ਪ੍ਹੈਰਾ ਕਿਤਾਬ

pa ਕੰਮ   »   ps کار کول

55 [ਪਚਵੰਜਾ]

ਕੰਮ

ਕੰਮ

55 [ پنځه پنځوس ]

55 [ پنځه پنځوس ]

کار کول

kār kol

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪਸ਼ਤੋ ਖੇਡੋ ਹੋਰ
ਤੂੰ ਕੀ ਕੰਮ ਕਰਦਾ / ਕਰਦੀ ਹੈਂ? ته-څ--کا- -وی؟ ت_ څ_ ک__ ک___ ت- څ- ک-ر ک-ی- -------------- ته څه کار کوی؟ 0
k-- kol k__ k__ k-r k-l ------- kār kol
ਮੇਰੇ ਪਤੀ ਡਾਕਟਰ ਹਨ। زما---ړ---ه م-ل- ---ډاکټر د-. ز__ م___ پ_ م___ ک_ ډ____ د__ ز-ا م-ړ- پ- م-ل- ک- ډ-ک-ر د-. ----------------------------- زما میړه په مسلک کې ډاکټر دی. 0
kār---l k__ k__ k-r k-l ------- kār kol
ਮੈਂ ਅੱਧਾ ਦਿਨ ਨਰਸ ਦਾ ਕੰਮ ਕਰਦੀ ਹਾਂ। ز- --م و-- -ر- په توګه---ر ک--. ز_ ن__ و__ ن__ پ_ ت___ ک__ ک___ ز- ن-م و-ځ ن-س پ- ت-ګ- ک-ر ک-م- ------------------------------- زه نیم ورځ نرس په توګه کار کوم. 0
ت---ه-ک----و-؟ ت_ څ_ ک__ ک___ ت- څ- ک-ر ک-ی- -------------- ته څه کار کوی؟
ਜਲਦੀ ਹੀ ਅਸੀਂ ਪੈਂਸ਼ਨ ਲਵਾਂਗੇ। موږ-ب- -ر --اع--تر-اسه -ړو. م__ ب_ ژ_ ت____ ت_____ ک___ م-ږ ب- ژ- ت-ا-د ت-ل-س- ک-و- --------------------------- موږ به ژر تقاعد ترلاسه کړو. 0
ت---ه ک---کوی؟ ت_ څ_ ک__ ک___ ت- څ- ک-ر ک-ی- -------------- ته څه کار کوی؟
ਪਰ ਕਰ ਬਹੁਤ ਜ਼ਿਆਦਾ ਹੈ। م----یکس -یر ده. م__ ٹ___ ډ__ د__ م-ر ٹ-ک- ډ-ر د-. ---------------- مګر ٹیکس ډیر ده. 0
ته-څه -ا- ک-ی؟ ت_ څ_ ک__ ک___ ت- څ- ک-ر ک-ی- -------------- ته څه کار کوی؟
ਅਤੇ ਬੀਮਾ ਬਹੁਤ ਜ਼ਿਆਦਾ ਹੈ। او -وغ----ب-مه ګر-- --. ا_ ر_____ ب___ ګ___ د__ ا- ر-غ-ی- ب-م- ګ-ا- د-. ----------------------- او روغتیا بیمه ګران ده. 0
ز-ا--یړه-پ- م-ل- -- -اک---دی. ز__ م___ پ_ م___ ک_ ډ____ د__ ز-ا م-ړ- پ- م-ل- ک- ډ-ک-ر د-. ----------------------------- زما میړه په مسلک کې ډاکټر دی.
ਤੂੰ ਕੀ ਬਣਨਾ ਚਾਹੁੰਦਾ / ਚਾਹੁੰਦੀ ਹੈਂ? ت- څه-جو--د- -و-ړې؟ ت_ څ_ ج_____ غ_____ ت- څ- ج-ړ-د- غ-ا-ې- ------------------- ته څه جوړېدل غواړې؟ 0
زما--یړ--په-م----کې ډ-کټر --. ز__ م___ پ_ م___ ک_ ډ____ د__ ز-ا م-ړ- پ- م-ل- ک- ډ-ک-ر د-. ----------------------------- زما میړه په مسلک کې ډاکټر دی.
ਮੈਂ ਇੰਜੀਨੀਅਰ ਬਣਨਾ ਚਾਹੁੰਦਾ / ਚਾਹੁੰਦੀ ਹਾਂ। زه-غوا-- ان-----ش-. ز_ غ____ ا_____ ش__ ز- غ-ا-م ا-ج-ن- ش-. ------------------- زه غواړم انجینر شم. 0
زم-----ه -- م--- -ې-ډ---ر-د-. ز__ م___ پ_ م___ ک_ ډ____ د__ ز-ا م-ړ- پ- م-ل- ک- ډ-ک-ر د-. ----------------------------- زما میړه په مسلک کې ډاکټر دی.
ਮੈਂ ਵਿਸ਼ਵ – ਵਿਦਿਆਲੇ ਵਿੱਚ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। زه ----- -ه------ون--- زد--کړ- -ک-م. ز_ غ____ پ_ پ______ ک_ ز__ ک__ و____ ز- غ-ا-م پ- پ-ه-ت-ن ک- ز-ه ک-ه و-ړ-. ------------------------------------ زه غواړم په پوهنتون کې زده کړه وکړم. 0
z--ny---rdz nr--pa -oga-----kom z_ n__ o___ n__ p_ t___ k__ k__ z- n-m o-d- n-s p- t-g- k-r k-m ------------------------------- za nym ordz nrs pa toga kār kom
