ਪ੍ਹੈਰਾ ਕਿਤਾਬ

pa ਸਰੀਰ ਦੇ ਅੰਗ   »   ps د بدن برخې

58 [ਅਠਵੰਜਾ]

ਸਰੀਰ ਦੇ ਅੰਗ

ਸਰੀਰ ਦੇ ਅੰਗ

58 [ اته پنځوس ]

58 [ اته پنځوس ]

د بدن برخې

د بدن برخې

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪਸ਼ਤੋ ਖੇਡੋ ਹੋਰ
ਮੈਂ ਇੱਕ ਆਦਮੀ ਦਾ ਚਿੱਤਰ ਬਣਾਉਂਦਾ / ਬਣਾਉਂਦੀ ਹਾਂ। ز--د--و --ی---س --ړ--. ز_ د ی_ س__ ع__ ج_____ ز- د ی- س-ی ع-س ج-ړ-م- ---------------------- زه د یو سړی عکس جوړوم. 0
د بد----خې د ب__ ب___ د ب-ن ب-خ- ---------- د بدن برخې
ਸਭ ਤੋਂ ਪਹਿਲਾਂ ਮੱਥਾ ل--ړی--ر. ل____ س__ ل-م-ی س-. --------- لومړی سر. 0
د-ب-ن---خې د ب__ ب___ د ب-ن ب-خ- ---------- د بدن برخې
ਆਦਮੀ ਨੇ ਟੋਪੀ ਪਹਿਨੀ ਹੈ। س-ي-خ-لۍ ا-وس-- د-. س__ خ___ ا_____ د__ س-ي خ-ل- ا-و-ت- د-. ------------------- سړي خولۍ اغوستې ده. 0
z- d y- s-y a-s--o-om z_ d y_ s__ a__ j____ z- d y- s-y a-s j-ṟ-m --------------------- za d yo sṟy aks joṟom
ਉਸਦੇ ਵਾਲ ਨਹੀਂ ਦਿਖਦੇ। و-ښ-ان ن---ل--لی. و_____ ن__ ل_____ و-ښ-ا- ن-ي ل-د-ی- ----------------- ویښتان نشي لیدلی. 0
za-d--o---y-aks --ṟ-m z_ d y_ s__ a__ j____ z- d y- s-y a-s j-ṟ-m --------------------- za d yo sṟy aks joṟom
ਉਸਦੇ ਕੰਨ ਵੀ ਨਹੀਂ ਦਿੱਖਦੇ। غو-ون--هم-نشي---د--. غ_____ ه_ ن__ ل_____ غ-ږ-ن- ه- ن-ي ل-د-ی- -------------------- غوږونه هم نشي لیدلی. 0
z--d -------ak--joṟom z_ d y_ s__ a__ j____ z- d y- s-y a-s j-ṟ-m --------------------- za d yo sṟy aks joṟom
ਉਸਦੀ ਪਿਠ ਵੀ ਨਹੀਂ ਦਿਖਦੀ। ش- هم -ه--- ل---ی. ش_ ه_ ن_ ش_ ل_____ ش- ه- ن- ش- ل-د-ی- ------------------ شا هم نه شئ لیدلی. 0
ل---ی --. ل____ س__ ل-م-ی س-. --------- لومړی سر.
ਮੈਂ ਅੱਖਾਂ ਅਤੇ ਮੂੰਹ / ਬਣਾਉਂਦਾ / ਬਣਾਉਂਦੀ ਹਾਂ। زه --ر----و------بند-م. ز_ س____ ا_ خ___ ب_____ ز- س-ر-ې ا- خ-ل- ب-د-م- ----------------------- زه سترګې او خوله بندوم. 0
ل--ړ- سر. ل____ س__ ل-م-ی س-. --------- لومړی سر.
ਆਦਮੀ ਨੱਚ ਰਿਹਾ ਹੈ ਅਤੇ ਮੁਸਕਰਾ ਰਿਹਾ ਹੈ। س-ی--څ- --ي ا- -ند--کوي. س__ ن__ ک__ ا_ خ___ ک___ س-ی ن-ا ک-ي ا- خ-د- ک-ي- ------------------------ سړی نڅا کوي او خندا کوي. 0
ل-م-- س-. ل____ س__ ل-م-ی س-. --------- لومړی سر.
ਆਦਮੀ ਦੀ ਨੱਕ ਲੰਬੀ ਹੈ। س-ی-اوږ-- --- ل--. س__ ا____ پ__ ل___ س-ی ا-ږ-ه پ-ه ل-ي- ------------------ سړی اوږده پزه لري. 0
سړ- -ولۍ-اغ---ې ده. س__ خ___ ا_____ د__ س-ي خ-ل- ا-و-ت- د-. ------------------- سړي خولۍ اغوستې ده.
