ਪ੍ਹੈਰਾ ਕਿਤਾਬ

pa ਪ੍ਰਸ਼ਨ ਪੁਛਣਾ 1   »   ha yi tambayoyi 1

62 [ਬਾਹਠ]

ਪ੍ਰਸ਼ਨ ਪੁਛਣਾ 1

ਪ੍ਰਸ਼ਨ ਪੁਛਣਾ 1

62 [sittin da biyu]

yi tambayoyi 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹੌਸਾ ਖੇਡੋ ਹੋਰ
ਸਿੱਖਣਾ d---koyi d__ k___ d-n k-y- -------- don koyi 0
ਕੀ ਵਿਦਿਆਰਥੀ ਬਹੁਤ ਸਿੱਖ ਰਹੇ ਹਨ? D-li-a- s-na --y- -- yaw-? D______ s___ k___ d_ y____ D-l-b-i s-n- k-y- d- y-w-? -------------------------- Dalibai suna koyo da yawa? 0
ਨਹੀਂ,ਉਹ ਘੱਟ ਸਿੱਖ ਰਹੇ ਹਨ। A---s-na-koy---ad--. A__ s___ k___ k_____ A-, s-n- k-y- k-d-n- -------------------- Aa, suna koyo kadan. 0
ਪ੍ਰਸ਼ਨ ਪੁੱਛਣਾ t-mbaya t______ t-m-a-a ------- tambaya 0
ਕੀ ਤੁਸੀਂ ਬਾਰ – ਬਾਰ ਆਪਣੇ ਅਧਿਆਪਕ ਪਾਸੋਂ ਪ੍ਰਸ਼ਨ ਪੁੱਛਦੇ ਹੋ? K--a-yawa--tam-a--r----am? K___ y____ t_______ m_____ K-n- y-w-n t-m-a-a- m-l-m- -------------------------- Kuna yawan tambayar malam? 0
ਨਹੀਂ, ਮੈਂ ਉਹਨਾਂ ਤੋਂ ਬਾਰ – ਬਾਰ ਨਹੀਂ ਪੁੱਛਦਾ / ਪੁੱਛਦੀ। Aa, -a--a----an--a----arsa. A__ b_ n_ y____ t__________ A-, b- n- y-w-n t-m-a-a-s-. --------------------------- Aa, ba na yawan tambayarsa. 0
ਉੱਤਰ ਦੇਣਾ a-sa a___ a-s- ---- amsa 0
ਕਿਰਪਾ ਕਰਕੇ ਉੱਤਰ ਦਿਓ। Da--a----------ms-. D_ f____ z_ a a____ D- f-t-n z- a a-s-. ------------------- Da fatan za a amsa. 0
ਮੈਂ ਉੱਤਰ ਦਿੰਦਾ / ਦਿੰਦੀ ਹਾਂ। Za- am-a. Z__ a____ Z-n a-s-. --------- Zan amsa. 0
ਕੰਮ ਕਰਨਾ ai-i a___ a-k- ---- aiki 0
ਕੀ ਉਹ ਇਸ ਸਮੇਂ ਕੰਮ ਕਰ ਰਿਹਾ ਹੈ? Yanzu-ya-a-a-k-? Y____ y___ a____ Y-n-u y-n- a-k-? ---------------- Yanzu yana aiki? 0
ਜੀ ਹਾਂ, ਇਸ ਸਮੇਂ ਉਹ ਕੰਮ ਕਰ ਰਿਹਾ ਹੈ। Ee--ya-- ai---ya-z-. E__ y___ a___ y_____ E-, y-n- a-k- y-n-u- -------------------- Ee, yana aiki yanzu. 0
ਆਉਣਾ z- z_ z- -- zo 0
ਕੀ ਤੁਸੀਂ ਆ ਰਹੇ ਹੋ? Z-? Z__ Z-? --- Zo? 0
ਜੀ ਹਾਂ, ਅਸੀਂ ਜਲਦੀ ਆ ਰਹੇ ਹਾਂ। E-- -a--u----anc- - -a-. E__ z_ m_ k______ a c___ E-, z- m- k-s-n-e a c-n- ------------------------ Ee, za mu kasance a can. 0
ਰਹਿਣਾ zama z___ z-m- ---- zama 0
ਕੀ ਤੂੰ ਬਰਲਿਨ ਵਿੱਚ ਰਹਿੰਦਾ / ਰਹਿੰਦੀ ਹੈਂ? K--a--a-n- - -er-i-? K___ z____ a B______ K-n- z-u-e a B-r-i-? -------------------- Kuna zaune a Berlin? 0
ਜੀ ਹਾਂ, ਮੈਂ ਬਰਲਿਨ ਵਿੱਚ ਰਹਿੰਦਾ / ਰਹਿੰਦੀ ਹਾਂ। E---i---za--e-- B--li-. E__ i__ z____ a B______ E-, i-a z-u-e a B-r-i-. ----------------------- Ee, ina zaune a Berlin. 0

