ਪ੍ਹੈਰਾ ਕਿਤਾਬ

pa ਬੈਂਕ ਵਿੱਚ   »   ps په بانک کې

60 [ਸੱਠ]

ਬੈਂਕ ਵਿੱਚ

ਬੈਂਕ ਵਿੱਚ

60 [ شپیته ]

60 [ شپیته ]

په بانک کې

په بانک کې

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪਸ਼ਤੋ ਖੇਡੋ ਹੋਰ
ਮੈਂ ਇੱਕ ਖਾਤਾ ਖੋਲ੍ਹਣਾ ਚਾਹੁੰਦਾ / ਚਾਹੁੰਦੀ ਹਾਂ। زه-غ-اړم -ې--و اکا--ٹ خلا- ک-م. ز_ غ____ چ_ ی_ ا_____ خ___ ک___ ز- غ-ا-م چ- ی- ا-ا-ن- خ-ا- ک-م- ------------------------------- زه غواړم چې یو اکاونٹ خلاص کړم. 0
پ- ب-ن- کې پ_ ب___ ک_ پ- ب-ن- ک- ---------- په بانک کې
ਇਹ ਮੇਰਾ ਪਾਸਪੋਰਟ ਹੈ। ده-ز-- -اسپ-رت--ی. د_ ز__ پ______ د__ د- ز-ا پ-س-و-ت د-. ------------------ ده زما پاسپورت دی. 0
پ- -ان- کې پ_ ب___ ک_ پ- ب-ن- ک- ---------- په بانک کې
ਅਤੇ ਇਹ ਮੇਰਾ ਪਤਾ ਹੈ। ا- ده-ز---پ-- -ه. ا_ د_ ز__ پ__ د__ ا- د- ز-ا پ-ه د-. ----------------- او ده زما پته ده. 0
za ǧ-ā-m-çê-yo--k----ǩ-ās-kṟm z_ ǧ____ ç_ y_ ā____ ǩ___ k__ z- ǧ-ā-m ç- y- ā-ā-n ǩ-ā- k-m ----------------------------- za ǧoāṟm çê yo ākāon ǩlās kṟm
ਮੈਂ ਆਪਣੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਉਣਾ ਚਾਹੁੰਦਾ / ਚਾਹੁੰਦੀ ਹਾਂ। زه-غ-ا-م--یسې پ- خپل اک--نٹ------ع----. ز_ غ____ پ___ پ_ خ__ ا_____ ک_ ج__ ک___ ز- غ-ا-م پ-س- پ- خ-ل ا-ا-ن- ک- ج-ع ک-م- --------------------------------------- زه غواړم پیسې په خپل اکاونٹ کې جمع کړم. 0
za ǧo-ṟ--ç- -- āk--n---ās kṟm z_ ǧ____ ç_ y_ ā____ ǩ___ k__ z- ǧ-ā-m ç- y- ā-ā-n ǩ-ā- k-m ----------------------------- za ǧoāṟm çê yo ākāon ǩlās kṟm
ਮੈਂ ਆਪਣੇ ਖਾਤੇ ਵਿੱਚੋਂ ਪੈਸੇ ਕਢਵਾਉਣਾ ਚਾਹੁੰਦਾ / ਚਾਹੁੰਦੀ ਹਾਂ। ز--غو--- له خپل اک-ونٹ -خه -ی-ې-وب-س-. ز_ غ____ ل_ خ__ ا_____ څ__ پ___ و_____ ز- غ-ا-م ل- خ-ل ا-ا-ن- څ-ه پ-س- و-ا-م- -------------------------------------- زه غواړم له خپل اکاونٹ څخه پیسې وباسم. 0
z- --āṟm ç--yo --ā-- -------m z_ ǧ____ ç_ y_ ā____ ǩ___ k__ z- ǧ-ā-m ç- y- ā-ā-n ǩ-ā- k-m ----------------------------- za ǧoāṟm çê yo ākāon ǩlās kṟm
ਮੈਂ ਆਪਣੇ ਖਾਤੇ ਦਾ ਵੇਰਵਾ ਲੈਣਾ ਚਾਹੁੰਦਾ / ਚਾਹੁੰਦੀ ਹਾਂ। زه--و-ړ--د ---- -و----ہ-----ل-ک-م. ز_ غ____ د ب___ گ______ ر____ ک___ ز- غ-ا-م د ب-ن- گ-ش-ا-ہ ر-ټ-ل ک-م- ---------------------------------- زه غواړم د بانک گوشوارہ راټول کړم. 0
