ਪ੍ਹੈਰਾ ਕਿਤਾਬ

pa ਰੁੱਤਾਂ ਅਤੇ ਮੌਸਮ   »   ps موسمونه او هوا

16 [ਸੋਲਾਂ]

ਰੁੱਤਾਂ ਅਤੇ ਮੌਸਮ

ਰੁੱਤਾਂ ਅਤੇ ਮੌਸਮ

16 [ شپاړس ]

16 [ شپاړس ]

موسمونه او هوا

موسمونه او هوا

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪਸ਼ਤੋ ਖੇਡੋ ਹੋਰ
ਰੁੱਤਾਂ ਇਸ ਪ੍ਰਕਾਰ ਹੁੰਦੀਆਂ ਹਨ: دا -و----ه-دي: د_ م______ د__ د- م-س-و-ه د-: -------------- دا موسمونه دي: 0
م--م----او--وا م______ ا_ ه__ م-س-و-ه ا- ه-ا -------------- موسمونه او هوا
ਬਸੰਤ,ਗਰਮੀ پ--لی،-اوړی، پ_____ ا____ پ-ر-ی- ا-ړ-، ------------ پسرلی، اوړی، 0
م-------ا- هوا م______ ا_ ه__ م-س-و-ه ا- ه-ا -------------- موسمونه او هوا
ਪਤਝੜ ਅਤੇ ਸਰਦੀ من- ا-----. م__ ا_ ژ___ م-ي ا- ژ-ي- ----------- مني او ژمي. 0
دا -----ن--دي: د_ م______ د__ د- م-س-و-ه د-: -------------- دا موسمونه دي:
ਗਰਮੀ ਗਰਮ ਹੁੰਦੀ ਹੈ। ا-ړی -رم--ی. ا___ ګ__ د__ ا-ړ- ګ-م د-. ------------ اوړی ګرم دی. 0
دا م---و-- -ي: د_ م______ د__ د- م-س-و-ه د-: -------------- دا موسمونه دي:
ਗਰਮੀ ਵਿੱਚ ਸੂਰਜ ਚਮਕਦਾ ਹੈ। ل---د -وړی -ه -وسم--ې -و---ه ک--ی. ل__ د ا___ پ_ م___ ک_ ر_____ ک____ ل-ر د ا-ړ- پ- م-س- ک- ر-ښ-ن- ک-ږ-. ---------------------------------- لمر د اوړی په موسم کې روښانه کیږی. 0
دا مو-م-نه-د-: د_ م______ د__ د- م-س-و-ه د-: -------------- دا موسمونه دي:
ਸਾਨੂੰ ਗਰਮੀ ਵਿੱਚ ਟਹਿਲਣਾ ਚੰਗਾ ਲੱਗਦਾ ਹੈ। په ا-ړی--- موږ خ-- یو ----- ر-تګ-و-ړ-. پ_ ا___ ک_ م__ خ__ ی_ چ_ ت_ ر___ و____ پ- ا-ړ- ک- م-ږ خ-ښ ی- چ- ت- ر-ت- و-ړ-. -------------------------------------- په اوړی کې موږ خوښ یو چې تګ راتګ وکړو. 0
پسرل----وړ-، پ_____ ا____ پ-ر-ی- ا-ړ-، ------------ پسرلی، اوړی،
ਸਰਦੀ ਠੰਡੀ ਹੁੰਦੀ ਹੈ। ژ-ی---ړه دی. ژ__ س___ د__ ژ-ی س-ړ- د-. ------------ ژمی ساړه دی. 0
پس-لی، اوړ-، پ_____ ا____ پ-ر-ی- ا-ړ-، ------------ پسرلی، اوړی،
ਸਰਦੀ ਵਿੱਚ ਬਰਫ ਪੈਂਦੀ ਹੈ ਜਾਂ ਬਾਰਿਸ਼ ਹੁੰਦੀ ਹੈ। په-ژ-ي-کې -او---ی- -ا-ا---ی--. پ_ ژ__ ک_ و____ ی_ ب____ ک____ پ- ژ-ي ک- و-و-ه ی- ب-ر-ن ک-ږ-. ------------------------------ په ژمي کې واوره یا باران کیږي. 0
پ--ل-------، پ_____ ا____ پ-ر-ی- ا-ړ-، ------------ پسرلی، اوړی،
ਸਾਨੂੰ ਗਰਮੀ ਵਿੱਚ ਘਰ ਵਿੱਚ ਰਹਿਣਾ ਚੰਗਾ ਲੱਗਦਾ ਹੈ। پ- -----ې---ږ -- ک-ر--ې پ--ې---د-----و-. پ_ ژ__ ک_ م__ پ_ ک__ ک_ پ___ ک___ خ_____ پ- ژ-ي ک- م-ږ پ- ک-ر ک- پ-ت- ک-د- خ-ښ-و- ---------------------------------------- په ژمي کې موږ په کور کې پاتې کیدل خوښوو. 0
