ਪ੍ਹੈਰਾ ਕਿਤਾਬ

pa ਰੰਗ   »   ps رنګونه

14 [ਚੌਦਾਂ]

ਰੰਗ

ਰੰਗ

14 [ څورلس ]

14 [ څورلس ]

رنګونه

رنګونه

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪਸ਼ਤੋ ਖੇਡੋ ਹੋਰ
ਬਰਫ ਸਫੈਦ ਹੁੰਦੀ ਹੈ। و-و-ه -پی-ه ده. و____ س____ د__ و-و-ه س-ی-ه د-. --------------- واوره سپینه ده. 0
رن-و-ه ر_____ ر-ګ-ن- ------ رنګونه
ਸੂਰਜ ਪੀਲਾ ਹੁੰਦਾ ਹੈ। لمر-----د-. ل__ ژ__ د__ ل-ر ژ-ړ د-. ----------- لمر ژېړ دی. 0
رنګو-ه ر_____ ر-ګ-ن- ------ رنګونه
ਸੰਤਰਾ ਨਾਰੰਗੀ ਹੁੰਦਾ ਹੈ। ن-رن- نارنج- د-. ن____ ن_____ د__ ن-ر-ج ن-ر-ج- د-. ---------------- نارنج نارنجي دی. 0
واور------- -ه. و____ س____ د__ و-و-ه س-ی-ه د-. --------------- واوره سپینه ده.
ਚੈਰੀ ਲਾਲ ਹੁੰਦੀ ਹੈ। ا---ه-س---ه. ا____ س_ د__ ا-و-ه س- د-. ------------ الوچه سر ده. 0
و---ه--پی-ه د-. و____ س____ د__ و-و-ه س-ی-ه د-. --------------- واوره سپینه ده.
ਅਕਾਸ਼ ਨੀਲਾ ਹੁੰਦਾ ਹੈ। آسما- نیلي-دی. آ____ ن___ د__ آ-م-ن ن-ل- د-. -------------- آسمان نیلي دی. 0
و---- سپ--ه-ده. و____ س____ د__ و-و-ه س-ی-ه د-. --------------- واوره سپینه ده.
ਘਾਹ ਹਰਾ ਹੁੰਦਾ ਹੈ। واښه --ه---. و___ ش__ د__ و-ښ- ش-ه د-. ------------ واښه شنه ده. 0
لم--ژ-- د-. ل__ ژ__ د__ ل-ر ژ-ړ د-. ----------- لمر ژېړ دی.
ਮਿੱਟੀ ਭੂਰੀ ਹੁੰਦੀ ਹੈ। ځ--- ن--ا-- د-. ځ___ ن_____ د__ ځ-ک- ن-و-ر- د-. --------------- ځمکه نسواري ده. 0
ل------ د-. ل__ ژ__ د__ ل-ر ژ-ړ د-. ----------- لمر ژېړ دی.
ਬੱਦਲ ਸਲੇਟੀ ਰੰਗ ਦੇ ਹੁੰਦੇ ਹਨ। و-ېځ--ړ--ی. و___ خ_ د__ و-ې- خ- د-. ----------- ورېځ خړ دی. 0
ل-- ژېړ-دی. ل__ ژ__ د__ ل-ر ژ-ړ د-. ----------- لمر ژېړ دی.
ਟਾਇਰ ਕਾਲੇ ਹੁੰਦੇ ਹਨ। ټ--رو-- ت-----. ټ______ ت__ د__ ټ-ی-و-ه ت-ر د-. --------------- ټایرونه تور دي. 0
نارنج---ر-ج- دی. ن____ ن_____ د__ ن-ر-ج ن-ر-ج- د-. ---------------- نارنج نارنجي دی.
ਬਰਫ ਦਾ ਰੰਗ ਕਿਹੜਾ ਹੁੰਦਾ ਹੈ? ਸਫੈਦ واو-ه څ- -ن---ه؟ --ی-. و____ څ_ ر__ د__ س____ و-و-ه څ- ر-ګ د-؟ س-ی-. ---------------------- واوره څه رنګ ده؟ سپین. 0
ن-رن-----نجي -ی. ن____ ن_____ د__ ن-ر-ج ن-ر-ج- د-. ---------------- نارنج نارنجي دی.
