ਪ੍ਹੈਰਾ ਕਿਤਾਬ

pa ਸਮੁੱਚਬੋਧਕ 4   »   ja 接続詞4

97 [ਸਤਾਨਵੇਂ]

ਸਮੁੱਚਬੋਧਕ 4

ਸਮੁੱਚਬੋਧਕ 4

97 [九十七]

97 [Kyūjūnana]

接続詞4

setsuzokushi 4

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਪਾਨੀ ਖੇਡੋ ਹੋਰ
ਟੈਲੀਵੀਜ਼ਨ ਚੱਲਣ ਦੇ ਬਾਵਜੂਦ ਉਹ ਸੌਂ ਗਿਆ। テレビが ついて いた のに 彼は 寝入った 。 テレビが ついて いた のに 彼は 寝入った 。 テレビが ついて いた のに 彼は 寝入った 。 テレビが ついて いた のに 彼は 寝入った 。 テレビが ついて いた のに 彼は 寝入った 。 0
s-ts--ok---i 4 s___________ 4 s-t-u-o-u-h- 4 -------------- setsuzokushi 4
ਬਹੁਤ ਦੇਰ ਹੋਣ ਦੇ ਬਾਵਜੂਦ ਉਹ ਠਹਿਰਿਆ ਹੋਇਆ ਹੈ। もう 遅かった のに 彼は まだ 残って いた 。 もう 遅かった のに 彼は まだ 残って いた 。 もう 遅かった のに 彼は まだ 残って いた 。 もう 遅かった のに 彼は まだ 残って いた 。 もう 遅かった のに 彼は まだ 残って いた 。 0
setsu-o----i-4 s___________ 4 s-t-u-o-u-h- 4 -------------- setsuzokushi 4
ਅਸੀਂ ਮਿਲਣਾ ਸੀ, ਫਿਰ ਵੀ ਉਹ ਨਹੀਂ ਆਇਆ ਹੈ। 約束 して いた のに 彼は 来なかった 。 約束 して いた のに 彼は 来なかった 。 約束 して いた のに 彼は 来なかった 。 約束 して いた のに 彼は 来なかった 。 約束 して いた のに 彼は 来なかった 。 0
t-rebi -----------t---ni --re--- ------. t_____ g_ t_____ i______ k___ w_ n______ t-r-b- g- t-u-t- i-a-o-i k-r- w- n-i-t-. ---------------------------------------- terebi ga tsuite itanoni kare wa neitta.
ਟੈਲੀਵੀਜ਼ਨ ਚਾਲੂ ਸੀ, ਫਿਰ ਵੀ ਉਹ ਸੌਂ ਗਿਆ। テレビは ついて いた 。 にもかかわらず 、 彼は 寝入った 。 テレビは ついて いた 。 にもかかわらず 、 彼は 寝入った 。 テレビは ついて いた 。 にもかかわらず 、 彼は 寝入った 。 テレビは ついて いた 。 にもかかわらず 、 彼は 寝入った 。 テレビは ついて いた 。 にもかかわらず 、 彼は 寝入った 。 0
te-ebi ga -s--te ita-o-- ---- ----ei---. t_____ g_ t_____ i______ k___ w_ n______ t-r-b- g- t-u-t- i-a-o-i k-r- w- n-i-t-. ---------------------------------------- terebi ga tsuite itanoni kare wa neitta.
ਪਹਿਲਾਂ ਹੀ ਬਹੁਤ ਦੇਰ ਹੋ ਗਈ ਸੀ ਫਿਰ ਵੀ ਉਹ ਠਹਿਰਿਆ ਹੈ। もう 遅かった 。 にもかかわらず 、 彼は まだ 残って いた 。 もう 遅かった 。 にもかかわらず 、 彼は まだ 残って いた 。 もう 遅かった 。 にもかかわらず 、 彼は まだ 残って いた 。 もう 遅かった 。 にもかかわらず 、 彼は まだ 残って いた 。 もう 遅かった 。 にもかかわらず 、 彼は まだ 残って いた 。 0
t-r-bi-g--ts--t--ita--ni--are -a neit-a. t_____ g_ t_____ i______ k___ w_ n______ t-r-b- g- t-u-t- i-a-o-i k-r- w- n-i-t-. ---------------------------------------- terebi ga tsuite itanoni kare wa neitta.
