ਟੈਸਟ 60



ਤਾਰੀਖ਼:
ਟੈਸਟ ’ਤੇ ਬਿਤਾਇਆ ਸਮਾਂ::
Score:


Sun Oct 05, 2025

0/10

ਇੱਕ ਸ਼ਬਦ ’ਤੇ ਕਲਿੱਕ ਕਰੋ
1. ਅਸੀਂ ਫਰਾਂਸੀਸੀ ਸਿੱਖਦੇ ਹਾਂ।
ፍራንስኛ ንመሃር ኣሎና።   See hint
2. ਅੱਜ ਐਤਵਾਰ ਹੈ।
ሎሚ ሰንበት   See hint
3. ਸਰਦੀ ਵਿੱਚ ਬਰਫ ਪੈਂਦੀ ਹੈ ਜਾਂ ਬਾਰਿਸ਼ ਹੁੰਦੀ ਹੈ।
ኣብ ውርጪ ወይ ማይ ይሃርም እዩ።   See hint
4. ਕਿੰਨੀ ਗਰਮੀ ਹੈ!
እንታይ ሃሩር ዩ   See hint
5. ਕਮਰੇ ਵਿੱਚ ਛੱਜਾ ਨਹੀਂ ਹੈ।
እቲ ባልኮን የብሉን።   See hint
6. ਟ੍ਰੇਨ ਮਾਸਕੋ ਕਿੰਨੇ ਵਜੇ ਪਹੁੰਚਦੀ ਹੈ?
ባቡር መዓስ ኢያ ኣብ ሞስካው ትኣቱ?   See hint
7. ਕੀ ਤੁਹਾਡੇ ਕੋਲ ਪੈਟਰੋਲ ਦਾ ਡੱਬਾ ਹੈ?
ናይ መሓለውታ ታኒካ ኣለኩም ,   See hint
8. ਪ੍ਰਦਰਸ਼ਨ ਕਦੋਂ ਸ਼ੁਰੂ ਹੁੰਦਾ ਹੈ?
እቲ ትርኢት መዓስ ድዩ ,   See hint
9. ਤੈਰਨ ਦਾ ਚਸ਼ਮਾ ਕਿੱਥੇ ਹੈ?
መነጽር ናይ ምሕምበሲ ኣላ?   See hint
10. ਕੀ ਤੁਹਾਨੂੰ ਭੁੱਖ ਲੱਗੀ ਹੈ?
ጥምየት ኣለኩም ,   See hint