ਪ੍ਹੈਰਾ ਕਿਤਾਬ

pa ਸ਼ਹਿਰ ਵਿੱਚ   »   ml നഗരത്തിൽ

25 [ਪੱਚੀ]

ਸ਼ਹਿਰ ਵਿੱਚ

ਸ਼ਹਿਰ ਵਿੱਚ

25 [ഇരുപത്തിയഞ്ച്]

25 [irupathiyanju]

നഗരത്തിൽ

nagarathil

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਲਿਆਲਮ ਖੇਡੋ ਹੋਰ
ਮੈਂ ਸਟੇਸ਼ਨ ਜਾਣਾ ਚਾਹੁੰਦਾ / ਚਾਹੁੰਦੀ ਹਾਂ। എന--്ക---െ--ൽവ-----്----ില-ക്ക് പ--ണം. എ___ റെ___ സ്_______ പോ___ എ-ി-്-് റ-യ-ൽ-േ സ-റ-റ-ഷ-ി-േ-്-് പ-ക-ം- -------------------------------------- എനിക്ക് റെയിൽവേ സ്റ്റേഷനിലേക്ക് പോകണം. 0
na--r-th-l n_________ n-g-r-t-i- ---------- nagarathil
ਮੈਂ ਹਵਾਈ ਅੱਡੇ ਜਾਣਾ ਚਾਹੁੰਦਾ / ਚਾਹੁੰਦੀ ਹਾਂ। എ---്-- എ-ർ-ോർട്ടിൽ-പ-കണം. എ___ എ_______ പോ___ എ-ി-്-് എ-ർ-ോ-ട-ട-ൽ പ-ക-ം- -------------------------- എനിക്ക് എയർപോർട്ടിൽ പോകണം. 0
na---athil n_________ n-g-r-t-i- ---------- nagarathil
ਮੈਂ ਸ਼ਹਿਰ ਜਾਣਾ ਚਾਹੁੰਦਾ / ਚਾਹੁੰਦੀ ਹਾਂ। എ-ിക്-്-സി------െന-റ-ി-േക-ക്-പോക-ം. എ___ സി__ സെ______ പോ___ എ-ി-്-് സ-റ-റ- സ-ന-റ-ി-േ-്-് പ-ക-ം- ----------------------------------- എനിക്ക് സിറ്റി സെന്ററിലേക്ക് പോകണം. 0
eni-k- -eyilve-s-tio----kk- --k-nam. e_____ r______ s___________ p_______ e-i-k- r-y-l-e s-t-o-i-e-k- p-k-n-m- ------------------------------------ enikku reyilve sationilekku pokanam.
ਮੈਂ ਸਟੇਸ਼ਨ ਕਿਵੇਂ ਜਾਵਾਂ? എന--്കെ-്ങ-- -െ--ൽവ--സ---റ------എത--ിച-ചേ-ാ-? എ______ റെ___ സ്_____ എ______ എ-ി-്-െ-്-ന- റ-യ-ൽ-േ സ-റ-റ-ഷ-ി- എ-്-ി-്-േ-ാ-? --------------------------------------------- എനിക്കെങ്ങനെ റെയിൽവേ സ്റ്റേഷനിൽ എത്തിച്ചേരാം? 0
e---ku -e-ilv--sat-o-ilekku p-ka-a-. e_____ r______ s___________ p_______ e-i-k- r-y-l-e s-t-o-i-e-k- p-k-n-m- ------------------------------------ enikku reyilve sationilekku pokanam.
ਮੈਂ ਹਵਾਈ ਅੱਡੇ ਕਿਵੇਂ ਜਾਵਾਂ? ഞ-ൻ--ങ്ങ-- ----ോ---ട-ൽ-------? ഞാ_ എ___ എ_______ എ___ ഞ-ൻ എ-്-ന- എ-ർ-ോ-ട-ട-ൽ എ-്-ു-? ------------------------------ ഞാൻ എങ്ങനെ എയർപോർട്ടിൽ എത്തും? 0
e-i-k- -e--lve s-ti---l-----p------. e_____ r______ s___________ p_______ e-i-k- r-y-l-e s-t-o-i-e-k- p-k-n-m- ------------------------------------ enikku reyilve sationilekku pokanam.
ਮੈਂ ਸ਼ਹਿਰ ਕਿਵੇਂ ਜਾਵਾਂ? ന-ര-ധ്യ-്-ി----ൻ-എ-്-----ത്ത-ച--േര--? ന________ ഞാ_ എ___ എ______ ന-ര-ധ-യ-്-ി- ഞ-ൻ എ-്-ന- എ-്-ി-്-േ-ു-? ------------------------------------- നഗരമധ്യത്തിൽ ഞാൻ എങ്ങനെ എത്തിച്ചേരും? 0
