ਸ਼ਬਦਾਵਲੀ
ਕਿਰਿਆ ਵਿਸ਼ੇਸ਼ਣ ਸਿੱਖੋ - ਸਵੀਡਿਸ਼

en gång
Folk bodde en gång i grottan.
ਇਕ ਵਾਰ
ਇਕ ਵਾਰ, ਲੋਕ ਗੁਫਾ ‘ਚ ਰਹਿੰਦੇ ਸੀ।

alltid
Det har alltid funnits en sjö här.
ਹਮੇਸ਼ਾ
ਇੱਥੇ ਹਮੇਸ਼ਾ ਇੱਕ ਝੀਲ ਸੀ।

för mycket
Han har alltid jobbat för mycket.
ਬਹੁਤ ਜ਼ਿਆਦਾ
ਉਹ ਹਮੇਸ਼ਾ ਬਹੁਤ ਜ਼ਿਆਦਾ ਕੰਮ ਕਰਦਾ ਰਿਹਾ ਹੈ।

överallt
Plast finns överallt.
ਹਰ ਜਗ੍ਹਾ
ਪਲਾਸਟਿਕ ਹਰ ਜਗ੍ਹਾ ਹੈ।

hemma
Det är vackrast hemma!
ਘਰ ਵਿੱਚ
ਘਰ ਵਿੱਚ ਸਭ ਤੋਂ ਸੁੰਦਰ ਹੈ!

varför
Barn vill veta varför allting är som det är.
ਕਿਉਂ
ਬੱਚੇ ਜਾਣਨਾ ਚਾਹੁੰਦੇ ਹਨ ਕਿ ਸਭ ਕੁਝ ਇਸ ਤਰਾਂ ਕਿਉਂ ਹੈ।

ensam
Jag njuter av kvällen helt ensam.
ਅਕੇਲਾ
ਮੈਂ ਸਾਰੀ ਸ਼ਾਮ ਅਕੇਲਾ ਆਨੰਦ ਉਠਾ ਰਿਹਾ ਹਾਂ।

länge
Jag var tvungen att vänta länge i väntrummet.
ਲੰਮਾ
ਮੈਨੂੰ ਇੰਤਜ਼ਾਰ ਦੇ ਕਮਰੇ ‘ਚ ਲੰਮਾ ਇੰਤਜ਼ਾਰ ਕਰਨਾ ਪਿਆ।

men
Huset är litet men romantiskt.
ਪਰ
ਘਰ ਛੋਟਾ ਹੈ ਪਰ ਰੋਮਾਂਟਿਕ ਹੈ।

lite
Jag vill ha lite mer.
ਥੋੜਾ
ਮੈਂ ਥੋੜਾ ਹੋਰ ਚਾਹੁੰਦਾ ਹਾਂ।

bort
Han bär bort bytet.
ਦੂਰ
ਉਹ ਸ਼ਿਕਾਰ ਨੂੰ ਦੂਰ ਲੈ ਜਾਂਦਾ ਹੈ।
