ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 1   »   ps دلیل ورکول

75 [ਪਝੰਤਰ]

ਕਿਸੇ ਗੱਲ ਦਾ ਤਰਕ ਦੇਣਾ 1

ਕਿਸੇ ਗੱਲ ਦਾ ਤਰਕ ਦੇਣਾ 1

75 [ پنځه اویا ]

75 [ پنځه اویا ]

دلیل ورکول

dlyl orkol

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪਸ਼ਤੋ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਉਂਦੇ ? ت---لې -ه-ر--ي؟ ت_ و__ ن_ ر____ ت- و-ې ن- ر-ځ-؟ --------------- ته ولې نه راځي؟ 0
dl-- --k-l d___ o____ d-y- o-k-l ---------- dlyl orkol
ਮੌਸਮ ਕਿੰਨਾ ਖਰਾਬ ਹੈ? هوا----- ---به -ه. ه__ ډ___ خ____ د__ ه-ا ډ-ر- خ-ا-ه د-. ------------------ هوا ډیره خرابه ده. 0
dl---ork-l d___ o____ d-y- o-k-l ---------- dlyl orkol
ਮੈਂ ਨਹੀਂ ਆ ਰਿਹਾ / ਰਹੀ ਹਾਂ ਕਿਉਂਕਿ ਮੌਸਮ ਬਹੁਤ ਖਰਾਬ ਹੈ। ز- ---ر-----که-چ--هو--ډ--ه خ---ه-ده. ز_ ن_ ر___ ځ__ چ_ ه__ ډ___ خ____ د__ ز- ن- ر-ځ- ځ-ه چ- ه-ا ډ-ر- خ-ا-ه د-. ------------------------------------ زه نه راځم ځکه چې هوا ډیره خرابه ده. 0
ت----ې-نه راځ-؟ ت_ و__ ن_ ر____ ت- و-ې ن- ر-ځ-؟ --------------- ته ولې نه راځي؟
ਉਹ ਕਿਉਂ ਨਹੀਂ ਆ ਰਿਹਾ? هغه---ې -ه---ځ-؟ ه__ و__ ن_ ر____ ه-ه و-ې ن- ر-ځ-؟ ---------------- هغه ولې نه راځي؟ 0
ت- -ل--ن- ر-ځي؟ ت_ و__ ن_ ر____ ت- و-ې ن- ر-ځ-؟ --------------- ته ولې نه راځي؟
ਉਸਨੂੰ ਸੱਦਾ ਨਹੀਂ ਦਿੱਤਾ ਗਿਆ। هغ----بل- --ی ن---ی. ه__ ر____ ش__ ن_ د__ ه-ه ر-ب-ل ش-ی ن- د-. -------------------- هغه رابلل شوی نه دی. 0
ت- --ې -ه---ځي؟ ت_ و__ ن_ ر____ ت- و-ې ن- ر-ځ-؟ --------------- ته ولې نه راځي؟
ਉਹ ਨਹੀਂ ਆ ਰਿਹਾ ਕਿਉਂਕਿ ਉਸਨੂੰ ਬੁਲਾਇਆ ਨਹੀਂ ਗਿਆ। ه-ه--ه--ا-ي--که------- -- -ل-ه نه--ه--ر--- شو-. ه__ ن_ ر___ ځ__ چ_ ه__ ت_ ب___ ن_ د_ و____ ش___ ه-ه ن- ر-ځ- ځ-ه چ- ه-ه ت- ب-ن- ن- د- و-ک-ل ش-ې- ----------------------------------------------- هغه نه راځي ځکه چې هغه ته بلنه نه ده ورکړل شوې. 0
هو- ---ه----ب---ه. ه__ ډ___ خ____ د__ ه-ا ډ-ر- خ-ا-ه د-. ------------------ هوا ډیره خرابه ده.