en---u-airp-rtt-l po-ana-. e_____ a_________ p_______ e-i-k- a-r-o-t-i- p-k-n-m- -------------------------- enikku airporttil pokanam.
ਮੈਨੂੰ ਇੱਕ ਟੈਕਸੀ ਚਾਹੀਦੀ ਹੈ। എ--ക്-്--ര- -ാക്-----ണം. എ___ ഒ_ ടാ__ വേ__ എ-ി-്-് ഒ-ു ട-ക-സ- വ-ണ-. ------------------------ എനിക്ക് ഒരു ടാക്സി വേണം. 0
e-i-ku-a-r---tt-l-p-----m. e_____ a_________ p_______ e-i-k- a-r-o-t-i- p-k-n-m- -------------------------- enikku airporttil pokanam.
ਮੈਨੂੰ ਸ਼ਹਿਰ ਦਾ ਇੱਕ ਨਕਸ਼ਾ ਚਾਹੀਦਾ ਹੈ। എ-ിക-ക--ഒ-- -ഗ- ഭൂപടം-വേണം. എ___ ഒ_ ന__ ഭൂ__ വേ__ എ-ി-്-് ഒ-ു ന-ര ഭ-പ-ം വ-ണ-. --------------------------- എനിക്ക് ഒരു നഗര ഭൂപടം വേണം. 0
e---ku -irp--t-il --ka---. e_____ a_________ p_______ e-i-k- a-r-o-t-i- p-k-n-m- -------------------------- enikku airporttil pokanam.
ਮੈਨੂੰ ਇੱਕ ਹੋਟਲ ਚਾਹੀਦਾ ਹੈ। എ-ിക--്--ര- -ോട-ടൽ--േണം എ___ ഒ_ ഹോ___ വേ_ എ-ി-്-് ഒ-ു ഹ-ട-ട- വ-ണ- ----------------------- എനിക്ക് ഒരു ഹോട്ടൽ വേണം 0
e--k-u---------n-ari-ek-- p--a--m. e_____ s____ s___________ p_______ e-i-k- s-t-i s-n-a-i-e-k- p-k-n-m- ---------------------------------- enikku sitti sentarilekku pokanam.
ਮੈਂ ਇੱਕ ਗੱਡੀ ਕਿਰਾਏ ਤੇ ਲੈਣੀ ਹੈ। ഞ-ൻ--രു-----വാടക-്ക-ക--എ-ു-്------്-ഹി----ന്ന-. ഞാ_ ഒ_ കാ_ വാ_____ എ____ ആ________ ഞ-ൻ ഒ-ു ക-ർ വ-ട-യ-ക-ക- എ-ു-്-ാ- ആ-്-ഹ-ക-ക-ന-ന-. ----------------------------------------------- ഞാൻ ഒരു കാർ വാടകയ്ക്ക് എടുക്കാൻ ആഗ്രഹിക്കുന്നു. 0
eni----s--ti -enta-i---k---o-ana-. e_____ s____ s___________ p_______ e-i-k- s-t-i s-n-a-i-e-k- p-k-n-m- ---------------------------------- enikku sitti sentarilekku pokanam.
ਇਹ ਮੇਰਾ ਕ੍ਰੈਡਿਟ ਕਾਰਡ ਹੈ। ഇ-ാ എന-റ--ക-ര--ി-്റ- കാ-ഡ-. ഇ_ എ__ ക്____ കാ___ ഇ-ാ എ-്-െ ക-ര-ഡ-റ-റ- ക-ർ-്- --------------------------- ഇതാ എന്റെ ക്രെഡിറ്റ് കാർഡ്. 0
enik-u sitt---e---r-l---u--ok-n-m. e_____ s____ s___________ p_______ e-i-k- s-t-i s-n-a-i-e-k- p-k-n-m- ---------------------------------- enikku sitti sentarilekku pokanam.
ਇਹ ਮੇਰਾ ਲਈਸੈਂਸ ਹੈ। ഇത----്റെ --ര-വി-ഗ്-----സ്. ഇ_ എ__ ഡ്___ ലൈ____ ഇ-ാ എ-്-െ ഡ-ര-വ-ം-് ല-സ-സ-. --------------------------- ഇതാ എന്റെ ഡ്രൈവിംഗ് ലൈസൻസ്. 0
en---en-a-- -e-il---sa-i-n-- ---i---raa-? e__________ r______ s_______ a___________ e-i-k-n-a-e r-y-l-e s-t-o-i- a-h-c-e-a-m- ----------------------------------------- enikkengane reyilve sationil athicheraam?
