ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 1   »   ps نفي 1

64 [ਚੌਂਹਠ]

ਨਾਕਾਰਾਤਮਕ ਵਾਕ 1

ਨਾਕਾਰਾਤਮਕ ਵਾਕ 1

64 [ څلور شپېته ]

64 [ څلور شپېته ]

نفي 1

nfêy 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪਸ਼ਤੋ ਖੇਡੋ ਹੋਰ
ਇਹ ਸ਼ਬਦ ਮੇਰੀ ਸਮਝ ਵਿੱਚ ਨਹੀਂ ਆ ਰਿਹਾ। زه-پ--د- -لم- -ه-پوهی--. ز_ پ_ د_ ک___ ن_ پ______ ز- پ- د- ک-م- ن- پ-ه-ږ-. ------------------------ زه په دې کلمه نه پوهیږم. 0
nf-y 1 n___ 1 n-ê- 1 ------ nfêy 1
ਇਹ ਵਾਕ ਮੇਰੀ ਸਮਝ ਵਿੱਚ ਨਹੀਂ ਆ ਰਿਹਾ। ز---ه-دې--م---نه--وهیږم. ز_ پ_ د_ ج___ ن_ پ______ ز- پ- د- ج-ل- ن- پ-ه-ږ-. ------------------------ زه په دې جمله نه پوهیږم. 0
nf-y 1 n___ 1 n-ê- 1 ------ nfêy 1
ਇਹ ਅਰਥ ਮੇਰੀ ਸਮਝ ਵਿੱਚ ਨਹੀਂ ਆ ਰਿਹਾ। ز---- --نی--ه---هی-م. ز_ پ_ م___ ن_ پ______ ز- پ- م-ن- ن- پ-ه-ږ-. --------------------- زه په معنی نه پوهیږم. 0
ز--پ---ې-ک-مه--ه پ--یږ-. ز_ پ_ د_ ک___ ن_ پ______ ز- پ- د- ک-م- ن- پ-ه-ږ-. ------------------------ زه په دې کلمه نه پوهیږم.
ਅਧਿਆਪਕ ښ--نکی ښ_____ ښ-و-ک- ------ ښوونکی 0
ز- پ- دې --م-------هی-م. ز_ پ_ د_ ک___ ن_ پ______ ز- پ- د- ک-م- ن- پ-ه-ږ-. ------------------------ زه په دې کلمه نه پوهیږم.
ਕੀ ਤੁਸੀਂ ਅਧਿਆਪਕ ਨੂੰ ਸਮਝ ਸਕਦੇ ਹੋ? ایا-ت---ست---پوه---؟ ا__ ت_ ا____ پ______ ا-ا ت- ا-ت-د پ-ه-ږ-؟ -------------------- ایا ته استاد پوهیږې؟ 0
ز- -ه -ې--ل-ه--ه --هیږ-. ز_ پ_ د_ ک___ ن_ پ______ ز- پ- د- ک-م- ن- پ-ه-ږ-. ------------------------ زه په دې کلمه نه پوهیږم.
ਜੀ ਹਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। هو،-ز--ه-ه--ه-پوه---. ه__ ز_ ه__ ښ_ پ______ ه-، ز- ه-ه ښ- پ-ه-ږ-. --------------------- هو، زه هغه ښه پوهیږم. 0
z- -- d-------n- --a--m z_ p_ d_ j___ n_ p_____ z- p- d- j-l- n- p-a-g- ----------------------- za pa dê jmla na poaygm
ਅਧਿਆਪਕਾ ښوو--ی ښ_____ ښ-و-ک- ------ ښوونکی 0
za -- dê ---a n--poa-gm z_ p_ d_ j___ n_ p_____ z- p- d- j-l- n- p-a-g- ----------------------- za pa dê jmla na poaygm
ਕੀ ਤੁਸੀਂ ਅਧਿਆਪਕਾ ਨੂੰ ਸਮਝ ਸਕਦੇ ਹੋ? ا-ا -اس--- ښ-و-ک- -- -ړ--پو-یږئ؟ ا__ ت___ د ښ_____ پ_ ا__ پ______ ا-ا ت-س- د ښ-و-ک- پ- ا-ه پ-ه-ږ-؟ -------------------------------- ایا تاسو د ښوونکی په اړه پوهیږئ؟ 0
