ਪ੍ਹੈਰਾ ਕਿਤਾਬ

pa ਖਰੀਦਦਾਰੀ   »   ps سودا

54 [ਚੁਰੰਜਾ]

ਖਰੀਦਦਾਰੀ

ਖਰੀਦਦਾਰੀ

54 [ څلور پنځوس ]

54 [ څلور پنځوس ]

سودا

sodā

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪਸ਼ਤੋ ਖੇਡੋ ਹੋਰ
ਮੈਂ ਇੱਕ ਤੋਹਫਾ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। ز- -و-ړ- یو- -حف- ---لم. ز_ غ____ ی__ ت___ و_____ ز- غ-ا-م ی-ه ت-ف- و-خ-م- ------------------------ زه غواړم یوه تحفہ واخلم. 0
s--ā s___ s-d- ---- sodā
ਪਰ ਜ਼ਿਆਦਾ ਕੀਮਤੀ ਨਹੀਂ। خو-چی -ر-ڼ--ه---. خ_ چ_ ګ___ ن_ و__ خ- چ- ګ-ا- ن- و-. ----------------- خو چی ګراڼ نه وئ. 0
s--ā s___ s-d- ---- sodā
ਸ਼ਾਇਦ ਇੱਕ ਹੈਂਡ ਬੈਗ? ش-ی---و--ک-س-؟ ش___ ی__ ک____ ش-ی- ی-ه ک-س-؟ -------------- شاید یوه کیسه؟ 0
za-ǧoā-- ----t---oāǩlm z_ ǧ____ y__ t__ o____ z- ǧ-ā-m y-a t-f o-ǩ-m ---------------------- za ǧoāṟm yoa tḩf oāǩlm
ਤੁਹਾਨੂੰ ਕਿਹੜਾ ਰੰਗ ਚਾਹੀਦਾ ਹੈ? تاس---و--ر-ګ غواړئ؟ ت___ ک__ ر__ غ_____ ت-س- ک-م ر-ګ غ-ا-ئ- ------------------- تاسو کوم رنګ غواړئ؟ 0
z--ǧo--m--oa--ḩf o-ǩlm z_ ǧ____ y__ t__ o____ z- ǧ-ā-m y-a t-f o-ǩ-m ---------------------- za ǧoāṟm yoa tḩf oāǩlm
ਕਾਲਾ,ਭੂਰਾ ਜਾਂ ਸਫੈਦ? تور، نس-ا----- سپی-؟ ت___ ن_____ ی_ س____ ت-ر- ن-و-ر- ی- س-ی-؟ -------------------- تور، نسواري یا سپین؟ 0
za ǧoāṟ- y-a-t-f-o---m z_ ǧ____ y__ t__ o____ z- ǧ-ā-m y-a t-f o-ǩ-m ---------------------- za ǧoāṟm yoa tḩf oāǩlm
ਛੋਟਾ ਜਾਂ ਵੱਡਾ? ل---ی- ک--نی؟ ل__ ی_ ک_____ ل-ی ی- ک-چ-ی- ------------- لوی یا کوچنی؟ 0
ǩ- ç- gr--n--o ǩ_ ç_ g__ n_ o ǩ- ç- g-ā n- o -------------- ǩo çy grā na o
ਕੀ ਮੈਂ ਇਸਨੂੰ ਦੇਖ ਸਕਦਾ / ਸਕਦੀ ਹਾਂ? ا-ا-ز- ----ی-ل- ش-؟ ا__ ز_ د_ ل____ ش__ ا-ا ز- د- ل-د-ی ش-؟ ------------------- ایا زه دا لیدلی شم؟ 0
ǩ- -- g-ā-na o ǩ_ ç_ g__ n_ o ǩ- ç- g-ā n- o -------------- ǩo çy grā na o
ਕੀ ਇਹ ਚਮੜੇ ਨਾਲ ਬਣਿਆ ਹੈ? دا چ-م دی؟ د_ چ__ د__ د- چ-م د-؟ ---------- دا چرم دی؟ 0
ǩo-ç--grā na o ǩ_ ç_ g__ n_ o ǩ- ç- g-ā n- o -------------- ǩo çy grā na o
ਜਾਂ ਇਹ ਕਿਸੇ ਬਣਾਵਟੀ ਵਸਤੂ ਨਾਲ ਬਣਿਆ ਹੈ? یا ---د -ل-ست-- څ-- --ړ شوی --؟ ی_ د_ د پ______ څ__ ج__ ش__ د__ ی- د- د پ-ا-ت-ک څ-ه ج-ړ ش-ی د-؟ ------------------------------- یا دا د پلاستيک څخه جوړ شوی دی؟ 0
š-y- y---kysa š___ y__ k___ š-y- y-a k-s- ------------- šāyd yoa kysa
