د جملې کتاب

ps د اونۍ ورځې   »   pa ਹਫਤੇ ਦੇ ਦਿਨ

9 [ نهه ]

د اونۍ ورځې

د اونۍ ورځې

9 [ ਨੌਂ]

9 [Nauṁ]

ਹਫਤੇ ਦੇ ਦਿਨ

haphatē dē dina

غوره کړئ چې تاسو څنګه غواړئ ژباړه وګورئ:   
Pashto Punjabi لوبه وکړئ نور
دوشنبه ਸੋਮਵਾਰ ਸੋਮਵਾਰ 1
sōmavā-a sōmavāra
د سه شنبې ਮੰਗਲਵਾਰ ਮੰਗਲਵਾਰ 1
ma--la-ā-a magalavāra
چهارشنبه ਬੁੱਧਵਾਰ ਬੁੱਧਵਾਰ 1
b-d-a---a budhavāra
پنجشنبه ਵੀਰਵਾਰ ਵੀਰਵਾਰ 1
v--av-ra vīravāra
جمعه ਸ਼ੁਕਰਵਾਰ ਸ਼ੁਕਰਵਾਰ 1
śu--r--āra śukaravāra
د شنبې ورځ ਸ਼ਨੀਵਾਰ ਸ਼ਨੀਵਾਰ 1
ś--īv--a śanīvāra
یک شنبه ਐਤਵਾਰ ਐਤਵਾਰ 1
a-----ra aitavāra
اونۍ ਹਫਤਾ ਹਫਤਾ 1
h-ph-tā haphatā
له دوشنبې څخه تر یکشنبه پورې ਸੋਮਵਾਰ ਤੋਂ ਐਤਵਾਰ ਤੱਕ। ਸੋਮਵਾਰ ਤੋਂ ਐਤਵਾਰ ਤੱਕ। 1
s----ā-- t-- --ta-ā-a--a--. sōmavāra tōṁ aitavāra taka.
لومړۍ ورځ دوشنبه ده. ਪਹਿਲਾ ਦਿਨ ਸੋਮਵਾਰ ਹੁੰਦਾ ਹੈ। ਪਹਿਲਾ ਦਿਨ ਸੋਮਵਾਰ ਹੁੰਦਾ ਹੈ। 1
Pa-i-ā--i-a s-ma--ra -ud- --i. Pahilā dina sōmavāra hudā hai.
دویمه ورځ سه شنبه ده. ਦੂਜਾ ਦਿਨ ਮੰਗਲਵਾਰ ਹੁੰਦਾ ਹੈ। ਦੂਜਾ ਦਿਨ ਮੰਗਲਵਾਰ ਹੁੰਦਾ ਹੈ। 1
D--ā--i---m--a-av--- hu-ā --i. Dūjā dina magalavāra hudā hai.
دریمه ورځ چهارشنبه ده. ਤੀਜਾ ਦਿਨ ਬੁੱਧਵਾਰ ਹੁੰਦਾ ਹੈ। ਤੀਜਾ ਦਿਨ ਬੁੱਧਵਾਰ ਹੁੰਦਾ ਹੈ। 1
Tī---d--- --dh-v--- --d- -ai. Tījā dina budhavāra hudā hai.
څلورمه ورځ پنجشنبه ده. ਚੌਥਾ ਦਿਨ ਵੀਰਵਾਰ ਹੁੰਦਾ ਹੈ। ਚੌਥਾ ਦਿਨ ਵੀਰਵਾਰ ਹੁੰਦਾ ਹੈ। 1
C-ut-- -i---vīra-āra hu-ā---i. Cauthā dina vīravāra hudā hai.
پنځمه ورځ د جمعې ورځ ده. ਪੰਜਵਾਂ ਦਿਨ ਸ਼ੁਕਰਵਾਰ ਹੁੰਦਾ ਹੈ। ਪੰਜਵਾਂ ਦਿਨ ਸ਼ੁਕਰਵਾਰ ਹੁੰਦਾ ਹੈ। 1
Pa-a--ṁ dina-ś-ka-a-ā-----d--ha-. Pajavāṁ dina śukaravāra hudā hai.
شپږمه ورځ د شنبې ورځ ده. ਛੇਵਾਂ ਦਿਨ ਸ਼ਨੀਵਾਰ ਹੁੰਦਾ ਹੈ। ਛੇਵਾਂ ਦਿਨ ਸ਼ਨੀਵਾਰ ਹੁੰਦਾ ਹੈ। 1
C---ā- ---a śa---ā-a h-dā --i. Chēvāṁ dina śanīvāra hudā hai.
اوومه ورځ یکشنبه ده. ਸੱਤਵਾਂ ਦਿਨ ਐਤਵਾਰ ਹੁੰਦਾ ਹੈ। ਸੱਤਵਾਂ ਦਿਨ ਐਤਵਾਰ ਹੁੰਦਾ ਹੈ। 1
Sat-v-----n- ai-av--- --d---a-. Satavāṁ dina aitavāra hudā hai.
اونۍ اوه ورځې لري. ਹਫਤੇ ਵਿੱਚ ਸੱਤ ਦਿਨ ਹੁੰਦੇ ਹਨ। ਹਫਤੇ ਵਿੱਚ ਸੱਤ ਦਿਨ ਹੁੰਦੇ ਹਨ। 1
Ha-ha-- v-c--s-ta di-a h--ē-h-na. Haphatē vica sata dina hudē hana.
موږ پنځه ورځې کار کوو. ਅਸੀਂ ਕੇਵਲ ਪੰਜ ਦਿਨ ਕੰਮ ਕਰਦੇ ਹਾਂ। ਅਸੀਂ ਕੇਵਲ ਪੰਜ ਦਿਨ ਕੰਮ ਕਰਦੇ ਹਾਂ। 1
As-ṁ -ēv--- paja-d--- -a---ka---- --ṁ. Asīṁ kēvala paja dina kama karadē hāṁ.

-

- - - - - - - - - - - - - - - - - - - - - - - - - - - -