ਮੈਂ ਇੱਕ ਸਿਖਿਆਰਥੀ ਹਾਂ। ز- -- ان-رن یم ز_ ی_ ا____ ی_ ز- ی- ا-ټ-ن ی- -------------- زه یو انټرن یم 0
za--y- ordz-n-s pa -oga-kā----m z_ n__ o___ n__ p_ t___ k__ k__ z- n-m o-d- n-s p- t-g- k-r k-m ------------------------------- za nym ordz nrs pa toga kār kom
ਮੈਂ ਜ਼ਿਆਦਾ ਨਹੀਂ ਕਮਾਉਂਦਾ / ਕਮਾਉਂਦੀ ਹਾਂ। زما----- -ې--ن- دی ز__ م___ ډ__ ن_ د_ ز-ا م-ا- ډ-ر ن- د- ------------------ زما معاش ډېر نه دی 0
za--ym-or-z--rs p- to-a--ā- k-m z_ n__ o___ n__ p_ t___ k__ k__ z- n-m o-d- n-s p- t-g- k-r k-m ------------------------------- za nym ordz nrs pa toga kār kom
ਮੈਂ ਵਿਦੇਸ਼ ਵਿੱਚ ਸਿਖਲਾਈ ਲੈ ਰਿਹਾ / ਰਹੀ ਹਾ। ز- په---ر-م-- کې-انٹر-ش--ک--. ز_ پ_ ب__ م__ ک_ ا______ ک___ ز- پ- ب-ر م-ک ک- ا-ٹ-ن-پ ک-م- ----------------------------- زه په بهر ملک کې انٹرنشپ کوم. 0
مو---ه----ت--ع- ت--ا----ړ-. م__ ب_ ژ_ ت____ ت_____ ک___ م-ږ ب- ژ- ت-ا-د ت-ل-س- ک-و- --------------------------- موږ به ژر تقاعد ترلاسه کړو.
ਉਹ ਮੇਰੇ ਸਾਹਿਬ ਹਨ। د-----------ی د_ ز__ م__ د_ د- ز-ا م-ر د- ------------- دا زما مشر دی 0
موږ--- ژ-----عد -ر-اسه کړ-. م__ ب_ ژ_ ت____ ت_____ ک___ م-ږ ب- ژ- ت-ا-د ت-ل-س- ک-و- --------------------------- موږ به ژر تقاعد ترلاسه کړو.
ਮੇਰੇ ਸਹਿਕਰਮੀ ਚੰਗੇ ਹਨ। زه -ه-ه-ک-ر----رم. ز_ ښ_ ه______ ل___ ز- ښ- ه-ک-ر-ن ل-م- ------------------ زه ښه همکاران لرم. 0
مو- به----ت-ا-- ت-ل--ه---و. م__ ب_ ژ_ ت____ ت_____ ک___ م-ږ ب- ژ- ت-ا-د ت-ل-س- ک-و- --------------------------- موږ به ژر تقاعد ترلاسه کړو.
ਦੁਪਹਿਰ ਨੂੰ ਅਸੀਂ ਹਮੇਸ਼ਾਂ ਭੋਜਨਾਲਿਆ ਜਾਂਦੇ ਹਾਂ। مو- ت-----وډ--پ--وخت-کې ک-ن--ن ته ځو. م__ ت_ د ډ___ پ_ و__ ک_ ک_____ ت_ ځ__ م-ږ ت- د ډ-ډ- پ- و-ت ک- ک-ن-ی- ت- ځ-. ------------------------------------- موږ تل د ډوډۍ په وخت کې کانټین ته ځو. 0
m-- --s ḏyr-da m__ y__ ḏ__ d_ m-r y-s ḏ-r d- -------------- mgr yks ḏyr da
ਮੈਂ ਨੌਕਰੀ ਲੱਭ ਰਿਹਾ / ਰਹੀ ਹਾਂ। زه----و -وکر- پ------ک- یم. ز_ د ی_ ن____ پ_ ل__ ک_ ی__ ز- د ی- ن-ک-ی پ- ل-ه ک- ی-. --------------------------- زه د یو نوکری په لټه کې یم. 0
m-r-yk- --r da m__ y__ ḏ__ d_ m-r y-s ḏ-r d- -------------- mgr yks ḏyr da
ਮੈਂ ਪਿਛਲੇ ਸਾਲ ਤੋਂ ਬੇਰੋਜ਼ਗਾਰ ਹਾਂ। زه له ی- -ال----یس- وز----یم. ز_ ل_ ی_ ک__ ر_____ و____ ی__ ز- ل- ی- ک-ل ر-ه-س- و-ګ-ر ی-. ----------------------------- زه له یو کال راهیسې وزګار یم. 0
mgr yks --- -a m__ y__ ḏ__ d_ m-r y-s ḏ-r d- -------------- mgr yks ḏyr da
ਇਸ ਦੇਸ਼ ਵਿੱਚ ਬਹੁਤ ਜ਼ਿਆਦਾ ਬੇਰੋਜ਼ਗਾਰ ਲੋਕ ਹਨ। پ--دې-هې-ا- کې--ېر بېک------ک --. پ_ د_ ه____ ک_ ډ__ ب_____ خ__ د__ پ- د- ه-و-د ک- ډ-ر ب-ک-ر- خ-ک د-. --------------------------------- په دې هېواد کې ډېر بېکاره خلک دي. 0
ā- ----y- -yma-grān-da ā_ r_____ b___ g___ d_ ā- r-ǧ-y- b-m- g-ā- d- ---------------------- āo roǧtyā byma grān da

ਯਾਦਾਸ਼ਤ ਨੂੰ ਬੋਲੀ ਦੀ ਲੋੜ ਹੁੰਦੀ ਹੈ

ਵਧੇਰੇ ਲੋਕਾਂ ਨੂੰ ਆਪਣਾ ਸਕੂਲ ਦਾ ਪਹਿਲਾ ਦਿਨ ਯਾਦ ਹੁੰਦਾ ਹੈ। ਪਰ, ਉਨ੍ਹਾਂ ਨੂੰ ਉਸਤੋਂ ਪਹਿਲਾਂ ਵਾਲੀ ਕੋਈ ਚੀਜ਼ ਯਾਦ ਨਹੀਂ ਹੁੰਦੀ। ਸਾਨੂੰ ਆਪਣੀ ਜ਼ਿੰਦਗੀ ਦੇ ਮੁਢਲੇ ਸਾਲਾਂ ਬਾਰੇ ਤਕਰੀਬਨ ਕੁਝ ਵੀ ਯਾਦ ਨਹੀਂ ਹੁੰਦਾ। ਪਰ ਅਜਿਹਾ ਕਿਉਂ ਹੁੰਦਾ ਹੈ? ਅਸੀਂ ਆਪਣੀ ਬਹੁਤ ਛੋਟੀ ਉਮਰ ਦੇ ਤਜਰਬੇ ਕਿਉਂ ਯਾਦ ਨਹੀਂ ਰੱਖ ਸਕਦੇ? ਅਜਿਹਾ ਸਾਡੇ ਵਿਕਾਸ ਦੇ ਕਾਰਨ ਹੁੰਦਾ ਹੈ। ਬੋਲੀ ਅਤੇ ਯਾਦਾਸ਼ਤ ਦਾ ਵਿਕਾਸ ਤਕਰੀਬਨ ਇੱਕੋ ਸਮੇਂ ਹੁੰਦਾ ਹੈ। ਅਤੇ ਕਿਸੇ ਚੀਜ਼ ਨੂੰ ਯਾਦ ਰੱਖਣ ਲਈ, ਇੱਕ ਵਿਅਕਤੀ ਨੂੰ ਬੋਲੀ ਦੀ ਲੋੜ ਹੁੰਦੀ ਹੈ। ਭਾਵ, ਉਸ ਕੋਲ ਉਨ੍ਹਾਂ ਤਜਰਬਿਆਂ ਲਈ ਸ਼ਬਦ ਹੋਣੇ ਜ਼ਰੂਰੀ ਹਨ। ਵਿਗਿਆਨੀਆਂ ਨੇ ਬੱਚਿਆਂ ਉੱਤੇ ਕਈ ਟੈਸਟ ਕੀਤੇ ਹਨ। ਇਸ ਦੌਰਾਨ, ਉਨ੍ਹਾਂ ਨੇ ਇੱਕ ਰੌਚਕ ਖੋਜ ਕੀਤੀ। ਜਿਵੇਂ ਹੀ ਬੱਚੇ ਬੋਲਣਾ ਸਿੱਖਦੇ ਹਨ, ਉਹ ਇਸ ਤੋਂ ਪਹਿਲਾਂ ਹੋਣ ਵਾਲਾ ਸਭ ਕੁਝ ਭੁੱਲ ਜਾਂਦੇ ਹਨ। ਇਸਲਈ, ਬੋਲੀ ਦੀ ਸ਼ੁਰੂਆਤ ਯਾਦਾਸ਼ਤ ਦੀ ਸ਼ੁਰੂਆਤ ਹੈ। ਬੱਚੇ ਆਪਣੀ ਜ਼ਿੰਦਗੀ ਦੇ ਪਹਿਲੇ ਤਿੰਨ ਸਾਲਾਂ ਵਿੱਚ ਬਹੁਤ ਕੁਝ ਸਿੱਖਦੇ ਹਨ। ਉਹ ਹਰ ਰੋਜ਼ ਨਵੀਂਆਂ ਚੀਜ਼ਾਂ ਦਾ ਅਨੁਭਵ ਕਰਦੇ ਹਨ। ਉਨ੍ਹਾਂ ਨੂੰ ਇਸ ਉਮਰ ਵਿੱਚ ਕਈ ਮਹੱਤਵਪੂਰਨ ਤਜਰਬੇ ਵੀ ਹੋ ਜਾਂਦੇ ਹਨ। ਇਸਦੇ ਬਾਵਜੂਦ, ਇਹ ਸਭ ਅਲੋਪ ਹੋ ਜਾਂਦਾ ਹੈ। ਮਨੋਵਿਗਿਆਨੀ ਇਸ ਸਥਿਤੀ ਨੂੰ ਇਨਫੈਂਟਾਈਲ ਐਮਨੀਸ਼ੀਆ (infantile amnesia) ਕਹਿੰਦੇ ਹਨ। ਕੇਵਲ ਉਹੀ ਚੀਜ਼ਾਂ ਰਹਿ ਜਾਂਦੀਆਂ ਹਨ, ਜਿਨ੍ਹਾਂ ਦਾ ਨਾਮ ਬੱਚਿਆਂ ਨੂੰ ਪਤਾ ਹੁੰਦਾ ਹੈ। ਆਤਮਕਥਾਮਤਕ ਯਾਦਾਸ਼ਤ ਨਿੱਜੀ ਤਜਰਬਿਆਂ ਨੂੰ ਸੰਭਾਲ ਕੇ ਰੱਖਦੀ ਹੈ। ਇਹ ਇੱਕ ਪਤ੍ਰਿਕਾ ਵਾਂਗ ਕੰਮ ਕਰਦੀ ਹੈ। ਹਰੇਕ ਉਹ ਚੀਜ਼ ਜਿਹੜੀ ਸਾਡੀ ਜ਼ਿੰਦਗੀ ਵਿੱਚ ਜ਼ਰੂਰੀ ਹੈ, ਇਸ ਪਤ੍ਰਿਕਾ ਵਿੱਚ ਦਰਜ ਹੋ ਜਾਂਦੀ ਹੈ। ਇਸ ਤਰ੍ਹਾਂ, ਆਤਮਕਥਾਮਕ ਯਾਦਾਸ਼ਤ ਸਾਡੀ ਪਛਾਣ ਬਣਾਉਂਦੀ ਹੈ। ਪਰ ਇਸਦਾ ਵਿਕਾਸ ਮੂਲ ਭਾਸ਼ਾ ਦੀ ਸਿਖਲਾਈ ਉੱਤੇ ਆਧਾਰਿਤ ਹੁੰਦਾ ਹੈ। ਅਤੇ ਅਸੀਂ ਆਪਣੀ ਯਾਦਾਸ਼ਤ ਨੂੰ ਕੇਵਲ ਆਪਣੀ ਬੋਲੀ ਰਾਹੀਂ ਕਾਰਜਸ਼ੀਲ ਕਰ ਸਕਦੇ ਹਾਂ। ਬੇਸ਼ੱਕ, ਉਹ ਚੀਜ਼ਾਂ ਜਿਹੜੀਆਂ ਅਸੀਂ ਇੱਕ ਛੋਟੇ ਬੱਚੇ ਦੇ ਤੌਰ 'ਤੇ ਸਿੱਖਦੇ ਹਾਂ, ਅਸਲ ਵਿੱਚ ਖ਼ਤਮ ਨਹੀਂ ਹੁੰਦੀਆਂ। ਇਹ ਸਾਡੇ ਦਿਮਾਗ ਵਿੱਚ ਕਿਸੇ ਥਾਂ ਉੱਤੇ ਦਰਜ ਹੋ ਜਾਂਦੀਆਂ ਹਨ। ਅਸੀਂ ਕੇਵਲ ਇਨ੍ਹਾਂ ਤੱਕ ਕਦੇ ਪਹੁੰਚ ਨਹੀਂ ਸਕਦੇ... - ਇਹ ਇੱਕ ਸ਼ਰਮਿੰਦਗੀ ਹੈ, ਹੈ ਨਾ?