da-z-- -ā--o----y d_ z__ p______ d_ d- z-ā p-s-o-t d- ----------------- da zmā pāsport dy
ਮੈਂ ਯਾਤਰੀ ਚੈੱਕ ਲੈਣਾ ਚਾਹੁੰਦਾ / ਚਾਹੁੰਦੀ ਹਾਂ। ز---واړ- د---ا-ر-نو--ک-ن-- ---. ز_ غ____ د م_______ چ_ ن__ ک___ ز- غ-ا-م د م-ا-ر-ن- چ- ن-د ک-م- ------------------------------- زه غواړم د مسافرینو چک نقد کړم. 0
da -m----s-or- dy d_ z__ p______ d_ d- z-ā p-s-o-t d- ----------------- da zmā pāsport dy
ਸ਼ੁਲਕ ਕਿੰਨਾ ਹੈ? ف-س--ه-څ--ر- -ي؟ ف_____ څ____ د__ ف-س-ن- څ-م-ه د-؟ ---------------- فیسونه څومره دي؟ 0
d- --- ---p-r- -y d_ z__ p______ d_ d- z-ā p-s-o-t d- ----------------- da zmā pāsport dy
ਮੈਂ ਹਸਤਾਖਰ ਕਿੱਥੇ ਕਰਨੇ ਹਨ? زه---رته----خط-----؟ ز_ چ____ د____ و____ ز- چ-ر-ه د-ت-ط و-ړ-؟ -------------------- زه چیرته دستخط وکړم؟ 0
āo -a z-ā -t--da ā_ d_ z__ p__ d_ ā- d- z-ā p-a d- ---------------- āo da zmā pta da
ਮੈਂ ਜਰਮਨੀ ਤੋਂ ਪੈਸਿਆਂ ਦੀ ਉਡੀਕ ਕਰ ਰਿਹਾ ਹਾਂ। ز--ل- آل-ان-څخه ----س- پ--ت-ه---. ز_ ل_ آ____ څ__ د پ___ پ_ ت__ ی__ ز- ل- آ-م-ن څ-ه د پ-س- پ- ت-ه ی-. --------------------------------- زه له آلمان څخه د پیسو په تمه یم. 0
āo -- zmā -t- da ā_ d_ z__ p__ d_ ā- d- z-ā p-a d- ---------------- āo da zmā pta da
ਇਹ ਮੇਰਾ ਖਾਤਾ – ਨੰਬਰ ਹੈ। ده-ز-ا-د------ر- ---ره-دی د_ ز__ د پ______ ش____ د_ د- ز-ا د پ-س-و-ت ش-ی-ه د- ------------------------- ده زما د پاسپورت شمیره دی 0
āo -a---- -t---a ā_ d_ z__ p__ d_ ā- d- z-ā p-a d- ---------------- āo da zmā pta da
ਕੀ ਪੈਸੇ ਆਏ ਹਨ? ای--------س--لې؟ ا__ پ___ ر______ ا-ا پ-س- ر-ی-ل-؟ ---------------- ایا پیسې رسیدلې؟ 0
za ǧoāṟ- -y----a ǩp--ā-āon-k- j-a-k-m z_ ǧ____ p___ p_ ǩ__ ā____ k_ j__ k__ z- ǧ-ā-m p-s- p- ǩ-l ā-ā-n k- j-a k-m ------------------------------------- za ǧoāṟm pysê pa ǩpl ākāon kê jma kṟm
ਮੈਂ ਇਹ ਰਕਮ ਬਦਲਾਉਣੀ ਚਾਹੁੰਦਾ / ਚਾਹੁੰਦੀ ਹਾਂ। ز--غوا----ا-پیس- ---د---و--م. ز_ غ____ د_ پ___ ت_____ و____ ز- غ-ا-م د- پ-س- ت-ا-ل- و-ړ-. ----------------------------- زه غواړم دا پیسو تبادله وکړم. 0
za-ǧo--m pysê p- ǩ---āk--- kê jma -ṟm z_ ǧ____ p___ p_ ǩ__ ā____ k_ j__ k__ z- ǧ-ā-m p-s- p- ǩ-l ā-ā-n k- j-a k-m ------------------------------------- za ǧoāṟm pysê pa ǩpl ākāon kê jma kṟm