ਸਾਡੀ ਮੁਲਾਕਾਤ ਸੀ, ਫਿਰ ਵੀ ਉਹ ਨਹੀਂ ਆਇਆ। 私達は 約束 して いた 。 にもかかわらず 、 彼は 来なかった 。 私達は 約束 して いた 。 にもかかわらず 、 彼は 来なかった 。 私達は 約束 して いた 。 にもかかわらず 、 彼は 来なかった 。 私達は 約束 して いた 。 にもかかわらず 、 彼は 来なかった 。 私達は 約束 して いた 。 にもかかわらず 、 彼は 来なかった 。 0
m- --o----a-o-i--ar- w- --d--n--o-t----a. m_ o___________ k___ w_ m___ n______ i___ m- o-o-a-t-n-n- k-r- w- m-d- n-k-t-e i-a- ----------------------------------------- mō osokattanoni kare wa mada nokotte ita.
ਉਹਦੇ ਕੋਲ ਲਾਈਸੈਂਸ ਨਾ ਹੋਣ ਦੇ ਬਾਵਜੂਦ ਉਹ ਗੱਡੀ ਚਲਾਉਂਦਾ ਹੈ। 免許を 持って いない のに 彼は 車を 運転 する 。 免許を 持って いない のに 彼は 車を 運転 する 。 免許を 持って いない のに 彼は 車を 運転 する 。 免許を 持って いない のに 彼は 車を 運転 する 。 免許を 持って いない のに 彼は 車を 運転 する 。 0
mō-o-----t--o-- kar- w- m-da--okot-e -ta. m_ o___________ k___ w_ m___ n______ i___ m- o-o-a-t-n-n- k-r- w- m-d- n-k-t-e i-a- ----------------------------------------- mō osokattanoni kare wa mada nokotte ita.
ਰਸਤਾ ਤਿਲਕਣਾ ਹੋਣ ਦੇ ਬਾਵਜੂਦ ਉਹ ਤੇਜ਼ ਗੱਡੀ ਚਲਾਉਂਦਾ ਹੈ। 道が 凍って いる のに 彼は 速く 運転 する 。 道が 凍って いる のに 彼は 速く 運転 する 。 道が 凍って いる のに 彼は 速く 運転 する 。 道が 凍って いる のに 彼は 速く 運転 する 。 道が 凍って いる のに 彼は 速く 運転 する 。 0
m- osoka-tanoni-kare -a--------k-t-e--ta. m_ o___________ k___ w_ m___ n______ i___ m- o-o-a-t-n-n- k-r- w- m-d- n-k-t-e i-a- ----------------------------------------- mō osokattanoni kare wa mada nokotte ita.
ਬਹੁਤ ਪੀਣ ਦੇ ਬਾਵਜੂਦ ਉਹ ਸਾਈਕਲ ਚਲਾ ਰਿਹਾ ਹੈ। 酔っ払っている のに 彼は 自転車で 行く 。 酔っ払っている のに 彼は 自転車で 行く 。 酔っ払っている のに 彼は 自転車で 行く 。 酔っ払っている のに 彼は 自転車で 行く 。 酔っ払っている のに 彼は 自転車で 行く 。 0
y-ku-ok--s-i-e---an-ni--are w- k--a-a-t-. y_______ s____ i______ k___ w_ k_________ y-k-s-k- s-i-e i-a-o-i k-r- w- k-n-k-t-a- ----------------------------------------- yakusoku shite itanoni kare wa konakatta.
ਉਹਦੇ ਕੋਲ ਡ੍ਰਾੲਵਿੰਗ ਲਾਈਸੈਂਸ ਨਹੀਂ ਹੈ, ਫਿਰ ਵੀ ਉਹ ਗੱਡੀ ਚਲਾਉਂਦਾ ਹੈ 彼は 免許を 持って いません 。 にもかかわらず 、 自動車を 運転 します 。 彼は 免許を 持って いません 。 にもかかわらず 、 自動車を 運転 します 。 彼は 免許を 持って いません 。 にもかかわらず 、 自動車を 運転 します 。 彼は 免許を 持って いません 。 にもかかわらず 、 自動車を 運転 します 。 彼は 免許を 持って いません 。 にもかかわらず 、 自動車を 運転 します 。 0
y-kus-k- ---t----a-oni -are-wa -----att-. y_______ s____ i______ k___ w_ k_________ y-k-s-k- s-i-e i-a-o-i k-r- w- k-n-k-t-a- ----------------------------------------- yakusoku shite itanoni kare wa konakatta.
