ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 3   »   ps په رستورانت کې 3

31 [ਇਕੱਤੀ]

ਰੈਸਟੋਰੈਂਟ ਵਿੱਚ 3

ਰੈਸਟੋਰੈਂਟ ਵਿੱਚ 3

31 [ یو دیرش ]

31 [ یو دیرش ]

په رستورانت کې 3

په رستورانت کې 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪਸ਼ਤੋ ਖੇਡੋ ਹੋਰ
ਮੈਨੂੰ ਇੱਕ ਸਟਾਰਟਰ ਚਾਹੀਦਾ ਹੈ। ز--------زر-غوا--. ز_ ا_______ غ_____ ز- ا-پ-ا-ز- غ-ا-م- ------------------ زه ایپٹائزر غواړم. 0
پ- ر--ورا-- کې 3 پ_ ر_______ ک_ 3 پ- ر-ت-ر-ن- ک- 3 ---------------- په رستورانت کې 3
ਮੈਨੂੰ ਇੱਕ ਸਲਾਦ ਚਾਹੀਦਾ ਹੈ। زه-س-ا- --ا-م ز_ س___ غ____ ز- س-ا- غ-ا-م ------------- زه سلاد غواړم 0
په-ر-ت-را-ت -ې 3 پ_ ر_______ ک_ 3 پ- ر-ت-ر-ن- ک- 3 ---------------- په رستورانت کې 3
ਮੈਨੂੰ ਇੱਕ ਸੂਪ ਚਾਹੀਦਾ ਹੈ। ز- -وپ---ا-م ز_ س__ غ____ ز- س-پ غ-ا-م ------------ زه سوپ غواړم 0
z- ---ā---ǧ-āṟm z_ ā_____ ǧ____ z- ā-p-z- ǧ-ā-m --------------- za āypāzr ǧoāṟm
ਮੈਨੂੰ ਇੱਕ ਡੀਜ਼ਰਟ ਚਾਹੀਦਾ ਹੈ। ز--خ---- غو---. ز_ خ____ غ_____ ز- خ-ا-ه غ-ا-م- --------------- زه خواږه غواړم. 0
za-āyp--r -oā-m z_ ā_____ ǧ____ z- ā-p-z- ǧ-ā-m --------------- za āypāzr ǧoāṟm
ਮੈਨੂੰ ਕ੍ਰੀਮ ਨਾਲ ਇੱਕ ਆਈਸਕ੍ਰੀਮ ਚਾਹੀਦੀ ਹੈ। زه---کر---سر----س ک--- غواړ-. ز_ د ک___ س__ آ__ ک___ غ_____ ز- د ک-ی- س-ه آ-س ک-ی- غ-ا-م- ----------------------------- زه د کریم سره آیس کریم غواړم. 0
za -ypā-- -o-ṟm z_ ā_____ ǧ____ z- ā-p-z- ǧ-ā-m --------------- za āypāzr ǧoāṟm
ਮੈਨੂੰ ਕੁਝ ਫਲ ਜਾਂ ਪਨੀਰ ਚਾਹੀਦਾ ਹੈ। ز- میو- یا----ر--وا-م. ز_ م___ ی_ پ___ غ_____ ز- م-و- ی- پ-ی- غ-ا-م- ---------------------- زه میوه یا پنیر غواړم. 0
زه-س--د -واړم ز_ س___ غ____ ز- س-ا- غ-ا-م ------------- زه سلاد غواړم
ਅਸੀਂ ਨਾਸ਼ਤਾ ਕਰਨਾ ਚਾਹੁੰਦੇ ਹਾਂ। م-ږ --ا-------ا-ت--وک-و. م__ غ____ چ_ ن____ و____ م-ږ غ-ا-و چ- ن-ش-ه و-ړ-. ------------------------ موږ غواړو چې ناشته وکړو. 0
زه سل-د--واړم ز_ س___ غ____ ز- س-ا- غ-ا-م ------------- زه سلاد غواړم
ਅਸੀਂ ਦੁਪਿਹਰ ਦਾ ਖਾਣਾ ਖਾਣਾ ਚਾਹੁੰਦੇ ਹਾਂ। مو--د غ-مې ډوډ--غو--و. م__ د غ___ ډ___ غ_____ م-ږ د غ-م- ډ-ډ- غ-ا-و- ---------------------- موږ د غرمې ډوډۍ غواړو. 0
ز- س-ا- -وا-م ز_ س___ غ____ ز- س-ا- غ-ا-م ------------- زه سلاد غواړم
ਅਸੀਂ ਰਾਤ ਦਾ ਖਾਣਾ ਖਾਣਾ ਚਾਹੁੰਦੇ ਹਾਂ। م-ږ --ش-ې-ډ--ۍ غو---. م__ د ش__ ډ___ غ_____ م-ږ د ش-ې ډ-ډ- غ-ا-و- --------------------- موږ د شپې ډوډۍ غواړو. 0
ز- ----غ-اړم ز_ س__ غ____ ز- س-پ غ-ا-م ------------ زه سوپ غواړم