za----d--jm-a-na---aygm z_ p_ d_ j___ n_ p_____ z- p- d- j-l- n- p-a-g- ----------------------- za pa dê jmla na poaygm
ਜੀ ਹਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। ه----ه---- -ه -و--ږ-. ه__ ز_ د__ ښ_ پ______ ه-، ز- د-ی ښ- پ-ه-ږ-. --------------------- هو، زه دوی ښه پوهیږم. 0
زه--ه-م----ن- ---ی--. ز_ پ_ م___ ن_ پ______ ز- پ- م-ن- ن- پ-ه-ږ-. --------------------- زه په معنی نه پوهیږم.
ਲੋਕ خلک خ__ خ-ک --- خلک 0
ز- -ه مع------پو-یږم. ز_ پ_ م___ ن_ پ______ ز- پ- م-ن- ن- پ-ه-ږ-. --------------------- زه په معنی نه پوهیږم.
ਕੀ ਤੁਸੀਂ ਲੋਕਾਂ ਨੂੰ ਸਮਝ ਸਕਦੇ ਹੋ? ا-ا --س- --ک-پ-هی-ئ؟ ا__ ت___ خ__ پ______ ا-ا ت-س- خ-ک پ-ه-ږ-؟ -------------------- ایا تاسو خلک پوهیږئ؟ 0
زه-په-مع----ه -وهیږم. ز_ پ_ م___ ن_ پ______ ز- پ- م-ن- ن- پ-ه-ږ-. --------------------- زه په معنی نه پوهیږم.
ਜੀ ਨਹੀਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਦਾ / ਸਕਦੀ ਹਾਂ। نه، ز---ه-هغې ښه-ن- پو--ږم. ن__ ز_ پ_ ه__ ښ_ ن_ پ______ ن-، ز- پ- ه-ې ښ- ن- پ-ه-ږ-. --------------------------- نه، زه په هغې ښه نه پوهیږم. 0
ښ---کی ښ_____ ښ-و-ک- ------ ښوونکی
ਸਹੇਲੀ مل--ې م____ م-ګ-ې ----- ملګرې 0
ښوون-ی ښ_____ ښ-و-ک- ------ ښوونکی
ਕੀ ਤੁਹਾਡੀ ਕੋਈ ਸਹੇਲੀ ਹੈ? ته ی-ه-ملګ---لر-؟ ت_ ی__ م____ ل___ ت- ی-ه م-ګ-ې ل-ې- ----------------- ته یوه ملګرې لرې؟ 0
ښ--نکی ښ_____ ښ-و-ک- ------ ښوونکی
ਜੀ ਹਾਂ, ਇੱਕ ਸਹੇਲੀ ਹੈ। ه-- ز- -- لرم. ه__ ز_ ی_ ل___ ه-، ز- ی- ل-م- -------------- هو، زه یو لرم. 0
ā-ā -a--s-ād ---ygê ā__ t_ ā____ p_____ ā-ā t- ā-t-d p-a-g- ------------------- āyā ta āstād poaygê
ਬੇਟੀ ل-ر ل__ ل-ر --- لور 0
ā-- -- -s-ā- -o-y-ê ā__ t_ ā____ p_____ ā-ā t- ā-t-d p-a-g- ------------------- āyā ta āstād poaygê
ਕੀ ਤੁਹਾਡੀ ਕੋਈ ਬੇਟੀ ਹੈ? لو- لرې؟ ل__ ل___ ل-ر ل-ې- -------- لور لرې؟ 0
āyā-ta ās-ā- p----ê ā__ t_ ā____ p_____ ā-ā t- ā-t-d p-a-g- ------------------- āyā ta āstād poaygê
ਜੀ ਨਹੀਂ, ਮੇਰੀ ਕੋਈ ਬੇਟੀ ਨਹੀਂ ਹੈ। نه،--- لور نه--رم. ن__ ز_ ل__ ن_ ل___ ن-، ز- ل-ر ن- ل-م- ------------------ نه، زه لور نه لرم. 0
ه-، -ه--غه-ښه پو-یږم. ه__ ز_ ه__ ښ_ پ______ ه-، ز- ه-ه ښ- پ-ه-ږ-. --------------------- هو، زه هغه ښه پوهیږم.

