ਪ੍ਹੈਰਾ ਕਿਤਾਬ

pa ਸਮੁੱਚਬੋਧਕ 1   »   ps ترکیبونه 1

94 [ਚੁਰਾਨਵੇਂ]

ਸਮੁੱਚਬੋਧਕ 1

ਸਮੁੱਚਬੋਧਕ 1

94 [ څلور نوي ]

94 [ څلور نوي ]

ترکیبونه 1

ترکیبونه 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪਸ਼ਤੋ ਖੇਡੋ ਹੋਰ
ਠਹਿਰੋ, ਜਦੋਂ ਤੱਕ ਬਾਰਿਸ਼ ਨਹੀਂ ਰੁਕਦੀ। ان--ار وک-ئ چ--با-ا- -د-یږي. ا_____ و___ چ_ ب____ و______ ا-ت-ا- و-ړ- چ- ب-ر-ن و-ر-ږ-. ---------------------------- انتظار وکړئ چې باران ودریږي. 0
تر--ب-نه 1 ت_______ 1 ت-ک-ب-ن- 1 ---------- ترکیبونه 1
ਠਹਿਰੋ ਜਦੋਂ ਤੱਕ ਮੇਰਾ ਪੂਰਾ ਨਹੀਂ ਹੁੰਦਾ। ت---غ- وخ-ه-پ--- ا------وکړ- ---زه -ی-- -وی--م ت_ ه__ و___ پ___ ا_____ و___ چ_ ز_ ت___ ش__ ی_ ت- ه-ه و-ت- پ-ر- ا-ت-ا- و-ړ- چ- ز- ت-ا- ش-ی ی- ---------------------------------------------- تر هغه وخته پورې انتظار وکړئ چې زه تیار شوی یم 0
ترکی-ونه 1 ت_______ 1 ت-ک-ب-ن- 1 ---------- ترکیبونه 1
ਠਹਿਰੋ,ਜਦੋਂ ਤੱਕ ਉਹ ਵਾਪਸ ਨਹੀਂ ਆਉਂਦਾ। ا---ار-و--- چې هغ- بی-ته ر--ي. ا_____ و___ چ_ ه__ ب____ ر____ ا-ت-ا- و-ړ- چ- ه-ه ب-ر-ه ر-ش-. ------------------------------ انتظار وکړئ چې هغه بیرته راشي. 0
ان-ظ-ر-و-ړ------ار-ن-و-ر-ږي. ا_____ و___ چ_ ب____ و______ ا-ت-ا- و-ړ- چ- ب-ر-ن و-ر-ږ-. ---------------------------- انتظار وکړئ چې باران ودریږي.
ਮੈਂ ਰੁਕਾਂਗਾ / ਰੁਕਾਂਗੀ ਜਦੋਂ ਤੱਕ ਮੇਰੇ ਵਾਲ ਸੁੱਕ ਨਹੀਂ ਜਾਂਦੇ। زه--ن--ا---وم ---ز-ا و----- وچ -ي. ز_ ا_____ ک__ چ_ ز__ و_____ و_ ش__ ز- ا-ت-ا- ک-م چ- ز-ا و-ښ-ا- و- ش-. ---------------------------------- زه انتظار کوم چې زما ویښتان وچ شي. 0
ا--ظ-ر وک-ئ چ------ن--د--ږي. ا_____ و___ چ_ ب____ و______ ا-ت-ا- و-ړ- چ- ب-ر-ن و-ر-ږ-. ---------------------------- انتظار وکړئ چې باران ودریږي.