ਤੂੰ ਕਿਉਂ ਨਹੀਂ ਆਂਉਂਦਾ / ਆਉਂਦੀ? ته-و-ې-نه--ا--؟ ت_ و__ ن_ ر____ ت- و-ې ن- ر-ځ-؟ --------------- ته ولې نه راځي؟ 0
هوا ---ه --ا-ه--ه. ه__ ډ___ خ____ د__ ه-ا ډ-ر- خ-ا-ه د-. ------------------ هوا ډیره خرابه ده.
ਮੇਰੇ ਕੋਲ ਵਕਤ ਨਹੀਂ ਹੈ। زه -خت-ن--لرم. ز_ و__ ن_ ل___ ز- و-ت ن- ل-م- -------------- زه وخت نه لرم. 0
ه-ا -ی-- -ر--- د-. ه__ ډ___ خ____ د__ ه-ا ډ-ر- خ-ا-ه د-. ------------------ هوا ډیره خرابه ده.
ਮੈਂ ਨਹੀਂ ਆ ਰਿਹਾ / ਰਹੀ ਕਿਉਂਕਿ ਮੇਰੇ ਕੋਲ ਵਕਤ ਨਹੀਂ ਹੈ। زه-----اځم---ه-چ--وخت ن- ل--. ز_ ن_ ر___ ځ__ چ_ و__ ن_ ل___ ز- ن- ر-ځ- ځ-ه چ- و-ت ن- ل-م- ----------------------------- زه نه راځم ځکه چې وخت نه لرم. 0
زه----راځ----ه چ- هو- ډیره -را-----. ز_ ن_ ر___ ځ__ چ_ ه__ ډ___ خ____ د__ ز- ن- ر-ځ- ځ-ه چ- ه-ا ډ-ر- خ-ا-ه د-. ------------------------------------ زه نه راځم ځکه چې هوا ډیره خرابه ده.
ਤੂੰ ਠਹਿਰ ਕਿਉਂ ਨਹੀਂ ਜਾਂਦਾ / ਜਾਂਦੀ? ت---ل- ن--پاتې--ېږې ت_ و__ ن_ پ___ ک___ ت- و-ې ن- پ-ت- ک-ږ- ------------------- ته ولې نه پاتې کېږې 0
زه ن--ر-ځم ځ-ه چ--ه-- -----خ-ابه--ه. ز_ ن_ ر___ ځ__ چ_ ه__ ډ___ خ____ د__ ز- ن- ر-ځ- ځ-ه چ- ه-ا ډ-ر- خ-ا-ه د-. ------------------------------------ زه نه راځم ځکه چې هوا ډیره خرابه ده.
ਮੈਂ ਅਜੇ ਕੰਮ ਕਰਨਾ ਹੈ। ز---ا-د-کار و-ړم. ز_ ب___ ک__ و____ ز- ب-ی- ک-ر و-ړ-. ----------------- زه باید کار وکړم. 0
ز- ن-------ځک-------- --ره-خ-ا-ه-ده. ز_ ن_ ر___ ځ__ چ_ ه__ ډ___ خ____ د__ ز- ن- ر-ځ- ځ-ه چ- ه-ا ډ-ر- خ-ا-ه د-. ------------------------------------ زه نه راځم ځکه چې هوا ډیره خرابه ده.
ਮੈਂ ਨਹੀਂ ਰਿਹ ਸਕਦਾ / ਸਕਦੀ ਕਿਉਂਕਿ ਮੈਂ ਅਜੇ ਕੰਮ ਕਰਨਾ ਹੈ। زه -ه پ-ت---ی-م-ځ---چې ز- ---م کا- -ر-. ز_ ن_ پ___ ک___ ځ__ چ_ ز_ ل___ ک__ ل___ ز- ن- پ-ت- ک-ګ- ځ-ه چ- ز- ل-ه- ک-ر ل-م- --------------------------------------- زه نه پاتې کیګم ځکه چې زه لاهم کار لرم. 0