ਉਸਦੇ ਹੱਥਾਂ ਵਿੱਚ ਇੱਕ ਛੜੀ ਹੈ। هغه-پ- لاسو-و کې -رګ- -ر-. ه__ پ_ ل_____ ک_ ل___ ل___ ه-ه پ- ل-س-ن- ک- ل-ګ- ل-ي- -------------------------- هغه په لاسونو کې لرګی لري. 0
سړ- --ل- -غ--ت----. س__ خ___ ا_____ د__ س-ي خ-ل- ا-و-ت- د-. ------------------- سړي خولۍ اغوستې ده.
ਉਸਦੇ ਗਲੇ ਦੁਆਲੇ ਇੱਕ ਸਕਾਫ ਬੰਨ੍ਹਿਆਂ ਹੋਇਆ ਹੈ। ه-- په-غا-ه ک- ش------س--. ه__ پ_ غ___ ک_ ش__ ا______ ه-ه پ- غ-ړ- ک- ش-ل ا-و-ت-. -------------------------- هغه په غاړه کې شال اغوستی. 0
س----و-ۍ -غوست- ده. س__ خ___ ا_____ د__ س-ي خ-ل- ا-و-ت- د-. ------------------- سړي خولۍ اغوستې ده.
ਸਰਦੀ ਦਾ ਸਮਾਂ ਹੈ ਅਤੇ ਕਾਫੀ ਠੰਢ ਹੈ। ژم- دی-ا- --ړه -ه. ژ__ د_ ا_ س___ د__ ژ-ی د- ا- س-ړ- د-. ------------------ ژمی دی او ساړه ده. 0
o--t-n -šê- l--ly o_____ n___ l____ o-ǩ-ā- n-ê- l-d-y ----------------- oyǩtān nšêy lydly
ਬਾਂਹਾਂ ਮਜ਼ਬੂਤ ਹਨ। لاس--ه --ي--ي. ل_____ ق__ د__ ل-س-ن- ق-ي د-. -------------- لاسونه قوي دي. 0
oy--ā---šêy l-dly o_____ n___ l____ o-ǩ-ā- n-ê- l-d-y ----------------- oyǩtān nšêy lydly
ਲੱਤਾਂ ਵੀ ਮਜ਼ਬੂਤ ਹਨ। پښې ه- -وي--ي. پ__ ه_ ق__ د__ پ-ې ه- ق-ي د-. -------------- پښې هم قوي دي. 0
oy--ān n-ê--l---y o_____ n___ l____ o-ǩ-ā- n-ê- l-d-y ----------------- oyǩtān nšêy lydly
ਇਹ ਮਾਨਵ ਬਰਫ ਦਾ ਬਣਿਆ ਹੋਇਆ ਹੈ। سړی--ه --و-و--وړ --. س__ ل_ و____ ج__ د__ س-ی ل- و-و-و ج-ړ د-. -------------------- سړی له واورو جوړ دی. 0
ǧo-o-- ---n-êy-l---y ǧ_____ a_ n___ l____ ǧ-g-n- a- n-ê- l-d-y -------------------- ǧogona am nšêy lydly
ਉਸਨੇ ਪਤਲੂਨ ਅਤੇ ਕੋਟ ਨਹੀਂ ਪਹਿਨਿਆ ਹੈ। هغ- ---پتل------ن-ي----ن- ک--. ه__ ن_ پ____ ا_____ ا_ ن_ ک___ ه-ه ن- پ-ل-ن ا-و-د- ا- ن- ک-ټ- ------------------------------ هغه نه پتلون اغوندي او نه کوټ. 0
ǧo---- am nš-- l-d-y ǧ_____ a_ n___ l____ ǧ-g-n- a- n-ê- l-d-y -------------------- ǧogona am nšêy lydly
ਪਰ ਉਸਨੂੰ ਠੰਢ ਲੱਗ ਰਹੀ ਹੈ। خو------ړه -- -ی. خ_ س__ س__ ن_ د__ خ- س-ی س-ه ن- د-. ----------------- خو سړی سړه نه دی. 0
ǧ--o-- -m--šê- --d-y ǧ_____ a_ n___ l____ ǧ-g-n- a- n-ê- l-d-y -------------------- ǧogona am nšêy lydly
ਉਹ ਇੱਕ ਹਿਮ – ਮਾਨਵ ਹੈ। هغ--- --و-ه-----دی. ه__ د و____ س__ د__ ه-ه د و-و-ه س-ی د-. ------------------- هغه د واوره سړی دی. 0
š- -- na-š lydly š_ a_ n_ š l____ š- a- n- š l-d-y ---------------- šā am na š lydly