ਰਸਤਾ ਤਿਲਕਣਾ ਹੈ ਫਿਰ ਵੀ ਉਹ ਤੇਜ਼ ਗੱਡੀ ਚਲਾਉਂਦਾ ਹੈ। 道が 凍って います 。 にもかかわらず 、 彼は 速く 運転 します 。 道が 凍って います 。 にもかかわらず 、 彼は 速く 運転 します 。 道が 凍って います 。 にもかかわらず 、 彼は 速く 運転 します 。 道が 凍って います 。 にもかかわらず 、 彼は 速く 運転 します 。 道が 凍って います 。 にもかかわらず 、 彼は 速く 運転 します 。 0
yak-s-k------e-i--n-n----re w----nak-tt-. y_______ s____ i______ k___ w_ k_________ y-k-s-k- s-i-e i-a-o-i k-r- w- k-n-k-t-a- ----------------------------------------- yakusoku shite itanoni kare wa konakatta.
ਉਸਨੇ ਬਹੁਤ ਪੀਤੀ ਹੈ, ਫਿਰ ਵੀ ਉਹ ਮੋਟਰਸਾਈਕਲ ਚਲਾ ਰਿਹਾ ਹੈ। 彼は 酔っ払って います 。 にもかかわらず 、 自転車で 行きます 。 彼は 酔っ払って います 。 にもかかわらず 、 自転車で 行きます 。 彼は 酔っ払って います 。 にもかかわらず 、 自転車で 行きます 。 彼は 酔っ払って います 。 にもかかわらず 、 自転車で 行きます 。 彼は 酔っ払って います 。 にもかかわらず 、 自転車で 行きます 。 0
t-r-bi--a ----t- ita. N------a----z-, ---- wa-ne-tt-. t_____ w_ t_____ i___ N______________ k___ w_ n______ t-r-b- w- t-u-t- i-a- N-m-k-k-w-r-z-, k-r- w- n-i-t-. ----------------------------------------------------- terebi wa tsuite ita. Nimokakawarazu, kare wa neitta.
ਪੜ੍ਹੇ ਲਿਖੇ ਹੋਣ ਦੇ ਬਾਵਜੂਦ ਉਸਨੂੰ ਨੌਕਰੀ ਨਹੀਂ ਮਿਲ ਰਹੀ। 大学で 勉強した のに 彼女は 仕事が 見つかり ません 。 大学で 勉強した のに 彼女は 仕事が 見つかり ません 。 大学で 勉強した のに 彼女は 仕事が 見つかり ません 。 大学で 勉強した のに 彼女は 仕事が 見つかり ません 。 大学で 勉強した のに 彼女は 仕事が 見つかり ません 。 0
te-e-i w- t--i-- i--.-Ni-okak--a-a-u,--a-- w- n-i-t-. t_____ w_ t_____ i___ N______________ k___ w_ n______ t-r-b- w- t-u-t- i-a- N-m-k-k-w-r-z-, k-r- w- n-i-t-. ----------------------------------------------------- terebi wa tsuite ita. Nimokakawarazu, kare wa neitta.
ਦਰਦ ਹੋਣ ਦੇ ਬਾਵਜੂਦ ਉਹ ਡਾਕਟਰ ਕੋਲ ਨਹੀਂ ਜਾ ਰਹੀ। 痛みが あるのに 彼女は 医者に 行き ません 。 痛みが あるのに 彼女は 医者に 行き ません 。 痛みが あるのに 彼女は 医者に 行き ません 。 痛みが あるのに 彼女は 医者に 行き ません 。 痛みが あるのに 彼女は 医者に 行き ません 。 0
t---b---- t-ui-e -ta- Ni--------r--u,---re -- -e--t-. t_____ w_ t_____ i___ N______________ k___ w_ n______ t-r-b- w- t-u-t- i-a- N-m-k-k-w-r-z-, k-r- w- n-i-t-. ----------------------------------------------------- terebi wa tsuite ita. Nimokakawarazu, kare wa neitta.
ਪੈਸਾ ਨਾ ਹੋਣ ਦੇ ਬਾਵਜੂਦ ਉਸਨੇ ਗੱਡੀ ਖਰੀਦੀ ਹੈ। お金が ない のに 彼女は 車を 買います 。 お金が ない のに 彼女は 車を 買います 。 お金が ない のに 彼女は 車を 買います 。 お金が ない のに 彼女は 車を 買います 。 お金が ない のに 彼女は 車を 買います 。 0
