ਪ੍ਹੈਰਾ ਕਿਤਾਬ

pa ਸੰਬੰਧਵਾਚਕ ਪੜਨਾਂਵ 1   »   ps ملکیت ضمیر 1

66 [ਛਿਆਹਠ]

ਸੰਬੰਧਵਾਚਕ ਪੜਨਾਂਵ 1

ਸੰਬੰਧਵਾਚਕ ਪੜਨਾਂਵ 1

66 [ شپیته ]

66 [ شپیته ]

ملکیت ضمیر 1

ملکیت ضمیر 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪਸ਼ਤੋ ਖੇਡੋ ਹੋਰ
ਮੈਂ – ਮੇਰਾ / ਮੇਰੀ / ਮੇਰੇ ز----ما ز_ -___ ز- --م- ------- زه -زما 0
ملکیت -م-ر-1 م____ ض___ 1 م-ک-ت ض-ی- 1 ------------ ملکیت ضمیر 1
ਮੈਨੂੰ ਆਪਣੀ ਚਾਬੀ ਨਹੀਂ ਮਿਲ ਰਹੀ ਹੈ। ز- -پله چا---نشم -و-د-ی ز_ خ___ چ___ ن__ م_____ ز- خ-ل- چ-ب- ن-م م-ن-ل- ----------------------- زه خپله چابی نشم موندلی 0
مل----ضم---1 م____ ض___ 1 م-ک-ت ض-ی- 1 ------------ ملکیت ضمیر 1
ਮੈਨੂੰ ਆਪਣੀ ਟਿਕਟ ਨਹੀਂ ਮਿਲ ਰਹੀ। زه-خ-- ټکټ ----مو----. ز_ خ__ ټ__ ن__ م______ ز- خ-ل ټ-ټ ن-م م-ن-ل-. ---------------------- زه خپل ټکټ نشم موندلی. 0
z---mā z_ z__ z- z-ā ------ za zmā
ਤੂੰ – ਤੇਰਾ / ਤੇਰੀ / ਤੇਰੇ ت---س-ا ت_ -___ ت- --ت- ------- ته -ستا 0
za-zmā z_ z__ z- z-ā ------ za zmā
ਕੀ ਤੈਨੂੰ ਆਪਣੀ ਚਾਬੀ ਮਿਲ ਗਈ ਹੈ? آ----ا---ل-----ی -ی-----ه? آ__ ت_ خ___ چ___ پ___ ک___ آ-ا ت- خ-ل- چ-ب- پ-د- ک-ه- -------------------------- آیا تا خپله چابی پیدا کړه? 0
z--zmā z_ z__ z- z-ā ------ za zmā
ਕੀ ਤੈਨੂੰ ਆਪਣੀ ਟਿਕਟ ਮਿਲ ਗਈ ਹੈ? ایا--------ل -ک---و---ی؟ ا__ ت___ خ__ ټ__ م______ ا-ا ت-س- خ-ل ټ-ټ م-ن-ل-؟ ------------------------ ایا تاسو خپل ټکټ موندلی؟ 0
z--ǩ--a çāb- nš- -----y z_ ǩ___ ç___ n__ m_____ z- ǩ-l- ç-b- n-m m-n-l- ----------------------- za ǩpla çāby nšm mondly
ਉਹ – ਉਸਦਾ / ਉਸਦੀ / ਉਸਦੇ ه---ه-ه ه__ ه__ ه-ه ه-ه ------- هغه هغه 0
za---l- -ā---nšm-mondly z_ ǩ___ ç___ n__ m_____ z- ǩ-l- ç-b- n-m m-n-l- ----------------------- za ǩpla çāby nšm mondly
ਕੀ ਤੈਨੂੰ ਪਤਾ ਹੈ, ਉਸਦੀ ਚਾਬੀ ਕਿੱਥੇ ਹੈ? ا---ت--و-پ-ه--ئ -ې-د هغ- -اب--چ-ر-- --؟ ا__ ت___ پ_____ چ_ د ه__ چ___ چ____ د__ ا-ا ت-س- پ-ه-ږ- چ- د ه-ه چ-ب- چ-ر-ه د-؟ --------------------------------------- ایا تاسو پوهیږئ چې د هغه چابی چیرته ده؟ 0
za-ǩp-a--āb--nšm -ond-y z_ ǩ___ ç___ n__ m_____ z- ǩ-l- ç-b- n-m m-n-l- ----------------------- za ǩpla çāby nšm mondly
ਕੀ ਤੈਨੂੰ ਪਤਾ ਹੈ, ਉਸਦੀ ਟਿਕਟ ਕਿੱਥੇ ਹੈ? ا-- --سو-پوه-ږئ -- ---غ--ټکټ -یر---د-؟ ا__ ت___ پ_____ چ_ د ه__ ټ__ چ____ د__ ا-ا ت-س- پ-ه-ږ- چ- د ه-ه ټ-ټ چ-ر-ه د-؟ -------------------------------------- ایا تاسو پوهیږئ چې د هغه ټکټ چیرته دی؟ 0
زه -----کټ--شم -و---ی. ز_ خ__ ټ__ ن__ م______ ز- خ-ل ټ-ټ ن-م م-ن-ل-. ---------------------- زه خپل ټکټ نشم موندلی.
ਉਹ – ਉਸਦਾ / ਉਸਦੀ / ਉਸਦੇ ه-- – هغې ه__ – ه__ ه-ه – ه-ې --------- هغه – هغې 0
ز--خ-- ټ-----م-م--دلی. ز_ خ__ ټ__ ن__ م______ ز- خ-ل ټ-ټ ن-م م-ن-ل-. ---------------------- زه خپل ټکټ نشم موندلی.
ਉਸਦੇ ਪੈਸੇ ਚੋਰੀ ਹੋ ਗਏ ਹਨ। س-اسو-پیس--و-ک --. س____ پ___ و__ د__ س-ا-و پ-س- و-ک د-. ------------------ ستاسو پیسې ورک دي. 0
ز---پل ټ-- نش- ---د-ی. ز_ خ__ ټ__ ن__ م______ ز- خ-ل ټ-ټ ن-م م-ن-ل-. ---------------------- زه خپل ټکټ نشم موندلی.
ਅਤੇ ਉਸਦਾ ਕ੍ਰੈਡਿਟ ਕਾਰਡ ਵੀ ਚੋਰੀ ਹੋ ਗਿਆ ਹੈ। او-- هغ- ک----- کارت هم -اړ. ا_ د ه__ ک_____ ک___ ه_ ل___ ا- د ه-ې ک-ی-ی- ک-ر- ه- ل-ړ- ---------------------------- او د هغې کریډیټ کارت هم لاړ. 0
ta--tā t_ s__ t- s-ā ------ ta stā
ਅਸੀਂ – ਸਾਡਾ / ਸਾਡੀ / ਸਾਡੇ م-ږ--م-ږ م__ ز___ م-ږ ز-و- -------- موږ زموږ 0
ta stā t_ s__ t- s-ā ------ ta stā
ਸਾਡੇ ਦਾਦਾ ਜੀ ਬੀਮਾਰ ਹਨ। ز-و--نی-ه نا--غه---. ز___ ن___ ن_____ د__ ز-و- ن-ک- ن-ر-غ- د-. -------------------- زموږ نیکه ناروغه ده. 0
ta-s-ā t_ s__ t- s-ā ------ ta stā
ਸਾਡੀ ਦਾਦੀ ਦੀ ਸਿਹਤ ਚੰਗੀ ਹੈ। زموږ-ا-ا ر-غ- د-. ز___ ا__ ر___ د__ ز-و- ا-ا ر-غ- د-. ----------------- زموږ انا روغه ده. 0
y- tā--p----āb-----ā --a y_ t_ ǩ___ ç___ p___ k__ y- t- ǩ-l- ç-b- p-d- k-a ------------------------ yā tā ǩpla çāby pydā kṟa
ਤੁਸੀਂ ਸਾਰੇ – ਤੁਹਾਡਾ / ਤੁਹਾਡੀ / ਤੁਹਾਡੇ ت- – س--سو ت_ – س____ ت- – س-ا-و ---------- ته – ستاسو 0
yā--ā-ǩ-la --by--y-ā kṟa y_ t_ ǩ___ ç___ p___ k__ y- t- ǩ-l- ç-b- p-d- k-a ------------------------ yā tā ǩpla çāby pydā kṟa
ਬੱਚਿਓ, ਤੁਹਾਡੇ ਪਿਤਾ ਜੀ ਕਿੱਥੇ ਹਨ? م-شوم-نو،--لا--م--چیر----ی؟ م________ پ___ م_ چ____ د__ م-ش-م-ن-، پ-ا- م- چ-ر-ه د-؟ --------------------------- ماشومانو، پلار مو چیرته دی؟ 0
yā--ā--pl--ç-by p----kṟa y_ t_ ǩ___ ç___ p___ k__ y- t- ǩ-l- ç-b- p-d- k-a ------------------------ yā tā ǩpla çāby pydā kṟa
ਬੱਚਿਓ, ਤੁਹਾਡੇ ਮਾਤਾ ਜੀ ਕਿੱਥੇ ਹਨ? م-ش-مان- مو- ----ی-ت----؟ م_______ م__ م_ چ____ د__ م-ش-م-ن- م-ر م- چ-ر-ه د-؟ ------------------------- ماشومان، مور مو چیرته ده؟ 0
ای---ا-و------ک------لی؟ ا__ ت___ خ__ ټ__ م______ ا-ا ت-س- خ-ل ټ-ټ م-ن-ل-؟ ------------------------ ایا تاسو خپل ټکټ موندلی؟

ਰਚਨਾਤਮਕ ਭਾਸ਼ਾ

ਅੱਜ, ਰਚਨਾਤਮਕਤਾ ਇੱਕ ਅਹਿਮ ਵਿਸ਼ੇਸ਼ਤਾ ਹੈ। ਹਰ ਕੋਈ ਰਚਨਾਤਮਕ ਹੋਣਾ ਚਾਹੁੰਦਾ/ਚਾਹੁੰਦੀ ਹੈ। ਕਿਉਂਕਿ ਰਚਨਾਤਮਕ ਵਿਅਕਤੀਆਂ ਨੂੰ ਬੁੱਧੀਮਾਨ ਸਮਝਿਆ ਜਾਂਦਾ ਹੈ। ਸਾਡੀ ਭਾਸ਼ਾ ਵੀ ਰਚਨਾਤਮਕ ਹੋਣੀ ਚਾਹੀਦੀ ਹੈ। ਪਹਿਲਾਂ, ਲੋਕ ਵੱਧ ਤੋਂ ਵੱਧ ਸੰਭਵ ਤੌਰ 'ਤੇ ਸਹੀ ਬੋਲਣ ਦੀ ਕੋਸ਼ਿਸ਼ ਕਰਦੇ ਸਨ। ਅੱਜ, ਇੱਕ ਵਿਅਕਤੀ ਲਈ ਵੱਧ ਤੋਂ ਵੱਧ ਸੰਭਵ ਤੌਰ 'ਤੇ ਰਚਨਾਤਮਕਤਾ ਨਾਲ ਬੋਲਣਾ ਜ਼ਰੂਰੀ ਹੈ। ਵਿਗਿਆਪਨ ਅਤੇ ਆਧੁਨਿਕ ਮੀਡੀਆ ਇਸਦੀ ਉਦਾਹਰਣ ਹਨ। ਇਹ ਪ੍ਰਦਰਸ਼ਿਤ ਕਰਦੇ ਹਨ ਕਿ ਅਸੀਂ ਕਿਵੇਂ ਭਾਸ਼ਾ ਨਾਲ ਖੇਡ ਸਕਦੇ ਹਾਂ। ਪਿਛਲੇ 50 ਸਾਲਾਂ ਤੋਂ ਰਚਨਾਤਮਕਤਾ ਦੀ ਅਹਿਮੀਅਤ ਬਹੁਤ ਜ਼ਿਆਦਾ ਵੱਧ ਗਈ ਹੈ। ਇੱਥੋਂ ਤੱਕ ਕਿ ਅਧਿਐਨ ਵੀ ਇਸ ਪ੍ਰਣਾਲੀ ਨਾਲ ਜੁੜ ਚੁਕਾ ਹੈ। ਮਨੋਵਿਗਿਆਨੀ, ਸਿੱਖਿਅਕ ਅਤੇ ਦਾਰਸ਼ਨਿਕ ਰਚਨਾਤਮਕ ਪ੍ਰਣਾਲੀਆਂ ਦੀ ਜਾਂਚ ਕਰਦੇਹਨ। ਰਚਨਾਤਮਕਤਾ ਤੋਂ ਭਾਵ ਕਿਸੇ ਨਵੀਂ ਚੀਜ਼ ਨੂੰ ਬਣਾਉਣ ਦੀ ਯੋਗਤਾ ਹੈ। ਇਸਲਈ ਰਚਨਾਤਮਕ ਭਾਸ਼ਾ ਬੋਲਣ ਵਾਲੇ ਨਵੇਂ ਭਾਸ਼ਾਈ ਰੂਪ ਵਿਕਸਿਤ ਕਰਦੇ ਹਨ। ਇਹ ਸ਼ਬਦ ਜਾਂ ਵਿਆਕਰਣ ਦੇ ਢਾਂਚੇ ਹੋ ਸਕਦੇ ਹਨ। ਰਚਨਾਤਮਕ ਭਾਸ਼ਾ ਦੇ ਅਧਿਐਨ ਦੁਆਰਾ, ਭਾਸ਼ਾ ਵਿਗਿਆਨੀ ਭਾਸ਼ਾ ਵਿੱਚ ਤਬਦੀਲੀ ਬਾਰੇ ਜਾਣ ਸਕਦੇ ਹਨ। ਪਰ ਹਰ ਕੋਈ ਨਵੇਂ ਭਾਸ਼ਾਈ ਤੱਤਾਂ ਬਾਰੇ ਨਹੀਂ ਸਮਝਦਾ/ਸਮਝਦੀ। ਰਚਨਾਤਮਕ ਭਾਸ਼ਾ ਨੂੰ ਸਮਝਣ ਲਈ, ਤੁਹਾਨੂੰ ਜਾਣਕਾਰੀ ਦੀ ਲੋੜ ਹੁੰਦੀ ਹੈ। ਸਾਨੂੰ ਇਹ ਜਾਣਕਾਰੀ ਹੋਣੀ ਜ਼ਰੂਰੀ ਹੈ ਕਿ ਭਾਸ਼ਾ ਕਿਵੇਂ ਕੰਮ ਕਰਦੀ ਹੈ। ਅਤੇ ਸਾਨੂੰ ਉਸ ਦੁਨੀਆ ਨਾਲ ਜਾਣੂ ਹੋਣਾ ਚਾਹੀਦਾ ਹੈ ਜਿੱਥੇ ਬੋਲਣ ਵਾਲੇ ਰਹਿੰਦੇ ਹਨ। ਕੇਵਲ ਤਾਂ ਹੀ ਅਸੀਂ ਸਮਝ ਸਕਦੇ ਹਾਂ ਜੋ ਕੁਝ ਉਹ ਕਹਿਣਾ ਚਾਹੁੰਦੇ ਹਨ। ਕਿਸ਼ੋਰਾਂ ਦੀ ਨਿੱਜੀ ਭਾਸ਼ਾ ਇਸਦੀ ਇੱਕ ਉਦਾਹਰਣ ਹੈ। ਬੱਚੇ ਅਤੇ ਨੌਜਵਾਨ ਹਮੇਸ਼ਾਂ ਨਵੇਂ ਸ਼ਬਦ ਵਿਕਸਿਤ ਕਰਦੇ ਰਹਿੰਦੇ ਹਨ। ਆਮ ਤੌਰ ਤੇ ਬਾਲਗ ਇਹਨਾਂ ਸ਼ਬਦਾਂ ਨੂੰ ਨਹੀਂ ਸਮਝਦੇ। ਹੁਣ, ਕਿਸ਼ੋਰਾਂ ਦੀ ਨਿੱਜੀ ਭਾਸ਼ਾ ਦੇ ਵੇਰਵੇ ਵਾਲੇ ਸ਼ਬਦਕੋਸ਼ ਪ੍ਰਕਾਸ਼ਿਤ ਕੀਤੇ ਗਏ ਹਨ। ਪਰ ਇਹ ਆਮ ਤੌਰ 'ਤੇ ਇੱਕ ਪੀੜ੍ਹੀ ਤੋਂ ਬਾਦ ਅਪ੍ਰਚਲਿਤ ਹੋ ਜਾਂਦੀਆਂ ਹਨ। ਪਰ, ਰਚਨਾਤਮਕ ਭਾਸ਼ਾ ਸਿੱਖੀ ਜਾ ਸਕਦੀ ਹੈ। ਸਿੱਖਿਅਕ ਇਸ ਬਾਰੇ ਕਈ ਕੋਰਸਾਂ ਦੀ ਪੇਸ਼ਕਸ਼ ਕਰਦੇ ਹਨ। ਸਭ ਤੋਂ ਵੱਧ ਮਹੱਤਵਪੂਰਨ ਨਿਯਮ ਹਮੇਸ਼ਾਂ ਇਹ ਹੈ: ਆਪਣੀ ਅੰਦਰੂਨੀ ਆਵਾਜ਼ ਨੂੰ ਕਾਰਜਸ਼ੀਲ ਬਣਾਓ!