مني ا- ژ-ي. م__ ا_ ژ___ م-ي ا- ژ-ي- ----------- مني او ژمي.
ਠੰਡ ਹੈ। س----د-. س___ د__ س-ړ- د-. -------- ساړه ده. 0
من- او-ژ--. م__ ا_ ژ___ م-ي ا- ژ-ي- ----------- مني او ژمي.
ਬਾਰਿਸ਼ ਹੋ ਰਹੀ ਹੈ। ب--ان-و-یږ-. ب____ و_____ ب-ر-ن و-ی-ي- ------------ باران وریږي. 0
م-ي--و----. م__ ا_ ژ___ م-ي ا- ژ-ي- ----------- مني او ژمي.
ਤੂਫਾਨੀ ਹੈ। مو-م ب-د-ن-د-. م___ ب____ د__ م-س- ب-د-ن د-. -------------- موسم بادجن دی. 0
ا--- ګ-م-د-. ا___ ګ__ د__ ا-ړ- ګ-م د-. ------------ اوړی ګرم دی.
ਗਰਮੀ ਹੈ। ه-ا--ر-ه ده. ه__ ګ___ د__ ه-ا ګ-م- د-. ------------ هوا ګرمه ده. 0
او-- ----د-. ا___ ګ__ د__ ا-ړ- ګ-م د-. ------------ اوړی ګرم دی.
ਧੁੱਪ ਹੈ। نن د --- و-انګ--دی. ن_ د ل__ و_____ د__ ن- د ل-ر و-ا-ګ- د-. ------------------- نن د لمر وړانګې دی. 0
او-------دی. ا___ ګ__ د__ ا-ړ- ګ-م د-. ------------ اوړی ګرم دی.
ਤਿੱਖੀ ਧੁੱਪ ਹੈ। ه-ا ډ--ه--ه-/ -کل----. ه__ ډ___ ښ_ / ښ___ د__ ه-ا ډ-ر- ښ- / ښ-ل- د-. ---------------------- هوا ډیره ښه / ښکلې ده. 0
lmr-d āoṟy-p- mo-m--- ---ā-----gy l__ d ā___ p_ m___ k_ r_____ k___ l-r d ā-ṟ- p- m-s- k- r-ǩ-n- k-g- --------------------------------- lmr d āoṟy pa mosm kê roǩāna kygy
ਅੱਜ ਮੌਸਮ ਕਿਹੋ ਜਿਹਾ ਹੈ? ن- -ر----س---ن-----؟ ن_ و__ م___ څ___ د__ ن- و-ځ م-س- څ-ګ- د-؟ -------------------- نن ورځ موسم څنګه دی؟ 0
l-- --ā--y-pa m-sm-k- -----a ky-y l__ d ā___ p_ m___ k_ r_____ k___ l-r d ā-ṟ- p- m-s- k- r-ǩ-n- k-g- --------------------------------- lmr d āoṟy pa mosm kê roǩāna kygy
ਅੱਜ ਠੰਡ ਹੈ। ن----ا-سړ----. ن_ س__ س__ د__ ن- س-ا س-ه د-. -------------- نن سبا سړه ده. 0
l-r - āoṟ- -- ---m-kê r-ǩā-a kygy l__ d ā___ p_ m___ k_ r_____ k___ l-r d ā-ṟ- p- m-s- k- r-ǩ-n- k-g- --------------------------------- lmr d āoṟy pa mosm kê roǩāna kygy
ਅੱਜ ਗਰਮੀ ਹੈ। ن- ورځ ګرمه-د-. ن_ و__ ګ___ د__ ن- و-ځ ګ-م- د-. --------------- نن ورځ ګرمه ده. 0
p- -o-y-k- -og-ǩ---y- -ê t---ātg--kṟo p_ ā___ k_ m__ ǩ__ y_ ç_ t_ r___ o___ p- ā-ṟ- k- m-g ǩ-ǩ y- ç- t- r-t- o-ṟ- ------------------------------------- pa āoṟy kê mog ǩoǩ yo çê tg rātg okṟo