ਸੂਰਜ ਦਾ ਰੰਗ ਕਿਹੜਾ ਹੁੰਦਾ ਹੈ? ਪੀਲਾ د--مر--وم --------ژیړ. د ل__ ک__ ر__ د__ ژ___ د ل-ر ک-م ر-ګ د-؟ ژ-ړ- ---------------------- د لمر کوم رنګ دی؟ ژیړ. 0
ن---- -ار------. ن____ ن_____ د__ ن-ر-ج ن-ر-ج- د-. ---------------- نارنج نارنجي دی.
ਸੰਤਰੇ ਦਾ ਰੰਗ ਕਿਹੜਾ ਹੁੰਦਾ ਹੈ? ਨਰੰਗੀ نا-ن-----م ر-ګ --- --ر---. ن_____ ک__ ر__ د__ ن______ ن-ر-ج- ک-م ر-ګ د-؟ ن-ر-ج-. -------------------------- نارنجي کوم رنګ دی؟ نارنجي. 0
ālo-------a ā____ s_ d_ ā-o-a s- d- ----------- āloça sr da
ਚੈਰੀ ਦਾ ਰੰਗ ਕਿਹੜਾ ਹੁੰਦਾ ਹੈ?ਲਾਲ چی-ی--وم-ر-ګ--ی- سو-. چ___ ک__ ر__ د__ س___ چ-ر- ک-م ر-ګ د-؟ س-ر- --------------------- چیری کوم رنګ دی؟ سور. 0
ā-oça s- da ā____ s_ d_ ā-o-a s- d- ----------- āloça sr da
ਅਕਾਸ਼ ਦਾ ਰੰਗ ਕਿਹੜਾ ਹੁੰਦਾ ਹੈ? ਨੀਲਾ آ-م---ک-- --ګ--ري--آب-. آ____ ک__ ر__ ل___ آ___ آ-م-ن ک-م ر-ګ ل-ي- آ-ي- ----------------------- آسمان کوم رنګ لري؟ آبي. 0
ā--------da ā____ s_ d_ ā-o-a s- d- ----------- āloça sr da
ਘਾਹ ਦਾ ਰੰਗ ਕਿਹੜਾ ਹੁੰਦਾ ਹੈ?ਹਰਾ واښ--څ---نګ ل--؟ ش--. و___ څ_ ر__ ل___ ش___ و-ښ- څ- ر-ګ ل-ي- ش-ن- --------------------- واښه څه رنګ لري؟ شین. 0
آ---- نی-- د-. آ____ ن___ د__ آ-م-ن ن-ل- د-. -------------- آسمان نیلي دی.
ਮਿੱਟੀ ਦਾ ਰੰਗ ਕਿਹੜਾ ਹੁੰਦਾ ਹੈ? ਭੂਰਾ د ------ن- څ--د-؟ ---اري. د ځ___ ر__ څ_ د__ ن______ د ځ-ک- ر-ګ څ- د-؟ ن-و-ر-. ------------------------- د ځمکې رنګ څه دی؟ نصواري. 0
آس--ن ن-لي-د-. آ____ ن___ د__ آ-م-ن ن-ل- د-. -------------- آسمان نیلي دی.
ਬੱਦਲ ਦਾ ਰੰਗ ਕਿਹੜਾ ਹੁੰਦਾ ਹੈ?ਸਲੇਟੀ ا--ېځ ------ګ --؟ -ړ. ا____ ک__ ر__ د__ خ__ ا-ر-ځ ک-م ر-ګ د-؟ خ-. --------------------- اورېځ کوم رنګ دی؟ خړ. 0
آسمان ن--ي-دی. آ____ ن___ د__ آ-م-ن ن-ل- د-. -------------- آسمان نیلي دی.
ਟਾਇਰਾਂ ਦਾ ਰੰਗ ਕਿਹੜਾ ਹੁੰਦਾ ਹੈ? ਕਾਲਾ ټ-ی-و-ه-کوم ر---د---ت-ر. ټ______ ک__ ر__ د__ ت___ ټ-ی-و-ه ک-م ر-ګ د-؟ ت-ر- ------------------------ ټایرونه کوم رنګ دي؟ تور. 0
واښه شن----. و___ ش__ د__ و-ښ- ش-ه د-. ------------ واښه شنه ده.

