ਪ੍ਹੈਰਾ ਕਿਤਾਬ

pa ਬਾਤਚੀਤ 1   »   ps لنډ خبرې اترې

20 [ਵੀਹ]

ਬਾਤਚੀਤ 1

ਬਾਤਚੀਤ 1

20 [ شل ]

20 [ شل ]

لنډ خبرې اترې

lnḏ ǩbrê ātrê

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪਸ਼ਤੋ ਖੇਡੋ ਹੋਰ
ਅਰਾਮ ਨਾਲ ਬੈਠੋ! خ----ا---ر-- ک-ئ! خ__ ځ__ ا___ ک___ خ-ل ځ-ن ا-ا- ک-ئ- ----------------- خپل ځان ارام کړئ! 0
lnḏ-ǩb-ê-ātrê l__ ǩ___ ā___ l-ḏ ǩ-r- ā-r- ------------- lnḏ ǩbrê ātrê
ਆਪਣਾ ਹੀ ਘਰ ਸਮਝੋ! خپل ځ---په-کو-----ج----ړئ! خ__ ځ__ پ_ ک__ ک_ ج__ ک___ خ-ل ځ-ن پ- ک-ر ک- ج-ړ ک-ئ- -------------------------- خپل ځان په کور کې جوړ کړئ! 0
l-- -b---ā-rê l__ ǩ___ ā___ l-ḏ ǩ-r- ā-r- ------------- lnḏ ǩbrê ātrê
ਤੁਸੀਂ ਕੀ ਪੀਣਾਂ ਚਾਹੋਗੇ? ځه شی غ---ی -------؟ ځ_ ش_ غ____ چ_ و____ ځ- ش- غ-ا-ی چ- و-ښ-؟ -------------------- ځه شی غواړی چی وڅښی؟ 0
ǩpl ---- ā-ām -ṟ ǩ__ d___ ā___ k_ ǩ-l d-ā- ā-ā- k- ---------------- ǩpl dzān ārām kṟ
ਕੀ ਤੁਹਾਨੂੰ ਸੰਗੀਤ ਪਸੰਦ ਹੈ? ای--تا-و د موس--ۍ -ره مین- ---؟ ا__ ت___ د م_____ س__ م___ ل___ ا-ا ت-س- د م-س-ق- س-ه م-ن- ل-ئ- ------------------------------- ایا تاسو د موسیقۍ سره مینه لرئ؟ 0
ǩ-l --ān -----kṟ ǩ__ d___ ā___ k_ ǩ-l d-ā- ā-ā- k- ---------------- ǩpl dzān ārām kṟ
ਮੈਨੂੰ ਸ਼ਾਸ਼ਤਰੀ ਸੰਗੀਤ ਪਸੰਦ ਹੈ। زه-ک-ا----م--ی---خو---. ز_ ک_____ م_____ خ_____ ز- ک-ا-ی- م-س-ق- خ-ښ-م- ----------------------- زه کلاسیک موسیقي خوښوم. 0
ǩ-l----n----- -ṟ ǩ__ d___ ā___ k_ ǩ-l d-ā- ā-ā- k- ---------------- ǩpl dzān ārām kṟ
ਇਹ ਮੇਰੀਆਂ ਸੀਡੀਜ਼ ਹਨ। د-ته-ز---س- ډي--ه---. د___ ز__ س_ ډ____ د__ د-ت- ز-ا س- ډ-و-ه د-. --------------------- دلته زما سي ډيونه دي. 0
خپ- -ان -ه-کو---ې-جوړ-ک--! خ__ ځ__ پ_ ک__ ک_ ج__ ک___ خ-ل ځ-ن پ- ک-ر ک- ج-ړ ک-ئ- -------------------------- خپل ځان په کور کې جوړ کړئ!
ਕੀ ਤੁਸੀਂ ਕੋਈ ਸੰਗੀਤ ਸਾਜ਼ ਵਜਾਉਂਦੇ ਹੋ? ایا --سو د م-س--ۍ-و-ی-ه -وبوئ؟ ا__ ت___ د م_____ و____ ل_____ ا-ا ت-س- د م-س-ق- و-ی-ه ل-ب-ئ- ------------------------------ ایا تاسو د موسیقۍ وسیله لوبوئ؟ 0
خپ--ځان-په--ور ---ج-ړ -ړئ! خ__ ځ__ پ_ ک__ ک_ ج__ ک___ خ-ل ځ-ن پ- ک-ر ک- ج-ړ ک-ئ- -------------------------- خپل ځان په کور کې جوړ کړئ!
ਇਹ ਮੇਰੀ ਗਿਟਾਰ ਹੈ। د-زم- -ی------. د____ ګ____ د__ د-ز-ا ګ-ت-ر د-. --------------- دازما ګیتار دی. 0
خپ------پ----ر -ې جو--ک-ئ! خ__ ځ__ پ_ ک__ ک_ ج__ ک___ خ-ل ځ-ن پ- ک-ر ک- ج-ړ ک-ئ- -------------------------- خپل ځان په کور کې جوړ کړئ!
ਕੀ ਤੁਹਾਨੂੰ ਗਾਉਣਾ ਚੰਗਾ ਲੱਗਦਾ ਹੈ? سن-ر--ویل -و --ښی-ي؟ س____ و__ م_ خ______ س-د-ې و-ل م- خ-ښ-ږ-؟ -------------------- سندرې ویل مو خوښیږي؟ 0
ځه-ش----ا-- چی-----؟ ځ_ ش_ غ____ چ_ و____ ځ- ش- غ-ا-ی چ- و-ښ-؟ -------------------- ځه شی غواړی چی وڅښی؟
ਕੀ ਤੁਹਾਡੇ ਬੱਚੇ ਹਨ? آ-ا ته ا--اد----لرې؟ آ__ ت_ ا_______ ل___ آ-ا ت- ا-ل-د-ن- ل-ې- -------------------- آیا ته اولادونه لرې؟ 0