ਦ੍ਰਿਸ਼ਟੀਹੀਣ ਵਿਅਕਤੀ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿ?ਰਦੇ ਹਨ

ਉਹ ਵਿਅਕਤੀ ਜਿਹੜੇ ਦੇਖ ਨਹੀਂ ਸਕਦੇ, ਵਧੀਆ ਸੁਣਦੇ ਹਨ। ਨਤੀਜੇ ਵਜੋਂ, ਉਹ ਰੋਜ਼ਾਨਾ ਜ਼ਿੰਦਗੀ ਸਰਲਤਾ ਨਾਲ ਗੁਜ਼ਾਰ ਸਕਦੇ ਹਨ। ਪਰ ਦ੍ਰਿਸ਼ਟੀਹੀਣ ਵਿਅਕਤੀ ਬੋਲੀ ਨੂੰ ਵੀ ਵਧੀਆ ਢੰਗ ਨਾਲ ਸੰਸਾਧਿਤ ਕਰਦੇ ਹਨ। ਅਣਗਿਣਤ ਵਿਗਿਆਨਿਕ ਅਧਿਐਨ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਰਿਕਾਰਡਿੰਗਜ਼ ਸੁਣਾਈਆਂ। ਫੇਰ ਬੋਲੀ ਦੀ ਗਤੀ ਵਿਸ਼ੇਸ਼ ਰੂਪ ਵਿੱਚ ਵਧਾ ਦਿਤੀ ਗਈ। ਇਸਦੇ ਬਾਵਜੂਦ, ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀ ਰਿਕਾਰਡਿੰਗਜ਼ ਨੂੰ ਸਮਝ ਸਕਦੇ ਸਨ। ਦੂਜੇ ਪਾਸੇ, ਜਾਂਚ-ਅਧੀਨ ਵਿਅਕਤੀ ਜਿਹੜੇ ਦੇਖ ਸਕਦੇ ਸਨ, ਰਿਕਾਰਡਿੰਗਜ਼ ਨੂੰ ਸਮਝ ਨਹੀਂ ਸਕੇ। ਉਨ੍ਹਾਂ ਲਈ ਬੋਲਣ ਦੀ ਗਤੀ ਬਹੁਤ ਤੇਜ਼ ਸੀ। ਇੱਕ ਹੋਰ ਤਜਰਬੇ ਨੇ ਇਸੇ ਪ੍ਰਕਾਰ ਦੇ ਨਤੀਜੇ ਦਿਖਾਏ। ਦ੍ਰਿਸ਼ਟੀ ਵਾਲੇ ਅਤੇ ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀਆਂ ਨੇ ਵੱਖ-ਵੱਖ ਵਾਕਾਂਨੂੰ ਸੁਣਿਆ। ਹਰੇਕ ਵਾਕ ਦੇ ਭਾਗ ਵਿੱਚ ਅਦਲਾ-ਬਦਲੀ ਕੀਤੀ ਗਈ ਸੀ। ਆਖ਼ਰੀ ਸ਼ਬਦ ਨੂੰ ਇੱਕ ਬੇਤੁਕੇ ਸ਼ਬਦ ਨਾਲ ਤਬਦੀਲ ਕੀਤਾ ਗਿਆ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਵਾਕਾਂ ਦੀ ਜਾਂਚ ਕਰਨੀ ਸੀ। ਉਨ੍ਹਾਂ ਨੇ ਫੈਸਲਾ ਕਰਨਾ ਸੀ ਕਿ ਵਾਕ ਸਹੀ ਜਾਂ ਬੇਮਤਲਬ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਖੋਜਕਰਤਾਵਾਂ ਨੇ ਦਿਮਾਗ ਦੀਆਂ ਕੁਝ ਵਿਸ਼ੇਸ਼ ਤਰੰਗਾਂ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦੇਖ ਸਕਦੇ ਸਨ ਕਿ ਦਿਮਾਗ ਨੇ ਕਿੰਨੀ ਛੇਤੀ ਪ੍ਰਸ਼ਨ ਹੱਲ ਕੀਤਾ। ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀਆਂ ਵਿੱਚ, ਇੱਕ ਵਿਸ਼ੇਸ਼ ਸੰਕੇਤ ਬਹੁਤ ਜਲਦੀ ਨਾਲ ਦਿਖਾਈ ਦਿੱਤਾ। ਇਹ ਸੰਕੇਤ ਦੱਸਦਾ ਹੈ ਕਿ ਇੱਕ ਵਾਕ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਦ੍ਰਿਸ਼ਟੀ ਵਾਲੇ ਜਾਂਚ-ਅਧੀਨ ਵਿਅਕਤੀਆਂ ਵਿੱਚ, ਇਹ ਸੰਕੇਤ ਬਹੁਤ ਦੇਰੀ ਨਾਲ ਦਿਖਾਈ ਦਿੱਤਾ। ਦ੍ਰਿਸ਼ਟੀਹੀਨ ਵਿਅਕਤੀ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕਿਉਂ ਸੰਸਾਧਿਤ ਕਰਦੇ ਹਨ, ਬਾਰੇ ਅਜੇ ਕੋਈ ਜਾਣਕਾਰੀ ਨਹੀਂ। ਪਰ ਵਿਗਿਆਨਿਕਾਂ ਕੋਲ ਇੱਕ ਸਿਧਾਂਤ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਅਜਿਹੇ ਵਿਅਕਤੀਆਂ ਦਾ ਦਿਮਾਗ ਇੱਕ ਵਿਸ਼ੇਸ਼ ਭਾਗ ਦੀ ਵਰਤੋਂ ਤੀਬਰਤਾ ਨਾਲ ਕਰਦਾ ਹੈ। ਇਹ ਉਹ ਖੇਤਰ ਹੈ ਜਿਸ ਨਾਲ ਦ੍ਰਿਸ਼ਟੀ ਵਾਲੇ ਵਿਅਕਤੀ ਦ੍ਰਿਸ਼ਟੀ ਉਤੇਜਨਾਵਾਂ ਦਾ ਸੰਸਾਧਨ ਕਰਦੇ ਹਨ। ਇਹ ਖੇਤਰ ਦ੍ਰਿਸ਼ਟੀਹੀਣ ਵਿਅਕਤੀਆਂ ਵਿੱਚ ਦ੍ਰਿਸ਼ਟੀ ਲਈ ਵਰਤੋਂ ਵਿੱਚ ਨਹੀਂ ਆਉਂਦਾ। ਇਸਲਈ ਇਹ ਹੋਰ ਕੰਮਾਂ ਲਈ ‘ਅਣ-ਉਪਲਬਧ’ ਹੁੰਦਾ ਹੈ। ਇਸਲਈ, ਦ੍ਰਿਸ਼ਟੀਹੀਣ ਵਿਅਕਤੀਆਂ ਕੋਲ ਬੋਲੀ ਦੇ ਸੰਸਾਧਨ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ।