ਪ੍ਹੈਰਾ ਕਿਤਾਬ

pa ਸੰਖਿਆਂਵਾਂ   »   ps شمېرل

7 [ਸੱਤ]

ਸੰਖਿਆਂਵਾਂ

ਸੰਖਿਆਂਵਾਂ

7 [ اووه ]

7 [ اووه ]

شمېرل

شمېرل

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪਸ਼ਤੋ ਖੇਡੋ ਹੋਰ
ਮੈਂ ਗਿਣਦਾ / ਗਿਣਦੀ ਹਾਂ। زه ش-ېرم ز_ ش____ ز- ش-ې-م -------- زه شمېرم 0
za-----m z_ š____ z- š-ê-m -------- za šmêrm
ਇੱਕ,ਦੋ,ਤਿੰਨ یو -وه-درې ی_ د__ د__ ی- د-ه د-ې ---------- یو دوه درې 0
یو دوه درې ی_ د__ د__ ی- د-ه د-ې ---------- یو دوه درې
ਮੈਂ ਗਿਣਦਾ / ਗਿਣਦੀ ਹਾਂ। ز---- در- -و-- -س---کوم ز_ ت_ د__ پ___ ح___ ک__ ز- ت- د-ې پ-ر- ح-ا- ک-م ----------------------- زه تر درې پورې حساب کوم 0
za-t- dr--po----s-b --m z_ t_ d__ p___ ḩ___ k__ z- t- d-ê p-r- ḩ-ā- k-m ----------------------- za tr drê porê ḩsāb kom
ਮੈਂ ਅੱਗੇ ਗਿਣਦਾ / ਗਿਣਦੀ ਹਾਂ। ز- ن-ر------یرم ز_ ن__ ه_ ش____ ز- ن-ر ه- ش-ی-م --------------- زه نور هم شمیرم 0
za ----am----rm z_ n__ a_ š____ z- n-r a- š-y-m --------------- za nor am šmyrm
ਚਾਰ,ਪੰਜ,ਛੇ څ---- پنځ---ش-ږ، څ____ پ____ ش___ څ-و-، پ-ځ-، ش-ږ- ---------------- څلور، پنځه، شپږ، 0
څل-ر------،----، څ____ پ____ ش___ څ-و-، پ-ځ-، ش-ږ- ---------------- څلور، پنځه، شپږ،
ਸੱਤ,ਅੱਠ,ਨੌਂ او----ه---ه ا__ ا__ ن__ ا-ه ا-ه ن-ه ----------- اوه اته نهه 0
ا---ات--ن-ه ا__ ا__ ن__ ا-ه ا-ه ن-ه ----------- اوه اته نهه
ਮੈਂ ਗਿਣਦਾ / ਗਿਣਦੀ ਹਾਂ। زه--مېرم ز_ ش____ ز- ش-ې-م -------- زه شمېرم 0
z- --ê-m z_ š____ z- š-ê-m -------- za šmêrm
ਤੂੰ ਗਿਣਦਾ / ਗਿਣਦੀ ਹੈਂ। ت---می---کوې ت_ ش____ ک__ ت- ش-ی-ې ک-ې ------------ ته شمیرې کوې 0
t---m----koê t_ š____ k__ t- š-y-ê k-ê ------------ ta šmyrê koê
ਉਹ ਗਿਣਦਾ ਹੈ। هغه-ش--ر-ه ک-ی ه__ ش_____ ک__ ه-ه ش-ې-ن- ک-ی -------------- هغه شمېرنه کوی 0
aǧ- šm--n- koy a__ š_____ k__ a-a š-ê-n- k-y -------------- aǧa šmêrna koy
ਇੱਕ। ਪਹਿਲਾ / ਪਹਿਲੀ / ਪਹਿਲੇ। یو--ل--ی. ی__ ل____ ی-. ل-ړ-. --------- یو. لمړی. 0
یو---مړی. ی__ ل____ ی-. ل-ړ-. --------- یو. لمړی.
ਦੋ। ਦੂਜਾ / ਦੂਜੀ / ਦੂਜੇ। دو-.-د-ه-. د___ د____ د-ه- د-ه-. ---------- دوه. دوهم. 0
دو-. د-ه-. د___ د____ د-ه- د-ه-. ---------- دوه. دوهم.
ਤਿੰਨ। ਤੀਜਾ / ਤੀਜੀ / ਤੀਜੇ। درې--د--م. د___ د____ د-ې- د-ی-. ---------- درې. دریم. 0
د--.-د-یم. د___ د____ د-ې- د-ی-. ---------- درې. دریم.
ਚਾਰ। ਚੌਥਾ / ਚੌਥੀ / ਚੌਥੇ। څ-ور. څل-ر-. څ____ څ_____ څ-و-. څ-و-م- ------------ څلور. څلورم. 0
څ-ور.-څ-ور-. څ____ څ_____ څ-و-. څ-و-م- ------------ څلور. څلورم.
ਪੰਜ। ਪੰਜਵਾਂ / ਪੰਜਵੀਂ / ਪੰਜਵੇਂ। پ--ه. -نځ-. پ____ پ____ پ-ځ-. پ-ځ-. ----------- پنځه. پنځم. 0
پنځ-. -ن--. پ____ پ____ پ-ځ-. پ-ځ-. ----------- پنځه. پنځم.
ਛੇ। ਛੇਵਾਂ / ਛੇਵੀਂ / ਛੇਵੇਂ ش-----پږم. ش___ ش____ ش-ږ- ش-ږ-. ---------- شپږ. شپږم. 0
شپ-.---ږ-. ش___ ش____ ش-ږ- ش-ږ-. ---------- شپږ. شپږم.
ਸੱਤ। ਸੱਤਵਾਂ / ਸੱਤਵੀਂ / ਸੱਤਵੇਂ। ا-وه- ا---. ا____ ا____ ا-و-. ا-و-. ----------- اووه. اووم. 0
او-ه.-ا--م. ا____ ا____ ا-و-. ا-و-. ----------- اووه. اووم.
ਅੱਠ। ਅੱਠਵਾਂ / ਅੱਠਵੀਂ / ਅੱਠਵੇਂ। اته--ا-مه. ا___ ا____ ا-ه- ا-م-. ---------- اته. اتمه. 0
ات----ت-ه. ا___ ا____ ا-ه- ا-م-. ---------- اته. اتمه.
ਨੌਂ। ਨੌਂਵਾਂ / ਨੌਂਵੀਂ / ਨੌਂਵੇਂ। ن--.---م. ن___ ن___ ن-ه- ن-م- --------- نهه. نهم. 0
نه-.----. ن___ ن___ ن-ه- ن-م- --------- نهه. نهم.

ਸੋਚ ਅਤੇ ਭਾਸ਼ਾ

ਸਾਡੀ ਸੋਚ ਸਾਡੀ ਭਾਸ਼ਾ ਉੱਤੇ ਨਿਰਭਰ ਕਰਦੀ ਹੈ। ਸੋਚਣ ਵੇਲੇ , ਅਸੀਂ ਆਪਣੇ ਆਪ ਨਾਲ ‘ਗੱਲਾਂ ’ ਕਰਦੇ ਹਾਂ। ਇਸਲਈ , ਸਾਡੀ ਭਾਸ਼ਾ ਸਾਡੇ ਚੀਜ਼ਾਂ ਦੇ ਨਜ਼ਰੀਏ ਉੱਤੇ ਪ੍ਰਭਾਵ ਪਾਉਂਦੀ ਹੈ। ਪਰ ਕੀ ਵੱਖ-ਵੱਖ ਭਾਸ਼ਾਵਾਂ ਦੇ ਹੁੰਦਿਆਂ ਹੋਇਆਂ ਅਸੀਂ ਸਾਰੇ ਇੱਕੋ ਜਿਹਾ ਸੋਚ ਸਕਦੇ ਹਾਂ ? ਜਾਂ ਕੀ ਅਸੀਂ ਵੱਖਰਾ ਸੋਚ ਸਕਦੇ ਹਾਂ ਕਿਉਂਕਿ ਅਸੀਂ ਵੱਖ-ਵੱਖ ਤਰ੍ਹਾਂ ਬੋਲਦੇ ਹਾਂ ? ਹਰੇਕ ਵਿਅਕਤੀ ਦੀ ਆਪਣੀ ਨਿੱਜੀ ਸ਼ਬਦਾਵਲੀ ਹੁੰਦੀ ਹੈ। ਕੁਝ ਭਾਸ਼ਾਵਾਂ ਵਿੱਚ ਵਿਸ਼ੇਸ਼ ਸ਼ਬਦ ਮੌਜੂਦ ਨਹੀਂ ਹੁੰਦੇ। ਕਈ ਵਿਅਕਤੀ ਹਰੇ ਅਤੇ ਨੀਲੇ ਵਿੱਚ ਫ਼ਰਕ ਨਹੀਂ ਲੱਭਦੇ। ਉਹ ਦੋਹਾਂ ਰੰਗਾਂ ਲਈ ਇੱਕੋ ਸ਼ਬਦ ਦੀ ਵਰਤੋਂ ਕਰਦੇ ਹਨ। ਅਤੇ ਉਹਨਾਂ ਲਈ ਰੰਗਾਂ ਦੀ ਪਛਾਣ ਕਰਨਾ ਬਹੁਤ ਔਖਾ ਕੰਮ ਹੁੰਦਾ ਹੈ! ਉਹ ਵੱਖ-ਵੱਖ ਰੰਗਾਂ ਅਤੇ ਸਹਾਇਕ ਰੰਗਾਂ ਦੀ ਪਛਾਣ ਨਹੀਂ ਕਰ ਸਕਦੇ। ਉਹਨਾਂ ਨੂੰ ਰੰਗਾਂ ਦੀ ਵਿਆਖਿਆ ਕਰਨ ਵਿੱਚ ਮੁਸ਼ਕਲ ਆਉਂਦੀ ਹੈ। ਹੋਰਨਾਂ ਭਾਸ਼ਾਵਾਂ ਵਿੱਚ ਅੰਕੜਿਆਂ ਲਈ ਕੇਵਲ ਕੁਝ ਸ਼ਬਦ ਹੀ ਹੁੰਦੇ ਹਨ। ਇਹਨਾਂ ਭਾਸ਼ਾਵਾਂ ਨੂੰ ਬੋਲਣ ਵਾਲੇ ਚੰਗੀ ਤਰ੍ਹਾਂ ਗਿਣਤੀ ਨਹੀਂ ਕਰ ਸਕਦੇ। ਕਈ ਭਾਸ਼ਾਵਾਂ ਅਜਿਹੀਆਂ ਵੀ ਹਨ ਜਿਹੜੀਆਂ ਖੱਬੇ ਅਤੇ ਸੱਜੇ ਦੀ ਪਛਾਣ ਨਹੀਂ ਕਰ ਸਕਦੀਆਂ। ਇੱਥੇ ਲੋਕ ਉੱਤਰ ਅਤੇ ਦੱਖਣ , ਪੂਰਬ ਅਤੇ ਪੱਛਮ ਬਾਰੇ ਗੱਲਬਾਤ ਕਰਦੇ ਹਨ। ਇਹਨਾਂ ਦੀ ਭੂਗੋਲਿਕ ਜਾਣਕਾਰੀ ਬਹੁਤ ਵਧੀਆ ਹੁੰਦੀ ਹੈ। ਪਰ ਇਹ ਵਿਅਕਤੀ ਸੱਜਾ ਅਤੇ ਖੱਬਾ ਸ਼ਬਦਾਂ ਨੂੰ ਨਹੀਂ ਸਮਝਦੇ। ਬੇਸ਼ੱਕ , ਸਾਡੀ ਭਾਸ਼ਾ ਕੇਵਲ ਸਾਡੀ ਸੋਚ ਉੱਤੇ ਪ੍ਰਭਾਵ ਨਹੀਂ ਪਾਉਂਦੀ। ਸਾਡਾ ਵਾਤਾਵਰਣ ਅਤੇ ਰੋਜ਼ਾਨਾ ਜ਼ਿੰਦਗੀ ਵੀ ਸਾਡੇ ਵਿਚਾਰਾਂ ਉੱਤੇ ਪ੍ਰਭਾਵ ਪਾਉਂਦੀ ਹੈ। ਇਸਲਈ ਭਾਸ਼ਾ ਕਿਹੜੀ ਭੂਮਿਕਾ ਅਦਾ ਕਰਦੀ ਹੈ ? ਕੀ ਇਹ ਸਾਡੇ ਵਿਚਾਰਾਂ ਦੀ ਹੱਦਬੰਦੀ ਕਰਦੀ ਹੈ ? ਜਾਂ ਸਾਡੇ ਕੋਲ ਕੇਵਲ ਉਹੀ ਸ਼ਬਦ ਹਨ ਜਿਨ੍ਹਾਂ ਬਾਰੇ ਅਸੀਂ ਸੋਚਦੇ ਹਾਂ ? ਕਾਰਨ ਕੀ ਹੈ , ਪ੍ਰਭਾਵ ਕੀ ਹੈ ? ਇਹ ਸਾਰੇ ਪ੍ਰਸ਼ਨ ਜਵਾਬ-ਰਹਿਤ ਹਨ। ਇਹ ਦਿਮਾਗੀ ਖੋਜਕਰਤਾਵਾਂ ਅਤੇ ਭਾਸ਼ਾ ਵਿਗਿਆਨੀਆਂ ਨੂੰ ਵਿਅਸਤ ਰੱਖ ਰਹੇ ਹਨ। ਪਰ ਇਹ ਮੁੱਦਾ ਸਾਡੇ ਸਾਰਿਆਂ ਉੱਤੇ ਪ੍ਰਭਾਵ ਪਾਉਂਦਾ ਹੈ... ਤੁਹਾਡੀ ਬੋਲੀ ਹੀ ਤੁਹਾਡੀ ਪਛਾਣ ਹੈ ?!