ਜਦੋਂ ਤੱਕ ਫਿਲਮ ਖਤਮ ਨਹੀਂ ਹੋ ਜਾਂਦੀ ਮੈਂ ਰੁਕਾਂਗਾ / ਰੁਕਾਂਗੀ। زه ب- د فل---ا---ه-انتظا- --ړ-. ز_ ب_ د ف__ پ__ ت_ ا_____ و____ ز- ب- د ف-م پ-ی ت- ا-ت-ا- و-ړ-. ------------------------------- زه به د فلم پای ته انتظار وکړم. 0
ان-ظ-ر وکړئ ---با-ا--و---ږ-. ا_____ و___ چ_ ب____ و______ ا-ت-ا- و-ړ- چ- ب-ر-ن و-ر-ږ-. ---------------------------- انتظار وکړئ چې باران ودریږي.
ਜਦੋਂ ਤੱਕ ਹਰੀ ਬੱਤੀ ਨਹੀਂ ਹੋ ਜਾਂਦੀ ਮੈਂ ਰੁਕਾਂਗਾ / ਰੁਕਾਂਗੀ। زه تر --ه-وخ-ه ان--ا----م چې-د ټر---- څراغ --ه و-. ز_ ت_ ه__ و___ ا_____ ک__ چ_ د ټ_____ څ___ ش__ و__ ز- ت- ه-ه و-ت- ا-ت-ا- ک-م چ- د ټ-ا-ی- څ-ا- ش-ه و-. -------------------------------------------------- زه تر هغه وخته انتظار کوم چې د ټرافیک څراغ شنه وي. 0
tr -ǧ- o---------ā--z-- -kṟ--- za---ār šo- -m t_ a__ o___ p___ ā_____ o__ ç_ z_ t___ š__ y_ t- a-a o-t- p-r- ā-t-ā- o-ṟ ç- z- t-ā- š-y y- --------------------------------------------- tr aǧa oǩta porê āntzār okṟ çê za tyār šoy ym
ਤੁਸੀਂ ਛੁਟੀਆਂ ਵਿੱਚ ਕਿੱਥੇ ਜਾ ਰਹੇ ਹੋ? تاسو----ک-ه -- --صت--ځ-؟ ت___ ب_ ک__ پ_ ر____ ځ__ ت-س- ب- ک-ه پ- ر-ص-ۍ ځ-؟ ------------------------ تاسو به کله په رخصتۍ ځئ؟ 0
tr a-a-o--a-por--ānt--r-o---ç--z- -----šoy-ym t_ a__ o___ p___ ā_____ o__ ç_ z_ t___ š__ y_ t- a-a o-t- p-r- ā-t-ā- o-ṟ ç- z- t-ā- š-y y- --------------------------------------------- tr aǧa oǩta porê āntzār okṟ çê za tyār šoy ym
ਗਰਮੀ ਦੀਆਂ ਛੁਟੀਆਂ ਤੋਂ ਪਹਿਲਾਂ? د ا--ي ر--تی------؟ د ا___ ر_____ د____ د ا-ړ- ر-ص-ی- د-خ-؟ ------------------- د اوړي رخصتیو دمخه؟ 0
tr--ǧa--ǩ-a p------tz-r--k- çê-za -yār š-y -m t_ a__ o___ p___ ā_____ o__ ç_ z_ t___ š__ y_ t- a-a o-t- p-r- ā-t-ā- o-ṟ ç- z- t-ā- š-y y- --------------------------------------------- tr aǧa oǩta porê āntzār okṟ çê za tyār šoy ym
ਹਾਂ, ਗਰਮੀ ਦੀਆਂ ਛੁਟੀਆਂ ਸ਼ੁਰੂ ਹੋਣ ਤੋਂ ਪਹਿਲਾਂ। هو- --ی م--------ې------او-- ر-ص-ۍ---ل---. ه__ ح__ م___ ل_ د_ چ_ د ا___ ر____ پ__ ش__ ه-، ح-ی م-ک- ل- د- چ- د ا-ړ- ر-ص-ۍ پ-ل ش-. ------------------------------------------ هو، حتی مخکې له دې چې د اوړي رخصتۍ پیل شي. 0
ا--ظ-ر-و--- -ې هغ--بیرت- ر-ش-. ا_____ و___ چ_ ه__ ب____ ر____ ا-ت-ا- و-ړ- چ- ه-ه ب-ر-ه ر-ش-. ------------------------------ انتظار وکړئ چې هغه بیرته راشي.
ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਛੱਤ ਠੀਕ ਕਰੋ। د ژ-ي--ه-پیل څخه--خ---چت سم---ئ. د ژ__ ل_ پ__ څ__ م___ چ_ س_ ک___ د ژ-ي ل- پ-ل څ-ه م-ک- چ- س- ک-ئ- -------------------------------- د ژمي له پیل څخه مخکې چت سم کړئ. 0
انت-ا----ړئ-چ- -غ--ب---- راش-. ا_____ و___ چ_ ه__ ب____ ر____ ا-ت-ا- و-ړ- چ- ه-ه ب-ر-ه ر-ش-. ------------------------------ انتظار وکړئ چې هغه بیرته راشي.
ਮੇਜ਼ ਤੇ ਬੈਠਣ ਤੋਂ ਪਹਿਲਾਂ ਆਪਣੇ ਹੱਥ ਧੋ ਲਵੋ। خ-- ----نه مخکې ----ی-ځئ ----ا----- ----کې---ین-،-. خ__ ل_____ م___ ل_ و____ چ_ ت___ پ_ م__ ک_ ک_____ . خ-ل ل-س-ن- م-ک- ل- و-ن-ئ چ- ت-س- پ- م-ز ک- ک-ی-ئ- . --------------------------------------------------- خپل لاسونه مخکې له وینځئ چې تاسو په میز کې کښینئ، . 0
ان--ا-----ئ -ې-هغه -ی----ر-شي. ا_____ و___ چ_ ه__ ب____ ر____ ا-ت-ا- و-ړ- چ- ه-ه ب-ر-ه ر-ش-. ------------------------------ انتظار وکړئ چې هغه بیرته راشي.
ਤੁਸੀਂ ਬਾਹਰ ਜਾਣ ਤੋਂ ਪਹਿਲਾਂ ਖਿੜਕੀ ਬੰਦ ਕਰੋ। مخک---ه----ب-ر --ړ-ئ کړک- ب-ده---ئ. م___ ل_ چ_ ب__ ل____ ک___ ب___ ک___ م-ک- ل- چ- ب-ر ل-ړ-ئ ک-ک- ب-د- ک-ئ- ----------------------------------- مخکې له چې بهر لاړشئ کړکۍ بنده کړئ. 0
ز- --تظار--وم----------ښتا- وچ-شي. ز_ ا_____ ک__ چ_ ز__ و_____ و_ ش__ ز- ا-ت-ا- ک-م چ- ز-ا و-ښ-ا- و- ش-. ---------------------------------- زه انتظار کوم چې زما ویښتان وچ شي.
ਤੁਸੀਂ ਵਾਪਸ ਘਰ ਕਦੋਂ ਆਉਣ ਵਾਲੇ ਹੋ? کله-به-بی--ه--ور ت- ر-ځ-؟ ک__ ب_ ب____ ک__ ت_ ر____ ک-ه ب- ب-ر-ه ک-ر ت- ر-ځ-؟ ------------------------- کله به بیرته کور ته راځی؟ 0
ز- ا---ا---وم--ې ز-ا--ی---ن-و- --. ز_ ا_____ ک__ چ_ ز__ و_____ و_ ش__ ز- ا-ت-ا- ک-م چ- ز-ا و-ښ-ا- و- ش-. ---------------------------------- زه انتظار کوم چې زما ویښتان وچ شي.
ਕਲਾਸ ਤੋਂ ਬਾਅਦ? له-درس-وروس--؟ ل_ د__ و______ ل- د-س و-و-ت-؟ -------------- له درس وروسته؟ 0
ز--ان---- کوم ----م- وی-تان -چ--ي. ز_ ا_____ ک__ چ_ ز__ و_____ و_ ش__ ز- ا-ت-ا- ک-م چ- ز-ا و-ښ-ا- و- ش-. ---------------------------------- زه انتظار کوم چې زما ویښتان وچ شي.
ਹਾਂ,ਕਲਾਸ ਖਤਮ ਹੋਣ ਤੋਂ ਬਾਅਦ। ه-،---ټول-ي -ای ته ر-یدو--روست-. ه__ د ټ____ پ__ ت_ ر____ و______ ه-، د ټ-ل-ي پ-ی ت- ر-ی-و و-و-ت-. -------------------------------- هو، د ټولګي پای ته رسیدو وروسته. 0
ز- -ه د-فلم پای -ه------ر ----. ز_ ب_ د ف__ پ__ ت_ ا_____ و____ ز- ب- د ف-م پ-ی ت- ا-ت-ا- و-ړ-. ------------------------------- زه به د فلم پای ته انتظار وکړم.
ਉਸਦੇ ਨਾਲ ਹਾਦਸਾ ਵਾਪਰਨ ਤੋਂ ਬਾਅਦ ਉਹ ਕੰਮ ਨਹੀਂ ਕਰ ਸਕਿਆ। د -ا--- ن- ---هغه ن-----ر--ش--ک--. د ح____ ن_ پ_ ه__ ن__ ک__ ن__ ک___ د ح-د-ې ن- پ- ه-ه ن-ر ک-ر ن-ي ک-ل- ---------------------------------- د حادثې نه پس هغه نور کار نشي کول. 0
ز---ه د--ل- پای ت- ا--------ړ-. ز_ ب_ د ف__ پ__ ت_ ا_____ و____ ز- ب- د ف-م پ-ی ت- ا-ت-ا- و-ړ-. ------------------------------- زه به د فلم پای ته انتظار وکړم.
ਉਸਦੀ ਨੌਕਰੀ ਛੁੱਟ ਜਾਣ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ। د-کار-له-پ-ی-ت- -سېد- ---سته---ه -مر-کا ت--ل--. د ک__ ل_ پ__ ت_ ر____ و_____ ه__ ا_____ ت_ ل___ د ک-ر ل- پ-ی ت- ر-ې-و و-و-ت- ه-ه ا-ر-ک- ت- ل-ړ- ----------------------------------------------- د کار له پای ته رسېدو وروسته هغه امریکا ته لاړ. 0
زه -- د فل----ی -- ----ا- -ک--. ز_ ب_ د ف__ پ__ ت_ ا_____ و____ ز- ب- د ف-م پ-ی ت- ا-ت-ا- و-ړ-. ------------------------------- زه به د فلم پای ته انتظار وکړم.
ਅਮਰੀਕਾ ਜਾਣ ਤੋਂ ਬਾਅਦ ਉਹ ਅਮੀਰ ਹੋ ਗਿਆ। ا-ریک- ت--له ت- و-و--ه شتمن---. ا_____ ت_ ل_ ت_ و_____ ش___ ش__ ا-ر-ک- ت- ل- ت- و-و-ت- ش-م- ش-. ------------------------------- امریکا ته له تګ وروسته شتمن شو. 0
زه-ت- -غ--وخته انتظار --م--ې-د--را-ی- --اغ -ن--وي. ز_ ت_ ه__ و___ ا_____ ک__ چ_ د ټ_____ څ___ ش__ و__ ز- ت- ه-ه و-ت- ا-ت-ا- ک-م چ- د ټ-ا-ی- څ-ا- ش-ه و-. -------------------------------------------------- زه تر هغه وخته انتظار کوم چې د ټرافیک څراغ شنه وي.

