ਪ੍ਹੈਰਾ ਕਿਤਾਬ

pa ਜ਼ਰੂਰਤ ਹੋਣਾ – ਚਾਹੁਣਾ   »   ps اړتيا - غواړي

69 [ੳਣੱਤਰ]

ਜ਼ਰੂਰਤ ਹੋਣਾ – ਚਾਹੁਣਾ

ਜ਼ਰੂਰਤ ਹੋਣਾ – ਚਾਹੁਣਾ

69 [ نهه شپیته ]

69 [ نهه شپیته ]

اړتيا - غواړي

اړتيا - غواړي

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪਸ਼ਤੋ ਖੇਡੋ ਹੋਰ
ਮੈਨੂੰ ਬਿਸਤਰੇ ਦੀ ਲੋੜ ਹੈ। زه ب-ت- ------ی--ل-م ز_ ب___ ت_ ا____ ل__ ز- ب-ت- ت- ا-ت-ا ل-م -------------------- زه بستر ته اړتیا لرم 0
اړتي- - غو-ړي ا____ - غ____ ا-ت-ا - غ-ا-ي ------------- اړتيا - غواړي
ਮੈਂ ਸੌਣਾ ਚਾਹੁੰਦਾ / ਚਾਹੁੰਦੀ ਹਾਂ। زه----ړ--چې و--ه-شم. ز_ غ____ چ_ و___ ش__ ز- غ-ا-م چ- و-د- ش-. -------------------- زه غواړم چې ویده شم. 0
اړت-ا - -و-ړي ا____ - غ____ ا-ت-ا - غ-ا-ي ------------- اړتيا - غواړي
ਕੀ ਇੱਥੇ ਬਿਸਤਰਾ ਹੈ? ایا د-----و-بست----ه؟ ا__ د___ ی_ ب___ ش___ ا-ا د-ت- ی- ب-ت- ش-ه- --------------------- ایا دلته یو بستر شته؟ 0
زه ---ر ته -ړت-ا-ل-م ز_ ب___ ت_ ا____ ل__ ز- ب-ت- ت- ا-ت-ا ل-م -------------------- زه بستر ته اړتیا لرم
ਮੈਨੂੰ ਇੱਕ ਦੀਵੇ ਦੀ ਲੋੜ ਹੈ। زه--راغ ت- -ړت-ا --م ز_ څ___ ت_ ا____ ل__ ز- څ-ا- ت- ا-ت-ا ل-م -------------------- زه څراغ ته اړتیا لرم 0
ز---س-ر ته اړت-ا-لرم ز_ ب___ ت_ ا____ ل__ ز- ب-ت- ت- ا-ت-ا ل-م -------------------- زه بستر ته اړتیا لرم
ਮੈਂ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। ز--غوا---ل--ت--شم ز_ غ____ ل____ ش_ ز- غ-ا-م ل-س-ل ش- ----------------- زه غواړم لوستل شم 0
ز--ب-----ه----ی- -رم ز_ ب___ ت_ ا____ ل__ ز- ب-ت- ت- ا-ت-ا ل-م -------------------- زه بستر ته اړتیا لرم
ਕੀ ਇੱਥੇ ਦੀਵਾ ਹੈ? ایا دلته---ا- -ت-؟ ا__ د___ چ___ ش___ ا-ا د-ت- چ-ا- ش-ه- ------------------ ایا دلته چراغ شته؟ 0
زه غو-ړ- چې -یده --. ز_ غ____ چ_ و___ ش__ ز- غ-ا-م چ- و-د- ش-. -------------------- زه غواړم چې ویده شم.
ਮੈਨੂੰ ਟੈਲੀਫੋਨ ਦੀ ਲੋੜ ਹੈ। ز--ت--ف-- -ه ا---ا--رم ز_ ت_____ ت_ ا____ ل__ ز- ت-ی-و- ت- ا-ت-ا ل-م ---------------------- زه تلیفون ته اړتیا لرم 0
زه --اړ--چ- -ی-ه ش-. ز_ غ____ چ_ و___ ش__ ز- غ-ا-م چ- و-د- ش-. -------------------- زه غواړم چې ویده شم.
ਮੈਂ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹਾਂ। ز- ---ړم-یو ت-ی-و---ک--. ز_ غ____ ی_ ت_____ و____ ز- غ-ا-م ی- ت-ی-و- و-ړ-. ------------------------ زه غواړم یو تلیفون وکړم. 0
ز- غ--ړ---ې--ی---شم. ز_ غ____ چ_ و___ ش__ ز- غ-ا-م چ- و-د- ش-. -------------------- زه غواړم چې ویده شم.
ਕੀ ਇੱਥੇ ਟੈਲਫੋਨ ਹੈ? ایا -----ت---ون--ته؟ ا__ د___ ت_____ ش___ ا-ا د-ت- ت-ی-و- ش-ه- -------------------- ایا دلته تلیفون شته؟ 0
āy--d-t- yo -s-r-šta ā__ d___ y_ b___ š__ ā-ā d-t- y- b-t- š-a -------------------- āyā dlta yo bstr šta
ਮੈਨੂੰ ਕੈਮਰੇ ਦੀ ਲੋੜ ਹੈ। زه-ک-مر- ته--ړ--ا -رم ز_ ک____ ت_ ا____ ل__ ز- ک-م-ې ت- ا-ت-ا ل-م --------------------- زه کیمرې ته اړتیا لرم 0
āyā-d--- y--b--- --a ā__ d___ y_ b___ š__ ā-ā d-t- y- b-t- š-a -------------------- āyā dlta yo bstr šta
ਮੈਂ ਫੋਟੋ ਖਿੱਚਣਾ ਚਾਹੁੰਦਾ / ਚਾਹੁੰਦੀ ਹਾਂ। زه---ا-- ---و--------. ز_ غ____ ع_____ و_____ ز- غ-ا-م ع-س-ن- و-خ-م- ---------------------- زه غواړم عکسونه واخلم. 0
āy--dl----o-b--r --a ā__ d___ y_ b___ š__ ā-ā d-t- y- b-t- š-a -------------------- āyā dlta yo bstr šta
ਕੀ ਇੱਥੇ ਕੈਮਰਾ ਹੈ? ای- دل-ه ک---ه---ه؟ ا__ د___ ک____ ش___ ا-ا د-ت- ک-م-ه ش-ه- ------------------- ایا دلته کیمره شته؟ 0
ز- څر-غ-ته -ړ--ا -رم ز_ څ___ ت_ ا____ ل__ ز- څ-ا- ت- ا-ت-ا ل-م -------------------- زه څراغ ته اړتیا لرم
ਮੈਨੂੰ ਕੰਪਿਊਟਰ ਦੀ ਲੋੜ ਹੈ। ز- -مپ--ټ---ه -ړت-ا -رم ز_ ک______ ت_ ا____ ل__ ز- ک-پ-و-ر ت- ا-ت-ا ل-م ----------------------- زه کمپیوټر ته اړتیا لرم 0
ز----ا---- ا--یا-لرم ز_ څ___ ت_ ا____ ل__ ز- څ-ا- ت- ا-ت-ا ل-م -------------------- زه څراغ ته اړتیا لرم
ਮੈਂ ਈ – ਮੇਲ ਭੇਜਣਾ ਚਾਹੁੰਦਾ / ਚਾਹੁੰਦੀ ਹਾਂ। ز--غواړم--و--- م-ل--لی--. ز_ غ____ ی_ ا_ م__ و_____ ز- غ-ا-م ی- ا- م-ل و-ی-م- ------------------------- زه غواړم یو ای میل ولیږم. 0
ز---ر-غ ت- ا-ت-ا--رم ز_ څ___ ت_ ا____ ل__ ز- څ-ا- ت- ا-ت-ا ل-م -------------------- زه څراغ ته اړتیا لرم
ਕੀ ਇੱਥੇ ਕੰਪਿਊਟਰ ਹੈ? ایا--لته-کمپیوټر ش--؟ ا__ د___ ک______ ش___ ا-ا د-ت- ک-پ-و-ر ش-ه- --------------------- ایا دلته کمپیوټر شته؟ 0
ز- -و-ړ- ل-ست---م ز_ غ____ ل____ ش_ ز- غ-ا-م ل-س-ل ش- ----------------- زه غواړم لوستل شم
ਮੈਨੂੰ ਕਲਮ ਦੀ ਲੋੜ ਹੈ। ز-------م--ه اړ-یا--ر-. ز_ ی_ ق__ ت_ ا____ ل___ ز- ی- ق-م ت- ا-ت-ا ل-م- ----------------------- زه یو قلم ته اړتیا لرم. 0
ز- غو-ړم--و-ت- -م ز_ غ____ ل____ ش_ ز- غ-ا-م ل-س-ل ش- ----------------- زه غواړم لوستل شم
ਮੈਂ ਕੁਝ ਲਿਖਣਾ ਚਾਹੁੰਦਾ / ਚਾਹੁੰਦੀ ਹਾਂ। ز----ا----و څه-و-ی-م. ز_ غ____ ی_ څ_ و_____ ز- غ-ا-م ی- څ- و-ی-م- --------------------- زه غواړم یو څه ولیکم. 0
زه--و-ړ--ل---- -م ز_ غ____ ل____ ش_ ز- غ-ا-م ل-س-ل ش- ----------------- زه غواړم لوستل شم
ਕੀ ਇੱਥੇ ਕਾਗਜ਼ ਕਲਮ ਹੈ? آیا--لته -و -ل- او--اغ- -ت-؟ آ__ د___ ی_ ق__ ا_ ک___ ش___ آ-ا د-ت- ی- ق-م ا- ک-غ- ش-ه- ---------------------------- آیا دلته یو قلم او کاغذ شته؟ 0
ا-- د-ته-چر-- --ه؟ ا__ د___ چ___ ش___ ا-ا د-ت- چ-ا- ش-ه- ------------------ ایا دلته چراغ شته؟