ਸਾਡੇ ਪੁਰਖਾਂ ਦੀ ਭਾਸ਼ਾ

ਭਾਸ਼ਾਵਿਗਿਆਨੀ ਆਧੁਨਿਕ ਭਾਸ਼ਾਵਾਂ ਦਾ ਵਿਸ਼ਲੇਸ਼ਣ ਕਰ ਸਕਦੇ ਹਨ। ਅਜਿਹਾ ਕਰਨ ਲਈ ਵੱਖ-ਵੱਖ ਢੰਗ ਵਰਤੇ ਜਾਂਦੇ ਹਨ। ਪਰ ਲੋਕ ਹਜ਼ਾਰਾਂ ਸਾਲ ਪਹਿਲਾਂ ਕਿਵੇਂ ਬੋਲਦੇ ਸਨ? ਇਸ ਸਵਾਲ ਦਾ ਜਵਾਬ ਦੇਣਾ ਬਹੁਤ ਹੀ ਜ਼ਿਆਦਾ ਔਖਾ ਹੈ। ਇਸਦੇ ਬਾਵਜੂਦ, ਵਿਗਿਆਨੀ ਕਈ ਸਾਲਾਂ ਤੋਂ ਅਧਿਐਨ ਕਰਨ ਵਿੱਚ ਵਿਅਸਤ ਰਹੇ ਹਨ। ਉਹ ਇਹ ਲੱਭਣਾ ਚਾਹੁਣਗੇ ਕਿ ਲੋਕ ਪਹਿਲਾਂ ਕਿਵੇਂ ਬੋਲਦੇ ਸਨ। ਅਜਿਹਾ ਕਰਨ ਲਈ, ਉਹ ਪ੍ਰਾਚੀਨ ਬੋਲੀ ਦੇ ਰੂਪਾਂ ਦਾ ਮੁੜ-ਨਿਰਮਾਣ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਮਰੀਕੀ ਵਿਗਿਆਨੀਆਂ ਨੇ ਹੁਣ ਇੱਕ ਉਤਸ਼ਾਹਜਨਕ ਖੋਜ ਕੀਤੀ ਹੈ। ਉਨ੍ਹਾਂ ਨੇ 2,000 ਤੋਂ ਵੱਧ ਭਾਸ਼ਾਵਾਂ ਦਾ ਵਿਸ਼ਲੇਸ਼ਣ ਕੀਤਾ। ਵਿਸ਼ੇਸ਼ ਤੌਰ 'ਤੇ, ਉਨ੍ਹਾਂ ਨੇ ਭਾਸ਼ਾਵਾਂ ਦੀ ਵਾਕ ਬਣਤਰ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਦੇ ਅਧਿਐਨ ਦੇ ਨਤੀਜੇ ਬਹੁਤ ਦਿਲਚਸਪ ਸਨ। ਤਕਰੀਬਨ ਅੱਧੀਆਂ ਭਾਸ਼ਾਵਾਂ ਦੀ ਵਾਕ ਬਣਤਰ ਐਸ-ਓ-ਵੀ (S-O-V) ਮੁਤਾਬਕ ਸੀ। ਭਾਵ, ਵਾਕਾਂ ਦੀ ਤਰਤੀਬ ਵਿਸ਼ਾ (subject), ਵਸਤੂ (object) ਅਤੇ ਕ੍ਰਿਆ (verb) ਸੀ। 