹਾਂ 'ਤੇ ਆਧਾਰਿਤ ਹੈ। ਇਸਨਾਲ ਇਹ ਦ੍ਰਿਸ਼ਟੀ ਭਾਸ਼ਾ, ਜਾਂ ‘ਦਿਸਣਯੋਗ’ ਬਣ ਜਾਂਦੀ ਹੈ। ਇਸਲਈ, ਕੀ ਸੰਕੇਤਕ ਭਾਸ਼ਾ ਅੰਤਰ-ਰਾਸ਼ਟਰੀ ਪੱਧਰ 'ਤੇ ਸਮਝੀ ਜਾ ਸਕਦੀ ਹੈ? ਨਹੀਂ, ਸੰਕੇਤਾਂ ਦੀਆਂ ਵੀ ਵੱਖ-ਵੱਖ ਰਾਸ਼ਟਰੀ ਭਾਸ਼ਾਵਾਂ ਹੁੰਦੀਆਂ ਹਨ। ਹਰੇਕ ਦੇਸ਼ ਦੀ ਆਪਣੀ ਨਿੱਜੀ ਸੰਕੇਤਕ ਭਾਸ਼ਾ ਹੈ। ਅਤੇ ਇਹ ਦੇਸ਼ ਦੇ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਕਿਉਂਕਿ ਭਾਸ਼ਾ ਦੀ ਉਤਪੱਤੀ ਹਮੇਸ਼ਾਂ ਸਭਿਆਚਾਰ ਤੋਂ ਹੁੰਦੀ ਹੈ। ਇਹ ਨਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਲਈ ਵੀ ਸੱਚ ਹੈ। ਪਰ, ਇੱਥੇ, ਇੱਕ ਅੰਤਰ-ਰਾਸ਼ਟਰੀ ਸੰਕੇਤਕ ਭਾਸ਼ਾ ਮੌਜੂਦ ਹੁੰਦੀ ਹੈ। ਪਰ ਇਸਦੇ ਸੰਕੇਤ ਕੁਝ ਵਧੇਰੇ ਗੁੰਝਲਦਾਰ ਹੁੰਦੇ ਹਨ। ਫੇਰ ਵੀ, ਰਾਸ਼ਟਰੀ ਸੰਕੇਤਕ ਭਾਸ਼ਾਵਾਂ ਇਕ-ਦੂਸਰੇ ਨਾਲ ਮਿਲਦੀਆਂ ਹਨ। ਬਹੁਤ ਸਾਰੇ ਸੰਕੇਤ ਮਹੱਤਵਪੂਰਨ ਹੁੰਦੇ ਹਨ। ਉਨ੍ਹਾਂ ਦਾ ਰੁਝਾਨ ਉਨ੍ਹਾਂ ਦੁਆਰਾ ਦਰਸਾਈਆਂ ਜਾਂਦੀਆਂ ਵਸਤੂਆਂ ਦੇ ਆਕਾਰ ਵੱਲ ਹੁੰਦਾ ਹੈ। ਸਭ ਤੋਂ ਵੱਡੇ ਪੱਧਰ 'ਤੇ ਵਰਤੀ ਜਾਣ ਵਾਲੀ ਸੰਕੇਤਕ ਭਾਸ਼ਾ ਅਮੈਰੀਕਨ ਸਾਈਨ ਲੈਂਗੁਏਜ ਹੈ। ਸੰਕੇਤਕ ਭਾਸ਼ਾਵਾਂ ਸੰਪੂਰਨ-ਭਾਸ਼ਾਵਾਂ ਵਜੋਂ ਪਛਾਣੀਆਂ ਜਾਂਦੀਆਂ ਹਨ। ਉਨ੍ਹਾਂ ਦੀ ਆਪਣੀ ਨਿੱਜੀ ਵਿਆਕਰਣ ਹੁੰਦੀ ਹੈ। ਪਰ ਇਹ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੀ ਵਿਆਕਰਣ ਨਾਲੋਂ ਵੱਖਰੀ ਹੁੰਦੀ ਹੈ। ਨਤੀਜੇ ਵਜੋਂ, ਸੰਕੇਤਕ ਭਾਸ਼ਾ ਅੱਖਰ ਤੋਂ ਅੱਖਰ ਅਨੁਵਾਦ ਨਹੀਂ ਕੀਤੀ ਜਾ ਸਕਦੀ। ਭਾਵੇਂ ਕਿ, ਸੰਕੇਤਕ ਭਾਸ਼ਾਵਾਂ ਦੇ ਦੁਭਾਸ਼ੀਏ ਮੌਜੂਦ ਹੁੰਦੇ ਹਨ। ਸੰਕੇਤਕ ਭਾਸ਼ਾ ਦੁਆਰਾ ਜਾਣਕਾਰੀ ਦਾ ਸੰਚਾਰ ਨਿਰੰਤਰ ਹੁੰਦਾ ਹੈ। ਭਾਵ, ਕੇਵਲ ਇੱਕ ਸੰਕੇਤ ਪੂਰੇ ਵਾਕ ਨੂੰ ਜ਼ਾਹਰ ਕਰ ਸਕਦਾ ਹੈ। ਸੰਕੇਤਕ ਭਾਸ਼ਾ ਵਿੱਚ ਵੀ ਉਪ-ਭਾਸ਼ਾਵਾਂ ਹੁੰਦੀਆਂ ਹਨ। ਖੇਤਰੀ ਵਿਸ਼ੇਸ਼ਤਾਵਾਂ ਦੇ ਆਪਣੇ ਨਿੱਜੀ ਸੰਕੇਤ ਹੁੰਦੇ ਹਨ। ਅਤੇ ਹਰੇਕ ਸੰਕੇਤਕ ਭਾਸ਼ਾ ਦਾ ਆਪਣਾ ਨਿੱਜੀ ਸਵਰ-ਉਚਾਰਨ ਹੁੰਦਾ ਹੈ। ਇਹ ਸੰਕੇਤਾਂ ਲਈ ਵੀ ਲਾਗੂ ਹੁੰਦਾ ਹੈ: ਸਾਡਾ ਲਹਿਜਾ ਸਾਡੇ ਮੁੱਢ ਨੂੰ ਦਰਸਾਉਂਦਾ ਹੈ।