ਟੈਸਟ 96



ਤਾਰੀਖ਼:
ਟੈਸਟ ’ਤੇ ਬਿਤਾਇਆ ਸਮਾਂ::
Score:


Sun Jul 06, 2025

0/10

ਇੱਕ ਸ਼ਬਦ ’ਤੇ ਕਲਿੱਕ ਕਰੋ
1. ਮੈਂ ਇੱਕ ਪੱਤਰ ਲਿਖਦਾ / ਲਿਖਦੀ ਹਾਂ।
मैं पत्र लिखता / लिखती हूँ   See hint
2. ਕੀ ਤੂੰ ਕੋਲਾ ਦੇ ਨਾਲ ਰਮ ਪੀਂਦਾ / ਪੀਂਦੀ ਹੈਂ?
क्या कोला के साथ रम पीते / पीती हो?   See hint
3. ਮੈਂ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਰੱਖ ਰਹੀ ਹਾਂ।
मैं वॉशिंग मशीन कपड़े रख रही हूँ   See hint
4. ਮੈਂ ਤੈਨੂੰ ਦਫਤਰ ਤੋਂ ਲੈ ਲਵਾਂਗਾ / ਲਵਾਂਗੀ।
मैं कार्यालय से ले लूँगा / लूँगी   See hint
5. ਮੈਨੂੰ ਇੱਕ ਪਿਆਲਾ ਲਾਲ ਸ਼ਰਾਬ ਚਾਹੀਦੀ ਹੈ।
मुझे एक लाल मद्य चाहिए   See hint
6. ਕੀ ਇਹ ਬੈਗ ਤੁਹਾਡਾ ਹੈ?
क्या बैग आपका है?   See hint
7. ਡਾਕ – ਟਿਕਟ ਕਿੱਥੋਂ ਖਰੀਦੀ ਜਾ ਸਕਦੀ ਹੈ?
डाक टिकट कहाँ से सकते हैं?   See hint
8. ਤੈਨੂੰ ਕੁਝ ਵੀ ਭੁਲਣਾ ਨਹੀਂ ਚਾਹੀਦਾ!
तुमको कुछ भी भूलना नहीं   See hint
9. ਖਿਲੌਣੇ ਕਿੱਥੇ ਹਨ?
कहाँ हैं?   See hint
10. ਬਾਂਹਾਂ ਮਜ਼ਬੂਤ ਹਨ।
बाहें हैं   See hint