ਪ੍ਹੈਰਾ ਕਿਤਾਬ

pa ਸਕੂਲ ਵਿੱਚ   »   ps په مکتب کې

4 [ਚਾਰ]

ਸਕੂਲ ਵਿੱਚ

ਸਕੂਲ ਵਿੱਚ

4 [ څلور ]

4 [ څلور ]

په مکتب کې

pa mktb kê

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪਸ਼ਤੋ ਖੇਡੋ ਹੋਰ
ਅਸੀਂ ਕਿੱਥੇ ਹਾਂ? م--- چی-ته ی-؟ م___ چ____ ی__ م-ن- چ-ر-ه ی-؟ -------------- مونږ چیرته یو؟ 0
م--ږ-چیرته---؟ م___ چ____ ی__ م-ن- چ-ر-ه ی-؟ -------------- مونږ چیرته یو؟
ਅਸੀਂ ਸਕੂਲ ਵਿੱਚ ਹਾਂ। م-ږ--ه--ک-- کې---. م__ پ_ م___ ک_ ی__ م-ږ پ- م-ت- ک- ی-. ------------------ موږ په مکتب کې یو. 0
m-g pa----b--ê-yo m__ p_ m___ k_ y_ m-g p- m-t- k- y- ----------------- mog pa mktb kê yo
ਅਸੀਂ ਜਮਾਤ ਵਿੱਚ / ਇੱਕ ਸਬਕ ਸਿੱਖ ਰਹੇ ਹਾਂ। مو-ږ درسو-ه ل-و م___ د_____ ل__ م-ن- د-س-ن- ل-و --------------- مونږ درسونه لرو 0
mo-g----------o m___ d_____ l__ m-n- d-s-n- l-o --------------- mong drsona lro
ਇਹ ਵਿਦਿਆਰਥੀ / ਵਿਦਿਆਰਥਣਾਂ ਹਨ। د- ز-ه کو-نکي--ي. د_ ز__ ک_____ د__ د- ز-ه ک-و-ک- د-. ----------------- دا زده کوونکي دي. 0
د----- -وونک--دي. د_ ز__ ک_____ د__ د- ز-ه ک-و-ک- د-. ----------------- دا زده کوونکي دي.
ਉਹ ਅਧਿਆਪਕ ਹੈ। ه----و-نکې د-. ه__ ښ_____ د__ ه-ه ښ-و-ک- د-. -------------- هغه ښوونکې ده. 0
aǧ- ǩ--nk- da a__ ǩ_____ d_ a-a ǩ-o-k- d- ------------- aǧa ǩoonkê da
ਉਹ ਜਮਾਤ ਹੈ। د- -نف-دی. د_ ص__ د__ د- ص-ف د-. ---------- دا صنف دی. 0
d--snf dy d_ s__ d_ d- s-f d- --------- dā snf dy
ਅਸੀਂ ਕੀ ਕਰ ਰਹੇ / ਰਹੀਆਂ ਹਾਂ? مونږ څه--و-؟ م___ څ_ ک___ م-ن- څ- ک-و- ------------ مونږ څه کوو؟ 0
m--g--s----o m___ t__ k__ m-n- t-a k-o ------------ mong tsa koo
ਅਸੀਂ ਸਿੱਖ ਰਹੇ / ਰਹੀਆਂ ਹਾਂ। م----د- -وو. م__ ز__ ک___ م-ږ ز-ه ک-و- ------------ موږ زده کوو. 0
م-----ه -و-. م__ ز__ ک___ م-ږ ز-ه ک-و- ------------ موږ زده کوو.
ਅਸੀਂ ਇੱਕ ਭਾਸ਼ਾ ਸਿੱਖ ਰਹੇ / ਰਹੀਆਂ ਹਾਂ। مو---وه ژ-----ه--وو. م__ ی__ ژ__ ز__ ک___ م-ږ ی-ه ژ-ه ز-ه ک-و- -------------------- موږ یوه ژبه زده کوو. 0
م---ی-- -ب--زد- --و. م__ ی__ ژ__ ز__ ک___ م-ږ ی-ه ژ-ه ز-ه ک-و- -------------------- موږ یوه ژبه زده کوو.
ਮੈਂ ਅੰਗਰੇਜ਼ੀ ਸਿੱਖਦਾ / ਸਿੱਖਦੀ ਹਾਂ। ز--ان-ل-س--زده--وم ز_ ا______ ز__ ک__ ز- ا-ګ-ی-ي ز-ه ک-م ------------------ زه انګلیسي زده کوم 0
ز----ګ-یس- ز-- -وم ز_ ا______ ز__ ک__ ز- ا-ګ-ی-ي ز-ه ک-م ------------------ زه انګلیسي زده کوم
ਤੂੰ ਸਪੇਨੀ ਸਿੱਖਦਾ / ਸਿੱਖਦੀ ਹੈਂ । تا-و-هس-انو--زده --ئ ت___ ه______ ز__ ک__ ت-س- ه-پ-ن-ي ز-ه ک-ئ -------------------- تاسو هسپانوي زده کوئ 0