ਔਰਤਾਂ ਅਤੇ ਮਰਦ ਵੱਖ-ਵੱਖ ਢੰਗ ਨਾਲ ਬੋਲਦੇ ਹਨ

ਅਸੀਂ ਸਾਰੇ ਜਾਣਦੇ ਹਾਂ ਕਿ ਔਰਤਾਂ ਅਤੇ ਮਰਦ ਵੱਖ-ਵੱਖ ਹਨ। ਪਰ ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਉਹ ਵੱਖ-ਵੱਖ ਢੰਗ ਨਾਲ ਬੋਲਦੇ ਹਨ? ਬਹੁਤ ਸਾਰੇ ਅਧਿਐਨ ਇਹ ਸਾਬਤ ਕਰ ਚੁਕੇ ਹਨ। ਔਰਤਾਂ ਮਰਦਾਂ ਨਾਲੋ ਵੱਖਰੇ ਬੋਲੀ-ਢਾਂਚੇ ਵਰਤਦੀਆਂ ਹਨ। ਉਹ ਆਮ ਤੌਰ 'ਤੇ ਵਧੇਰੇ ਅਪ੍ਰਤੱਖ ਅਤੇ ਸੰਕੁਚਿਤ ਢੰਗ ਨਾਲ ਬੋਲਦੀਆਂ ਹਨ। ਇਸਦੇ ਉਲਟ, ਮਰਦ ਆਮ ਤੌਰ 'ਤੇ ਪ੍ਰਤੱਖ ਅਤੇ ਸਪੱਸ਼ਟ ਭਾਸ਼ਾ ਬੋਲਦੇ ਹਨ। ਪਰ ਉਨ੍ਹਾਂ ਦੇ ਗੱਲ ਕਰਨ ਦੇ ਵਿਸ਼ੇ ਵੀ ਵੱਖ-ਵੱਖ ਹੁੰਦੇ ਹਨ। ਮਰਦ ਜ਼ਿਆਦਾਤਰ ਖ਼ਬਰਾਂ, ਅਰਥ-ਵਿਵਸਥਾ, ਜਾਂ ਖੇਡਾਂ ਬਾਰੇ ਗੱਲਬਾਤ ਕਰਦੇ ਹਨ। ਔਰਤਾਂ ਨੂੰ ਸਮਾਜਿਕ ਵਿਸ਼ੇ ਜਿਵੇਂ ਪਰਿਵਾਰ ਜਾਂ ਸਿਹਤ ਪਸੰਦ ਹੁੰਦੇ ਹਨ। ਸੋ, ਮਰਦ ਤੱਥਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੇ ਹਨ। ਔਰਤਾਂ ਲੋਕਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੀਆਂ ਹਨ। ਇਹ ਹੈਰਾਨੀਜਨਕ ਹੈ ਕਿ ਔਰਤਾਂ ਦੀ ਭਾਸ਼ਾ ‘ਕਮਜ਼ੋਰ’ ਹੁੰਦੀ ਹੈ। ਭਾਵ, ਉਹ ਵਧੇਰੇ ਧਿਆਨਪੂਰਬਕ ਅਤੇ ਨਰਮੀ ਨਾਲ ਬੋਲਦੀਆਂ ਹਨ। ਔਰਤਾਂ ਜ਼ਿਆਦਾ ਸਵਾਲ ਵੀ ਕਰਦੀਆਂ ਹਨ। ਕਾਰਨ ਇਹ ਹੈ ਕਿ, ਉਹ ਵਧੇਰੇ ਤੌਰ 'ਤੇ ਤਾਲਮੇਲ ਪ੍ਰਾਪਤ ਕਰਨਾ ਅਤੇ ਸੰਘਰਸ਼ ਤੋਂ ਬਚਣਾ ਚਾਹੁੰਦੀਆਂ ਹਨ। ਇਸਤੋਂ ਛੁੱਟ, ਔਰਤਾਂ ਕੋਲ ਭਾਵਨਾਵਾਂ ਦੀ ਵਧੇਰੇ ਵਿਸ਼ਾਲ ਸ਼ਬਦਾਵਲੀ ਹੁੰਦੀ ਹੈ। ਮਰਦਾਂ ਲਈ, ਗੱਲਬਾਤ ਅਕਸਰ ਇਕ ਤਰ੍ਹਾਂ ਦਾ ਮੁਕਾਬਲਾ ਹੁੰਦਾ ਹੈ। ਉਨ੍ਹਾਂ ਦੀ ਬੋਲੀ ਵਿਸ਼ੇਸ਼ ਤੌਰ 'ਤੇ ਵਧੇਰੇ ਉੱਤੇਜਕ ਅਤੇ ਝਗੜਾਲੂ ਹੁੰਦੀ ਹੈ। ਅਤੇ ਮਰਦ ਔਰਤਾਂ ਨਾਲੋਂ ਬਹੁਤ ਹੀ ਘੱਟ ਸ਼ਬਦ ਪ੍ਰਤੀਦਿਨ ਬੋਲਦੇ ਹਨ। ਕੁਝ ਖੋਜਕਰਤਾਵਾਂ ਦਾ ਦਾਅਵਾ ਹੈ ਕਿ ਅਜਿਹਾ ਦਿਮਾਗ ਦੀ ਬਣਤਰ ਦੇ ਕਾਰਨ ਹੁੰਦਾ ਹੈ। ਕਿਉਂਕਿ ਮਰਦਾਂ ਅਤੇ ਔਰਤਾਂ ਵਿੱਚ ਦਿਮਾਗ ਵੱਖਰਾ ਹੁੰਦਾ ਹੈ। ਭਾਵ, ਉਹਨਾਂ ਦੇ ਬੋਲੀ-ਕੇਂਦਰਾਂ ਦੀ ਬਣਤਰ ਵੀ ਵੱਖ-ਵੱਖ ਹੁੰਦੀ ਹੈ। ਭਾਵੇਂ ਕਿ ਸੰਭਵ ਤੌਰ 'ਤੇ ਹੋਰ ਕਾਰਕ ਸਾਡੀ ਭਾਸ਼ਾ ਉੱਤੇ ਵੀ ਪ੍ਰਭਾਵ ਪਾਉਂਦੇ ਹਨ। ਵਿਗਿਆਨ ਨੇ ਲੰਮੇ ਸਮੇਂ ਤੋਂ ਇਸ ਖੇਤਰ ਦੀ ਖੋਜ ਨਹੀਂ ਕੀਤੀ ਹੈ। ਫੇਰ ਵੀ, ਔਰਤਾਂ ਅਤੇ ਮਰਦ ਬਿਲਕੁਲ ਵੱਖ-ਵੱਖ ਭਾਸ਼ਾਵਾਂ ਨਹੀਂ ਬੋਲਦੇ। ਗ਼ਲਤਫ਼ਹਿਮੀਆਂ ਪੈਦਾ ਨਹੀਂ ਹੋਣੀਆਂ ਚਾਹੀਦੀਆਂ। ਸਫ਼ਲ ਸੰਚਾਰ ਲਈ ਕਈ ਰਣਨੀਤੀਆਂ ਮੌਜੂਦ ਹਨ। ਸਭ ਤੋਂ ਆਸਾਨ ਹੈ: ਧਿਆਨ ਨਾਲ ਸੁਣੋ!