ਇੱਕੋ ਸਮੇਂ ਦੋ ਭਾਸ਼ਾਵਾਂ ਕਿਵੇਂ ਸਿੱਖੀਆਂ ਜਾਣ

ਅੱਜਕਲ੍ਹ ਵਿਦੇਸ਼ੀ ਭਾਸ਼ਾਵਾਂ ਤੇਜ਼ੀ ਨਾਲ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ। ਬਹੁਤ ਸਾਰੇ ਵਿਅਕਤੀ ਇੱਕ ਵਿਦੇਸ਼ੀ ਭਾਸ਼ਾ ਸਿੱਖ ਰਹੇ ਹਨ। ਪਰ, ਦੁਨੀਆ ਵਿੱਚ ਕਈ ਦਿਲਚਸਪ ਭਾਸ਼ਾਵਾਂ ਮੌਜੂਦ ਹਨ। ਇਸਲਈ, ਕਈ ਵਿਅਕਤੀ ਇੱਕੋ ਹੀ ਸਮੇਂ ਕਈ ਭਾਸ਼ਾਵਾਂ ਸਿੱਖਦੇ ਹਨ। ਇਸ਼ ਵਿੱਚ ਵਿਸ਼ੇਸ਼ ਰੂਪ ਵਿੱਚ ਕੋਈ ਔਕੜ ਨਹੀਂ ਹੁੰਦੀ ਜਦੋਂ ਬੱਚੇ ਦੋਭਾਸ਼ੀਆਂ ਵਜੋਂ ਵੱਡੇ ਹੁੰਦੇ ਹਨ। ਉਨ੍ਹਾਂ ਦਾ ਦਿਮਾਗ ਆਪ-ਮੁਹਾਰੇ ਹੀ ਦੋਵੇਂ ਭਾਸ਼ਾਵਾਂ ਸਿੱਖ ਲੈਂਦਾ ਹੈ। ਜਦੋਂ ਉਹ ਵੱਡੇ ਹੋ ਜਾਂਦੇ ਹਨ ਉਹ ਜਾਣਦੇ ਹਨ ਕਿਹੜੀ ਭਾਸ਼ਾ ਨਾਲ ਕੀ ਸੰਬੰਧਤ ਹੈ। ਦੋਭਾਸ਼ਾਈ ਵਿਅਕਤੀ ਦੋਹਾਂ ਭਾਸ਼ਾਵਾਂ ਦੇ ਵਿਸ਼ੇਸ਼ ਲੱਛਣ ਜਾਣਦੇ ਹਨ। ਇਹ ਬਾਲਗਾਂ ਲਈ ਅਲੱਗ ਹੈ। ਉਹ ਇੱਕੋ ਹੀ ਸਮੇਂ ਦੋ ਭਾਸ਼ਾਵਾਂ ਏਨੀ ਸਰਲਤਾ ਨਾਲ ਨਹੀਂ ਸਿੱਖ ਸਕਦੇ। ਦੋ ਭਾਸ਼ਾਵਾਂ ਇੱਕੋ ਸਮੇਂ ਸਿੱਖਣ ਦੇ ਚਾਹਵਾਨਾਂ ਨੂੰ ਕੁਝ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ। ਪਹਿਲਾ, ਦੋਹਾਂ ਭਾਸ਼ਾਵਾਂ ਦੀ ਆਪਸ ਵਿੱਚ ਤੁਲਨਾ ਕਰਨਾ ਜ਼ਰੂਰੀ ਹੈ। ਇੱਕੋ ਭਾਸ਼ਾ ਪਰਿਵਾਰ ਨਾਲ ਸੰਬੰਧਤ ਭਾਸ਼ਾਵਾਂ ਆਮ ਤੌਰ 'ਤੇ ਕਾਫ਼ੀ ਮਿਲਦੀਆਂ ਹਨ। ਇਸਲਈ ਇਹ ਆਪਸ ਵਿੱਚ ਮਿਸ਼ਰਤ ਹੋ ਸਕਦੀਆਂ ਹਨ। ਇਸਲਈ, ਇਨ੍ਹਾਂ ਦਾ ਨੇੜਤਾ ਨਾਲ ਵਿਸ਼ਲੇਸ਼ਣ ਕਰਨਾ ਬਹੁਤ ਮਾਇਨੇ ਰੱਖਦਾ ਹੈ। ਉਦਾਹਰਣ ਵਜੋਂ, ਤੁਸੀਂ ਇੱਕ ਸੂਚੀ ਬਣਾ ਸਕਦੇ ਹੋ। ਇਸ ਵਿੱਚ ਤੁਸੀਂ ਸਮਾਨਤਾਵਾਂ ਅਤੇ ਅਸਮਾਨਤਾਵਾਂ ਦਰਜ ਕਰ ਸਕਦੇ ਹੋ। ਇਸ ਪ੍ਰਕਾਰ ਦਿਮਾਗ ਦੋਹਾਂ ਭਾਸ਼ਾਵਾਂ ਨਾਲ ਤੀਬਰਤਾ ਨਾਲ ਕੰਮ ਕਰਨ ਲਈ ਮਜਬੂਰ ਹੋ ਜਾਂਦਾ ਹੈ। ਇਹ ਚੰਗੀ ਤਰ੍ਹਾਂ ਯਾਦ ਰੱਖ ਸਕਦਾ ਹੈ ਕਿ ਦੋਹਾਂ ਭਾਸ਼ਾਵਾਂ ਦੀਆਂ ਵਿਸ਼ੇਸ਼ਤਾਵਾਂਕੀ ਹਨ। ਤੁਹਾਨੂੰ ਹਰੇਕ ਭਾਸ਼ਾ ਲਈ ਵੱਖਰੇ ਰੰਗ ਅਤੇ ਫੋਲਡਰ ਚੁਣਨੇ ਚਾਹੀਦੇ ਹਨ। ਇਹ ਭਾਸ਼ਾਵਾਂ ਨੂੰ ਸਪੱਸ਼ਟਤਾ ਨਾਲ ਇੱਕ ਦੂਜੇ ਤੋਂ ਅਲੱਗ ਰੱਖਣ ਵਿੱਚ ਸਹਾਇਤਾ ਕਰਦਾ ਹੈ। ਜੇਕਰ ਕੋਈ ਵਿਅਕਤੀ ਅਸਮਾਨ ਭਾਸ਼ਾਵਾਂ ਸਿੱਖ ਰਿਹਾ ਹੈ, ਸਥਿਤੀ ਅਲੱਗ ਹੋਵੇਗੀ। ਦੋ ਬਿਲਕੁਲ ਅਲੱਗ ਭਾਸ਼ਾਵਾਂ ਨੂੰ ਮਿਸ਼ਰਤ ਕਰਨ ਵਿੱਚ ਕੋਈ ਖ਼ਤਰਾ ਨਹੀਂ ਹੁੰਦਾ। ਇਸ ਸਥਿਤੀ ਵਿੱਚ, ਇੱਕ ਭਾਸ਼ਾ ਦੀ ਦੂਜੀ ਨਾਲ ਤੁਲਨਾ ਕਰਨ ਵਿੱਚ ਖ਼ਤਰਾ ਹੋ ਸਕਦਾ ਹੈ! ਭਾਸ਼ਾਵਾਂ ਦੀ ਤੁਲਨਾ ਕਿਸੀ ਵਿਅਕਤੀ ਦੀ ਮੂਲ ਭਾਸ਼ਾ ਨਾਲ ਕਰਨਾ ਸਹੀ ਹੋਵੇਹਾ। ਜਦੋਂ ਦਿਮਾਗ ਤੁਲਨਾ ਦੀ ਪਹਿਚਾਣ ਕਰਦਾ ਹੈ, ਇਹ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਦਾ ਹੈ। ਇਹ ਵੀ ਜ਼ਰੂਰੀ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਜਿਹੀ ਤੀਬਰਤਾ ਨਾਲ ਸਿੱਖੀਆਂ ਜਾਣ। ਪਰ, ਸਿਧਾਂਤਕ ਤੌਰ 'ਤੇ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਦਿਮਾਗ ਕਿੰਨੀਆਂ ਭਾਸ਼ਾਵਾਂ ਸਿੱਖਦਾ ਹੈ...