ت-سو هس-ا------ه ک-ئ ت___ ه______ ز__ ک__ ت-س- ه-پ-ن-ي ز-ه ک-ئ -------------------- تاسو هسپانوي زده کوئ
ਉਹ ਜਰਮਨ ਸਿੱਖਦਾ ਹੈ। هغ- -----ي-ژب--ز---ک-ي. ه__ ا_____ ژ__ ز__ ک___ ه-ه ا-م-ن- ژ-ه ز-ه ک-ي- ----------------------- هغه الماني ژبه زده کوي. 0
ه---الم-ن- --- -ده-ک--. ه__ ا_____ ژ__ ز__ ک___ ه-ه ا-م-ن- ژ-ه ز-ه ک-ي- ----------------------- هغه الماني ژبه زده کوي.
ਅਸੀਂ ਫਰਾਂਸੀਸੀ ਸਿੱਖਦੇ ਹਾਂ। مو- ف-انسو---د--کوو. م__ ف______ ز__ ک___ م-ږ ف-ا-س-ي ز-ه ک-و- -------------------- موږ فرانسوي زده کوو. 0
مو-----نس-ي--د---و-. م__ ف______ ز__ ک___ م-ږ ف-ا-س-ي ز-ه ک-و- -------------------- موږ فرانسوي زده کوو.
ਤੁਸੀਂ ਸਭ ਇਟਾਲੀਅਨ ਸਿੱਖਦੇ / ਸਿੱਖਦੀਆਂ ਹੋ। ت----ا---ل---ز-- -وئ. ت___ ا______ ز__ ک___ ت-س- ا-ټ-ل-ی ز-ه ک-ئ- --------------------- تاسو ایټالوی زده کوئ. 0
ت--و -ی------زد- ک--. ت___ ا______ ز__ ک___ ت-س- ا-ټ-ل-ی ز-ه ک-ئ- --------------------- تاسو ایټالوی زده کوئ.
ਉਹ ਰੂਸੀ ਸਿੱਖਦੇ / ਸਿੱਖਦੀਆਂ ਹਨ। ت-سو--وس----- کو-. ت___ ر___ ز__ ک___ ت-س- ر-س- ز-ه ک-ئ- ------------------ تاسو روسي زده کوئ. 0
تاسو--و-- ز-ه-ک-ئ. ت___ ر___ ز__ ک___ ت-س- ر-س- ز-ه ک-ئ- ------------------ تاسو روسي زده کوئ.
ਭਾਸ਼ਾਂਵਾਂ ਸਿੱਖਣਾ ਦਿਲਚਸਪ ਹੁੰਦਾ ਹੈ। د-ژب-------ول پ- ز-ه --ر--د-. د ژ__ ز__ ک__ پ_ ز__ پ___ د__ د ژ-ې ز-ه ک-ل پ- ز-ه پ-ر- د-. ----------------------------- د ژبې زده کول په زړه پورې دي. 0
د---ې ------- پ--ز---پورې-دي. د ژ__ ز__ ک__ پ_ ز__ پ___ د__ د ژ-ې ز-ه ک-ل پ- ز-ه پ-ر- د-. ----------------------------- د ژبې زده کول په زړه پورې دي.
ਅਸੀਂ ਲੋਕਾਂ ਨੂੰ ਸਮਝਣਾ ਚਾਹੁੰਦੇ / ਚਾਹੁੰਦੀਆਂ ਹਾਂ। مو- -و-ړو-چې-پ-ه ش- چې خ-ک څه -ا-ی م__ غ____ چ_ پ__ ش_ چ_ خ__ څ_ و___ م-ږ غ-ا-و چ- پ-ه ش- چ- خ-ک څ- و-ی- ---------------------------------- موږ غواړو چې پوه شو چې خلک څه وایی 0
m-g ---ṟ--ç- p----o çê---k---a o--y m__ ǧ____ ç_ p__ š_ ç_ ǩ__ t__ o___ m-g ǧ-ā-o ç- p-a š- ç- ǩ-k t-a o-y- ----------------------------------- mog ǧoāṟo çê poa šo çê ǩlk tsa oāyy
ਅਸੀਂ ਲੋਕਾਂ ਨਾਲ ਗੱਲਬਾਤ ਕਰਨਾ ਚਾਹੁੰਦੇ / ਚਾਹੁੰਦੀਆਂ ਹਾਂ। م---غ---و -----ک----ه--ب-- -ک--. م__ غ____ ل_ خ___ س__ خ___ و____ م-ږ غ-ا-و ل- خ-ک- س-ه خ-ر- و-ړ-. -------------------------------- موږ غواړو له خلکو سره خبرې وکړو. 0
موږ-غوا-- -ه-خ-----ر---ب-ې---ړو. م__ غ____ ل_ خ___ س__ خ___ و____ م-ږ غ-ا-و ل- خ-ک- س-ه خ-ر- و-ړ-. -------------------------------- موږ غواړو له خلکو سره خبرې وکړو.