ਸਿਖਲਾਈ ਅਤੇ ਭਾਵਨਾਵਾਂ

ਅਸੀਂ ਖੁਸ਼ ਹਾਂ ਕਿ ਅਸੀਂ ਕਿਸੇ ਵਿਦੇਸ਼ੀ ਭਾਸ਼ਾ ਵਿੱਚ ਗੱਲਬਾਤ ਕਰ ਸਕਦੇ ਹਾਂ। ਅਸੀਂ ਆਪਣੇ ਆਪ ਉੱਤੇ ਅਤੇ ਆਪਣੀ ਸਿਖਲਾਈ ਦੀ ਤਰੱਕੀ ਉੱਤੇ ਮਾਣ ਮਹਿਸੂਸ ਕਰਦੇ ਹਾਂ। ਇਸਤੋਂ ਛੁੱਟ, ਜੇਕਰ ਅਸੀਂ ਕਾਮਯਾਬ ਨਹੀਂ ਹੁੰਦੇ, ਅਸੀਂ ਉਦਾਸ ਜਾਂ ਨਿਰਾਸ਼ ਹੋ ਜਾਂਦੇ ਹਾਂ। ਇਸਲਈ ਭਾਸ਼ਾ ਨਾਲ ਵੱਖ-ਵੱਖ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਨਵੇਂ ਅਧਿਐਨਾਂ ਨੇ ਦਿਲਚਸਪ ਨਤੀਜੇ ਪੇਸ਼ ਕੀਤੇ ਹਨ। ਇਹ ਦਰਸਾਉਂਦੇ ਹਨ ਕਿ ਸਿਖਲਾਈ ਦੇ ਦੌਰਾਨ ਭਾਵਨਾਵਾਂ ਇੱਕ ਭੂਮਿਕਾ ਅਦਾ ਕਰਦੀਆਂ ਹਨ। ਕਿਉਂਕਿ ਸਾਡੀਆਂ ਭਾਵਨਾਵਾਂ ਸਿਖਲਾਈ ਵਿੱਚ ਸਾਡੀ ਸਫ਼ਲਤਾ ਨੂੰ ਪ੍ਰਭਾਵਿਤ ਕਰਦੀਆਂ ਹਨ। ਸਿਖਲਾਈ ਸਾਡੇ ਦਿਮਾਗ ਲਈ ਹਮੇਸ਼ਾਂ ਇੱਕ ‘ਸਮੱਸਿਆ’ ਹੁੰਦੀ ਹੈ। ਅਤੇ ਇਹ ਇਸ ਸਮੱਸਿਆ ਨੂੰ ਹੱਲ ਕਰਨਾ ਚਾਹੁੰਦਾ ਹੈ। ਇਸਨੂੰ ਸਫ਼ਲਤਾ ਮਿਲਦੀ ਹੈ ਜਾਂ ਨਹੀਂ, ਸਾਡੀਆਂ ਭਾਵਨਾਵਾਂ ਉੱਤੇ ਨਿਰਭਰ ਕਰਦਾ ਹੈ। ਜੇਕਰ ਅਸੀਂ ਸਮਝਦੇ ਹਾਂ ਕਿ ਅਸੀਂ ਸਮੱਸਿਆ ਨੂੰ ਹੱਲ ਕਰ ਸਕਦੇ ਹਾਂ, ਸਾਨੂੰ ਆਤਮ-ਵਿਸ਼ਵਾਸ ਹੁੰਦਾ ਹੈ। ਇਹ ਭਾਵਨਾਤਮਕ ਸਥਿਰਤਾ ਸਿਖਲਾਈ ਵਿੱਚ ਸਾਡੀ ਸਹਾਇਤਾ ਕਰਦੀ ਹੈ। ਸਾਕਾਰਾਤਮਕ ਸੋਚ ਸਾਡੀ ਬੌਧਿਕ ਕਾਬਲੀਅਤ ਨੂੰ ਵਧਾਵਾ ਦੇਂਦੀ ਹੈ। ਇਸਤੋਂ ਛੁੱਟ, ਤਣਾਅ ਦੇ ਨਾਲ ਸਿਖਲਾਈ ਚੰਗੀ ਤਰ੍ਹਾਂ ਕੰਮ ਨਹੀਂ ਕਰਦੀ। ਸ਼ੱਕ ਜਾਂ ਫਿਕਰ ਵਧੀਆ ਕਾਰਗੁਜ਼ਾਰੀ ਵਿੱਚ ਰੁਕਾਵਟ ਪਾਉਂਦੀ ਹੈ। ਅਸੀਂ ਵਿਸ਼ੇਸ਼ ਤੌਰ 'ਤੇ ਭੈੜੀ ਤਰ੍ਹਾਂ ਸਿੱਖਦੇ ਹਾਂ ਜਦੋਂ ਅਸੀਂ ਡਰੇ ਹੁੰਦੇ ਹਾਂ। ਅਜਿਹੀ ਹਾਲਤ ਵਿੱਚ, ਸਾਡਾ ਦਿਮਾਗ ਨਵੀਂ ਸਮੱਗਰੀ ਚੰਗੀ ਤਰ੍ਹਾਂ ਨਹੀਂ ਸੰਭਾਲ ਸਕਦਾ। ਇਸਲਈ, ਇਹ ਜ਼ਰੂਰੀ ਹੈ ਕਿ ਸਿਖਲਾਈ ਦੇ ਦੌਰਾਨ ਅਸੀਂ ਪ੍ਰੇਰਿਤ ਰਹੀਏ। ਇਸਲਈ ਭਾਵਨਾਵਾਂ ਸਿਖਲਾਈ ਨੂੰ ਪ੍ਰਭਾਵਿਤ ਕਰਦੀਆਂ ਹਨ। ਪਰ ਸਿਖਲਾਈ ਵੀ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ! ਉਹੀ ਦਿਮਾਗੀ ਬਣਤਰਾਂ ਜਿਹੜੀਆਂ ਤੱਥਾਂ ਨੂੰ ਤਿਆਰ ਕਰਦੀਆਂ ਹਨ, ਭਾਵਨਾਵਾਂ ਨੂੰ ਵੀ ਤਿਆਰ ਕਰਦੀਆਂ ਹਨ। ਇਸਲਈ ਸਿਖਲਾਈ ਤੁਹਾਨੂੰ ਖੁਸ਼ੀ ਦੇ ਸਕਦੀ ਹੈ, ਅਤੇ ਜਿਹੜੇ ਖੁਸ਼ ਹਨ ਉਹ ਵਧੀਆ ਸਿੱਖਦੇ ਹਨ। ਬੇਸ਼ੱਕ ਸਿਖਲਾਈ ਹਮੇਸ਼ਾਂ ਸ਼ੁਗਲ ਨਹੀਂ ਹੁੰਦੀ; ਇਹ ਅਕਾਊ ਵੀ ਹੋ ਸਕਦੀ ਹੈ। ਇਸੇ ਕਰਕੇ ਸਾਨੂੰ ਹਮੇਸ਼ਾਂ ਛੋਟੇ ਟੀਚੇ ਮਿੱਥਣੇ ਚਾਹੀਦੇ ਹਨ। ਇਸ ਤਰ੍ਹਾਂ ਅਸੀਂ ਆਪਣੇ ਦਿਮਾਗ ਉੱਤੇ ਵਾਧੂ ਬੋਝ ਨਹੀਂ ਪਾਵਾਂਗੇ। ਅਤੇ ਅਸੀਂ ਗਾਰੰਟੀ ਦੇਂਦੇ ਹਾਂ ਕਿ ਅਸੀਂ ਆਪਣੀਆਂ ਉਮੀਦਾਂ ਪੂਰੀਆਂ ਕਰ ਸਕਦੇ ਹਾਂ। ਫੇਰ ਸਾਡੀ ਸਫ਼ਲਤਾ ਇੱਕ ਇਨਾਮ ਹੁੰਦੀ ਹੈ ਜਿਹੜੀ ਸਾਨੂੰ ਦੁਬਾਰਾ ਸ਼ੁਰੂ ਤੋਂ ਪ੍ਰੇਰਿਤ ਕਰਦੀ ਹੈ। ਇਸਲਈ: ਕੁਝ ਸਿੱਖੋ - ਅਤੇ ਅਜਿਹਾ ਕਰਦਿਆਂ ਹੋਇਆਂ ਮੁਸਕਰਾਉ!