ਪ੍ਹੈਰਾ ਕਿਤਾਬ

pa ਭੂਤਕਾਲ 3   »   ps ماضی

83 [ਤਰਿਆਸੀ]

ਭੂਤਕਾਲ 3

ਭੂਤਕਾਲ 3

83 [ درې اتيا ]

83 [ درې اتيا ]

ماضی

māzy

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪਸ਼ਤੋ ਖੇਡੋ ਹੋਰ
ਟੈਲੀਫੋਨ ਕਰਨਾ ټل-فون --ل ټ_____ ک__ ټ-ی-و- ک-ل ---------- ټلیفون کول 0
m-zy m___ m-z- ---- māzy
ਮੈਂ ਟੈਲੀਫੋਨ ਕੀਤਾ ਹੈ। ما-تل---ن----. م_ ت_____ و___ م- ت-ی-و- و-ړ- -------------- ما تلیفون وکړ. 0
m--y m___ m-z- ---- māzy
ਮੈਂ ਬਾਰ – ਬਾਰ ਟੈਲੀਫੋਨ ਕੀਤਾ ਹੈ। زه-هر --ت--ه ت---ون--- وم. ز_ ه_ و__ پ_ ت_____ ک_ و__ ز- ه- و-ت پ- ت-ی-و- ک- و-. -------------------------- زه هر وخت په تلیفون کې وم. 0
ṯl-fo- -ol ṯ_____ k__ ṯ-y-o- k-l ---------- ṯlyfon kol
ਪੁੱਛਣਾ پ---نه پ_____ پ-ښ-ن- ------ پوښتنه 0
ṯ-yfon --l ṯ_____ k__ ṯ-y-o- k-l ---------- ṯlyfon kol
ਮੈਂ ਪੁੱਛਿਆ ਹੈ। ما-وپ-ښت-. م_ و______ م- و-و-ت-. ---------- ما وپوښتل. 0
ṯly--n k-l ṯ_____ k__ ṯ-y-o- k-l ---------- ṯlyfon kol
ਮੈਂ ਬਾਰ – ਬਾਰ ਪੁੱਛਿਆ ਹੈ। ما-ہم-شہ------ه--ړ--... م_ ہ____ پ_____ ک__ .__ م- ہ-ی-ہ پ-ښ-ن- ک-ې .-. ----------------------- ما ہمیشہ پوښتنه کړې ... 0
ما---ی-ون و-ړ. م_ ت_____ و___ م- ت-ی-و- و-ړ- -------------- ما تلیفون وکړ.
ਸੁਣਾਉਣਾ و-ل و__ و-ل --- ویل 0
م- ت----ن وکړ. م_ ت_____ و___ م- ت-ی-و- و-ړ- -------------- ما تلیفون وکړ.
ਮੈਂ ਸੁਣਾਇਆ ਹੈ। ما-و-یل. م_ و____ م- و-ی-. -------- ما وویل. 0
ما--ل-ف-ن----. م_ ت_____ و___ م- ت-ی-و- و-ړ- -------------- ما تلیفون وکړ.
ਮੈਂ ਪੂਰੀ ਕਹਾਣੀ ਸੁਣਾਈ ਹੈ। ټ-ل--کی-ه----ور-ه -ک--. ټ___ ک___ م_ و___ و____ ټ-ل- ک-س- م- و-ت- و-ړ-. ----------------------- ټوله کیسه مې ورته وکړه. 0