700 ਵੱਧ ਭਾਸ਼ਾਵਾਂ ਐਸ-ਓ-ਵੀ (S-O-V) ਪ੍ਰਣਾਲੀ ਅਪਣਾਉਂਦੀਆਂ ਹਨ। ਅਤੇ ਤਕਰੀਬਨ 160 ਭਾਸ਼ਾਵਾਂ ਵੀ-ਐਸ-ਓ (V-S-O) ਪ੍ਰਣਾਲੀ ਦੇ ਮੁਤਾਬਕ ਚੱਲਦੀਆਂ ਹਨ। ਕੇਵਲ ਤਕਰੀਬਨ 40 ਭਾਸ਼ਾਵਾਂ ਵੀ-ਓ-ਐਸ (V-O-S) ਪ੍ਰਣਾਲੀ ਦੀ ਵਰਤੋਂ ਕਰਦੀਆਂ ਹਨ। 120 ਭਾਸ਼ਾਵਾਂ ਇੱਕ ਮਿਸ਼ਰਣ ਦਰਸਾਉਂਦੀਆਂ ਹਨ। ਦੂਜੇ ਪਾਸੇ, ਓ-ਵੀ-ਐਸ (O-V-S) ਅਤੇ ਓ-ਐਸ-ਵੀ (O-S-V) ਸਪੱਸ਼ਟ ਤੌਰ 'ਤੇ ਦੁਰਲੱਭ ਹਨ। ਵਿਸ਼ਲੇਸ਼ਿਤ ਭਾਸ਼ਾਵਾਂ ਵਿੱਚੋਂ ਬਹੁਗਿਣਤੀ ਭਾਸ਼ਾਵਾਂ ਐਸ-ਓ-ਵੀ (S-O-V) ਪ੍ਰਣਾਲੀ ਅਪਣਾਉਂਦੀਆਂ ਹਨ। ਫ਼ਾਰਸੀ, ਜਾਪਾਨੀ ਅਤੇ ਤੁਰਕੀ ਕੁਝ ਉਦਾਹਰਣਾਂ ਹਨ। ਪਰ, ਜ਼ਿਆਦਾਤਰ ਜ਼ਿੰਦਾ ਭਾਸ਼ਾਵਾਂ ਐਸ-ਵੀ-ਓ (S-V-O) ਪ੍ਰਣਾਲੀ ਅਪਣਾਉਂਦੀਆਂ ਹਨ। ਇਹ ਵਾਕ ਬਣਤਰ ਅੱਜਕਲ੍ਹ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਉੱਤੇ ਭਾਰੂ ਹੈ। ਖੋਜਕਰਤਾ ਵਿਸ਼ਵਾਸ ਕਰਦੇ ਹਨ ਕਿ ਪਹਿਲਾਂ ਐਸ-ਓ-ਵੀ (S-O-V) ਪ੍ਰਣਾਲੀ ਦੀ ਵਰਤੋਂ ਕੀਤੀਜਾਂਦੀ ਸੀ। ਸਾਰੀਆਂ ਭਾਸ਼ਾਵਾਂ ਇਸ ਪ੍ਰਣਾਲੀ ਉੱਤੇ ਆਧਾਰਿਤ ਹਨ। ਪਰ ਫੇਰ ਭਾਸ਼ਾਵਾਂ ਭਿੰਨ ਹੋ ਗਈਆਂ। ਅਸੀਂ ਅਜੇ ਤੱਕ ਨਹੀਂ ਜਾਣਦੇ ਕਿ ਇਹ ਕਿਵੇਂ ਹੋਇਆ। ਪਰ, ਵਾਕ ਬਣਤਰਾਂ ਵਿੱਚ ਭਿੰਨਤਾ ਦਾ ਕੋਈ ਕਾਰਨ ਜ਼ਰੂਰ ਹੋਵੇਗਾ। ਕਿਉਂਕਿ ਉਤਪੱਤੀ ਦੌਰਾਨ, ਉਹੀ ਚੀਜ਼ ਕਾਇਮ ਰਹਿੰਦੀ ਹੈ ਜਿਸਦਾ ਕੋਈ ਫਾਇਦਾ ਹੋਵੇ...