هغه--لې نه راځي؟ ه__ و__ ن_ ر____ ه-ه و-ې ن- ر-ځ-؟ ---------------- هغه ولې نه راځي؟
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? و----اړې؟ و__ ل____ و-ې ل-ړ-؟ --------- ولې لاړې؟ 0
ه---ول--ن------؟ ه__ و__ ن_ ر____ ه-ه و-ې ن- ر-ځ-؟ ---------------- هغه ولې نه راځي؟
ਮੈਂ ਥੱਕ ਗਿਆ / ਗਈ ਹਾਂ। ز--س-----م. ز_ س___ ی__ ز- س-ړ- ی-. ----------- زه ستړی یم. 0
ه-- ول- -- ----؟ ه__ و__ ن_ ر____ ه-ه و-ې ن- ر-ځ-؟ ---------------- هغه ولې نه راځي؟
ਮੈਂ ਜਾ ਰਿਹਾ / ਰਹੀ ਹਾਂ ਕਿਉਂਕਿ ਮੈਂ ਥੱਕ ਗਿਆ / ਗਈ ਹਾਂ। زه ځم-ځ-ه-چ- س--ی--و- ی-. ز_ ځ_ ځ__ چ_ س___ ش__ ی__ ز- ځ- ځ-ه چ- س-ړ- ش-ی ی-. ------------------------- زه ځم ځکه چې ستړی شوی یم. 0
ه-ه---بلل -وی ن--د-. ه__ ر____ ش__ ن_ د__ ه-ه ر-ب-ل ش-ی ن- د-. -------------------- هغه رابلل شوی نه دی.
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? ت- و-- --ټر---و-؟ ت_ و__ م___ چ____ ت- و-ې م-ټ- چ-و-؟ ----------------- ته ولې موټر چلوې؟ 0
هغ--را--- -و--ن- دی. ه__ ر____ ش__ ن_ د__ ه-ه ر-ب-ل ش-ی ن- د-. -------------------- هغه رابلل شوی نه دی.
ਬਹੁਤ ਦੇਰ ਚੁੱਕੀ ਹੈ। د- ل------ ن-وخ-ه دی. د_ ل_ د___ ن_____ د__ د- ل- د-خ- ن-و-ت- د-. --------------------- دا لا دمخه ناوخته دی. 0
ه---ر-بلل-شو- ن- --. ه__ ر____ ش__ ن_ د__ ه-ه ر-ب-ل ش-ی ن- د-. -------------------- هغه رابلل شوی نه دی.
ਮੈਂ ਚੱਲਦਾ / ਚੱਲਦੀ ਹਾਂ ਕਿਉਂਕਿ ਪਹਿਲਾਂ ਹੀ ਦੇਰ ਹੋ ਚੁੱਕੀ ਹੈ। ز-----ر-چ--- ځ---چ- -ا-خته-دی. ز_ م___ چ___ ځ__ چ_ ن_____ د__ ز- م-ټ- چ-و- ځ-ه چ- ن-و-ت- د-. ------------------------------ زه موټر چلوم ځکه چې ناوخته دی. 0
هغه--ه -اځ---------ه-- ته ب-----ه--- و-ک-ل ش-ې. ه__ ن_ ر___ ځ__ چ_ ه__ ت_ ب___ ن_ د_ و____ ش___ ه-ه ن- ر-ځ- ځ-ه چ- ه-ه ت- ب-ن- ن- د- و-ک-ل ش-ې- ----------------------------------------------- هغه نه راځي ځکه چې هغه ته بلنه نه ده ورکړل شوې.

ਮੂਲ ਭਾਸ਼ਾ = ਭਾਵਨਾਤਮਕ, ਵਿਦੇਸ਼ੀ ਭਾਸ਼ਾ = ਵਿਚਾਰਸ਼ੀਲ?

ਜਦੋਂ ਅਸੀਂ ਵਿਦੇਸ਼ੀ ਭਾਸ਼ਾਵਾਂ ਸਿੱਖਦੇ ਹਾਂ, ਅਸੀਂ ਆਪਣੇ ਦਿਮਾਗ ਨੂੰ ਉਤਸ਼ਾਹਿਤ ਕਰਦੇ ਹਾਂ। ਸਿੱਖਿਆ ਰਾਹੀਂ ਸਾਡੀ ਸੋਚ ਵਿੱਚ ਤਬਦੀਲੀ ਆਉਂਦੀ ਹੈ। ਅਸੀਂ ਵਧੇਰੇ ਰਚਨਾਤਮਕ ਅਤੇ ਨਰਮ ਹੋ ਜਾਂਦੇ ਹਾਂ। ਬਹੁਭਾਸ਼ਾਈ ਵਿਅਕਤੀਆਂ ਲਈ ਗੁੰਝਲਦਾਰ ਸੋਚ ਸਰਲ ਬਣ ਜਾਂਦੀ ਹੈ। ਸਿੱਖਣ ਨਾਲ ਯਾਦਾਸ਼ਤ ਦੀ ਕਸਰਤ ਹੁੰਦੀ ਹੈ। ਅਸੀਂ ਜਿੰਨਾ ਜ਼ਿਆਦਾ ਸਿੱਖਾਂਗੇ, ਇਹ ਉਨਾ ਵਧੀਆ ਕੰਮ ਕਰੇਗੀ। ਜਿਨ੍ਹਾਂ ਨੇ ਜ਼ਿਆਦਾ ਭਾਸ਼ਾਵਾਂ ਸਿੱਖੀਆਂ ਹੁੰਦੀਆਂ ਹਨ, ਉਹ ਹੋਰ ਚੀਜ਼ਾਂ ਨੂੰ ਵੀ ਜਲਦੀ ਸਿੱਖਦੇ ਹਨ। ਉਹ ਕਿਸੇ ਵਿਸ਼ੇ ਬਾਰੇ ਵਧੇਰੇ ਇਕਾਗਰਤਾ ਨਾਲ ਜ਼ਿਆਦਾ ਸਮੇਂ ਤੱਕ ਸੋਚ ਸਕਦੇ ਹਨ। ਨਤੀਜੇ ਵਜੋਂ, ਉਹ ਮੁਸ਼ਕਲਾਂ ਨੂੰ ਜਲਦੀ ਹੱਲ ਕਰਦੇ ਹਨ। ਬਹੁਭਾਸ਼ਾਈ ਵਿਅਕਤੀ ਵਧੇਰੇ ਨਿਰਣਾਇਕ ਵੀ ਹੁੰਦੇ ਹਨ। ਪਰ ਉਹ ਫ਼ੈਸਲੇ ਕਿਵੇਂ ਕਰਦੇ ਹਨ, ਭਾਸ਼ਾਵਾਂ ਉੱਤੇ ਵੀ ਨਿਰਭਰ ਕਰਦਾ ਹੈ। ਜਿਹੜੀ ਭਾਸ਼ਾ ਵਿੱਚ ਅਸੀਂ ਸੋਚਦੇ ਹਾਂ, ਉਹ ਸਾਡੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਮਨੋਵਿਗਿਆਨਕਾਂ ਨੇ ਇੱਕ ਅਧਿਐਨ ਲਈ ਕਈ ਵਿਅਕਤੀਆਂ ਦੀ ਜਾਂਚ ਕੀਤੀ। ਜਾਂਚ-ਅਧੀਨ ਸਾਰੇ ਵਿਅਕਤੀ ਦੁਭਾਸ਼ੀਏ ਸਨ। ਉਹ ਆਪਣੀ ਮੂਲ ਭਾਸ਼ਾ ਤੋਂ ਇਲਾਵਾ ਇੱਕ ਹੋਰ ਭਾਸ਼ਾ ਵੀ ਬੋਲਦੇ ਸਨ। ਜਾਂਚ-ਅਧੀਨ ਵਿਅਕਤੀਆਂ ਨੇ ਇੱਕ ਸਵਾਲ ਦਾ ਜਵਾਬ ਦੇਣਾ ਸੀ। ਇਹ ਸਵਾਲ ਇੱਕ ਮੁਸ਼ਕਲ ਦੇ ਹੱਲ ਨਾਲ ਸੰਬੰਧਤ ਸੀ। ਇਸ ਪ੍ਰਕ੍ਰਿਆ ਵਿੱਚ, ਜਾਂਚ-ਅਧੀਨ ਵਿਅਕਤੀਆਂ ਨੇ ਦੋ ਵਿਕਲਪਾਂ ਵਿੱਚੋਂ ਇੱਕ ਦੀ ਚੋਣ ਕਰਨੀ ਸੀ। ਇੱਕ ਵਿਕਲਪ ਦੂਜੇ ਨਾਲੋਂ ਵਿਸ਼ੇਸ਼ ਤੌਰ 'ਤੇ ਬਹੁਤ ਜ਼ਿਆਦਾ ਜ਼ੋਖ਼ਮ ਵਾਲਾ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਸਵਾਲ ਦਾ ਜਵਾਬ ਦੋਹਾਂ ਭਾਸ਼ਾਵਾਂ ਵਿੱਚ ਦੇਣਾ ਸੀ। ਅਤੇ ਭਾਸ਼ਾ ਦੀ ਤਬਦੀਲੀ ਦੇ ਨਾਲ ਜਵਾਬ ਵੀ ਬਦਲ ਜਾਂਦੇ ਸਨ! ਜਦੋਂ ਉਹ ਆਪਣੀ ਮੂਲ ਭਾਸ਼ਾ ਵਿੱਚ ਬੋਲ ਰਹੇ ਸਨ, ਜਾਂਚ-ਅਧੀਨ ਵਿਅਕੀਆਂ ਨੇ ਜ਼ੋਖ਼ਮਾਂ ਦੀ ਚੋਣ ਕੀਤੀ। ਪਰ ਵਿਦੇਸ਼ੀ ਭਾਸ਼ਾ ਵਿੱਚ ਉਨ੍ਹਾਂ ਨੇ ਸੁਰੱਖਿਅਤ ਵਿਕਲਪ ਦੀ ਚੋਣ ਕੀਤੀ। ਇਸ ਤਜਰਬੇ ਤੋਂ ਬਾਦ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਰਤਾਂ ਲਗਾਉਣੀਆਂ ਸਨ। ਇੱਥੇ ਵੀ ਫ਼ਰਕ ਸਪੱਸ਼ਟ ਸੀ। ਜਦੋਂ ਉਨ੍ਹਾਂ ਨੇ ਵਿਦੇਸ਼ੀ ਭਾਸ਼ਾ ਦੀ ਵਰਤੋਂ ਕੀਤੀ, ਉਹ ਵਧੇਰੇ ਬੁੱਧੀਮਾਨ ਸਨ। ਖੋਜਕਰਤਾਵਾਂ ਦੇ ਅੰਦਾਜ਼ੇ ਅਨੁਸਾਰ ਅਸੀਂ ਵਿਦੇਸ਼ੀ ਭਾਸ਼ਾਵਾਂ ਪ੍ਰਤੀ ਵਧੇਰੇ ਇਕਾਗਰਚਿਤ ਹੁੰਦੇ ਹਾਂ। ਇਸਲਈ, ਅਸੀਂ ਭਾਵਨਾਤਮਕਤਾ ਨਾਲ ਨਹੀਂ, ਬਲਕਿ ਵਿਚਾਰਸ਼ੀਲਤਾ ਨਾਲ ਫ਼ੈਸਲੇ ਕਰਦੇਹਾਂ...