ਸ਼ਬਦਾਵਲੀ
ਕਿਰਿਆ ਵਿਸ਼ੇਸ਼ਣ ਸਿੱਖੋ - ਅੰਗਰੇਜ਼ੀ (UK)
why
Children want to know why everything is as it is.
ਕਿਉਂ
ਬੱਚੇ ਜਾਣਨਾ ਚਾਹੁੰਦੇ ਹਨ ਕਿ ਸਭ ਕੁਝ ਇਸ ਤਰਾਂ ਕਿਉਂ ਹੈ।
also
Her girlfriend is also drunk.
ਵੀ
ਉਸਦੀ ਸਹੇਲੀ ਵੀ ਨਸ਼ੀਲੀ ਹੈ।
really
Can I really believe that?
ਅਸਲ ਵਿੱਚ
ਕੀ ਮੈਂ ਅਸਲ ਵਿੱਚ ਇਸ ਨੂੰ ਵਿਸ਼ਵਾਸ ਕਰ ਸਕਦਾ ਹਾਂ?
long
I had to wait long in the waiting room.
ਲੰਮਾ
ਮੈਨੂੰ ਇੰਤਜ਼ਾਰ ਦੇ ਕਮਰੇ ‘ਚ ਲੰਮਾ ਇੰਤਜ਼ਾਰ ਕਰਨਾ ਪਿਆ।
together
The two like to play together.
ਇੱਕੱਠੇ
ਦੋਵੇਂ ਇੱਕੱਠੇ ਖੇਡਣਾ ਪਸੰਦ ਕਰਦੇ ਹਨ।
very
The child is very hungry.
ਬਹੁਤ
ਬੱਚਾ ਬਹੁਤ ਭੂਖਾ ਹੈ।
out
She is coming out of the water.
ਬਾਹਰ
ਉਹ ਪਾਣੀ ਤੋਂ ਬਾਹਰ ਆ ਰਹੀ ਹੈ।
out
He would like to get out of prison.
ਬਾਹਰ
ਉਹ ਜੇਲੋਂ ਬਾਹਰ ਆਉਣਾ ਚਾਹੁੰਦਾ ਹੈ।
already
The house is already sold.
ਪਹਿਲਾਂ ਹੀ
ਘਰ ਪਹਿਲਾਂ ਹੀ ਵੇਚ ਦਿੱਤਾ ਗਿਆ ਹੈ।
outside
We are eating outside today.
ਬਾਹਰ
ਅਸੀਂ ਅੱਜ ਬਾਹਰ ਖਾ ਰਹੇ ਹਾਂ।
too much
He has always worked too much.
ਬਹੁਤ ਜ਼ਿਆਦਾ
ਉਹ ਹਮੇਸ਼ਾ ਬਹੁਤ ਜ਼ਿਆਦਾ ਕੰਮ ਕਰਦਾ ਰਿਹਾ ਹੈ।