ਬਿਲਕੁਲ,ਚਮੜੇ ਨਾਲ ਬਣਿਆ ਹੈ। چر-،-ال-ت-. چ___ ا_____ چ-م- ا-ب-ه- ----------- چرم، البته. 0
š-----o- kysa š___ y__ k___ š-y- y-a k-s- ------------- šāyd yoa kysa
ਇਹ ਕਾਫੀ ਵਧੀਆ ਕਿਸਮ ਦਾ ਹੈ। د--په---ر -ه -ی-یت -- دی د_ پ_ ډ__ ښ_ ک____ ک_ د_ د- پ- ډ-ر ښ- ک-ف-ت ک- د- ------------------------ دا په ډیر ښه کیفیت کې دی 0
šāyd -o--k-sa š___ y__ k___ š-y- y-a k-s- ------------- šāyd yoa kysa
ਅਤੇ ਇਹ ਹੈਂਡਬੈਗ ਸਚਮੁੱਚ ਕਾਫੀ ਸਸਤਾ ਹੈ। ا--- د- -ی--ق--- هم ---س- د-. ا_ د د_ ب__ ق___ ه_ م____ د__ ا- د د- ب-گ ق-م- ه- م-ا-ب د-. ----------------------------- او د دې بیگ قیمت هم مناسب دی. 0
تا-و--وم--ن- غو--ئ؟ ت___ ک__ ر__ غ_____ ت-س- ک-م ر-ګ غ-ا-ئ- ------------------- تاسو کوم رنګ غواړئ؟
ਇਹ ਮੈਨੂੰ ਪਸੰਦ ਹੈ। دا ----خوښ -و. د_ ز__ خ__ ش__ د- ز-ا خ-ښ ش-. -------------- دا زما خوښ شو. 0
تا-و-ک-م --- -و-ړئ؟ ت___ ک__ ر__ غ_____ ت-س- ک-م ر-ګ غ-ا-ئ- ------------------- تاسو کوم رنګ غواړئ؟
ਮੈਂ ਇਸਨੂੰ ਖਰੀਦ / ਲਵਾਂਗਾ / ਲਵਾਂਗੀ। دا -- -- وا--م. د_ ب_ ز_ و_____ د- ب- ز- و-خ-م- --------------- دا به زه واخلم. 0
تا-و-کوم --- -و-ړئ؟ ت___ ک__ ر__ غ_____ ت-س- ک-م ر-ګ غ-ا-ئ- ------------------- تاسو کوم رنګ غواړئ؟
ਕੀ ਮੈਂ ਇਸਨੂੰ ਬਦਲਾ ਸਕਦਾ / ਸਕਦੀ ਹਾਂ? ای--ز- -ا ت-دی- -----شم ا__ ز_ د_ ت____ ک___ ش_ ا-ا ز- د- ت-د-ل ک-ل- ش- ----------------------- ایا زه دا تبدیل کولی شم 0
ت-ر- نسوا-ي یا-س-ی-؟ ت___ ن_____ ی_ س____ ت-ر- ن-و-ر- ی- س-ی-؟ -------------------- تور، نسواري یا سپین؟
ਜ਼ਰੂਰ। ی--نًا‬ ی_____ ی-ی-ً-‬ ------- یقینًا‬ 0
تور- --وا-ي-یا -پین؟ ت___ ن_____ ی_ س____ ت-ر- ن-و-ر- ی- س-ی-؟ -------------------- تور، نسواري یا سپین؟
ਅਸੀਂ ਇਸਨੂੰ ਤੋਹਫੇ ਵਾਂਗ ਬੰਨ੍ਹ ਦੇਵਾਂਗੇ। م-ږ--ه یې-د تح-ے -ه-ش-- ب-- ک--. م__ ب_ ی_ د ت___ پ_ ش__ ب__ ک___ م-ږ ب- ی- د ت-ف- پ- ش-ن ب-د ک-و- -------------------------------- موږ به یې د تحفے په شان بند کړو. 0
ت--، نس-ا-ي----سپ-ن؟ ت___ ن_____ ی_ س____ ت-ر- ن-و-ر- ی- س-ی-؟ -------------------- تور، نسواري یا سپین؟
ਭੁਗਤਾਨ ਕਾਊਂਟਰ ਕਿੱਥੇ ਹੈ? پ---غ- اړخ--و-کاون-ر--ی پ_ ه__ ا__ ی_ ک_____ د_ پ- ه-ه ا-خ ی- ک-و-ٹ- د- ----------------------- په هغه اړخ یو کاونٹر دی 0
loy yā koçny l__ y_ k____ l-y y- k-ç-y ------------ loy yā koçny

ਕੌਣ ਕਿਸਨੂੰ ਸਮਝਦਾ/ਸਮਝਦੀ ਹੈ?

ਦੁਨੀਆ ਵਿੱਚ ਲਗਭਗ 700 ਕਰੋੜ ਵਿਅਕਤੀ ਹਨ। ਇਨ੍ਹਾਂ ਸਾਰਿਆਂ ਦੀ ਕੋਈ ਨਾ ਕੋਈ ਭਾਸ਼ਾ ਹੈ। ਬਦਕਿਸਮਤੀ ਨਾਲ, ਇਹ ਹਮੇਸ਼ਾਂ ਇੱਕੋ-ਜਿਹੀ ਨਹੀਂ ਹੁੰਦੀ। ਇਸਲਈ ਹੋਰ ਰਾਸ਼ਟਰਾਂ ਨਾਲ ਗੱਲਬਾਤ ਕਰਨ ਲਈ, ਸਾਨੂੰ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ। ਇਹ ਆਮ ਤੌਰ 'ਤੇ ਬਹੁਤ ਮੁਸ਼ਕਲ ਹੁੰਦਾ ਹੈ। ਪਰ ਕੁਝ ਭਾਸ਼ਾਵਾਂ ਬਹੁਤ ਮਿਲਦੀਆਂ ਜੁਲਦੀਆਂ ਹੁੰਦੀਆਂ ਹਨ। ਇਨ੍ਹਾਂ ਨੂੰ ਬੋਲਣ ਵਾਲੇ, ਦੂਜੀ ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨ ਤੋਂ ਬਗੈਰ, ਇੱਕ-ਦੂਜੇ ਨੂੰ ਸਮਝ ਲੈਂਦੇ ਹਨ। ਇਸ ਸਥਿਤੀ ਜਾਂ ਪ੍ਰਣਾਲੀ ਨੂੰ ਆਪਸੀ ਸਮਝ-ਸਮਰੱਥਾ ਕਹਿੰਦੇ ਹਨ। ਜਿਸਨਾਲ ਦੋ ਰੁਪਾਂਤਰਾਂ ਵਿਚਲੇ ਫ਼ਰਕ ਨੂੰ ਸਮਝਿਆ ਜਾਂਦਾ ਹੈ। ਪਹਿਲਾ ਰੁਪਾਂਤਰ ਮੌਖਿਕ ਆਪਸੀ ਸਮਝ-ਸਮਰੱਥਾ ਹੈ। ਇਸ ਵਿੱਚ, ਬੋਲਣ ਵਾਲੇ ਗੱਲਬਾਤ ਦੇ ਦੌਰਾਨ ਇੱਕ-ਦੂਜੇ ਨੂੰ ਸਮਝ ਲੈਂਦੇ ਹਨ। ਪਰ, ਉਹ ਦੂਜੀ ਭਾਸ਼ਾ ਦਾ ਲਿਖਤੀ ਰੂਪ ਨਹੀਂ ਸਮਝ ਸਕਦੇ। ਇਸਦਾ ਕਾਰਨ ਇਹ ਹੈ ਕਿ ਭਾਸ਼ਾਵਾਂ ਦੇ ਵੱਖ-ਵੱਖ ਲਿਖਤੀ ਰੂਪ ਹੁੰਦੇ ਹਨ। ਹਿੰਦੀ ਅਤੇ ਉਰਦੂ ਭਾਸ਼ਾਵਾਂ ਇਸਦੀਆਂ ਉਦਾਹਰਣਾਂ ਹਨ। ਦੂਜਾ ਰੁਪਾਂਤਰ ਲਿਖਤੀ ਆਪਸੀ-ਸਮਝ ਸਮਰੱਥਾ ਹੈ। ਇਸ ਵਿੱਚ, ਦੂਜੀ ਭਾਸ਼ਾ ਨੂੰ ਉਸਦੇ ਲਿਖਤੀ ਰੂਪ ਵਿੱਚ ਸਮਝ ਲਿਆ ਜਾਂਦਾ ਹੈ। ਪਰ ਬੋਲਣ ਵਾਲੇ ਇਸਨੂੰ ਸਮਝ ਨਹੀਂ ਸਕਦੇ ਜਦੋਂ ਉਹ ਇੱਕ-ਦੂਜੇ ਨਾਲ ਗੱਲਬਾਤ ਕਰਦੇ ਹਨ। ਇਸਦਾ ਕਾਰਨ ਇਹ ਹੈ ਕਿ ਇਨ੍ਹਾਂ ਦੇ ਉਚਾਰਨ ਵੱਖ-ਵੱਖ ਹੁੰਦੇ ਹਨ। ਜਰਮਨ ਅਤੇ ਡੱਚ ਇਸ ਦੀਆਂ ਉਦਾਹਰਣਾਂ ਹਨ। ਵਧੇਰੇ ਨੇੜਤਾ ਨਾਲ ਸੰਬੰਧਤ ਭਾਸ਼ਾਵਾਂ ਵਿੱਚ ਦੋਵੇਂ ਰੁਪਾਂਤਰ ਹੁੰਦੇ ਹਨ। ਭਾਵ, ਇਹ ਮੌਖਿਕ ਅਤੇ ਲਿਖਤੀ, ਦੋਹਾਂ ਰੂਪਾਂ ਵਿੱਚ ਆਪਸ ਵਿੱਚ ਸਮਝਣਯੋਗ ਹੁੰਦੀਆਂ ਹਨ। ਰੂਸੀ ਅਤੇ ਯੂਕਰੇਨੀਅਨ ਜਾਂ ਥਾਈ ਅਤੇ ਲਾਉਸ਼ੀਅਨ ਇਸਦੀਆਂ ਉਦਾਹਰਣਾਂ ਹਨ। ਪਰ ਆਪਸੀ-ਸਮਝ ਸਮਰੱਥਾ ਦੀ ਇੱਕ ਗ਼ੈਰ-ਸਮਰੂਪ ਕਿਸਮ ਵੀ ਹੁੰਦੀ ਹੈ। ਇਹ ਉਹ ਸਥਿਤੀ ਹੈ ਜਿਸ ਵਿੱਚ ਬੁਲਾਰਿਆਂ ਦੇ ਇੱਕ-ਦੂਜੇ ਨੂੰ ਸਮਝਣ ਦੇ ਪੱਧਰ ਵੱਖ-ਵੱਖ ਹੁੰਦੇ ਹਨ। ਪੌਰਟਗੀਜ਼ ਲੋਕਾਂ ਦੀ ਸਪੈਨਿਸ਼ ਭਾਸ਼ਾ ਵਿੱਚ ਸਮਝ, ਸਪੈਨਿਸ਼ ਲੋਕਾਂ ਦੀ ਪੌਰਟਗੀਜ਼ ਵਿੱਚ ਸਮਝ ਨਾਲੋਂ ਵੱਧ ਹੁੰਦੀ ਹੈ। ਆਸਟ੍ਰੀਅਨਜ਼ ਵੀ ਜਰਮਨ ਭਾਸ਼ਾ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਦੇ ਹਨ, ਜਦਕਿ ਜਰਮਨ ਇਸਤੋਂ ਉਲਟ ਹਨ। ਇਨ੍ਹਾਂ ਉਦਾਹਰਣਾਂ ਵਿੱਚ, ਉਚਾਰਣ ਜਾਂ ਉਪ-ਭਾਸ਼ਾ ਇੱਕ ਰੁਕਾਵਟ ਹੁੰਦੀ ਹੈ। ਜਿਹੜੇ ਸੱਚਮੁੱਚ ਵਧੀਆ ਗੱਲਬਾਤ ਕਰਨਾ ਚਾਹੁੰਦੇ ਹਨ, ਨੂੰ ਜ਼ਰੂਰ ਕੁਝ ਨਵਾਂ ਸਿੱਖਣਾ ਚਾਹੀਦਾ ਹੈ...