ਸ਼ਬਦਾਵਲੀ
ਵਿਸ਼ੇਸ਼ਣ ਸਿੱਖੋ – ਅੰਗਰੇਜ਼ੀ (US)

open
the open curtain
ਖੁੱਲਾ
ਖੁੱਲਾ ਪਰਦਾ

sad
the sad child
ਉਦਾਸ
ਉਦਾਸ ਬੱਚਾ

colorless
the colorless bathroom
ਰੰਗ ਹੀਣ
ਰੰਗ ਹੀਣ ਸਨਾਨਘਰ

opened
the opened box
ਖੁੱਲਾ
ਖੁੱਲਾ ਕਾਰਟੂਨ

different
different postures
ਵੱਖ-ਵੱਖ
ਵੱਖ-ਵੱਖ ਸ਼ਰੀਰਕ ਅਸਥਿਤੀਆਂ

unsuccessful
an unsuccessful apartment search
ਅਸਫਲ
ਅਸਫਲ ਫਲੈਟ ਦੀ ਖੋਜ

relaxing
a relaxing holiday
ਆਰਾਮਦਾਇਕ
ਇੱਕ ਆਰਾਮਦਾਇਕ ਛੁੱਟੀ

intelligent
an intelligent student
ਸਮਝਦਾਰ
ਸਮਝਦਾਰ ਵਿਦਿਆਰਥੀ

quick
a quick car
ਤੇਜ਼
ਤੇਜ਼ ਗੱਡੀ

heated
a heated swimming pool
ਗਰਮ ਕੀਤਾ
ਗਰਮ ਕੀਤਾ ਤੈਰਾਕੀ ਪੂਲ

urgent
urgent help
ਫੋਰੀ
ਫੋਰੀ ਮਦਦ