m- --o---t-. N--o-ak-----z-, --r---a m--a-nok-t-e--ta. m_ o________ N______________ k___ w_ m___ n______ i___ m- o-o-a-t-. N-m-k-k-w-r-z-, k-r- w- m-d- n-k-t-e i-a- ------------------------------------------------------ mō osokatta. Nimokakawarazu, kare wa mada nokotte ita.
ਉਹ ਪੜ੍ਹੀ ਲਿਖੀ ਹੈ, ਫਿਰ ਵੀ ਉਸਨੂੰ ਨੌਕਰੀ ਨਹੀਂ ਮਿਲ ਰਹੀ। 彼女は 大学を 出た 。 にもかかわらず 、 仕事が 見つかり ません 。 彼女は 大学を 出た 。 にもかかわらず 、 仕事が 見つかり ません 。 彼女は 大学を 出た 。 にもかかわらず 、 仕事が 見つかり ません 。 彼女は 大学を 出た 。 にもかかわらず 、 仕事が 見つかり ません 。 彼女は 大学を 出た 。 にもかかわらず 、 仕事が 見つかり ません 。 0
mō -s----ta.------akaw-r-zu,-------a---d---o-o-----t-. m_ o________ N______________ k___ w_ m___ n______ i___ m- o-o-a-t-. N-m-k-k-w-r-z-, k-r- w- m-d- n-k-t-e i-a- ------------------------------------------------------ mō osokatta. Nimokakawarazu, kare wa mada nokotte ita.
ਉਸਨੂੰ ਦਰਦ ਹੈ, ਫਿਰ ਵੀ ਉਹ ਡਾਕਟਰ ਡੇ ਕੋਲ ਨਹੀਂ ਜਾ ਰਹੀ। 痛みが あります 。 にもかかわらず 、 彼女は 医者に 行き ません 。 痛みが あります 。 にもかかわらず 、 彼女は 医者に 行き ません 。 痛みが あります 。 にもかかわらず 、 彼女は 医者に 行き ません 。 痛みが あります 。 にもかかわらず 、 彼女は 医者に 行き ません 。 痛みが あります 。 にもかかわらず 、 彼女は 医者に 行き ません 。 0
m- o--k-tta. Nim--a--w--a-u------ ----ad- --k---e----. m_ o________ N______________ k___ w_ m___ n______ i___ m- o-o-a-t-. N-m-k-k-w-r-z-, k-r- w- m-d- n-k-t-e i-a- ------------------------------------------------------ mō osokatta. Nimokakawarazu, kare wa mada nokotte ita.
ਉਸਦੇ ਕੋਲ ਪੈਸੇ ਨਹੀਂ ਹਨ, ਫਿਰ ਵੀ ਉਸਨੇ ਗੱਡੀ ਖਰੀਦੀ ਹੈ। 彼女は お金が あり ません 。 にもかかわらず 、 車を 買います 。 彼女は お金が あり ません 。 にもかかわらず 、 車を 買います 。 彼女は お金が あり ません 。 にもかかわらず 、 車を 買います 。 彼女は お金が あり ません 。 にもかかわらず 、 車を 買います 。 彼女は お金が あり ません 。 にもかかわらず 、 車を 買います 。 0
w-t-s------i -a--a----ku -h-t---ta.--imo-a-a-ar-z----ar- wa ko--katta. w___________ w_ y_______ s____ i___ N______________ k___ w_ k_________ w-t-s-i-a-h- w- y-k-s-k- s-i-e i-a- N-m-k-k-w-r-z-, k-r- w- k-n-k-t-a- ---------------------------------------------------------------------- watashitachi wa yakusoku shite ita. Nimokakawarazu, kare wa konakatta.