زه-ه- و-- ----ل-----کې---. ز_ ه_ و__ پ_ ت_____ ک_ و__ ز- ه- و-ت پ- ت-ی-و- ک- و-. -------------------------- زه هر وخت په تلیفون کې وم.
ਸਿੱਖਣਾ ز-ه--ول ز__ ک__ ز-ه ک-ل ------- زده کول 0
زه ه- و----ه--لی-ون-ک----. ز_ ه_ و__ پ_ ت_____ ک_ و__ ز- ه- و-ت پ- ت-ی-و- ک- و-. -------------------------- زه هر وخت په تلیفون کې وم.
ਮੈਂ ਸਿੱਖਿਆ ਹੈ। ما زده -ړ-. م_ ز__ ک___ م- ز-ه ک-ي- ----------- ما زده کړي. 0
ز- ه- و-ت--ه --ی-ون--- -م. ز_ ه_ و__ پ_ ت_____ ک_ و__ ز- ه- و-ت پ- ت-ی-و- ک- و-. -------------------------- زه هر وخت په تلیفون کې وم.
ਮੈਂ ਸਾਰੀ ਸ਼ਾਮ ਸਿੱਖਿਆ ਹੈ। ما-ټول-م-ښ-- م---------ه. م_ ټ__ م____ م_____ و____ م- ټ-ل م-ښ-م م-ا-ع- و-ړ-. ------------------------- ما ټول ماښام مطالعه وکړه. 0
پوښ-نه پ_____ پ-ښ-ن- ------ پوښتنه
ਕੰਮ ਕਰਨਾ ک-ر ک__ ک-ر --- کار 0
پ-ښتنه پ_____ پ-ښ-ن- ------ پوښتنه
ਮੈਂ ਕੰਮ ਕੀਤਾ ਹੈ। ما--ار --- -ی. م_ ک__ ک__ د__ م- ک-ر ک-ی د-. -------------- ما کار کړی دی. 0
پوښ--ه پ_____ پ-ښ-ن- ------ پوښتنه
ਮੈਂ ਪੂਰਾ ਦਿਨ ਕੰਮ ਕੀਤਾ ਹੈ। زه-ټ--ه -رځ---- -و-. ز_ ټ___ و__ ک__ ک___ ز- ټ-ل- و-ځ ک-ر ک-م- -------------------- زه ټوله ورځ کار کوم. 0
ما--پ-ښ--. م_ و______ م- و-و-ت-. ---------- ما وپوښتل.
ਖਾਣਾ خوړل خ___ خ-ړ- ---- خوړل 0
م- وپو-تل. م_ و______ م- و-و-ت-. ---------- ما وپوښتل.
ਮੈਂ ਖਾਧਾ ਹੈ। م- خ-ړ-ې-دي. م_ خ____ د__ م- خ-ړ-ې د-. ------------ ما خوړلې دي. 0
ما-وپو--ل. م_ و______ م- و-و-ت-. ---------- ما وپوښتل.
ਮੈਂ ਸਾਰਾ ਭੋਜਨ ਖਾ ਲਿਆ ਹੈ। ما--و---واړه-و-و-ل. م_ ټ__ خ____ و_____ م- ټ-ل خ-ا-ه و-و-ل- ------------------- ما ټول خواړه وخوړل. 0
m- my- ----n----ê m_ m__ p_____ k__ m- m-š p-ǩ-n- k-ê ----------------- mā myš poǩtna kṟê

ਭਾਸ਼ਾ ਵਿਗਿਆਨ ਦਾ ਇਤਿਹਾਸ

ਭਾਸ਼ਾਵਾਂ ਨੇ ਹਮੇਸ਼ਾਂ ਮਨੁੱਖਤਾ ਨੂੰ ਆਕਰਸ਼ਿਤ ਕੀਤਾ ਹੈ। ਇਸਲਈ ਭਾਸ਼ਾਵਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ। ਭਾਸ਼ਾ ਵਿਗਿਆਨ ਭਾਸ਼ਾ ਦਾ ਵਿਵਸਥਿਤ ਅਧਿਐਨ ਹੈ। ਹਜ਼ਾਰਾਂ ਸਾਲ ਪਹਿਲਾਂ ਵੀ ਲੋਕ ਭਾਸ਼ਾ ਬਾਰੇ ਸੋਚ-ਵਿਚਾਰ ਕਰਦੇ ਸਨ। ਅਜਿਹਾ ਕਰਦਿਆਂ ਹੋਇਆਂ, ਵੱਖ-ਵੱਖ ਸਭਿਆਚਾਰਾਂ ਨੇ ਵੱਖ-ਵੱਖ ਪ੍ਰਣਾਲੀਆਂ ਦਾ ਵਿਕਾਸ ਕੀਤਾ। ਨਤੀਜੇ ਵਜੋਂ, ਭਾਸ਼ਾਵਾਂ ਦੇ ਵੱਖ-ਵੱਖ ਵੇਰਵਿਆਂ ਦੀ ਉਤਪੱਤੀ ਹੋਈ। ਅਜੋਕੇ ਭਾਸ਼ਾ ਵਿਗਿਆਨ ਪ੍ਰਾਚੀਨ ਸਿਧਾਂਤਾਂ ਉੱਤੇ ਕਿਸੇ ਵੀ ਹੋਰ ਚੀਜ਼ ਨਾਲੋਂਵੱਧ ਆਧਾਰਿਤ ਹਨ। ਗ੍ਰੀਸ ਵਿੱਚ ਵਿਸ਼ੇਸ਼ ਤੌਰ 'ਤੇ ਕਈ ਪਰੰਪਰਾਵਾਂ ਸਥਾਪਿਤ ਕੀਤੀਆਂ ਗਈਆਂ ਸਨ। ਪਰ, ਭਾਸ਼ਾਵਾਂ ਬਾਰੇ ਪਛਾਣਿਆ ਜਾਣ ਵਾਲਾ ਸਭ ਤੋਂ ਪ੍ਰਾਚੀਨ ਅਧਿਐਨ ਭਾਰਤ ਨਾਲ ਸੰਬੰਧਤ ਹੈ। ਇਹ 3,000 ਸਾਲ ਪਹਿਲਾਂ ਵਿਆਕਰਣਕਰਤਾ ਸਾਕਾਤਿਆਨਾ ਦੁਆਰਾ ਲਿਖਿਆ ਗਿਆ ਸੀ। ਪ੍ਰਾਚੀਨ ਸਮਿਆਂ ਵਿੱਚ, ਪਲੈਟੋ ਵਰਗੇ ਦਾਰਸ਼ਨਿਕ ਆਪਣੇ ਨੂੰ ਭਾਸ਼ਾਵਾਂ ਵਿੱਚ ਰੁਝਾਈ ਰੱਖਦੇ ਸਨ। ਬਾਦ ਵਿੱਚ, ਰੋਮਨ ਲੇਖਕਾਂ ਨੇ ਇਸਤੋਂ ਹੋਰ ਅੱਗੇ ਆਪਣੇ ਸਿਧਾਂਤਾਂ ਦਾ ਵਿਕਾਸ ਕੀਤਾ। ਅਰਬੀਆਂ ਨੇ ਵੀ, 8ਵੀਂ ਸਦੀ ਵਿੱਚ ਆਪਣੀਆਂ ਨਿੱਜੀ ਪਰੰਪਰਾਵਾਂ ਵਿਕਸਿਤ ਕੀਤੀਆਂ। ਫੇਰ ਵੀ, ਉਨ੍ਹਾਂ ਦੇ ਅਧਿਐਨ ਅਰਬੀ ਭਾਸ਼ਾ ਦੇ ਨਿਯਮਬੱਧ ਵੇਰਵੇ ਦਰਸਾਉਂਦੇ ਹਨ। ਆਧੁਨਿਕ ਸਮਿਆਂ ਵਿੱਚ, ਮਨੁੱਖ ਵਿਸ਼ੇਸ਼ ਤੌਰ 'ਤੇ ਇਹ ਖੋਜ ਕਰਨਾ ਚਾਹੁੰਦੇ ਸਨ ਕਿ ਭਾਸ਼ਾ ਕਿੱਥੋਂ ਆਉਂਦੀ ਹੈ। ਭਾਸ਼ਾਵਿਗਿਆਨੀ ਵਿਸ਼ੇਸ਼ ਤੌਰ 'ਤੇ ਭਾਸ਼ਾ ਦੇ ਇਤਿਹਾਸ ਵਿੱਚ ਦਿਲਚਸਪੀ ਲੈਂਦੇ ਸਨ। 18ਵੀਂ ਸਦੀ ਵਿੱਚ, ਲੋਕਾਂ ਨੇ ਭਾਸ਼ਾਵਾਂ ਦੀ ਆਪਸੀ ਤੁਲਨਾ ਕਰਨੀ ਸ਼ੁਰੂ ਕਰ ਦਿੱਤੀ। ਉਹ ਜਾਣਨਾ ਚਾਹੁੰਦੇ ਸਨ ਕਿ ਭਾਸ਼ਾਵਾਂ ਦਾ ਵਿਕਾਸ ਕਿਵੇਂ ਹੁੰਦਾ ਹੈ। ਬਾਦ ਵਿੱਚ ਉਨ੍ਹਾਂ ਨੇ ਭਾਸ਼ਾਵਾਂ ਦਾ ਇੱਕ ਪ੍ਰਣਾਲੀ ਦੇ ਰੂਪ ਵਿੱਚ ਅਧਿਐਨ ਕੀਤਾ। ਭਾਸ਼ਾਵਾਂ ਕਿਵੇਂ ਕੰਮ ਕਰਦੀਆਂ ਹਨ, ਇਹ ਸਵਾਲ ਕੇਂਦਰ-ਬਿੰਦੂ ਸੀ। ਅੱਜ, ਭਾਸ਼ਾ ਵਿਗਿਆਨ ਵਿੱਚ ਵੱਡੀ ਗਿਣਤੀ ਵਿੱਚ ਵਿਚਾਰਧਾਰਾ ਦੇ ਸਕੂਲ ਮੌਜੂਦ ਹਨ। ਪੰਜਾਹਵਿਆਂ ਤੋਂ ਲੈ ਕੇ ਹੁਣ ਤੱਕ ਕਈ ਨਵੇਂ ਵਿਸ਼ਿਆਂ ਦਾ ਵਿਕਾਸ ਹੋਇਆ ਹੈ। ਇਨ੍ਹਾਂ ਦਾ ਕੁਝ ਭਾਗ ਦੂਜੇ ਵਿਗਿਆਨਿਕ ਵਿਸ਼ਿਆਂ ਦੁਆਰਾ ਮਜ਼ਬੂਤੀ ਨਾਲ ਪ੍ਰਭਾਵਿਤ ਹੋਇਆ ਸੀ। ਦਿਮਾਗੀ-ਭਾਸ਼ਾ ਵਿਗਿਆਨ ਜਾਂ ਅੰਤਰ-ਰਾਜੀ ਸਭਿਆਚਾਰਕ ਸੰਚਾਰ ਇਸਦੀਆਂ ਉਦਾਹਰਣਾਂ ਹਨ। ਨਵੇਂ ਭਾਸ਼ਾਈ ਵਿਚਾਰਧਾਰਾ ਦੇ ਸਕੂਲ ਬਹੁਤ ਵਿਸ਼ੇਸ਼ਤਾ ਵਾਲੇ ਹਨ। ਇਸਦੀ ਇੱਕ ਉਦਾਹਰਣ ਨਾਰੀ-ਅਧਿਕਾਰਵਾਦੀ ਭਾਸ਼ਾ ਵਿਗਿਆਨ ਹੈ। ਇਸਲਈ ਭਾਸ਼ਾ ਵਿਗਿਆਨ ਦਾ ਇਤਿਹਾਸ ਜਾਰੀ ਹੈ... ਜਿੰਨੀ ਦੇਕ ਤੱਕ ਭਾਸ਼ਾਵਾਂ ਮੌਜੂਦ ਹਨ, ਮਨੁੱਖ ਉਨ੍ਹਾਂ ਉੱਤੇ ਸੋਚ-ਵਿਚਾਰ ਕਰਦਾ ਰਹੇਗਾ!