ਮਸ਼ੀਨੀ ਅਨੁਵਾਦ

ਪਾਠਾਂ ਦਾ ਅਨੁਵਾਦ ਕਰਵਾਉਣ ਵਾਲੇ ਵਿਅਕਤੀ ਨੂੰ ਬਹੁਤ ਸਾਰਾ ਪੈਸਾ ਖਰਚਣਾ ਪੈਂਦਾ ਹੈ। ਪੇਸ਼ੇਵਰ ਦੋਭਾਸ਼ੀਏ ਜਾਂ ਅਨੁਵਾਦਕ ਬਹੁਤ ਮਹਿੰਗੇ ਹੁੰਦੇ ਹਨ। ਇਸਦੇ ਬਾਵਜੂਦ, ਹੋਰ ਭਾਸ਼ਾਵਾਂ ਨੂੰ ਸਮਝਣ ਦੀ ਮਹੱਤਤਾ ਵਧਦੀ ਜਾ ਰਹੀ ਹੈ। ਕੰਪਿਊਟਰ ਵਿਗਿਆਨੀ ਅਤੇ ਕੰਪਿਊਟਰ ਭਾਸ਼ਾ ਵਿਗਿਆਨੀ ਇਸ ਮੁਸ਼ਕਲ ਦਾ ਹੱਲ ਲੱਭਣਾਚਾਹੁੰਦੇ ਹਨ। ਉਹ ਹੁਣ ਕੁਝ ਦੇਰ ਤੋਂ ਮਸ਼ੀਨੀ ਅਨੁਵਾਦਕ ਪ੍ਰੋਗਰਾਮਾਂ ਦੇ ਵਿਕਾਸ ਉੱਤੇ ਕੰਮ ਕਰਰਹੇ ਹਨ। ਅੱਜਕਲ੍ਹ, ਕਈ ਵੱਖ-ਵੱਖ ਪ੍ਰੋਗਰਾਮ ਉਪਲਬਧ ਹਨ। ਪਰ ਮਸ਼ੀਨੀ ਅਨੁਵਾਦਾਂ ਦੀ ਉੱਤਮਤਾ ਵਿਸ਼ੇਸ਼ ਤੌਰ ਤੇ ਚੰਗੀ ਨਹੀਂ ਹੈ। ਪਰ, ਇਸਦੇ ਲਈ ਪ੍ਰੋਗ੍ਰਾਮਰ ਕਸੂਰਵਾਰ ਨਹੀਂ ਹਨ! ਭਾਸ਼ਾਵਾਂ ਬਹੁਤ ਗੁੰਝਲਦਾਰ ਬਣਤਰਾਂ ਹੁੰਦੀਆਂ ਹਨ। ਦੂਜੇ ਪਾਸੇ, ਕੰਪਿਊਟਰ, ਸਧਾਰਨ ਗਣਿਤਕ ਸਿਧਾਂਤਾਂ ਉੱਤੇ ਆਧਾਰਿਤ ਹੁੰਦੇ ਹਨ। ਇਸਲਈ, ਇਹ ਭਾਸ਼ਾਵਾਂ ਨੂੰ ਹਮੇਸ਼ਾਂ ਸਹੀ ਢੰਗ ਨਾਲ ਸੰਸਾਧਿਤ ਨਹੀਂ ਕਰ ਸਕਦੇ। ਇੱਕ ਅਨੁਵਾਦਕ ਪ੍ਰੋਗ੍ਰਾਮ ਲਈ ਇੱਕ ਭਾਸ਼ਾ ਨੂੰ ਸੰਪੂਰਨ ਤੌਰ 'ਤੇ ਸਿੱਖਣਾ ਲਾਜ਼ਮੀ ਹੈ। ਇਸ ਉਦੇਸ਼ ਦੀ ਪੂਰਤੀ ਲਈ, ਮਾਹਿਰਾਂ ਨੂੰ ਇਸਨੂੰ ਹਜ਼ਾਰਾਂ ਸ਼ਬਦ ਅਤੇ ਨਿਯਮ ਸਿਖਾਉਣੇ ਪੈਣਗੇ। ਇਹ ਅਮਲੀ ਰੂਪ ਵਿੱਚ ਸੰਭਵ ਨਹੀਂ ਹੈ। ਕਿਸੇ ਕੰਪਿਊਟਰ ਤੋਂ ਅੰਕੜਿਆਂ ਦਾ ਕੰਮ ਲੈਣਾ ਵਧੇਰੇ ਆਸਾਨ ਹੈ। ਇਹ ਅਜਿਹੇ ਕੰਮਾਂ ਲਈ ਵਧੀਆ ਹੁੰਦਾ ਹੈ! ਇੱਕ ਕੰਪਿਊਟਰ ਇਹ ਦੱਸ ਸਕਦਾ ਹੈ ਕਿ ਕਿਹੜੇ ਸੰਯੋਜਨ ਸਾਂਝੇ ਹਨ। ਉਦਾਹਰਣ ਵਜੋਂ, ਇਹ ਪਛਾਣ ਲੈਂਦਾ ਹੈ ਕਿ ਕਿਹੜੇ ਸ਼ਬਦ ਆਮ ਤੌਰ 'ਤੇ ਇੱਕ-ਦੂਜੇ ਤੋਂ ਅੱਗੇ ਹੁੰਦੇ ਹਨ। ਇਸ ਮੰਤਵ ਲਈ, ਇਸ ਵਿੱਚ ਵੱਖ-ਵੱਖ ਭਾਸ਼ਾਵਾਂ ਵਿੱਚ ਪਾਠ ਦਰਜ ਕਰਨੇ ਪੈਂਦੇ ਹਨ। ਇਸ ਤਰ੍ਹਾਂ ਇਹ ਸਿੱਖ ਲੈਂਦਾ ਹੈ ਕਿ ਕੁਝ ਭਾਸ਼ਾਵਾਂ ਲਈ ਕੀ ਮਹੱਤਵਪੂਰਨ ਹੈ। ਇਹ ਅੰਕੜਾ ਪ੍ਰਣਾਲੀ ਸ੍ਵੈ-ਚਲਿਤ ਅਨੁਵਾਦਾਂ ਵਿੱਚ ਸੁਧਾਰ ਲਿਆਏਗੀ। ਪਰ, ਕੰਪਿਊਟਰ ਮਨੁੱਖਾਂ ਦਾ ਸਥਾਨ ਨਹੀਂ ਲੈ ਸਕਦੇ। ਜਿੱਥੋਂ ਤੱਕ ਭਾਸ਼ਾ ਦਾ ਸਵਾਲ ਹੈ, ਕੋਈ ਵੀ ਮਸ਼ੀਨ ਮਨੁੱਖੀ ਦਿਮਾਗ ਦੀ ਨਕਲ ਨਹੀਂ ਕਰ ਸਕਦੀ। ਇਸਲਈ ਅਨੁਵਾਦਕਾਂ ਅਤੇ ਦੁਭਾਸ਼ੀਆਂ ਕੋਲ ਆਉਣ ਵਾਲੇ ਲੰਮੇ ਸਮੇਂ ਤੱਕ ਕੰਮ ਦੀ ਭਰਮਾਰ ਰਹੇਗੀ! ਭਵਿੱਖ ਵਿੱਚ, ਸਧਾਰਨ ਪਾਠ ਨਿਸਚਿਤ ਰੂਪ ਵਿੱਚ ਕੰਪਿਊਟਰਾਂ ਦੁਆਰਾ ਅਨੁਵਾਦ ਕੀਤੇ ਜਾ ਸਕਣਗੇ। ਦੂਜੇ ਪਾਸੇ, ਗਾਣਿਆਂ, ਕਵਿਤਾਵਾਂ ਅਤੇ ਸਾਹਿਤ ਨੂੰ ਜੀਵਿਤ ਤੱਤ ਦੀ ਜ਼ਰੂਰਤ ਹੈ। ਇਹ ਭਾਸ਼ਾ ਲਈ ਮਨੁੱਖੀ ਭਾਵ ਅਨੁਸਾਰ ਪ੍ਰਫੁੱਲਤ ਹੁੰਦੇ ਹਨ। ਅਤੇ ਇਹ ਇਸ ਢੰਗ ਅਨੁਸਾਰ ਸਹੀ ਹੈ...