ਸ਼ਹਿਰ ਵਿੱਚ ਵੇਖਣ ਯੋਗ ਕੀ – ਕੀ ਹੈ? നഗരത്തി---ന്താണ- കാണാ- ഉ-്-ത-? ന_____ എ___ കാ__ ഉ____ ന-ര-്-ി- എ-്-ാ-് ക-ണ-ൻ ഉ-്-ത-? ------------------------------ നഗരത്തിൽ എന്താണ് കാണാൻ ഉള്ളത്? 0
e---ke-gan- --yi--e--at-on----t----e---m? e__________ r______ s_______ a___________ e-i-k-n-a-e r-y-l-e s-t-o-i- a-h-c-e-a-m- ----------------------------------------- enikkengane reyilve sationil athicheraam?
ਤੁਸੀਂ ਪੁਰਾਣੇ ਸ਼ਹਿਰ ਵਿੱਚ ਜਾਓ। പ-യ--ട്ടണ-്ത-ല---ക് ---ു-. പ__ പ________ പോ___ പ-യ പ-്-ണ-്-ി-േ-്-് പ-ക-ക- -------------------------- പഴയ പട്ടണത്തിലേക്ക് പോകുക. 0
enik-e----e-re--l-e-sa---nil-a-h-chera--? e__________ r______ s_______ a___________ e-i-k-n-a-e r-y-l-e s-t-o-i- a-h-c-e-a-m- ----------------------------------------- enikkengane reyilve sationil athicheraam?
ਤੁਸੀਂ ਸ਼ਹਿਰ – ਦਰਸ਼ਨ ਕਰੋ। ഒ-- നഗ- പ--യട-- ന---ത-ക. ഒ_ ന__ പ____ ന_____ ഒ-ു ന-ര പ-്-ട-ം ന-ത-ത-ക- ------------------------ ഒരു നഗര പര്യടനം നടത്തുക. 0
n-aan-----n--a-r--rt--l ----m? n____ e_____ a_________ a_____ n-a-n e-g-n- a-r-o-t-i- a-h-m- ------------------------------ njaan engane airporttil athum?
ਤੁਸੀਂ ਬੰਦਰਗਾਹ ਤੇ ਜਾਓ। ത-റ-ു--്-േ--ക്------. തു_______ പോ___ ത-റ-ു-ത-ത-ക-ക- പ-ക-ക- --------------------- തുറമുഖത്തേക്ക് പോകുക. 0
n--an--n--n- a--po-t-i- --hu-? n____ e_____ a_________ a_____ n-a-n e-g-n- a-r-o-t-i- a-h-m- ------------------------------ njaan engane airporttil athum?
ਤੁਸੀਂ ਬੰਦਰਗਾਹ – ਦਰਸ਼ਨ ਕਰੋ। ഒ-ു-ഹാർബർ ട------്തു-. ഒ_ ഹാ___ ടൂ_ ന_____ ഒ-ു ഹ-ർ-ർ ട-ർ ന-ത-ത-ക- ---------------------- ഒരു ഹാർബർ ടൂർ നടത്തുക. 0
nja-- en-ane--------til -thu-? n____ e_____ a_________ a_____ n-a-n e-g-n- a-r-o-t-i- a-h-m- ------------------------------ njaan engane airporttil athum?
ਇਸਤੋਂ ਬਿਨਾਂ ਹੋਰ ਦੇਖਣ ਲਾਇਕ ਕੀ ਹੈ? വേ-- എന്ത-ക്കെ കാഴ്ചകള--് ഉള----? വേ_ എ____ കാ_____ ഉ____ വ-റ- എ-്-ൊ-്-െ ക-ഴ-ച-ള-ണ- ഉ-്-ത-? --------------------------------- വേറെ എന്തൊക്കെ കാഴ്ചകളാണ് ഉള്ളത്? 0
nag-r-m---y--hil--ja-- -----e --hic-----? n_______________ n____ e_____ a__________ n-g-r-m-d-y-t-i- n-a-n e-g-n- a-h-c-e-u-? ----------------------------------------- nagaramadhyathil njaan engane athicherum?