ਜਵਾਨ ਲੋਕ ਵੱਡੀ ਉਮਰ ਦੇ ਲੋਕਾਂ ਤੋਂ ਵੱਖ ਢੰਗ ਨਾਲ ਸਿੱਖਦੇ ਹਨ

ਬੱਚੇ ਤੁਲਨਾਤਮਕ ਤੌਰ 'ਤੇ ਜਲਦੀ ਸਿੱਖਦੇ ਹਨ। ਬਾਲਗਾਂ ਨੂੰ ਵਿਸ਼ੇਸ਼ ਤੌਰ 'ਤੇ ਜ਼ਿਆਦਾ ਸਮਾਂ ਲੱਗਦਾ ਹੈ। ਪਰ ਬੱਚੇ ਬਾਲਗਾਂ ਨਾਲੋਂ ਵਧੇਰੇ ਚੰਗਾ ਨਹੀਂ ਸਿੱਖਦੇ। ਉਹ ਕੇਵਲ ਵੱਖਰੇ ਢੰਗ ਨਾਲ ਸਿੱਖਦੇ ਹਨ। ਭਾਸ਼ਾਵਾਂ ਸਿੱਖਣ ਦੇ ਦੌਰਾਨ, ਦਿਮਾਗ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਬਹੁਤ ਸਾਰੀਆਂ ਚੀਜ਼ਾਂ ਇੱਕੋ ਸਮੇਂ ਸਿੱਖਣੀਆਂ ਪੈਂਦੀਆਂ ਹਨ। ਜਦੋਂ ਇੱਕ ਵਿਅਕਤੀ ਕੋਈ ਭਾਸ਼ਾ ਸਿੱਖਦਾ ਹੈ, ਕੇਵਲ ਇਸ ਬਾਰੇ ਸੋਚਣਾ ਹੀ ਕਾਫ਼ੀ ਨਹੀਂ ਹੁੰਦਾ। ਉਸਨੂੰ ਨਵੇਂ ਸ਼ਬਦਾਂ ਨੂੰ ਬੋਲਣ ਦਾ ਢੰਗ ਵੀ ਸਿੱਖਣਾ ਪੈਂਦਾ ਹੈ। ਇਸਲਈ, ਬੋਲਣ ਵਾਲੇ ਅੰਗਾਂ ਨੂੰ ਨਵੀਆਂ ਹਰਕਤਾਂ ਸਿੱਖਣੀਆਂ ਪੈਂਦੀਆਂ ਹਨ। ਦਿਮਾਗ ਨੂੰ ਨਵੀਆਂ ਸਥਿਤੀਆਂ ਪ੍ਰਤੀ ਪ੍ਰਤੀਕ੍ਰਿਆ ਕਰਨਾ ਵੀ ਸਿੱਖਣਾ ਪੈਂਦਾ ਹੈ। ਕਿਸੇ ਵਿਦੇਸ਼ੀ ਭਾਸ਼ਾ ਵਿੱਚ ਗੱਲਬਾਤ ਕਰਨਾ ਇੱਕ ਚੁਣੌਤੀ ਹੁੰਦੀ ਹੈ। ਪਰ, ਬਾਲਗ ਜ਼ਿੰਦਗੀ ਦੇ ਹਰ ਸਮੇਂ ਦੌਰਾਨ ਭਾਸ਼ਾਵਾਂ ਨੂੰ ਵੱਖਰੇ ਢੰਗ ਨਾਲ ਸਿੱਖਦੇ ਹਨ। 20 ਜਾਂ 30 ਸਾਲ ਦੀ ਉਮਰ ਤੱਕ, ਲੋਕਾਂ ਦਾ ਸਿਖਲਾਈ ਰੁਝੇਵਾਂ ਕਾਇਮ ਰਹਿੰਦਾ ਹੈ। ਸਕੂਲ ਜਾਂ ਪੜ੍ਹਾਈ ਭੂਤਕਾਲ ਵਿੱਚ ਏਨੀ ਜ਼ਿਆਦਾ ਵੀ ਦੂਰ ਨਹੀਂ ਹੁੰਦੀ। ਇਸਲਈ, ਦਿਮਾਗ ਚੰਗੀ ਤਰ੍ਹਾਂ ਸਿੱਖਿਆ ਹੁੰਦਾ ਹੈ। ਨਤੀਜੇ ਵਜੋਂ, ਇਹ ਇਹ ਵਿਦੇਸ਼ੀ ਭਾਸ਼ਾਵਾਂ ਬਹੁਤ ਉੱਚੇ ਪੱਧਰ 'ਤੇ ਸਿੱਖ ਸਕਦਾ ਹੈ। 