ਸ਼ਬਦਾਵਲੀ
ਵਿਸ਼ੇਸ਼ਣ ਸਿੱਖੋ – ਫਰਾਂਸੀਸੀ

jaune
des bananes jaunes
ਪੀਲਾ
ਪੀਲੇ ਕੇਲੇ

coloré
les œufs de Pâques colorés
ਰੰਗ-ਬਿਰੰਗੇ
ਰੰਗ-ਬਿਰੰਗੇ ਈਸਟਰ ਅੰਡੇ

célèbre
le temple célèbre
ਪ੍ਰਸਿੱਧ
ਪ੍ਰਸਿੱਧ ਮੰਦਿਰ

moderne
un média moderne
ਆਧੁਨਿਕ
ਇੱਕ ਆਧੁਨਿਕ ਮੀਡੀਅਮ

cassé
le pare-brise cassé
ਤੁੱਟਿਆ ਹੋਇਆ
ਤੁੱਟਿਆ ਹੋਇਆ ਕਾਰ ਦਾ ਸ਼ੀਸ਼ਾ

joyeux
le couple joyeux
ਖੁਸ਼
ਖੁਸ਼ ਜੋੜਾ

futur
une production d‘énergie future
ਭਵਿਖਤ
ਭਵਿਖਤ ਉਰਜਾ ਉਤਪਾਦਨ

en forme
une femme en forme
ਫਿੱਟ
ਇੱਕ ਫਿੱਟ ਔਰਤ

étrange
l‘image étrange
ਅਜੀਬ
ਇੱਕ ਅਜੀਬ ਤਸਵੀਰ

explicite
une interdiction explicite
ਸਪੱਸ਼ਟ
ਇੱਕ ਸਪੱਸ਼ਟ ਪਾਬੰਦੀ

compétent
l‘ingénieur compétent
ਸਮਰੱਥ
ਸਮਰੱਥ ਇੰਜੀਨੀਅਰ