ਸਲੈਵਿਕ ਭਾਸ਼ਾਵਾਂ

ਸਲੈਵਿਕ ਭਾਸ਼ਾਵਾਂ 30 ਕਰੋੜ ਲੋਕਾਂ ਦੀਆਂ ਮੂਲ ਭਾਸ਼ਾਵਾਂ ਹਨ। ਸਲੈਵਿਕ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾਵਾਂ ਨਾਲ ਸੰਬੰਧਤ ਹਨ। ਲਗਭਗ 20 ਸਲੈਵਿਕ ਭਾਸ਼ਾਵਾਂ ਹੋਂਦ ਵਿੱਚ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਮਹੱਤਵਪੂਰਨ ਰੂਸੀ ਹੈ। 15 ਕਰੋੜ ਤੋਂ ਵੱਧ ਲੋਕ ਰੂਸੀ ਭਾਸ਼ਾ ਆਪਣੀ ਮਾਂ-ਬੋਲੀ ਵਜੋਂ ਬੋਲਦੇ ਹਨ। ਇਸਤੋਂ ਬਾਦ ਪੋਲਿਸ਼ ਅਤੇ ਯੂਕਰੇਨੀਅਨ ਭਾਸ਼ਾਵਾਂ 5 ਕਰੋੜ ਬੁਲਾਰਿਆਂ ਸਮੇਤ ਆਉਂਦੀਆਂ ਹਨ। ਭਾਸ਼ਾ ਵਿਗਿਆਨ ਵਿੱਚ, ਸਲੈਵਿਕ ਭਾਸ਼ਾਵਾਂ ਵੱਖ-ਵੱਖ ਸਮੂਹਾਂ ਵਿੱਚ ਵੰਡੀਆਂ ਹੋਈਆਂ ਹਨ। ਪੱਛਮੀ ਸਲੈਵਿਕ, ਪੂਰਬੀ ਸਲੈਵਿਕ ਅਤੇ ਦੱਖਣੀ ਸਲੈਵਿਕ ਭਾਸ਼ਾਵਾਂ ਮੌਜੂਦ ਹਨ। ਪੱਛਮੀ ਸਲੈਵਿਕ ਭਾਸ਼ਾਵਾਂ ਵਿੱਚ ਪੋਲਿਸ਼, ਚੈੱਕ ਅਤੇ ਸਲੋਵਾਕਿਅਨ ਭਾਸ਼ਾਵਾਂ ਸ਼ਾਮਲ ਹਨ। ਰੂਸੀ, ਯੂਕਰੇਨੀਅਨ ਅਤੇ ਬੈਲੋਰੂਸੀਅਨ ਪੂਰਬੀ ਸਲੈਵਿਕ ਭਾਸ਼ਾਵਾਂ ਹਨ। ਦੱਖਣੀ ਸਲੈਵਿਕ ਭਾਸ਼ਾਵਾਂ ਵਿੱਚ ਸਰਬੀਅਨ, ਕ੍ਰੋਸ਼ੀਅਨ ਅਤੇ ਬਲਗਾਰੀਅਨ ਸ਼ਾਮਲ ਹਨ। ਇਨ੍ਹਾਂ ਤੋਂ ਛੁੱਟ, ਕਈ ਹੋਰ ਸਲੈਵਿਕ ਭਾਸ਼ਾਵਾਂ ਵੀ ਮੌਜੂਦ ਹਨ। ਪਰ ਇਹ ਤੁਲਨਾਤਮਕ ਰੂਪ ਵਿੱਚ ਬਹੁਤ ਹੀ ਘੱਟ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ। ਸਲੈਵਿਕ ਭਾਸ਼ਾਵਾਂ ਇੱਕ ਸਾਂਝੀ ਮੂਲ ਭਾਸ਼ਾ ਨਾਲ ਸੰਬੰਧਤ ਹਨ। ਇਸਤੋਂ ਨਿੱਜੀ ਭਾਸ਼ਾਵਾਂ ਦਾ ਵਿਕਾਸ ਤੁਲਨਾਤਮਕ ਰੂਪ ਵਿੱਚ ਬਹੁਤ ਦੇਰ ਨਾਲ ਹੋਇਆ। ਇਸਲਈ ਇਹ ਜਰਮਨਿਕ ਅਤੇ ਰੋਮਾਂਸ ਭਾਸ਼ਾਵਾਂ ਨਾਲੋਂ ਘੱਟ ਉਮਰ ਦੀਆਂ ਹਨ। ਸਲੈਵਿਕ ਭਾਸ਼ਾਵਾਂ ਦੀ ਜ਼ਿਆਦਾਤਰ ਸ਼ਬਦਾਵਲੀ ਸਮਰੂਪ ਹੈ। ਇਸਦਾ ਕਾਰਨ ਇਹ ਹੈ ਕਿ ਇਹ ਇੱਕ ਦੂਸਰੇ ਤੋਂ ਕਾਫੀ ਲੰਬੇ ਸਮੇਂ ਤੱਕ ਵੱਖ ਨਹੀਂ ਹੋਈਆਂ। ਵਿਗਿਆਨਿਕ ਨਜ਼ਰੀਏ ਤੋਂ, ਸਲੈਵਿਕ ਭਾਸ਼ਾਵਾਂ ਸੰਕੁਚਿਤ ਹਨ। ਭਾਵ, ਇਨ੍ਹਾਂ ਵਿੱਚ ਅਜੇ ਵੀ ਕਈ ਪ੍ਰਾਚੀਨ ਰੂਪ ਮੌਜੂਦ ਹਨ। ਹੋਰ ਇੰਡੋ-ਯੂਰੋਪੀਅਨ ਭਾਸ਼ਾਵਾਂ ਵਿੱਚ ਇਹ ਪ੍ਰਾਚੀਨ ਰੂਪ ਖ਼ਤਮ ਹੋ ਚੁਕੇ ਹਨ। ਇਸੇ ਕਾਰਨ ਸਲੈਵਿਕ ਭਾਸ਼ਾਵਾਂ ਅਧਿਐਨ ਕਰਨ ਲਈ ਬਹੁਤ ਰੌਚਕ ਹਨ। ਇਨ੍ਹਾਂ ਦੇ ਅਧਿਐਨ ਦੁਆਰਾ, ਪੁਰਾਤਨ ਭਾਸ਼ਾਵਾਂ ਬਾਰੇ ਨਤੀਜੇ ਕੱਢੇ ਜਾ ਸਕਦੇ ਹਨ। ਇਸ ਤਰ੍ਹਾਂ, ਖੋਜਕਰਤਾ ਮੁੜ ਇੰਡੋ-ਯੂਰੋਪੀਅਨ ਭਾਸ਼ਾਵਾਂ ਤੱਕ ਜਾਣ ਦੀ ਸੰਭਾਵਨਾ ਰੱਖਦੇ ਹਨ। ਸਲੈਵਿਕ ਭਾਸ਼ਾਵਾਂ ਕੁਝ ਸਵਰਾਂ ਰਾਹੀਂ ਵਿਸ਼ਲੇਸ਼ਿਤ ਕੀਤੀਆਂ ਜਾਂਦੀਆਂ ਹਨ। ਇਸਤੋਂ ਛੁੱਟ, ਕਈ ਸਵਰ ਅਜਿਹੇ ਹਨ ਜਿਹੜੇ ਹੋਰਨਾਂ ਭਾਸ਼ਾਵਾਂ ਵਿੱਚ ਨਹੀਂ ਮਿਲਦੇ। ਪੱਛਮੀ ਯੂਰੋਪੀਅਨ ਭਾਸ਼ਾਵਾਂ ਵਿੱਚ ਵਿਸ਼ੇਸ਼ ਤੌਰ 'ਤੇ, ਅਕਸਰ ਉਚਾਰਨ ਵਿੱਚ ਮੁਸ਼ਕਲ ਹੁੰਦੀ ਹੈ। ਪਰ ਘਬਰਾਉ ਨਹੀਂ - ਸਭ ਕੁਝ ਠੀਕ ਹੋ ਜਾਵੇਗਾ! ਪੋਲਿਸ਼ ਵਿੱਚ: Wszystko będzie dobrze!