40 ਅਤੇ 50 ਸਾਲ ਦੇ ਦਰਮਿਆਨ ਦੀ ਉਮਰ ਵਾਲੇ ਵਿਅਕਤੀਆਂ ਨੇ ਪਹਿਲਾਂ ਹੀ ਬਹੁਤ ਕੁਝ ਸਿੱਖ ਲਿਆ ਹੁੰਦਾ ਹੈ। ਉਨ੍ਹਾਂ ਦਾ ਦਿਮਾਗ ਇਸ ਤਜਰਬੇ ਦਾ ਫਾਇਦਾ ਉਠਾਉਂਦਾ ਹੈ। ਇਹ ਨਵੀਂ ਸਮੱਗਰੀ ਨੂੰ ਪੁਰਾਣੀ ਜਾਣਕਾਰੀ ਦੇ ਨਾਲ ਜੋੜ ਸਕਦਾ ਹੈ। ਇਸ ਉਮਰ ਵਿੱਚ, ਇਹ ਉਨ੍ਹਾਂ ਚੀਜ਼ਾਂ ਨੂੰ ਬਹੁਤ ਚੰਗੀ ਤਰ੍ਹਾਂ ਸਿੱਖਦਾ ਹੈ ਜਿਨ੍ਹਾਂ ਬਾਰੇ ਇਹ ਪਹਿਲਾਂ ਤੋਂ ਜਾਣੂ ਹੁੰਦਾ ਹੈ। ਭਾਵ, ਉਦਾਹਰਣ ਵਜੋਂ, ਉਹ ਭਾਸ਼ਾਵਾਂ ਜਿਹੜੀਆਂ ਮੁਢਲੀ ਜ਼ਿੰਦਗੀ ਵਿੱਚ ਸਿੱਖੀਆਂ ਗਈਆਂ ਭਾਸ਼ਾਵਾਂ ਨਾਲ ਮਿਲਦੀਆਂ ਹਨ। 60 ਜਾਂ 70 ਸਾਲ ਦੀ ਉਮਰ ਵਿੱਚ, ਲੋਕਾਂ ਕੋਲ ਵਿਸ਼ੇਸ਼ ਤੌਰ 'ਤੇ ਬਹੁਤ ਸਮਾਂ ਹੁੰਦਾ ਹੈ। ਉਹ ਅਕਸਰ ਅਭਿਆਸ ਕਰ ਸਕਦੇ ਹਨ। ਇਹ ਭਾਸ਼ਾਵਾਂ ਲਈ ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਹੈ। ਉਦਾਹਰਣ ਵਜੋਂ, ਵੱਡੀ ਉਮਰ ਦੇ ਵਿਅਕਤੀ ਵਿਦੇਸ਼ੀ ਲਿਖਾਈ ਬਹੁਤ ਚੰਗੀ ਤਰ੍ਹਾਂ ਸਿੱਖ ਸਕਦੇ ਹਨ। ਅਸੀਂ ਹਰ ਉਮਰ ਵਿੱਚ ਸਫ਼ਲਤਾਪੂਰਬਕ ਸਿੱਖ ਸਕਦੇ ਹਾਂ। ਜਵਾਨੀ ਤੋਂ ਬਾਦ ਵੀ ਦਿਮਾਗ ਨਵੇਂ ਨਾੜੀ ਸੈੱਲਾਂ ਦਾ ਨਿਰਮਾਣ ਕਰ ਸਕਦਾ ਹੈ। ਅਤੇ ਅਜਿਹਾ ਕਰਦਿਆਂ ਹੋਇਆਂ ਇਹ ਅਨੰਦ ਮਾਣਦਾ ਹੈ...