ਮੈਨੂੰ ਅਮਰੀਕੀ ਡਾਲਰ ਚਾਹੀਦੇ ਹਨ। ز--امری---ی----رو-ت- -ړ------م ز_ ا_______ ډ____ ت_ ا____ ل__ ز- ا-ر-ک-ی- ډ-ل-و ت- ا-ت-ا ل-م ------------------------------ زه امریکایی ډالرو ته اړتیا لرم 0
z--ǧ-ā---p-----a ǩ-l-āk-o--k- -ma -ṟm z_ ǧ____ p___ p_ ǩ__ ā____ k_ j__ k__ z- ǧ-ā-m p-s- p- ǩ-l ā-ā-n k- j-a k-m ------------------------------------- za ǧoāṟm pysê pa ǩpl ākāon kê jma kṟm
ਮੈਨੂੰ ਟੁੱਟੇ ਪੈਸੇ ਚਾਹੀਦੇ ਹਨ। م--ب-ن--وک-ئ م---ه-ک-چ---نوٹ-نه -ا--ئ. م______ و___ م_ ت_ ک____ ن_____ ر_____ م-ر-ا-ي و-ړ- م- ت- ک-چ-ي ن-ٹ-ن- ر-ک-ئ- -------------------------------------- مهرباني وکړئ ما ته کوچني نوٹونه راکړئ. 0
za -o-ṟ- la -p--āk-o---sǩa-p-sê-obāsm z_ ǧ____ l_ ǩ__ ā____ t___ p___ o____ z- ǧ-ā-m l- ǩ-l ā-ā-n t-ǩ- p-s- o-ā-m ------------------------------------- za ǧoāṟm la ǩpl ākāon tsǩa pysê obāsm
ਕੀ ਇੱਥੇ ਕੋਈ ਏਟੀਐੱਮ ਹੈ? ا-ا -ل-ه--T- شت-؟ ا__ د___ A__ ش___ ا-ا د-ت- A-M ش-ه- ----------------- ایا دلته ATM شته؟ 0
za --āṟm la ǩpl ā-āo--t------sê---āsm z_ ǧ____ l_ ǩ__ ā____ t___ p___ o____ z- ǧ-ā-m l- ǩ-l ā-ā-n t-ǩ- p-s- o-ā-m ------------------------------------- za ǧoāṟm la ǩpl ākāon tsǩa pysê obāsm
ਖਾਤੇ ਵਿੱਚੋਂ ਕਿੰਨੇ ਪੈਸੇ ਕੱਢੇ ਜਾ ਸਕਦੇ ਹਨ? تاس- -و-ر- پی---ایستل --لی -ئ؟ ت___ څ____ پ___ ا____ ک___ ش__ ت-س- څ-م-ه پ-س- ا-س-ل ک-ل- ش-؟ ------------------------------ تاسو څومره پیسې ایستل کولی شئ؟ 0
z- -oā---la--p- --ā---t-ǩa----ê o--sm z_ ǧ____ l_ ǩ__ ā____ t___ p___ o____ z- ǧ-ā-m l- ǩ-l ā-ā-n t-ǩ- p-s- o-ā-m ------------------------------------- za ǧoāṟm la ǩpl ākāon tsǩa pysê obāsm
ਕਿਹੜੇ ਕ੍ਰੈਡਿਟ ਕਾਰਡ ਇਸਤੇਮਾਲ ਕੀਤੇ ਜਾ ਸਕਦੇ ਹਨ? تا-- ک--------ټ کارتو-- -----ی--ئ؟ ت___ ک__ ک_____ ک______ ک_____ ش__ ت-س- ک-م ک-ی-ی- ک-ر-و-ه ک-ر-ل- ش-؟ ---------------------------------- تاسو کوم کریډیټ کارتونه کارولی شئ؟ 0
za ǧo--m-- --nk ----ār rāṯ-l k-m z_ ǧ____ d b___ g_____ r____ k__ z- ǧ-ā-m d b-n- g-š-ā- r-ṯ-l k-m -------------------------------- za ǧoāṟm d bānk gošoār rāṯol kṟm