ਤੁਹਾਨੂੰ ਨਾਸ਼ਤੇ ਵਿੱਚ ਕੀ ਚਾਹੀਦਾ ਹੈ? د-ناشت- -پ-----ه غو--ې؟ د ن____ ل____ څ_ غ_____ د ن-ش-ې ل-ا-ه څ- غ-ا-ې- ----------------------- د ناشتې لپاره څه غواړې؟ 0
زه---پ --ا-م ز_ س__ غ____ ز- س-پ غ-ا-م ------------ زه سوپ غواړم
ਜੈਮ ਅਤੇ ਸ਼ਹਿਦ ਵਾਲੇ ਰੋਲ? د --- -- ش-ت----ه -وډ-؟ د ج__ ا_ ش___ س__ ډ____ د ج-م ا- ش-ت- س-ه ډ-ډ-؟ ----------------------- د جام او شاتو سره ډوډۍ؟ 0
زه سو----ا-م ز_ س__ غ____ ز- س-پ غ-ا-م ------------ زه سوپ غواړم
ਸਾਸੇਜ ਅਤੇ ਪਨੀਰ ਨਾਲ ਟੋਸਟ? د ---ی- ---پن-ر سره -و-ټ؟ د س____ ا_ پ___ س__ ټ____ د س-س-ج ا- پ-ی- س-ه ټ-س-؟ ------------------------- د ساسیج او پنیر سره ټوسټ؟ 0
زه-خو--------م. ز_ خ____ غ_____ ز- خ-ا-ه غ-ا-م- --------------- زه خواږه غواړم.
ਉਬਲਿਆ ਹੋਇਆ ਆਂਡਾ? پ---شوې----؟ پ__ ش__ ه___ پ-ه ش-ې ه-ۍ- ------------ پخه شوې هګۍ؟ 0
ز- --اږ---و--م. ز_ خ____ غ_____ ز- خ-ا-ه غ-ا-م- --------------- زه خواږه غواړم.
ਤਲਿਆ ਹੋਇਆ ਆਂਡਾ? ی-- پخه-هګ-؟ ی__ پ__ ه___ ی-ه پ-ه ه-ۍ- ------------ یوه پخه هګۍ؟ 0
زه ----ه غ----. ز_ خ____ غ_____ ز- خ-ا-ه غ-ا-م- --------------- زه خواږه غواړم.
ਆਮਲੇਟ? آ-لېټ؟ آ_____ آ-ل-ټ- ------ آملېټ؟ 0
z- - kr---sra ys ---m--o-ṟm z_ d k___ s__ y_ k___ ǧ____ z- d k-y- s-a y- k-y- ǧ-ā-m --------------------------- za d krym sra ys krym ǧoāṟm
ਕ੍ਰਿਪਾ ਕਰਕੇ ਇੱਕ ਹੋਰ ਦਹੀਂ ਦੇਣਾ। یو-ب----تې، --رب-ني وک-ئ. ی_ ب_ م____ م______ و____ ی- ب- م-ت-، م-ر-ا-ي و-ړ-. ------------------------- یو بل مستې، مهرباني وکړئ. 0
za-d--rym--ra--s --y- ǧoā-m z_ d k___ s__ y_ k___ ǧ____ z- d k-y- s-a y- k-y- ǧ-ā-m --------------------------- za d krym sra ys krym ǧoāṟm
ਕ੍ਰਿਪਾ ਕਰਕੇ ਨਮਕ ਅਤੇ ਮਿਰਚ ਦੇਣਾ। نور م-لګه-------- مه-با---وک-ئ. ن__ م____ ا_ م___ م______ و____ ن-ر م-ل-ه ا- م-چ- م-ر-ا-ي و-ړ-. ------------------------------- نور مالګه او مرچ، مهرباني وکړئ. 0
za d --y- ----y--k--m-----m z_ d k___ s__ y_ k___ ǧ____ z- d k-y- s-a y- k-y- ǧ-ā-m --------------------------- za d krym sra ys krym ǧoāṟm
ਕ੍ਰਿਪਾ ਕਰਕੇ ਇੱਕ ਹੋਰ ਪਿਆਲਾ ਦੇਣਾ। م-ر-ا---و-ړئ یو--ل-ګ-ل---ا-به. م______ و___ ی_ ب_ ګ____ ا____ م-ر-ا-ي و-ړ- ی- ب- ګ-ل-س ا-ب-. ------------------------------ مهرباني وکړئ یو بل ګیلاس اوبه. 0
ز---ی-ه-یا--ن-----ا-م. ز_ م___ ی_ پ___ غ_____ ز- م-و- ی- پ-ی- غ-ا-م- ---------------------- زه میوه یا پنیر غواړم.