ځه-شی ----ی--ی-وڅ--؟ ځ_ ش_ غ____ چ_ و____ ځ- ش- غ-ا-ی چ- و-ښ-؟ -------------------- ځه شی غواړی چی وڅښی؟
ਕੀ ਤੁਹਾਡੇ ਕੋਲ ਕੁੱਤਾ ਹੈ? ا-ا--اس- س-ی-ل-ئ؟ ا__ ت___ س__ ل___ ا-ا ت-س- س-ی ل-ئ- ----------------- ایا تاسو سپی لرئ؟ 0
ځه ش---وا---چ- -څښ-؟ ځ_ ش_ غ____ چ_ و____ ځ- ش- غ-ا-ی چ- و-ښ-؟ -------------------- ځه شی غواړی چی وڅښی؟
ਕੀ ਤੁਹਾਡੇ ਕੋਲ ਬਿੱਲੀ ਹੈ? ا---تا-- -یشو-لر-؟ ا__ ت___ پ___ ل___ ا-ا ت-س- پ-ش- ل-ئ- ------------------ ایا تاسو پیشو لرئ؟ 0
ای- تا-- د-مو---- --ه-مین---رئ؟ ا__ ت___ د م_____ س__ م___ ل___ ا-ا ت-س- د م-س-ق- س-ه م-ن- ل-ئ- ------------------------------- ایا تاسو د موسیقۍ سره مینه لرئ؟
ਇਹ ਮੇਰੀਆਂ ਪੁਸਤਕਾਂ ਹਨ। د--ه---ا -ت---ن- -ي. د___ ز__ ک______ د__ د-ت- ز-ا ک-ا-و-ه د-. -------------------- دلته زما کتابونه دي. 0
ا-ا تا-و د-----قۍ-س-ه می-ه ل--؟ ا__ ت___ د م_____ س__ م___ ل___ ا-ا ت-س- د م-س-ق- س-ه م-ن- ل-ئ- ------------------------------- ایا تاسو د موسیقۍ سره مینه لرئ؟
ਇਸ ਵਕਤ ਮੈਂ ਇਹ ਪੁਸਤਕ ਪੜ੍ਹ ਰਿਹਾ ਹਾਂ। ز--ا-- -- ک--- -وس-ل ک--. ز_ ا__ د_ ک___ ل____ ک___ ز- ا-س د- ک-ا- ل-س-ل ک-م- ------------------------- زه اوس دا کتاب لوستل کوم. 0
ا-ا-ت--و----و--قۍ س-----ن---ر-؟ ا__ ت___ د م_____ س__ م___ ل___ ا-ا ت-س- د م-س-ق- س-ه م-ن- ل-ئ- ------------------------------- ایا تاسو د موسیقۍ سره مینه لرئ؟
ਤੁਹਾਨੂੰ ਕੀ ਪੜ੍ਹਾਉਣਾ ਚੰਗਾ ਲੱਗਦਾ ਹੈ? تاسو-----و--ل--وښ-ی؟ ت___ څ_ ل____ خ_____ ت-س- څ- ل-س-ل خ-ښ-ی- -------------------- تاسو څه لوستل خوښوی؟ 0
زه---ا--- موس--ي --ښو-. ز_ ک_____ م_____ خ_____ ز- ک-ا-ی- م-س-ق- خ-ښ-م- ----------------------- زه کلاسیک موسیقي خوښوم.
ਕੀ ਤੁਹਾਨੂੰ ਮਹਿਫਿਲ ਵਿੱਚ ਜਾਣਾ ਚੰਗਾ ਲੱਗਦਾ ਹੈ? کنسر---ه ت----و---؟ ک____ ت_ ت__ خ_____ ک-س-ت ت- ت-ل خ-ښ-ی- ------------------- کنسرت ته تلل خوښوی؟ 0
زه کل-سیک-----قي-----م. ز_ ک_____ م_____ خ_____ ز- ک-ا-ی- م-س-ق- خ-ښ-م- ----------------------- زه کلاسیک موسیقي خوښوم.
ਕੀ ਤੁਹਾਨੂੰ ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? ا-ا-ت-سو -ی-تر ته ت-ل خ--و-؟ ا__ ت___ ت____ ت_ ت__ خ_____ ا-ا ت-س- ت-ا-ر ت- ت-ل خ-ښ-ئ- ---------------------------- ایا تاسو تیاتر ته تلل خوښوئ؟ 0
زه کلاسیک-م-س------ښ--. ز_ ک_____ م_____ خ_____ ز- ک-ا-ی- م-س-ق- خ-ښ-م- ----------------------- زه کلاسیک موسیقي خوښوم.
ਕੀ ਤੁਹਾਨੂੰ ਸੰਗੀਤ – ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? ایا-ت-سو -و-یرا -ه-ت-ل خو-و-؟ ا__ ت___ ا_____ ت_ ت__ خ_____ ا-ا ت-س- ا-پ-ر- ت- ت-ل خ-ښ-ی- ----------------------------- ایا تاسو اوپیرا ته تلل خوښوی؟ 0
دل-ه--ما سي--ي--ه د-. د___ ز__ س_ ډ____ د__ د-ت- ز-ا س- ډ-و-ه د-. --------------------- دلته زما سي ډيونه دي.

