ਸ਼ਬਦਾਵਲੀ
ਕਿਰਿਆ ਵਿਸ਼ੇਸ਼ਣ ਸਿੱਖੋ - ਸਵੀਡਿਸ਼

igen
De träffades igen.
ਫਿਰ
ਉਹ ਫਿਰ ਮਿਲੇ।

lite
Jag vill ha lite mer.
ਥੋੜਾ
ਮੈਂ ਥੋੜਾ ਹੋਰ ਚਾਹੁੰਦਾ ਹਾਂ।

utomhus
Vi äter utomhus idag.
ਬਾਹਰ
ਅਸੀਂ ਅੱਜ ਬਾਹਰ ਖਾ ਰਹੇ ਹਾਂ।

kanske
Hon vill kanske bo i ett annat land.
ਸ਼ਾਇਦ
ਉਹ ਸ਼ਾਇਦ ਕਿਸੇ ਹੋਰ ਦੇਸ਼ ‘ਚ ਰਹਿਣਾ ਚਾਹੁੰਦੀ ਹੈ।

ut
Han skulle vilja komma ut från fängelset.
ਬਾਹਰ
ਉਹ ਜੇਲੋਂ ਬਾਹਰ ਆਉਣਾ ਚਾਹੁੰਦਾ ਹੈ।

inne
Inuti grottan finns mycket vatten.
ਅੰਦਰ
ਗੁਫਾ ਅੰਦਰ, ਬਹੁਤ ਸਾਰਾ ਪਾਣੀ ਹੈ।

på morgonen
Jag har mycket stress på jobbet på morgonen.
ਸਵੇਰ
ਮੈਨੂੰ ਸਵੇਰ ਕੰਮ ‘ਤੇ ਬਹੁਤ ਤਣਾਅ ਹੁੰਦਾ ਹੈ।

alltid
Det har alltid funnits en sjö här.
ਹਮੇਸ਼ਾ
ਇੱਥੇ ਹਮੇਸ਼ਾ ਇੱਕ ਝੀਲ ਸੀ।

aldrig
Man borde aldrig ge upp.
ਕਦੀ ਨਹੀਂ
ਇਕ ਨੂੰ ਕਦੀ ਨਹੀਂ ਹਾਰ ਮੰਨੀ ਚਾਹੀਦੀ।

mycket
Barnet är mycket hungrigt.
ਬਹੁਤ
ਬੱਚਾ ਬਹੁਤ ਭੂਖਾ ਹੈ।

ut
Hon kommer ut ur vattnet.
ਬਾਹਰ
ਉਹ ਪਾਣੀ ਤੋਂ ਬਾਹਰ ਆ ਰਹੀ ਹੈ।