ਸਫ਼ਲਤਾਪੂਰਬਕ ਬੋਲਣਾ ਸਿੱਖਿਆ ਜਾ ਸਕਦਾ ਹੈ!

ਬੋਲਣਾ ਤੁਲਨਾਤਮਕ ਤੌਰ 'ਤੇ ਸਰਲ ਹੈ। ਸਫ਼ਲਤਾਪੂਰਬਕ ਬੋਲਣਾ , ਇਸਤੋਂ ਛੁੱਟ , ਬਹੁਤ ਜ਼ਿਆਦਾ ਔਖਾ ਹੈ। ਭਾਵ , ਅਸੀਂ ਕਿਸੇ ਚੀਜ਼ ਨੂੰ ਕਿਵੇਂ ਕਹਿੰਦੇ ਹਾਂ , ਨਾਲੋਂ ਅਸੀਂ ਕੀ ਕਹਿੰਦੇ ਹਾਂ , ਜ਼ਿਆਦਾ ਮਹੱਤਵਪੂਰਨ ਹੈ। ਵੱਖ-ਵੱਖ ਅਧਿਐਨਾਂ ਨੇ ਅਜਿਹਾ ਦਰਸਾਇਆ ਹੈ। ਸੁਣਨ ਵਾਲੇ ਅਚੇਤ ਰੂਪ ਵਿੱਚ ਬੋਲਣ ਵਾਲਿਆਂ ਦੇ ਕੁਝ ਵਿਸ਼ੇਸ਼ ਲੱਛਣਾਂ ਉੱਤੇ ਧਿਆਨ ਦੇਂਦੇ ਹਨ। ਇਸਲਈ , ਅਸੀਂ ਇਹ ਜਾਣ ਸਕਦੇ ਹਾਂ ਕਿ ਸਾਡਾ ਭਾਸ਼ਣ ਪ੍ਰਭਾਵਸ਼ਾਲੀ ਰੂਪ ਵਿੱਚ ਪ੍ਰਵਾਨ ਹੋਵੇਗਾ ਕਿ ਨਹੀਂ। ਅਸੀਂ ਹਮੇਸ਼ਾਂ ਕੇਵਲ ਆਪਣੇ ਬੋਲਣ ਦੇ ਤਰੀਕੇ ਉੱਤੇ ਹੀ ਵਧੇਰੇ ਧਿਆਨ ਦੇਂਦੇ ਹਾਂ। ਇਹ ਸਾਡੀ ਸਰੀਰਕ ਭਾਸ਼ਾ ਉੱਤੇ ਵੀ ਲਾਗੂ ਹੁੰਦਾ ਹੈ। ਇਹ ਲਾਜ਼ਮੀ ਤੌਰ 'ਤੇ ਪ੍ਰਮਾਣਿਤ ਅਤੇ ਸਾਡੀ ਸ਼ਖ਼ਸੀਅਤ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ। ਆਵਾਜ਼ ਵੀ ਇੱਕ ਭੂਮਿਕਾ ਅਦਾ ਕਰਦੀ ਹੈ , ਕਿਉਂਕਿ ਇਸਦੀ ਵੀ ਹਮੇਸ਼ਾਂ ਪਰਖ ਹੁੰਦੀ ਹੈ। ਮਰਦਾਂ ਲਈ , ਉਦਾਹਰਣ ਵਜੋਂ , ਭਾਰੀ ਆਵਾਜ਼ ਲਾਹੇਵੰਦ ਹੁੰਦੀ ਹੈ। ਇਹ ਬੋਲਣ ਵਾਲੇ ਨੂੰ ਆਤਮ-ਵਿਸ਼ਵਾਸੀ ਅਤੇ ਸਮਰੱਥ ਬਣਾਉਂਦੀ ਹੈ। ਦੂਜੇ ਪਾਸੇ , ਆਵਾਜ਼ ਵਿੱਚ ਪਰਿਵਰਤਨ ਦਾ ਕੋਈ ਪ੍ਰਭਾਵ ਨਹੀਂ ਹੁੰਦਾ। ਪਰ , ਬੋਲਣ ਸਮੇਂ ਗਤੀ , ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਹੁੰਦੀ ਹੈ। ਗੱਲਾਂਬਾਤਾਂ ਦੀ ਸਫ਼ਲਤਾ ਦੀ ਜਾਂਚ ਤਜਰਬਿਆਂ ਦੌਰਾਨ ਕੀਤੀ ਗਈ ਸੀ। ਸਫ਼ਲ ਬੋਲੀ ਤੋਂ ਭਾਵ ਹੈ ਦੂਜਿਆਂ ਨੂੰ ਮਨਾਉਣ ਦੇ ਕਾਬਲ ਹੋਣਾ। ਜਿਹੜੇ ਦੂਜਿਆਂ ਨੂੰ ਮਨਾਉਣਾ ਚਾਹੁੰਦੇ ਹਨ , ਨੂੰ ਬਹੁਤ ਤੇਜ਼ ਨਹੀਂ ਬੋਲਣਾ ਚਾਹੀਦਾ। ਨਹੀਂ ਤਾਂ ਉਹ ਅਜਿਹਾ ਪ੍ਰਭਾਵ ਦਵੇਗਾ ਕਿ ਉਹ ਸੱਚਾ ਨਹੀਂ ਹੈ। ਪਰ ਬਹੁਤ ਧੀਮੀ ਗਤੀ ਵਿੱਚ ਬੋਲਣਾ ਵੀ ਸਹੀ ਨਹੀਂ ਹੁੰਦਾ। ਬਹੁਤ ਧੀਮੀ ਗਤੀ ਵਿੱਚ ਬੋਲਣ ਵਾਲਿਆਂ ਨੂੰ ਘੱਟ ਸਿਆਣੇ ਸਮਝਿਆ ਜਾਂਦਾ ਹੈ। ਇਸਲਈ , ਇੱਕ ਮੱਧਵਰਤੀ ਗਤੀ ਵਿੱਚ ਬੋਲਣਾ ਸਭ ਤੋਂ ਵਧੀਆ ਹੁੰਦਾ ਹੈ। 3.5 ਸ਼ਬਦ ਪ੍ਰਤੀ ਸੈਕਿੰਡ ਆਦਰਸ਼ਕ ਗਤੀ ਹੈ। ਬੋਲਣ ਦੌਰਾਨ ਠਹਿਰਾਵ ਵੀ ਜ਼ਰੂਰੀ ਹੁੰਦੇ ਹਨ। ਇਹ ਨਿਸਚਿਤ ਕਰਦੇ ਹਨ ਕਿ ਸਾਡੀ ਬੋਲੀ ਵਧੇਰੇ ਕੁਦਰਤੀ ਅਤੇ ਵਿਸ਼ਵਾਸਯੋਗ ਹੈ। ਨਤੀਜੇ ਵਜੋਂ , ਸੁਣਨ ਵਾਲੇ ਸਾਡੇ 'ਤੇ ਵਿਸ਼ਵਾਸ ਕਰਦੇ ਹਨ। 4 ਜਾਂ 5 ਠਹਿਰਾਵ ਪ੍ਰਤੀ ਮਿੰਟ ਆਦਰਸ਼ਕ ਹਨ। ਇਸਲਈ , ਆਪਣੀ ਨੂੰ ਸਹੀ ਤਰ੍ਹਾਂ ਨਿਯੰਤ੍ਰਿਤ ਕਰਨ ਦੀ ਕੋਸ਼ਿਸ਼ ਕਰੋ! ਫੇਰ ਅਗਲੀ ਇੰਟਰਵਿਊ ਲਈ ਤਿਆਰ ਹੋ ਜਾਓ...