ਮਾਤ-ਭਾਸ਼ਾ? ਪਿਤਾ-ਭਾਸ਼ਾ!

ਇੱਕ ਬੱਚੇ ਦੇ ਤੌਰ 'ਤੇ, ਤੁਸੀਂ ਆਪਣੀ ਭਾਸ਼ਾ ਕਿਸਤੋਂ ਸਿੱਖੀ? ਨਿਸਚਿਤ ਰੂਪ ਵਿੱਚ ਤੁਸੀਂ ਕਹੋਗੇ: ਮਾਤਾ ਕੋਲੋਂ! ਦੁਨੀਆ ਦੇ ਵਧੇਰੇ ਲੋਕ ਅਜਿਹਾ ਸੋਚਦੇ ਹਨ। ‘ਮਾਤ-ਭਾਸ਼ਾ’ ਸ਼ਬਦ ਤਕਰੀਬਨ ਸਾਰੇ ਰਾਸ਼ਟਰਾਂ ਵਿੱਚ ਮੌਜੂਦ ਹੈ। ਅੰਗਰੇਜ਼ੀ ਅਤੇ ਚੀਨੀ ਦੋਵੇਂ ਇਸ ਬਾਰੇ ਜਾਣਦੇ ਹਨ। ਸ਼ਾਇਦ ਕਿਉਂਕਿ ਮਾਤਾਵਾਂ ਬੱਚਿਆਂ ਨਾਲ ਵਧੇਰੇ ਸਮਾਂ ਗੁਜ਼ਾਰਦੀਆਂ ਹਨ। ਪਰ ਨਵੀਨਤਮ ਅਧਿਐਨਾਂ ਨੇ ਵੱਖਰੇ ਨਤੀਜੇ ਕੱਢੇ ਹਨ। ਇਹ ਦਰਸਾਉਂਦੇ ਹਨ ਕਿ ਸਾਡੀ ਭਾਸ਼ਾ ਜ਼ਿਆਦਾਤਰ ਸਾਡੇ ਪਿਤਾ ਦੀ ਭਾਸ਼ਾ ਹੈ। ਖੋਜਕਰਤਾਵਾਂ ਨੇ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਜਾਂਚ ਕੀਤੀ। ਇਹਨਾਂ ਜਨਜਾਤੀਆਂ ਵਿੱਚ, ਮਾਤਾ-ਪਿਤਾ ਵੱਖ-ਵੱਖ ਸਭਿਆਚਾਰਾਂ ਨਾਲ ਸੰਬੰਧਤ ਸਨ। ਇਹ ਜਨਜਾਤੀਆਂ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈਆਂ। ਵਿਸ਼ਾਲ ਪਰਵਾਸੀ ਗਤੀਵਿਧੀਆਂ ਇਸਦਾ ਕਾਰਨ ਸਨ। ਇਹਨਾਂ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦਾ ਅਨੁਵੰਸ਼ਕ ਰੂਪ ਵਿੱਚ ਵਿਸ਼ਲੇਸ਼ਣ ਕੀਤਾ ਗਿਆ। ਫੇਰ ਇਸਦੀ ਤੁਲਨਾ ਜਨਜਾਤੀ ਦੀ ਭਾਸ਼ਾ ਨਾਲ ਕੀਤੀ ਗਈ। ਵਧੇਰੇ ਜਨਜਾਤੀਆਂ ਆਪਣੇ ਮਰਦ ਪੂਰਵਜਾਂ ਦੀ ਭਾਸ਼ਾ ਬੋਲਦੀਆਂ ਹਨ। ਭਾਵ, ਕਿਸੇ ਦੇਸ਼ ਦੀ ਭਾਸ਼ਾ ਵਾਈ-ਪਰੰਪਰਾਸੂਤਰਾਂ ਤੋਂ ਆਉਂਦੀ ਹੈ। ਇਸਲਈ ਮਰਦਾਂ ਨੇ ਆਪਣੀ ਭਾਸ਼ਾ ਵਿਦੇਸ਼ੀ ਧਰਤੀਆਂ ਉੱਤੇ ਆਪਣੇ ਨਾਲ ਲਿਆਂਦੀ। ਅਤੇ ਉੱਥੋਂ ਦੀਆਂ ਔਰਤਾਂ ਨੇ ਫੇਰ ਮਰਦਾਂ ਦੀ ਨਵੀਂ ਭਾਸ਼ਾ ਨੂੰ ਅਪਣਾਇਆ। ਪਰ ਅੱਜ ਵੀ, ਪਿਤਾਵਾਂ ਕੋਲ ਸਾਡੀ ਭਾਸ਼ਾ ਦਾ ਵਧੇਰੇ ਪ੍ਰਭਾਵ ਹੈ। ਕਿਉਂਕਿ ਸਿਖਲਾਈ ਦੇ ਦੌਰਾਨ, ਬੱਚੇ ਦਾ ਝੁਕਾਅ ਆਪਣੇ ਪਿਤਾ ਦੀ ਭਾਸ਼ਾ ਵੱਲ ਹੁੰਦਾ ਹੈ। ਪਿਤਾ ਆਪਣੇ ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਦੇ ਹਨ। ਮਰਦਾਂ ਦੀ ਵਾਕ-ਬਣਤਰ ਔਰਤਾਂ ਦੀ ਵਾਕ-ਬਣਤਰ ਨਾਲੋਂ ਸਰਲ ਵੀ ਹੁੰਦੀ ਹੈ। ਨਤੀਜੇ ਵਜੋਂ, ਪਿਤਾ ਦੀ ਭਾਸ਼ਾ ਬੱਚਿਆਂ ਲਈ ਵਧੇਰੇ ਅਨੁਕੂਲ ਹੁੰਦੀ ਹੈ। ਇਹ ਉਨ੍ਹਾਂ ਨੂੰ ਬਿਹਬਲ ਨਹੀਂ ਕਰਦਾ ਅਤੇ ਨਤੀਜੇ ਵਜੋਂ ਸਿੱਖਣ ਲਈ ਸਰਲ ਹੈ। ਇਸੇ ਕਰਕੇ ਬੱਚੇ ਬੋਲਣ ਸਮੇਂ ‘ਮਾਤਾ’ ਨਾਲੋਂ ‘ਪਿਤਾ’ ਦੀ ਨਕਲ ਕਰਨਾ ਪਸੰਦ ਕਰਦੇ ਹਨ। ਬਾਦ ਵਿੱਚ, ਮਾਤਾ ਦੀ ਸ਼ਬਦਾਵਲੀ ਬੱਚੇ ਦੀ ਭਾਸ਼ਾ ਨੂੰ ਅਕਾਰ ਦੇਂਦੀ ਹੈ। ਇਸ ਤਰ੍ਹਾਂ, ਮਾਤਾ ਅਤੇ ਪਿਤਾ ਦੋਵੇਂ ਸਾਡੀ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ। ਇਸਲਈ ਇਸਨੂੰ ਪਿਤ੍ਰਕ ਭਾਸ਼ਾ ਕਿਹਾ ਜਾਣਾ ਚਾਹੀਦਾ ਹੈ।