ਸ਼ਬਦਾਵਲੀ
ਵਿਸ਼ੇਸ਼ਣ ਸਿੱਖੋ – ਅੰਗਰੇਜ਼ੀ (UK)

unreadable
the unreadable text
ਪੜ੍ਹਾ ਨਾ ਜਾ ਸਕਣ ਵਾਲਾ
ਪੜ੍ਹਾ ਨਾ ਜਾ ਸਕਣ ਵਾਲਾ ਪਾਠ

cool
the cool drink
ਠੰਢਾ
ਠੰਢੀ ਪੀਣ ਵਾਲੀ ਚੀਜ਼

extreme
the extreme surfing
ਅਤੀ ਤੇਜ਼
ਅਤੀ ਤੇਜ਼ ਸਰਫਿੰਗ

private
the private yacht
ਪ੍ਰਾਈਵੇਟ
ਪ੍ਰਾਈਵੇਟ ਯਾਚਟ

remote
the remote house
ਦੂਰ
ਇੱਕ ਦੂਰ ਘਰ

human
a human reaction
ਮਾਨਵੀ
ਮਾਨਵੀ ਪ੍ਰਤਿਕ੍ਰਿਆ

unknown
the unknown hacker
ਅਣਜਾਣ
ਅਣਜਾਣ ਹੈਕਰ

legal
a legal gun
ਕਾਨੂੰਨੀ
ਕਾਨੂੰਨੀ ਬੰਦੂਕ

technical
a technical wonder
ਤਕਨੀਕੀ
ਇੱਕ ਤਕਨੀਕੀ ਚਮਤਕਾਰ

sunny
a sunny sky
ਧੂਪੀਲਾ
ਇੱਕ ਧੂਪੀਲਾ ਆਸਮਾਨ

wrong
the wrong teeth
ਗਲਤ
ਗਲਤ ਦੰਦ