ਜਿਹੜੇ ਬੋਲਣਾ ਚਾਹੁੰਦੇ ਹਨ, ਉਨ੍ਹਾਂ ਨੂੰ ਲਿਖਣਾ ਜ਼ਰੂਰ ਚਾਹੀਦਾ ਹੈ!

ਵਿਦੇਸ਼ੀ ਭਾਸ਼ਾਵਾਂ ਸਿੱਖਣਾ ਹਮੇਸ਼ਾਂ ਆਸਾਨ ਨਹੀਂ ਹੁੰਦਾ। ਆਮ ਤੌਰ 'ਤੇ ਭਾਸ਼ਾ ਦੇ ਵਿਦਿਆਰਥੀ ਸ਼ੁਰੂ ਵਿੱਚ ਵਿਸ਼ੇਸ਼ ਤੌਰ 'ਤੇ ਬੋਲਣਾ ਮੁਸ਼ਕਲ ਮਹਿਸੂਸ ਕਰਦੇ ਹਨ। ਕਈਆਂ ਕੋਲ ਨਵੀਂ ਭਾਸ਼ਾ ਵਿੱਚ ਵਾਕ ਬੋਲਣ ਦੀ ਹਿੰਮਤ ਨਹੀਂ ਹੁੰਦੀ। ਉਹ ਗ਼ਲਤੀਆਂ ਕਰਨ ਤੋਂ ਬਹੁਤ ਘਬਰਾਉਂਦੇ ਹਨ। ਅਜਿਹੇ ਵਿਦਿਆਰਥੀਆਂ ਲਈ, ਲਿਖਣਾ ਇੱਕ ਹੱਲ ਹੋ ਸਕਦਾ ਹੈ। ਜਿਹੜੀ ਚੰਗੀ ਤਰ੍ਹਾਂ ਬੋਲਣਾ ਸਿੱਖਣਾ ਚਾਹੁੰਦੇ ਹਨ, ਨੂੰ ਵੱਧ ਤੋਂ ਵੱਧ ਸੰਭਵਤੌਰ 'ਤੇ ਲਿਖਣਾ ਚਾਹੀਦਾ ਹੈ। ਲਿਖਾਈ ਨਵੀਂ ਭਾਸ਼ਾ ਅਪਨਾਉਣ ਵਿੱਚ ਸਾਡੀ ਸਹਾਇਤਾ ਕਰਦੀ ਹੈ। ਇਸਦੇ ਕਈ ਕਾਰਨ ਹਨ। ਲਿਖਾਈ ਦੀ ਕਿਰਿਆ ਬੋਲਣ ਨਾਲੋਂ ਵੱਖਰੀ ਹੁੰਦੀ ਹੈ। ਇਹ ਬਹੁਤ ਹੀ ਜ਼ਿਆਦਾ ਗੁੰਝਲਦਾਰ ਕਾਰਜ-ਪ੍ਰਣਾਲੀ ਹੈ। ਲਿਖਣ ਦੇ ਦੌਰਾਨ, ਅਸੀਂ ਸਹੀ ਸ਼ਬਦਾਂ ਦੀ ਵਰਤੋਂ ਬਾਰੇ ਵਿਚਾਰ ਕਰਨ ਵਿੱਚ ਵਧੇਰੇਸਮਾਂ ਲੈਂਦੇ ਹਾਂ। ਅਜਿਹਾ ਕਰਦਿਆਂ ਹੋਇਆਂ, ਸਾਡਾ ਦਿਮਾਗ ਨਵੀਂ ਭਾਸ਼ਾ ਨਾਲ ਵਧੇਰੇ ਤੀਬਰਤਾ ਨਾਲ ਕੰਮ ਕਰਦਾ ਹੈ। ਅਸੀਂ ਲਿਖਣ ਦੌਰਾਨ ਬਹੁਤ ਹੀ ਜ਼ਿਆਦਾ ਆਰਾਮਦਾਇਕ ਮਹਿਸੂਸ ਕਰਦੇ ਹਾਂ। ਇਸਦੇ ਲਈ ਕੋਈ ਵੀ ਕਿਸੇ ਜਵਾਬ ਦੀ ਉਡੀਕ ਨਹੀਂ ਕਰ ਰਿਹਾ ਹੁੰਦਾ। ਇਸਲਈ ਅਸੀਂ ਹੌਲੀ-ਹੌਲੀ ਭਾਸ਼ਾ ਦਾ ਡਰ ਖ਼ਤਮ ਕਰ ਲੈਂਦੇ ਹਾਂ। ਇਸਤੋਂ ਇਲਾਵਾ, ਲਿਖਾਈ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਦੀ ਹੈ। ਅਸੀਂ ਆਜ਼ਾਦ ਮਹਿਸੂਸ ਕਰਦੇ ਹਾਂ ਅਤੇ ਨਵੀਂ ਭਾਸ਼ਾ ਨਾਲ ਵਧੇਰੇ ਖੇਡਦੇ ਹਾਂ। ਲਿਖਾਈ ਸਾਨੂੰ ਬੋਲਣ ਦੇ ਮੁਕਾਬਲੇ ਜ਼ਿਆਦਾ ਸਮਾਂ ਪ੍ਰਦਾਨ ਕਰਦੀ ਹੈ। ਅਤੇ ਇਹ ਸਾਡੀ ਯਾਦਾਸ਼ਤ ਦਾ ਸਮਰਥਨ ਕਰਦੀ ਹੈ! ਪਰ ਲਿਖਾਈ ਦਾ ਸਭ ਤੋਂ ਵੱਡਾ ਫਾਇਦਾ ਗ਼ੈਰ-ਵਿਅਕਤੀਗਤ ਰੂਪ ਹੈ। ਭਾਵ, ਅਸੀਂ ਆਪਣੇ ਸ਼ਬਦਾਂ ਦੇ ਨਤੀਜਿਆਂ ਦੀ ਨੇੜਤਾ ਨਾਲ ਜਾਂਚ ਕਰ ਸਕਦੇ ਹਾਂ। ਅਸੀਂ ਹਰੇਕ ਚੀਜ਼ ਸਪੱਸ਼ਟਤਾ ਨਾਲ ਆਪਣੇ ਸਾਹਮਣੇ ਦੇਖਦੇ ਹਾਂ। ਇਸ ਤਰ੍ਹਾਂ ਅਸੀਂ ਆਪਣੀਆਂ ਗ਼ਲਤੀਆਂ ਆਪ ਹੀ ਸਹੀ ਕਰ ਸਕਦੇ ਹਾਂ ਅਤੇ ਕਾਰਜ-ਪ੍ਰਣਾਲੀ ਰਾਹੀਂ ਸਿੱਖ ਸਕਦੇ ਹਾਂ। ਨਵੀਂ ਭਾਸ਼ਾ ਵਿੱਚ ਤੁਸੀਂ ਜੋ ਕੁਝ ਲਿਖਦੇ ਹੋ, ਉਹ ਮੌਖਿਕ ਰੂਪ ਵਿੱਚ ਮਹੱਤਵਪੂਰਨ ਨਹੀਂ ਹੈ। ਵਧੇਰੇ ਮਹੱਤਵਪੂਰਨ ਹੈ ਲਿਖੇ ਗਏ ਵਾਕਾਂ ਨੂੰ ਨਿਯਮਿਤ ਤੌਰ 'ਤੇ ਸਹੀ ਰੂਪ ਦੇਣਾ। ਜੇਕਰ ਤੁਸੀਂ ਅਭਿਆਸ ਕਰਨਾ ਚਾਹੁੰਦੇ ਹੋ, ਤੁਸੀਂ ਕੋਈ ਵਿਦੇਸ਼ੀ ਦੋਸਤ ਲੱਭ ਸਕਦੇਹੋ। ਫੇਰ ਤੁਸੀਂ ਉਸਨੂੰ ਕਦੀ ਵਿਅਕਤੀਗਤ ਤੌਰ 'ਤੇ ਮਿਲ ਸਕਦੇ ਹੋ। ਤੁਸੀਂ ਦੇਖੋਗੇ: ਬੋਲਣਾ ਹੁਣ ਵਧੇਰੇ ਆਸਾਨ ਹੈ!