ਕੀ ਸਰਬ-ਵਿਆਪੀ ਵਿਆਕਰਣ ਹੋਂਦ ਵਿੱਚ ਹੈ?

ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ, ਅਸੀਂ ਇਸਦੀ ਵਿਆਕਰਣ ਵੀ ਸਿੱਖਦੇ ਹਾਂ। ਜਦੋਂ ਬੱਚੇ ਆਪਣੀ ਮੂਲ ਭਾਸ਼ਾ ਸਿੱਖਦੇ ਹਨ, ਅਜਿਹਾ ਆਪਣੇ ਆਪ ਹੀ ਹੋ ਜਾਂਦਾ ਹੈ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਦਾ ਦਿਮਾਗ਼ ਕਈ ਨਿਯਮ ਸਿੱਖ ਰਿਹਾ ਹੈ। ਇਸਦੇ ਬਾਵਜੂਦ, ਉਹ ਆਪਣੀ ਮੂਲ ਭਾਸ਼ਾ ਸ਼ੁਰੂ ਤੋਂ ਹੀ ਸਹੀ ਢੰਗ ਨਾਲ ਸਿੱਖਦੇ ਹਨ। ਇਸ ਤੱਥ ਦੇ ਮੁਤਾਬਿਕ ਕਈ ਭਾਸ਼ਾਵਾਂ ਹੋਂਦ ਵਿੱਚ ਹਨ, ਕਈ ਵਿਆਕਰਣ ਪ੍ਰਣਾਲੀਆਂ ਵੀਹੋਂਦ ਵਿੱਚ ਹਨ। ਪਰ ਕੀ ਕੋਈ ਸਰਬ-ਵਿਆਪਕ ਵਿਆਕਰਣ ਵੀ ਮੌਜੂਦ ਹੈ? ਵਿਗਿਆਨੀ ਲੰਬੇ ਸਮੇਂ ਤੋਂ ਇਸ ਬਾਰੇ ਅਧਿਐਨ ਕਰ ਰਹੇ ਹਨ। ਨਵੇਂ ਅਧਿਐਨ ਕੋਈ ਜਵਾਬ ਪ੍ਰਦਾਨ ਕਰ ਸਕਦੇ ਹਨ। ਕਿਉਂਕਿ ਦਿਮਾਗ ਖੋਜਕਰਤਾਵਾਂ ਨੇ ਇੱਕ ਦਿਲਚਸਪ ਖੋਜ ਕੀਤੀ ਹੈ। ਉਨ੍ਹਾਂ ਨੇ ਜਾਂਚ ਅਧੀਨ ਵਿਅਕਤੀਆਂ ਨੂੰ ਵਿਆਕਰਣ ਦੇ ਨਿਯਮ ਪੜ੍ਹਨ ਲਈ ਦਿੱਤੇ। ਇਹ ਵਿਅਕਤੀ ਭਾਸ਼ਾ ਸਕੂਲ ਦੇ ਵਿਦਿਆਰਥੀ ਸਨ। ਉਨ੍ਹਾਂ ਨੇ ਜਾਪਾਨੀ ਜਾਂ ਇਤਾਲੀਅਨ ਦਾ ਅਧਿਐਨ ਕੀਤਾ। ਵਿਆਕਰਣ ਨਿਯਮਾਂ ਵਿੱਚੋਂ ਅੱਧੇ ਪੂਰੀ ਤਰ੍ਹਾਂ ਮਨਘੜਤ ਸਨ। ਪਰ, ਜਾਂਚ ਅਧੀਨ ਵਿਅਕਤੀ ਇਸ ਬਾਰੇ ਨਹੀਂ ਜਾਣਦੇ ਸਨ। ਵਿਦਿਆਰਥੀਆਂ ਨੂੰ ਅਧਿਐਨ ਤੋਂ ਬਾਦ ਵਾਕ ਦਿੱਤੇ ਗਏ। ਉਨ੍ਹਾਂ ਨੇ ਨਿਰਧਾਰਿਤ ਕਰਨਾ ਸੀ ਕਿ ਵਾਕ ਸਹੀ ਜਾਂ ਗ਼ਲਤ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਭਾਵ, ਖੋਜਕਰਤਾਵਾਂ ਨੇ ਦਿਮਾਗ ਦੀ ਗਤੀਵਿਧੀ ਨੂੰ ਮਾਪਿਆ। ਇਸ ਤਰ੍ਹਾਂ ਉਹ ਇਹ ਜਾਂਚ ਕਰ ਸਕਦੇ ਸਨ ਕਿ ਦਿਮਾਗ ਵਾਕਾਂ ਸੰਬੰਧੀ ਕਿਵੇਂ ਪ੍ਰਕ੍ਰਿਆ ਕਰਦਾ ਹੈ। ਅਤੇ ਇੰਜ ਪ੍ਰਤੀਤ ਹੋਇਆ ਕਿ ਸਾਡਾ ਦਿਮਾਗ ਵਿਆਕਰਣ ਨੂੰ ਪਛਾਣਦਾ ਹੈ! ਬੋਲੀ ਨੂੰ ਸੰਸਾਧਿਤ ਕਰਦੇ ਸਮੇਂ, ਦਿਮਾਗ ਦੇ ਕੁਝ ਖੇਤਰ ਕਾਰਜਸ਼ੀਲ ਸਨ। ਬ੍ਰੋਕਾ ਸੈਂਟਰ (Broca Center) ਇਨ੍ਹਾਂ ਵਿੱਚੋਂ ਇੱਕ ਹੈ। ਇਹ ਦਿਮਾਗ ਦੇ ਖੱਬੇ ਪਾਸੇ ਸਥਿਤ ਹੁੰਦਾ ਹੈ। ਜਦੋਂ ਵਿਦਿਆਰਥੀਆਂ ਨੇ ਅਸਲੀ ਵਿਆਕਰਣ ਨਿਯਮਾਂ ਦਾ ਸਾਹਮਣਾ ਕੀਤਾ, ਇਹ ਬਹੁਤ ਕਾਰਜਸ਼ੀਲ ਸੀ। ਦੂਜੇ ਪਾਸੇ, ਮਨਘੜਤ ਨਿਯਮਾਂ ਦੇ ਨਾਲ, ਕਾਰਜਸ਼ੀਲਤਾ ਵਿਸ਼ੇਸ਼ ਰੂਪ ਵਿੱਚ ਘੱਟ ਗਈ। ਸੋ, ਸ਼ਾਇਦ ਅਜਿਹਾ ਸਾਰੇ ਵਿਆਕਰਣ ਪ੍ਰਣਾਲੀਆਂ ਦਾ ਇੱਕੋ ਆਧਾਰ ਹੋਣ ਦੇ ਕਾਰਨ ਹੁੰਦਾ ਹੈ। ਫੇਰ ਇਹ ਸਾਰੇ ਇੱਕੋ-ਜਿਹੇ ਸਿਧਾਂਤਾਂ ਦੀ ਪਾਲਣਾ ਕਰਨਗੇ। ਅਤੇ ਇਹ ਸਿਧਾਂਤ ਸਾਡੇ ਅੰਦਰ ਕੁਦਰਤੀ ਤੌਰ 'ਤੇ ਹੋਣਗੇ...