ਮਾਤ-ਭਾਸ਼ਾ ਦਿਵਸ

ਕੀ ਤੁਸੀਂ ਆਪਣੀ ਮਾਤ-ਭਾਸ਼ਾ ਨੂੰ ਪਿਆਰ ਕਰਦੇ ਹੋ ? ਫੇਰ ਤੁਹਾਨੂੰ ਭਵਿੱਖ ਵਿੱਚ ਇਸਨੂੰ ਮਨਾਉਣਾ ਚਾਹੀਦਾ ਹੈ! ਅਤੇ ਹਮੇਸ਼ਾਂ 21 ਫ਼ਰਵਰੀ ਨੂੰ! ਇਹ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਹੈ। ਇਹ ਸਾਲ 2000 ਤੋਂ ਹਰ ਸਾਲ ਮਨਾਇਆ ਜਾ ਰਿਹਾ ਹੈ। ਇਸ ਦਿਵਸ ਨੂੰ UNESCO ਨੇ ਸਥਾਪਿਤ ਕੀਤਾ ਸੀ। UNESCO ਯੂਨਾਇਟਿਡ ਨੇਸ਼ਨਜ਼ ( UN) ਦੀ ਇੱਕ ਸੰਸਥਾ ਹੈ। ਇਹ ਵਿਗਿਆਨ , ਸਾਹਿਤ , ਅਤੇ ਸਭਿਅਤਾ ਦੇ ਵਿਸ਼ਿਆਂ ਨਾਲ ਸੰਬੰਧਤ ਹੈ। UNESCO ਮਨੁੱਖਤਾ ਦੇ ਸਭਿਆਚਾਰਕ ਵਿਰਸੇ ਨੂੰ ਬਚਾਉਣ ਲਈ ਉੱਦਮ ਕਰਦੀ ਹੈ। ਭਾਸ਼ਾਵਾਂ ਵੀ ਸਭਿਆਚਾਰਕ ਵਿਰਸਾ ਹਨ। ਇਸਲਈ , ਇਹਨਾਂ ਨੂੰ ਜ਼ਰੂਰ ਬਚਾਉਣਾ , ਉਪਜਾਉਣਾ , ਅਤੇ ਉੱਨਤ ਕਰਨਾ ਚਾਹੀਦਾ ਹੈ। ਭਾਸ਼ਾਈ ਵਿਭਿੰਨਤਾ ਦਾ ਦਿਨ 21 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਭਰ ਵਿੱਚ ਅੰਦਾਜ਼ਨ 6,000 ਤੋਂ 7,000 ਭਾਸ਼ਾਵਾਂ ਹਨ। ਪਰ , ਇਹਨਾਂ ਵਿੱਚੋਂ ਅੱਧੀਆਂ ਨੂੰ ਅਲੋਪ ਹੋਣ ਦਾ ਡਰ ਹੈ। ਹਰੇਕ ਦੋ ਹਫ਼ਤੇ ਬਾਦ , ਇੱਕ ਭਾਸ਼ਾ ਹਮੇਸ਼ਾਂ ਲਈ ਅਲੋਪ ਹੋ ਜਾਂਦੀ ਹੈ। ਫੇਰ ਵੀ ਹਰੇਕ ਭਾਸ਼ਾ ਜਾਣਕਾਰੀ ਦਾ ਇੱਕ ਵਿਸ਼ਾਲ ਖਜ਼ਾਨਾ ਹੈ। ਇੱਕ ਰਾਸ਼ਟਰ ਦੇ ਲੋਕਾਂ ਦੀ ਜਾਣਕਾਰੀ ਭਾਸ਼ਾਵਾਂ ਵਿੱਚ ਸੰਭਾਲੀ ਹੁੰਦੀ ਹੈ। ਇੱਕ ਰਾਸ਼ਟਰ ਦੇ ਲੋਕਾਂ ਦਾ ਇਤਿਹਾਸ ਇਸਦੀ ਭਾਸ਼ਾ ਵਿੱਚ ਝਲਕਦਾ ਹੈ। ਤਜਰਬੇ ਅਤੇ ਰਿਵਾਜ਼ ਵੀ ਭਾਸ਼ਾ ਵਿੱਚੋਂ ਲੰਘਦੇ ਹਨ। ਇਸੇ ਕਾਰਨ , ਮਾਤ-ਭਾਸ਼ਾ ਹਰੇਕ ਰਾਸ਼ਟਰ ਦੀ ਪਹਿਚਾਣ ਦਾ ਤੱਤ ਹੈ। ਜਦੋਂ ਇੱਕ ਭਾਸ਼ਾ ਖ਼ਤਮ ਹੁੰਦੀ ਹੈ , ਸ਼ਬਦਾਂ ਤੋਂ ਇਲਾਵਾ ਹੋਰ ਬਹੁਤ ਕੁਝ ਵੀ ਖ਼ਤਮ ਹੋ ਜਾਂਦਾ ਹੈ। ਅਤੇ ਇਹ ਸਭ ਕੁਝ 21 ਫ਼ਰਵਰੀ ਨੂੰ ਮਨਾਇਆ ਜਾਣਾ ਜ਼ਰੂਰੀ ਹੈ। ਲੋਕਾਂ ਨੂੰ ਭਾਸ਼ਾਵਾਂ ਦੇ ਮਤਲਬ ਬਾਰੇ ਸਮਝਣਾ ਚਾਹੀਦਾ ਹੈ। ਅਤੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਭਾਸ਼ਾਵਾਂ ਨੂੰ ਬਚਾਉਣ ਲਈ ਕੀ ਕਰ ਸਕਦੇ ਹਨ। ਇਸਲਈ ਆਪਣੀ ਭਾਸ਼ਾ ਨੂੰ ਇਹ ਦਰਸਾਉ ਕਿ ਇਹ ਤੁਹਾਡੇ ਲਈ ਜ਼ਰੂਰੀ ਹੈ! ਸ਼ਾਇਦ ਤੁਸੀਂ ਇਸਲਈ ਕੇਕ ਤਿਆਰ ਕਰ ਸਕਦੇ ਹੋ ? ਅਤੇ ਇਸ ਉੱਤੇ ਸ਼ਾਨਦਾਰ ਲਿਖਾਈ ਲਿਖ ਸਕਦੇ ਹੋ। ਬੇਸ਼ੱਕ , ਆਪਣੀ ‘ਮਾਤ-ਭਾਸ਼ਾ ’ ਵਿੱਚ!